ਅੰਮ੍ਰਿਤਸਰ, 26 ਜੁਲਾਈ (ਜਗਦੀਪ ਸਿੰਘ ਸੱਗੂ)- ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੁਲਿਸ ਦੀ ਭਰਤੀ ਲਈ ਸਰੀਰਕ ਟਰਾਇਲ ਅਤੇ ਡੋਪ ਟੈਸਟ ਦਾ ਕੰਮ ਭਲਕੇ 27 ਜੁਲਾਈ ਨੂੰ ਸਵੇਰੇ 5.30 ਵਜੇ ਤੋਂ ਸ਼ੁਰੂ ਹੋ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ (ਦਿਹਾਤੀ) ਅੰਮ੍ਰਿਤਸਰ ਸ੍ਰੀ ਜਸਦੀਪ ਸਿੰਘ ਨੇ ਦੱਸਿਆ ਕਿ ਰੋਜ਼ਾਨਾ 400 ਤੋਂ 600 ਤੱਕ ਉਮੀਦਵਾਰਾਂ ਦਾ ਸਰੀਰਕ ਅਤੇ ਡੋਪ ਟੈਸ਼ਟ ਹੋਵੇਗਾ। ਉਨ੍ਹਾਂ ਦੱਸਿਆ ਕਿ …
Read More »Monthly Archives: July 2016
ਜਿਲ੍ਹੇ ਦੇ ਕਿਸਾਨਾਂ ਕੋਲ ਕਲੋਨਲ ਸਫੈਦੇ ਦੇ ਬੂਟੇ ਲਗਾਉਣ ਦਾ ਸੁਨਹਿਰੀ ਮੌਕਾ-ਡੀ. ਸੀ
ਅੰਮ੍ਰਿਤਸਰ, 26 ਜੁਲਾਈ (ਜਗਦੀਪ ਸਿੰਘ ਸੱਗੂ)- ਪੰਜਾਬ ਵਣ ਵਿਭਾਗ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਪ੍ਰਾਜੈਕਟ ਤਹਿਤ ਵਧੀਆ ਕਿਸਮ ਦੇ ਕਲੋਨਲ ਸਫੈਦੇ ਦੇ ਬੂਟੇ ਕਿਸਾਨਾਂ ਨੂੰ ਮੁਫ਼ਤ ਸਪਲਾਈ ਕੀਤੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਦੱਸਿਆ ਕਿ ਕਲੋਨਲ ਸਫੈਦੇ ਦੇ ਬੂਟੇ ਜਲਦੀ ਵਧਣ ਕਾਰਨ ਜ਼ਿਆਦਾ ਪੈਦਾਵਾਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਬੂਟੇ ਤਕਰੀਬਨ 5 …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ-ਮੁੱਖ ਸਮਾਗਮ ਗੁ: ਰਕਾਬ ਗੰਜ ਸਾਹਿਬ ਵਿਖੇ ਕੱਲ੍ਹ
ਨਵੀ ਦਿੱਲੀ, 26 ਜੁਲਾਈ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਵਿਸ਼ੇਸ਼ ਗੁਰਮਤਿ ਸਮਾਗਮ ਵੀਰਵਾਰ 28 ਜੁਲਾਈ ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਲਖੀਸ਼ਾਹ ਵਣਜਾਰਾ ਹਾਲ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. …
Read More »ਅਕਾਲੀ ਬੀਬੀ ਸਰਬਜੀਤ ਕੌਰ ਨੇ ਜਿੱਤੀ ਪਿੰਡ ਫਰਵਾਲੀ ਦੀ ਸਰਪੰਚੀ ਚੋਣ
