Wednesday, November 25, 2026

Daily Archives: August 17, 2016

Chief Khalsa Diwan celebrated Independence Day with great zeal and enthusiasm

Amritsar, Aug. 16 (Punjab Post Bureuau) -To bring out the true spirit of patriotism, all Amritsar institutes under Chief Khalsa Diwan celebrated Independence day with great zeal and enthusiasm in Sri Guru Harkrishan International School, Ranjit Avenue. President Chief Khalsa Diwan, Charanjit Singh Chadha, witnessed the event as chief guest. Principal Mrs Ripudaman Kaur Malhotra extended a warm welcome to …

Read More »

ਚੀਫ ਖਾਲਸਾ ਦੀਵਾਨ ਵਲੋਂ ਸੁਤੰਤਰਤਾ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 16 ਅਗਸਤ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੇ ਸਮੂਹ ਅਦਾਰਿਆਂ ਵਲੋਂ ਸੀz ਗੁਰੁ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ, ਰਣਜੀਤ ਐਵਿਨਿਯੂ ਵਿਖੇ ਸੁਤੰਤਰਤਾ ਦਿਵਸ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸਮਾਰੋਹ ਵਿਚ ਪ੍ਰਧਾਨ ਚਰਨਜੀਤ ਸਿੰਘ ਚੱਢਾ ਮੁੱਖ ਮਹਿਮਾਨ ਵਜੋਂ ਪਹੁੰਦੇ। ਸਕੂਲ ਦੇ ਪ੍ਰਿੰਸੀਪਲ ਮੈਡਮ ਰਿਪੂਦਮਨ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਿਆ।ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਚੀਫ …

Read More »

ਇਸਾਈ ਨੌਜਵਾਨ ਨੇ ਕੀਤੀ ਖੁਦਕਸ਼ੀ, ਦੋ ਜਣਿਆ ਦੀ ਮੌਤ

ਬਠਿੰਡਾ, 16 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਸਥਾਨਕ ਧੋਬੀਆਣਾ ਬਸਤੀ ਬਠਿੰਡਾ ਵਿਖੇ ਇਕ ਦਿਹਾੜੀਦਾਰ ਮਜਦੂਰ ਇਸਾਈ ਨੌਜਵਾਨ ਡੇਵਿਡ ਮਸੀਹ ਨੇ ਆਪਣੇ ਘਰ ਪੱਖੇ ਨਾਲ ਚੁੰਨੀ ਬੰਨ੍ਹਦੇ ਖੁਦਕਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਣ ‘ਤੇ ਸਹਾਰਾ ਜਨ ਸੇਵਾ ਦੇ ਵਰਕਰ ਮੌਕੇ ‘ਤੇ ਪੁੱਜੇ। ਥਾਣਾ ਕੈਂਟ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈਂਦੇ ਪੋਸਟਮਾਰਟਮ ਲਈ ਹਸਪਤਾਲ …

Read More »

ਭਰਾ ਵਲੋਂ ਭਰਾ ਉਪਰ ਪਿਤਾ ਦੇ ਏ.ਟੀ ਐਮ ਦੀ ਦੁਰਵਰਤੋਂ ਦਾ ਦੋਸ਼

ਬਠਿੰਡਾ, 16 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਵਿਚ ਇਕ ਭਰਾ ਨੇ ਆਪਣੇ ਭਰਾ ਉਪਰ ਪਿਤਾ ਦੇ ਏ.ਟੀ.ਐਮ. ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ। ਹਰਿੰਦਰ ਪਾਲ ਸਿੰਘ ਵਾਸੀ ਹਾਊਸਫੈਂਡ ਕਲੋਨੀ ਬਠਿੰਡਾ ਨੇ ਪੁਲਿਸ ਨੂੰ ਦਿਤੀ ਦਰਖਾਸਤ’ਚ ਦੋਸ਼ ਲਾਇਆ ਕਿ ਉਸ ਦੇ ਪਿਤਾ ਬਲਵੀਰ ਸਿੰਘ ਦੀ ਕੁਝ ਸਮਾਂ ਪਹਿਲਾ ਮੌਤ ਹੋ ਗਈ ਸੀ ਬਾਅਦ ਵਿਚ ਉਸ ਦੇ ਭਰਾ …

