Wednesday, November 25, 2026

Monthly Archives: July 2016

ਖ਼ਾਲਸਾ ਕਾਲਜ ਐਜ਼ੂਕੇਸ਼ਨ ਨੇ ਜਿੱਤਿਆ ‘ਵਧੀਆ ਅਨੁਸ਼ਾਸ਼ਨ ਟੀਮ’ ਦਾ ਖਿਤਾਬ

ਅੰਮ੍ਰਿਤਸਰ, 12 ਜੁਲਾਈ (ਸੁਖਬੀਰ ਸਿੰਘ ਖੁਰਮਣੀਆ)- ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੇ ਵਿਦਿਆਰਥੀਆਂ ਨੇ ‘ਵਧੀਆ ਅਨੁਸ਼ਾਸ਼ਨ ਟੀਮ’ ਦਾ ਖਿਤਾਬ ਜਿੱਤ ਕੇ ਕਾਲਜ ਦੇ ਮਹੱਤਵਪੂਰਨ ਨਿਯਮਾਂ ਅਤੇ ਅਨੁਸ਼ਾਸ਼ਨ ਨੂੰ ਦਰਸਾਉਂਦਿਆਂ ਨਾਮਣਾ ਖੱਟਿਆ ਹੈ। ਵਿਦਿਆਰਥੀਆਂ ਨੇ ਉਕਤ ਖਿਤਾਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਥ ਵੈਲਫ਼ੇਅਰ ਵਿਭਾਗ ਵੱਲੋਂ ਡਲਹੌਜੀ ਵਿਖੇ ਆਯੋਜਿਤ ‘ਹਾਈਕਿੰਗ ਅਤੇ ਟ੍ਰੈਕਿੰਗ’ ਕੈਂਪ ਪ੍ਰੋਗਰਾਮ ਦੌਰਾਨ ਹਾਸਲ ਕਰਕੇ ਕਾਲਜ ਦਾ ਨਾਂਅ ਜ਼ਿਲ੍ਹੇ ਭਰ …

Read More »

ਗੁਰਦੁਆਰਾ ਫਲਾਹ ਸਹਿਬ ਮੱਲੀਆਂ ਵਿਖੇ ਦੋ ਰੋਜਾ ਮੇਲਾ ਮਨਾਇਆ ਗਿਆ

ਜੰਡਿਆਲਾ ਗੁਰੂ, 12 ਜੁਲਾਈ (ਹਰਿੰਦਰ ਪਾਲ ਸਿੰਘ) – ਤਰਨਾ ਦਲ ਦੇ ਮੁਖੀ ਬਾਬਾ ਮੱਖਣ ਸਿੰਘ ਦੀ ਰਹਿਨੁਮਾਈ ਹੇਠ ਸ਼੍ਰੀ ਹੁਰੂ ਹਰਗੋਬਿੰਦ ਸਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰਾਂ ਇਸ ਵਾਰ ਵੀ ਗੁਰਦੁਆਰਾ ਫਲਾਹ ਸਹਿਬ ਮੱਲੀਆਂ ਵਿਖੇ ਦੋ ਰੋਜਾ ਮੇਲਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਸ਼੍ਰੀ ਅਖੰਡ ਪਾਠ ਸਹਿਬ ਦੇ ਭੋਗ ਪਾਏ ਗਏ ਅਤੇ …

Read More »