ਸੰਦੌੜ, 26 ਜੁਲਾਈ (ਹਰਮਿੰਦਰ ਸਿੰਘ ਭੱਟ)- ਚੋਣ ਕਮਿਸ਼ਨ ਦੇ ਹੁਕਮਾਂ ਤੇ ਹੋਈ ਪਿੰਡ ਫਰਵਾਲੀ ਦੀ ਸਰਪੰਚੀ ਦੀ ਅੱਜ ਚੋਣ ਹੋਈ ਜਿਸ ਵਿਚ ਬੀਬੀ ਸਰਬਜੀਤ ਕੌਰ ਨੇ ਬੀਬੀ ਸੁਖਵਿੰਦਰ ਕੌਰ ਨੂੰ ਹਰਾ ਕੇ ਪਿੰਡ ਫਰਵਾਲੀ ਦੀ ਸਰਪੰਚ ਹੋਣ ਦਾ ਮਾਣ ਹਾਸਲ ਕੀਤਾ ਹੈ ਪ੍ਰਾਪਤ ਨਤੀਜੇ ਮੁਤਾਬਿਕ ਬੀਬੀ ਸੁਖਵਿੰਦਰ ਕੌਰ ਨੂੰ 436 ਵੋਟਾਂ ਅਤੇ ਜੇਤੂ ਰਹੇ ਬੀਬੀ ਸਰਬਜੀਤ ਕੌਰ ਨੂੰ 628 ਵੋਟਾਂ …
Read More »ਸਮਾਜ ਸੇਵੀ ਨੇ ਲੋੜਵੰਦ ਲੜਕੀ ਦੇ ਵਿਆਹ ਮੌਕੇ ਦਿੱਤਾ ਸ਼ਗਨ
ਸੰਦੌੜ, 26 ਜੁਲਾਈ (ਹਰਮਿੰਦਰ ਸਿੰਘ ਭੱਟ)- ਪਿੰਡ ਸ਼ੇਰਗੜ ਚੀਮਾ ਦੇ ਸਮਾਜ ਸੇਵੀ ਹਰੀ ਸਿੰਘ ਚੀਮਾ ਨੇ ਪਿੰਡ ਅੰਦਰ ਲੋੜਬੰਦ ਪਰਿਵਾਰ ਦੀਆਂ ਲੜਕੀਆਂ ਦੇ ਲਈ ਸਗਨ ਸਕੀਮ ਸੁਰੂ ਕੀਤੀ ਗਈ ਹੈ ਇਸ ਲੜੀ ਤਹਿਤ ਬੀਬੀ ਆਇਸਾ ਪ੍ਰਵੇਜ ਦੇ ਵਿਆਹ ਮੌਕੇ ਉਸ ਨੂੰ ਸ਼ਗਨ ਦਿੱਤਾ ਗਿਆ।ਇਸ ਮੌਕੇ ਪਰਿਵਾਰ ਵਾਲਿਆਂ ਨੇ ਸਮਾਜ ਸੇਵੀ ਸਾਬਕਾ ਸਰਪੰਚ ਹਰੀ ਸਿੰਘ ਚੀਮਾ ਦਾ ਧੰਨਵਾਦ ਕੀਤਾ।ਸਾਬਕਾ ਸਰਪੰਚ ਹਰੀ …
Read More »ਮੇਰੇ ਗੀਤਾਂ ਨੂੰ ਸਰੋਤਿਆਂ ਨੇ ਦਿਲੋਂ ਪਿਆਰ ਬਖ਼ਸ਼ਿਆ ਹੈ- ਪ੍ਰੀਤ ਸੰਘਰੇੜੀ
ਸਾਹਿਬ ਸੇਵਾ ਸੁਸਾਇਟੀ ਸੰਦੌੜ ਵਿਖੇ ਕੀਤਾ ਗਿਆ ਸਨਮਾਨਿਤ ਸੰਦੌੜ, 26 ਜੁਲਾਈ (ਹਰਮਿੰਦਰ ਸਿੰਘ ਭੱਟ)- ਕੋਰੇ ਕਾਗ਼ਜ਼ ਦੀ ਹਿੱਕ ਤੇ ਝਰੀਟੇ ਮੇਰੇ ਸਭਿਆਚਾਰ ਗੀਤਾਂ ਵਿਚ ਸਮਾਜ ਦਾ ਅਕਸ ਝਲਕਦਾ ਹੈ।ਇਸੇ ਕਰ ਕੇ ਮੇਰੇ ਗੀਤਾਂ ਨੂੰ ਸਰੋਤਿਆਂ ਨੇ ਦਿਲੋਂ ਪਿਆਰ ਬਖ਼ਸ਼ਿਆਂ ਹੈ, ਮੈਂ ਮੇਰੇ ਰੱਬ ਵਰਗੇ ਸਰੋਤਿਆਂ ਦਾ ਹਮੇਸ਼ਾ ਰਿਣੀ ਰਹਾਂਗਾ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸਿਰਮੌਰ ਸਾਹਿੱਤਕਾਰ ਤੇ ਗੀਤਕਾਰ ਪ੍ਰੀਤ ਸੰਘਰੇੜੀ ਨੇ ਇੱਥੇ …
Read More »ਐਸ.ਐਸ.ਡੀ ਗਰਲਜ਼ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ
ਬਠਿੰਡਾ, 26 ਜੁਲਾਈ (ਅਵਤਾਰ ਸਿੰਘ ਕੈਂਥ)-ਸਥਾਨਕ ਐਸ.ਐਸ.ਡੀ. ਕਾਲਜ ਦੇ ਕਾਮਸਰ ਡਿਪਾਟਮੈਂਟ ਵਿਚ ਚੱਲ ਰਹੇ ਪੀ ਜੀ ਕੋਰਸ ਐਮ ਕਾਮ ਸਮੈਸਟਰ ਤੀਜੇ ਦਾ ਨਤੀਜਾ 100 ਪ੍ਰਤੀਸ਼ਤ ਰਿਹਾ । ਜਿਸ ਵਿਚ ਪਹਿਲਾ ਸਥਾਨ ਮਨਪ੍ਰੀਤ ਕੌਰ ਨੇ 8.89 ਸੀ ਜੀ ਪੀ ਪ੍ਰਾਪਤ ਕੀਤਾ, ਜਦਕਿ ਦੂਜੇ ਸਥਾਨ ‘ਤੇ ਸੂਲੀਜੀਕਾ ਮਿੱਤਲ ਅਤੇ ਹਰਜੋਤ ਕੌਰ ਨੇ 8.70 ਸੀ ਜੀ ਪੀ ਵੀ ਅਤੇ ਦਲਜੀਤ ਕੌਰ ਅਤੇ ਪ੍ਰਤੀਬਾਲਾ …
