ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਆਟੋ ਡੀਲਰਜ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਪ੍ਰਧਾਨ ਰਾਜੇਸ਼ ਬਤਰਾ ਦੀ ਅਗਵਾਈ ‘ਚ ਲਾਹੌਰੀ ਗੇਟ ਮੇਨ ਬਜਾਰ ਵਿਖੇ ਹੋਈੇ।ਪ੍ਰਧਾਨ ਰਾਜੇਸ਼ ਬਤਰਾ ਨੇ ਪਤੱਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਸੋਸੀਏਸ਼ਨ ਦੇ ਸਾਰੇ ਹੀ ਅਹੁਦੇਦਾਰਾਂ ਦੀ ਸਹਿਮਤੀ ਦੇ ਨਾਲ ਫੈਂਸਲਾ ਲਿਆ ਗਿਆ ਹੈ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ 1 ਜੁਲਾਈ ਤੋਂ 3 ਜੁਲਾਈ …
Read More »Monthly Archives: July 2016
ਸ਼ਿਵ ਭੋਲੇ ਦੇ ਜੈਕਾਰਿਆਂ ਨਾਲ ਦੋ ਟਰੱਕ ਲੰਗਰ ਭੰਡਾਰੇ ਲਈ ਸ੍ਰੀ ਅਮਰਨਾਥ ਕੀਤੇ ਰਵਾਨਾ
ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ ਬਿਊਰੋ) – ਸਥਾਨਕ ਮਜੀਠਾ ਰੋਡ ਤੋਂ ਸ਼੍ਰੀ ਗਣੇਸ਼ ਅਮਰਨਾਥ ਸੇਵਾ ਸੋਸਾਇਟੀ (ਰਜਿ) ਦੇ ਪ੍ਰਧਾਨ ਆਸ਼ੂ ਦੀ ਅਗਵਾਈ ਵਿਚ ਸ਼ਿਵ ਸੈਨਾ ਸਮਾਜਵਾਦੀ ਦੇ ਪੰਜਾਬ ਪ੍ਰਧਾਨ ਬਿਕਰਮ ਦੱਤਾ ਦੇ ਸਹਿਯੋਗ ਨਾਲ ਸ਼ਿਵ ਭੋਲੇ ਦੇ ਜੈਕਾਰਿਆਂ ਦੇ ਨਾਲ ਦੋ ਟਰੱਕ ਲੰਗਰ ਭੰਡਾਰੇ ਦੇ ਸ਼੍ਰੀ ਅਮਰਨਾਥ ਕੀਤੇ ਰਵਾਨਾ।ਇਸ ਸ਼ੁਭ ਮੌਕੇ ਤੇ ਸ਼ਿਵ ਸੈਨਾ ਸਮਾਜਵਾਦੀ ਦੇ ਪੰਜਾਬ ਯੂਥ ਪ੍ਰਧਾਨ ਵਿਸ਼ਾਲ …
Read More »3 ਜੁਲਾਈ ਤੋਂ ‘ਆਪ’ ਦੇ ਯੂਥ ਚੋਣ ਮੈਨੀਫੈਸਟੋਂ ਨਾਲ ਸ਼ੁਰੂ ਹੋਵੇਗਾ ਚੋਣ ਦੰਗਲ- ਦੁਰਗੇਸ਼ ਪਾਠਕ
ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਕੌਮੀ ਜਨਰਲ ਸਕੱਤਰ ਦੁਰਗੇਸ਼ ਪਾਠਕ ਨੇ ਕਿਹਾ ਹੈ ਕਿ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਜਿਸ ਦੇ ਲਈ ਪਾਰਟੀ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ …
Read More »ਐਸ. ਸੀ ਕਮਿਸ਼ਨ ਨੇ ਦੌਰੇ ਮੌਕੇ ਜੇਲ ਸੁਪਰਡੈਂਟ ਤੇ ਜੀ.ਐਮ ਇੰਡਸਟਰੀ ਦੀ ਗੈਰ ਹਾਜ਼ਰੀ ‘ਤੇ ਕੀਤੀ ਖਿਚਾਈ!