ਪੇਂਡੂ ਖੇਤਰ ਤੇ ਸਨਅਤੀ ਖੇਤਰ ‘ਚ ਬਿਜਲੀ ਦੀ ਸਪਲਾਈ ਬਿਨਾਂ ਕਿਸੇ ਨਾਗੇ ਤੋਂ 24 ਘੰਟੇ ਜਾਰੀ

ਜੰਡਿਆਲਾ ਗੁਰੂ, 12 ਜੁਲਾਈ (ਹੰਿਰੰਦਰ ਪਾਲ ਸਿੰਘ)- ਪੇਂਡੂ ਖੇਤਰ ਦੇ ਨਾਲ ਨਾਲ ਸਨਅਤੀ ਖੇਤਰ ਵਿੱਚ ਵੀ ਬਿਜਲੀ ਦੀ ਸਪਲਾਈ ਬਿਨਾਂ ਕਿਸੇ ਨਾਗੇ ਤੋਂ ਨਿਰਵਿਘਨਤਾ ਪੂਰਵਕ 24 ਘੰਟੇ ਦਿੱਤੀ ਜਾ ਰਹੀ ਹੈ।ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਵਧੀਕ ਨਿਗਰਾਨ ਸੀਨੀਅਰ ਕਾਰਜਕਾਰੀ ਇੰਜੀਨੀਅਰ (ਐਕਸੀਅਨ) ਮੰਡਲ ਜੰਡਿਆਲਾ ਗੁਰੁ ਗੁਰਮੁੱਖ ਸਿੰਘ ਨੇ ਆਪਣੇ ਦਫਤਰ ‘ਚ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਬਿਜਲੀ ਸੇਵਾਵਾਂ ਵਿੱਚ ਪਿਛਲੇ …

Read More »

ਬੀ. ਐਡ ਕਾਮਨ ਐੈਂਟਰੈਂਸ ਟੈਸਟ-2016 ਜੁਲਾਈ 17 ਨੂੰ

ਅੰਮ੍ਰਿਤਸਰ, 12 ਜੁਲਾਈ (ਸੁਖਬੀਰ ਸਿੰਘ ਖੁਰਮਣੀਆ) – ਸੈਸ਼ਨ 2016-17 ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨਾਲ ਸਬੰਧਤ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸੈਲਫ ਫਾਈਨਾਂਸਡ ਕਾਲਜਾਂ ਵਿੱਚ ਬੀ. ਐਡ. ਕੋਰਸ ਵਿਚ ਦਾਖਲੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਮਿਤੀ 17.07.2016 ਦਿਨ ਐਤਵਾਰ ਨੂੰ ਕਰਵਾਏ ਜਾਣ ਵਾਲੇ ਪੰਜਾਬ ਪੱਧਰੀ ਬੀ. ਐਡ. ਸਾਂਝਾ ਪ੍ਰਵੇਸ਼ …

Read More »

B.Ed. Common Entrance Test-2016 on July 17

Amritsar 12, July (Punjab Post Bureau) – Guru Nanak dev University has made all the arrangements for the   smooth conduct of B.Ed.  Common Entrance Test to  be  conducted on 17-7-2016 (Sunday) for the  session 2016-17 for the admission to the B.Ed. course in the Govt., Govt. Aided and Private Self financed Colleges affiliated to Punjab University Chandigarh, Punjabi University Patiala …

Read More »

Achievements of GNDU Students

Amritsar, July 12 (Punjab Post Bureau) – The ten students of All India Services Pre-examinations Training Centre and Centre of Preparation for Competitive Examinations of Guru Nanak Dev University has cleared various examinations and got jobs in various departments and institutes. Prof. Sudha Jatinder, Director said that Rajinder Singh cleared PCS main examination; Sukhjinder Singh passed PUNSUP Inspector Grade -2 …

Read More »

ਅੰਮ੍ਰਿਤਸਰੀਆਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਬਾਰੇੇ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ

ਅੰਮ੍ਰਿਤਸਰ, 12 ਜੁਲਾਈ (ਜਗਦੀਪ ਸਿੰਘ ਸੱਗੂ) – ਲੋਕ ਸਭਾ ਚੋਣਾਂ ਵਿਚ ਵੋਟ ਪ੍ਰਤੀਸ਼ਤ ਘਟਣ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਆ ਰਹੀਆਂ ਚੋਣਾਂ ਵਿਚ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਵੱਧ-ਚੜ ਕੇ ਕਰਵਾਉਣ ਦੇ ਮਕਸਦ ਨਾਲ ਹੁਣ ਤੋਂ ਹੀ ਕਮਰਕੱਸੇ ਕਰ ਲਏ ਹਨ। ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਦੀਆਂ ਹਦਾਇਤਾਂ ‘ਤੇ ਇਸ ਸਬੰਧੀ ਅਧਿਕਾਰੀਆਂ …