Read More »ਪੰਜਾਬੀ ਸਾਹਿਤ ਸਭਾ ਸਮਰਾਲਾ ਵੱਲੋਂ ਬੀਬੀ ਭੁਪਿੰਦਰ ਕੌਰ ਦਾ ਸਨਮਾਨ
ਸਮਰਾਲਾ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਸ਼ੁਰੂ ਕੀਤੀ ਗਈ ਨਵੀਂ ਪਿਰਤ, ਲੇਖਕਾਂ ਦੀਆਂ ਪਤਨੀਆਂ ਦਾ ਸਨਮਾਨ ਦਾ ਅਰੰਭ ਕਰਦਿਆਂ ਪੰਜਾਬੀ ਤੇ ਹਿੰਦੀ ਦੇ ਸ਼ਾਇਰ ਤੇ ਪੱਤਰਕਾਰ ਜਗਦੀਸ਼ ਨੀਲੋਂ ਦੀ ਪਤਨੀ ਬੀਬੀ ਭੁਪਿੰਦਰ ਕੌਰ ਦਾ ਸਨਮਾਨ ਇੱਕ ਭਰਵੇਂ ਸਮਾਗਮ ਦੌਰਾਨ ਕੀਤਾ ਗਿਆ।ਸਨਮਾਨ ਸਮਾਰੋਹ ਵਿਚ ਡਾ. ਨਹਰਪਾਲ ਸਿੰਘ ਪੰਨੂੰ, ਡਾ. ਯੋਗਰਾਜ ਸਿੰਘ ਤੇ ਸਵਰਨਜੀਤ ਸਵੀ …
Read More »NTSE Scholarship for DAV Public Student
Amritsar, July 26 (Punjab Post Bureau) – Suryansh Saini of DAV Public School, Lawrence Road has bagged the prestigious NTSE ( National Talent Search Examination) scholarship for the year 2015-16. The NTSE exam is conducted by NCERT every year for the students of Std X to encourage them to pursue research. Suryansh Saini, after qualifying stage – II of the …
Read More »ਕਾਰਗਿਲ ਵਿਜੇ ਦਿਵਸ ਮੌਕੇ ਮਾਧਵ ਵਿਦਿਆ ਨਿਕੇਤਨ ਵਿਖੇ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ
ਅੰਮ੍ਰਿਤਸਰ, 26 ਜੁਲਾਈ (ਜਗਦੀਪ ਸਿੰਘ ਸੱਗੂ) – ਕਾਰਗਿਲ ਵਿਜੇ ਦਿਵਸ ਮੌਕੇ ਸਥਾਨਕ ਮਾਧਵ ਵਿਦਿਆ ਨਿਕੇਤਨ ਸਕੂਲ ਵਿਖੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਘੇਟ ਕੀਤੀਆਂ ਗਈਆਂ। ਸਵੇਰ ਦੀ ਸਭਾ ਵਿੱਚ ਪ੍ਰਿੰਸ਼ੀਪਲ ਰਮੇਸ਼ ਕੁਮਾਰ ਠਾਕੁਰ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਅਤੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਕਾਰਗਿਲ ਸ਼ਹੀਦਾਂ ਮਨੋਜ ਕੁਮਾਰ ਪਾਂਡੇ, ਅਨੁਜ ਨਈਅਰ, ਯੋਗਿੰਦਰ ਸਿੰਘ …
Read More »
Punjab Post Daily Online Newspaper & Print Media