Disburses grants to 60 panchayats during sangat darshan at Fazilka Fazilka, July 13 (Punjab Post Bureau) – The Punjab Deputy Chief Minister, S. Sukhbir Singh Badal has lashed out at Aam Aadmi Party (AAP) and Congress and described them as the forces inimical to Punjab whereas the SAD-BJP government has carried out record development during previous 9 years owing to …
Read More »Monthly Archives: July 2016
ਕਾਂਗਰਸ ਅਤੇ ‘ਆਪ’ ਪੰਜਾਬ ਵਿਰੋਧੀ, ਅਕਾਲੀ-ਭਾਜਪਾ ਵਿਕਾਸ ਮੁਖੀ- ਸੁਖਬੀਰ ਬਾਦਲ
ਫਾਜ਼ਿਲਕਾ ਹਲਕੇ ਦੇ ਸੰਗਤ ਦਰਸ਼ਨ ਦੌਰਾਨ 60 ਪੰਚਾਇਤਾਂ ਨੂੰ ਵਿਕਾਸ ਗ੍ਰਾਂਟਾ ਜਾਰੀ ਫਾਜ਼ਿਲਕਾ, 13 ਜੁਲਾਈ (ਵਨੀਤ ਅਰੋੜਾ) – ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਰੋਧੀ ਦੱਸਦਿਆਂ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪਿਛਲੇ 9 ਸਾਲਾਂ ਵਿਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਸੂਬੇ ਵਿਚ ਰਿਕਾਰਡ ਵਿਕਾਸ ਕਰਵਾਇਆ ਹੈ ਅਤੇ ਹਰ ਖੇਤਰ ਵਿਚ ਵਿਕਾਸ …
Read More »ਭਰੂਣ ਹੱਤਿਆ ਨੂੰ ਰੋਕਣ ਲਈ ਕੁੜੀਆਂ ਪ੍ਰਤੀ ਸੋਚ ਬਦਲਣ ਦੀ ਲੋੜ- ਵਰਿੰਦਰ ਕੌਰ ਥਾਂਦੀ
ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ ਸੱਗੂ) – ਕੰਨਿਆ ਭਰੂਣ ਹੱਤਿਆ ਦੀ ਸਮਾਜਿਕ ਬੁਰਾਈ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਪੰਜਾਬ ਰਾਜ ਸਮਾਜ ਭਲਾਈ ਬੋਰਡ, ਚੰਡੀਗੜ੍ਹ ਵੱਲੋਂ ਫਤਹਿਗੜ੍ਹ ਚੂੜੀਆਂ ਰੋਡ ‘ਤੇ ਸਥਿਤ ਵਿਹੜਾ ਸ਼ਗਨਾਂ ਦਾ ਰਿਜ਼ੋਰਟ ਵਿਖੇ ਇਕ ਵਿਸ਼ਾਲ ਸੈਮੀਨਾਰ ਕਰਵਾਇਆ ਗਿਆ। ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਬਲਾਕ ਹਰਸ਼ਾ ਛੀਨਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੈਮੀਨਾਰ ਵਿਚ ਪੰਜਾਬ ਰਾਜ …
Read More »ਹਵਾਲਾ ਰਾਹੀਂ ਵਿਦੇਸ਼ਾਂ ‘ਚ ਰਕਮ ਭੇਜ ਗਵਾਹ ਖਰੀਦਣ ਲਈ ਟਾਈਟਲਰ ਖਿਲਾਫ਼ ਮੁਕਦਮਾ ਦਰਜ ਕੀਤਾ ਜਾਵੇ- ਜੀ.ਕੇ