ਪਠਾਨਕੋਟ, 30 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ: ਤਰਸੇਮ ਸਿੰਘ ਸਿਆਲਕਾ ਨੇ ਅੱਜ ਇਥੇ ਦੂਸਰੇ ਪੜਾਅ ਦੇ ਦੌਰੇ ਦੌਰਾਨ ਜ਼ਿਲ੍ਹੇ ਭਰ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।ਜ਼ਿਲ੍ਹਾ ਭਲਾਈ ਅਫਸਰ ਪਠਾਨਕੋਟ ਸੁਖਵਿੰਦਰ ਸਿੰਘ ਘੁੰਮਣ ਦੀ ਨਿਗਰਾਨੀ ਹੇਠ ਸਵੀਮਿੰਗ ਪੂਲ ਦੇ ਮੀਟਿੰਗ ਹਾਲ ਵਿਖੇ ਹਾਜ਼ਰ ਅਫਸਰਾਂ ਨਾਲ ਮੀਟਿੰਗ ‘ਚ ਉਨਾ੍ਹਂ ਨੇ ਅਫਸਰ …
Read More »World Bank President Jim Yong Kim meets PM
New Delhi, June 30 (Punjab Post Bureau) – The President of the World Bank, Dr. Jim Yong Kim, called on the Prime Minister, Shri Narendra Modi today. During the meeting, the Prime Minister expressed happiness at the World Bank’s continued support to India, especially in priority areas like Smart Cities, Ganga Rejuvenation, Skill Development, Swachh Bharat and Power for All. Dr. …
Read More »PM condemns terrorist attack near Kabul
New Delhi, June 30 (Punjab Post Bureau) – The Prime Minister, Shri Narendra Modi has condemned and expressed anguish over the terrorist attack near Kabul. “Anguished by the attack near Kabul. I condemn this mindless violence. My thoughts and prayers with the bereaved families and the injured”, the Prime Minister said.
Read More »President of India’s message on the eve of national day of Canada
New Delhi, June 30 (Punjab Post Bureau) – The President of India, Shri Pranab Mukherjee has extended his greetings and felicitations to the Government and people of Canada on the eve of their National Day (July 01, 2016). In a message to His Excellency the Right Honourable David Johnston, the Governor-General of Canada, the President has said, “On behalf of the …