Read More »

ਪੰਜਾਬ ਸਰਕਾਰ ਵੱਲੋਂ ਨਵੀਂ ਸਕੀਮ ਆਪਣਾ ਟੈਕਸ ਲਾਗੂ

 ਬਿੱਲ ਅਪਲੋਡ ਕਰੋ ਅਤੇ ਜਿੱਤੋ ਪੰਜਾਹ ਹਜ਼ਾਰ ਤੱਕ ਦਾ ਨਗਦ ਇਨਾਮ ਅੰਮ੍ਰਿਤਸਰ, 12 ਜੁਲਾਈ (ਜਗਦੀਪ ਸਿੰਘ ਸੱਗੂ) –  ਆਪਣਾ ਟੈਕਸ ਮੋਬਾਇਲ ਐਪਲੀਕਸ਼ਨ ਗੁਗਲ ਅਤੇ ਐਪਲ ਪਲੇ ਸਟੋਰ ਤੋਂ ਮੁਫਤ ਡਾਊਨਲੋਡ ਕੀਤੀ ਜਾ ਸਕਦੀ ਹੈ।ਇਹ ਮੋਬਾਇਲ ਐਪਲੀਕੇਨ ਵਿਭਾਗ ਦੀ ਵੈਬ ਸਾਈਟ www.pextax.com ਤੇ ਵੀ ਉਪਲਬਧ ਹੈ। ਇਹ ਐਪਲੀਕਸ਼ਨ ਦੋਵੇਂ ਅਨਡਰੋਆਇਡ ਅਤੇ ਆਈ.ਓ.ਐਸ ਸਿਸਟਮ ਉਪਰ ਚੱਲਦੀ ਹੈ।ਹੁਣ ਪੰਜਾਬ ਦੇ ਰਿਟੇਲ ਖਪਤਕਾਰ ਪੰਜਾਬ …

Read More »

ਕੇਜਰੀਵਾਲ ਦੀ ਵਿਵਾਦਤ ਫੋਟੋ ਛਾਪਣ ‘ਤੇ ਦਿੱਲੀ ਕਮੇਟੀ ਨੇ ਹਿੰਦੀ ਰਸਾਲੇ ਨੂੰ ਭੇਜਿਆ ਕਾਨੂੰਨੀ ਨੋਟਿਸ

ਪ੍ਰਕਾਸ਼ਕ 7 ਦਿਨਾਂ ਵਿੱਚ ਬਿਨਾਂ ਸ਼ਰਤ ਮੰਗਣ ਮੁਆਫੀ – ਜੀ.ਕੇ ਨਵੀਂ ਦਿੱਲੀ, 12 ਜੁਲਾਈ (ਪੰਜਾਬ ਪੋਸਟ ਬਿਊਰੋ) – ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਹੰਗ ਬਾਣੇ ਵਿਚ ਫੋਟੋ ਹਿੰਦੀ ਰਸਾਲੇ ਇੰਡੀਆ ਟੂਡੇ ਵਿਚ ਛੱਪਣ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨੋਟਿਸ ਲਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਮਸਲੇ ਤੇ ਰਸਾਲੇ ਦੇ ਮੁਖ ਸੰਪਾਦਕ ਅਰੁਨ …

Read More »

ਕਾਲੇ ਦੁਪੱਟੇ ਲੈ ਕੇ ਆਂਗਣਵਾੜੀ ਮੁਲਾਜ਼ਮਾਂ ਨੇ ਕੀਤਾ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ

ਬਠਿੰਡਾ, 12 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਲ੍ਹਾ ਪ੍ਰਧਾਨ ਪ੍ਰਕਾਸ਼ ਕੌਰ ਸੋਹੀ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ । ਇਹ ਰੈਲੀ ਦੋਰਾਨ ਕੇਂਦਰੀ ਮਹਿਲਾ ਅਤੇ ਵਿਕਾਸ਼ ਮੰਤਰੀ ਮੇਨਿਕਾ ਗਾਂਧੀ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਇੰਨ੍ਹਾ ਮੁਲਾਜ਼ਮਾਂ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ …

Read More »