ਨਵੀਂ ਦਿੱਲੀ, 13 ਜੁਲਾਈ (ਪੰਜਾਬ ਪੋਸਟ ਬਿਊਰੋ) – ਸਿੱਖ ਕਤਲੇਆਮ ਮਸਲੇ ਵਿਚ ਕ੍ਰਿਮਿਨਲ ਕੇਸਾਂ ਦਾ ਸਾਹਮਣਾ ਕਰ ਰਹੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀਆਂ ਮੁਸ਼ਕਿਲਾਂ ਵਿਚ ਹੋਰ ਵਾਧਾ ਹੋ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ.ਬੀ.ਆਈ. ਨੂੰ ਟਾਈਟਲਰ ਦੇ ਖਿਲਾਫ਼ ਹਵਾਲਾ ਜਰੀਏ ਵਿਦੇਸ਼ਾਂ ਵਿਚ ਪੈਸਾ ਭੇਜਣ ਦੇ ਦੋਸ਼ ਹੇਠ ”ਮਨੀ ਲਾਂਡਰਿੰਗ ਰੋਕਥਾਮ …
Read More »Seminar on ‘Mind Your Mind’ Held at DAV Public School
Amritsar, July 13 (Punjab Post Bureau) – DAV Public School, Lawrence Road organised a seminar on ‘ Mind Your Mind’ for the teachers of the school in the Urvi Auditorium. Around 300 teachers of the school participated in it. Ms.Vanddana Bhargave from Delhi was the facilitator for the seminar. She is a Numerologist and Behavioural Karmic Regression Therapist. She started …
Read More »ਡੀ.ਏ.ਵੀ ਕਾਲਜ ਵਿਖੇ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਹਵਨ ਯੱਗ ਦਾ ਅਯੋਜਨ
ਵਿਦਿਆਰਥੀਆਂ ਲਈ ਵਾਤਾਨੁਕੂਲਿਤ ਕਾਮਨ ਰੀਡਿੰਗ ਰੂਮ ਦਾ ਵੀ ਕੀਤਾ ਉਦਘਾਟਨ ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ ਸੱਗੂ) ਨਵੇਂ ਸੰਕਲਪ ਦੀ ਨਵੀਂ ਊਰਜਾ ਦੇ ਨਾਲ ਡੀ.ਏ.ਵੀ ਕਾਲਜ ਵਿੱਚ ਅੱਜ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਕਾਲਜ ਵਿੱਚ ਹਵਨ ਯੱਗ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਡੀ.ਏ.ਵੀ ਲੋਕਲ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਐਡਵੋਕੇਟ ਸੁਦਰਸ਼ਨ ਕਪੂਰ ਦੇ ਨਾਲ ਨਾਲ ਡੀ.ਏ.ਵੀ ਕਾਲਜ …
Read More »ਹਵਨ ਯੱਗ ਨਾਲ ਹੋਈ ਬੀ.ਬੀ.ਕੇ.ਡੀ.ਏ.ਵੀ ਕਾਲਜ ਦੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ
ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ.ਡੀ.ਏ.ਵੀ ਕਾਲਜ ਵਿੱਚ ਨਵੇਂ ਅਕਾਦਮਿਕ ਸੈਸ਼ਨ 2016-17 ਦੇ ਸ਼ੁੱਭ ਆਗਾਜ਼ ਲਈ ਆਰਿਆ ਯੁਵਤੀ ਸਭਾ ਤੇ ਸਵਾਮੀ ਦਯਾਨੰਦ ਅਧਿਐਨ ਕੇਂਦਰ ਦੇ ਸਹਿਯੋਗ ਨਾਲ ਹਵਨ ਕਰਵਾਇਆ ਗਿਆ ਅਤੇ ਕਾਲਜ ਦੇ ਉਜੱਵਲ ਭਵਿੱਖ ਤੇ ਜਨ ਕਲਿਆਣ ਹਿੱਤ ਪ੍ਰਾਰਥਨਾ ਕੀਤੀ ਗਈ।ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਆਰਿਆ ਸਮਾਜ ਦੇ ਸੰਸਥਾਪਕ ਮਹਾਂਰਿਸ਼ੀ …