Read More »ਪੰਜਾਬ ਦੇ ਓ.ਬੀ.ਸੀ ਵਿਦਿਆਰਥੀਆਂ ਲਈ 14.4 ਕਰੋੜ ਰਾਸ਼ੀ ਪੋਸਟ ਮੈਟ੍ਰਿਕ ਵਜੀਫ਼ਿਆਂ ਲਈ ਜਾਰੀ
ਨਵੀਂ ਦਿੱਲੀ, 30 ਜੂਨ (ਪੰਜਾਬ ਪੋਸਟ ਬਿਊਰੋ) – ਕੇਂਦਰੀ ਸਮਾਜਿਕ ਅਤੇ ਨਿਆਂ ਸਸ਼ਕਤੀਕਰਨ ਮੰਤਰੀ ਸ਼੍ਰੀ ਥਾਵਰ ਚੰਦ ਗਹਿਲੋਤ ਨੇ ਪੰਜਾਬ ਦੇ ਹੋਰਨਾ ਪੱਛੜਾ ਵਰਗ ਜਾਤੀ ਦੇ ਵਿਦਿਆਰਥੀਆਂ ਲਈ ਸਾਲ 2016-17 ਲਈ 14.4 ਕਰੋੜ ਤੋਂ ਵੱਧ ਰਾਸ਼ੀ ਪੋਸਟ ਮੈਟ੍ਰਿਕ ਵਜੀਫ਼ਿਆਂ ਲਈ ਜਾਰੀ ਕੀਤੀ ਹੈ। ਵਜੀਫ਼ੇੇ ਦੀ ਇਸ ਰਾਸ਼ੀ ਦੇ ਜਾਰੀ ਹੋਣ ਨਾਲ ਪੰਜਾਬ ਵਿੱਚ ਹੁਣ ਹੋਰਨਾ ਪਛੜਾ ਵਰਗ ਜਾਤੀ ਦੇ ਵਿਦਿਆਰਥੀ …
Read More »ਅਮਰਨਾਥ ਯਾਤਰਾ ਲਈ 6ਵਾਂ ਵਿਸ਼ਾਲ ਲੰਗਰ ਭੰਡਾਰਾ ਪੱਟੀ ਤੋਂ ਰਵਾਨਾ
ਪੱਟੀ, 30 ਜੂਨ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਅਮਰਨਾਥ ਯਤਾਰੀਆਂ ਲਈ 6ਵਾਂ ਵਿਸ਼ਾਲ ਲ਼ੰਗਰ ਭੰਡਾਰਾ ਜੋ ਕਿ ਪੱਟੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ ਦਾ ਟਰੱਕ ਰਵਾਨਾ ਹੋਇਆ।ਜਾਣਕਾਰੀ ਦਿੰਦਿਆਂ ਸ੍ਰੀ ਨੀਲਕੰਠ ਮਹਾਂਦੇਵ ਸੇਵਾ ਮੰਡਲ ਪੱਟੀ ਦੇ ਅਹੁਦੇਦਾਰਾਂ ਦੱਸਿਆ ਕਿ ਯਾਤਰੂਆਂ ਦੀ ਸਹੂਲਤ ਲਈ ਇਹ ਲ਼ੰਗਰ ਭੰਡਾਰਾ ਹਰ ਸਾਲ ਮਾਂਡ ਈਸਟ, ਜਿਲ੍ਹਾ ਉਧਮਪੁਰ ਜੰਮੂ ਕਸ਼ਮੀਰ ਵਿਖੇ ਲਗਾਇਆ ਜਾਂਦਾ …
Read More »ਕੈਮਿਸਟ ਐਸੋਸੀਏਸ਼ਨ ਪੱਟੀ ਵਲੋਂ ਜਿਲਾ ਤਰਨਤਾਰਨ ਦੇ ਨਵੇਂ ਆਏ ਡਰੱਗ ਇੰਸਪੈਕਟਰ ਦਾ ਸਨਮਾਨ
ਪੱਟੀ, 30 ਜੂਨ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਤਰਨਤਾਰਨ ਜਿਲੇ ਦੇ ਅੰਮ੍ਰਿਤਸਰ ਤੋਂ ਬਦਲ ਕੇ ਆਏ ਡਰਗ ਇੰਸਪੈਕਟਰ ਜੀ.ਐਸ ਸੋਢੀ ਦਾ ਕੈਮਿਸਟ ਐਸੋਸੀਏਸ਼ਨ ਪੱਟੀ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਕੈਮਿਸਟ ਐਸੋਸੀਏਸ਼ਨ ਪੱਟੀ ਦੇ ਪ੍ਰਧਾਨ ਕੁਲਵਿੰਦਰਪਾਲ ਸਿੰਘ ਬੋਨੀ, ਜਨਰਲ ਸਕੱਤਰ ਦਿਨੇਸ਼ ਪਾਠਕ ਅਤੇ ਮੀਤ ਪ੍ਰਧਾਨ ਸਿੰਕੰਦਰ ਸੋਈ ਨੇ ਸ. ਜੀ.ਐਸ ਸੋਢੀ ਨੂੰ ‘ਜੀ ਆਇਆਂ’ ਕਹਿੰਦਿਆਂ ਯਾਦਗਾਰੀ ਤਸਵੀਰ ਅਤੇ ਲੋਈ …
Read More »
Punjab Post Daily Online Newspaper & Print Media