Read More »BBK DAV Commences the New Academic Session 2016-17 with Havan Yajna
Amritsar, July 13 (Punjab Post Bureau) – Arya Yuvti Sabha & Swami Dayanand Study Centre of BBK DAV College for Women organized Havan Yajna in the college campus to mark the beginning of the new academic session 2016-17. While addressing the staff and students of the college, Principal Dr. Pushpinder Walia said that it is pertinent to remember the remarkable …
Read More »ਧੁੱਸੀ ਬੰਨ ਅਤੇ ਰਾਵੀ ਦਰਿਆ ‘ਚ ਆ ਚੁੱਕੀਆਂ ਜਮੀਨਾਂ ਬਦਲੇ ਸਰਕਾਰ ਕਿਸਾਨਾਂ ਨੂੰ ਜਮੀਨਾਂ ਜਾਂ ਮੁਆਵਜ਼ਾ ਦੇਵੇ – ਅੋਜਲਾ
ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ ਸੱਗੂ)- ਪੰਜਾਬ ਪ੍ਰਦੇਸ਼ ਕਾਗਰਸ ਪਾਰਟੀ ਦੀ ਇਕ ਵਿਸ਼ੇਸ ਇੱਕਤਰਤਾ ਪਿੰਡ ਦਰੀਆ ਵਿਖੇ ਨੰਬਰਦਾਰ ਅਜੀਤ ਸਿੰਘ ਦੇ ਗ੍ਰਹਿ ਵਿਖੇ ਹੋਈ।ਜਿਸ ਵਿਚ ਜਿੱਲਾ ਅਮਿ੍ਰੰਤਸਰ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਵਿਸ਼ੇਸ਼ ਤੋਰ ਤੇ ਸਾਮਿਲ ਹੋਏ।ਇਸ ਮੋਕੇ ਉਹਨਾ ਪਿੰਡ ਵਾਸੀਆ ਦੀਆ ਮੁਸ਼ਕਿਲਾ ਸੁਣੀਆ ਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਇਸ ਪਿੰਡ ਦੀ ਕਰੀਬ 400 ਏਕੜ ਤੋ ਵੱਧ ਜਮੀਨ …
Read More »’ਆਪ’ ਦੀ ਸਰਕਾਰ ਬਨਣ ‘ਤੇ ਰੱਦ ਹੋਵੇਗਾ ਖਾਲਸਾ ਯੂਨੀਵਰਸਿਟੀ ਬਣਾਉਣ ਦਾ ਫੈਸਲਾ – ਸੁਖਪਾਲ ਖਹਿਰਾ
ਚੰਡੀਗੜ, 13 ਜੁਲਾਈ (ਪੰਜਾਬ ਪੋਸਟ ਬਿਊਰੋ)- ‘ਗੁਰੂ ਦੀ ਨਗਰੀ’ ਵਿੱਚ ਸਥਿਤ ਇਤਿਹਾਸਕ ਖਾਲਸਾ ਕਾਲਜ ਦੀ ਭੂਮੀ ‘ਤੇ ਖਾਲਸਾ ਯੂਨੀਵਰਸਿਟੀ ਬਣਾਉਣ ਦੇ ਫੈਸਲੇ ਦਾ ਜੋਰਦਾਰ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਐਲਾਨ ਕੀਤਾ ਹੈ ਕਿ 2017 ਵਿੱਚ ਪਾਰਟੀ ਦੀ ਸਰਕਾਰ ਬਨਣ ਤੋਂ ਬਾਅਦ ਇਹ ਫੈਸਲਾ ਰੱਦ ਕਰ ਦਿੱਤਾ ਜਾਵੇਗਾ, ਕਿਉਂਕਿ ਬਾਦਲ ਸਰਕਾਰ ਨੇ ਇਹ ਨਾਪਾਕ ਫ਼ੈਸਲਾ ਮਜੀਠੀਆ ਪਰਿਵਾਰ ਦੇ …
Read More »
Punjab Post Daily Online Newspaper & Print Media