Read More »

ਪਹਿਲੀ ਯੂਥ ਬਾਸਕਿਟਬਾਲ ਚੈਪੀਅਨਸ਼ਿਪ ਫਰੀਦਕੋਟ ਨੇ ਜਿੱਤੀ- ਸਰਪ੍ਰੀਤ ਕੌਰ ਬਣੀ ਸਰਵੋਤਮ ਖਿਡਾਰਣ

ਬਠਿੰਡਾ, 16 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਯੂਥ ਬਾਸਕਿਟਬਾਲ ਖਿਡਾਰੀਆਂ ਵਲੋਂ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈ ਪਹਿਲੀ ਯੂਥ ਬਾਸਕਿਟਬਾਲ ਚੈਪੀਅਨਸ਼ਿਪ ਬਾਬਾ ਫਰੀਦ ਸਕੂਲ, ਫਰੀਦਕੋਟ ਦੀਆਂ ਲੜਕੀਆਂ ਨੇ ਜਿੱਤ ਲਈ ਹੈ। ਆਜ਼ਾਦੀ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਬਾਸਕਿਟਬਾਲ ਚੈਪੀਅਨਸ਼ਿਪ ਵਿਚ ਲੜਕੀਆਂ ਦੀਆਂ 11 ਟੀਮਾਂ ਨੇ ਭਾਗ ਲਿਆ। ਚੈਪੀਅਨਸ਼ਿਪ ਦਾ ਉਦਘਾਟਨ ਰਾਜਿੰਦਰ ਸਿੰਘ ਸਿੱਧੂ ਨੇ ਕਰਿਆ। ਇਸ ਦੌਰਾਨ …

Read More »

ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਵਲੋਂ ਧਰਨਾ ਜਾਰੀ

ਬਠਿੰਡਾ, 16 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਵਲੋਂ ਜੋ ਕਿ 2004 ਤੋਂ ਸਰਕਾਰੀ ਸਕੂਲਾਂ ਵਿੱਚ ਬਹੁਤ ਘੱਟ ਤਨਖਾਹਾਂ ਤੇ ਸੇਵਾਵਾਂ ਨਿਭਾਅ ਰਹੇ ਹਨ ਆਪਣੀਆਂ ਹੱਕੀ ਤੇ ਜਾਇਜ ਮੰਗਾਂ ਲਈ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ ਮੁਹਾਲੀ ਵਿਖੇ ਪਿਛਲੇ 265 ਦਿਨਾਂ ਤੋਂ ਡੀ.ਜੀ.ਐਸ.ਈ ਦਫ਼ਤਰ ਦੇ ਸਾਹਮਣੇ ਭੁੱਖ ਹੜਤਾਲ ਤੇ ਧਰਨਾ …

Read More »

ਪੀ.ਆਰ.ਟੀ.ਸੀ ਦੇ ਸਭ ਤੋਂ ਵਧੀਆ ਕਾਰਗੁਜ਼ਾਰੀ ਵਾਲੇ ਡਰਾਈਵਰ-ਕੰਡਕਟਰ ਸਨਮਾਨਿਤ

ਬਠਿੰਡਾ, 16 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- 70ਵੇਂ ਅਜ਼ਾਦੀ ਦਿਵਸ ਮੌਕੇ ਪੀ.ਆਰ.ਟੀ.ਸੀ. ਬਠਿੰਡਾ ਡਿਪੂ ਦੇ ਸਭ ਤੋਂ ਵਧੀਆਂ ਕਾਰਗੁਜਾਰੀ ਵਾਲੇ ਡਰਾਇਵਰਾਂ -ਕੰਡਕਟਰਾਂ ਨੂੰ ਪ੍ਰਸੰਸਾਂ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਪੀ.ਆਰ.ਟੀ.ਸੀ. ਬਠਿੰਡਾ ਡਿਪੂ ਦੇ ਕੰਡਕਟਰ ਗੁਰਦੀਪ ਸਿੰਘ ਕਲਿਆਣਾ ਪੀਸੀਸੀ -14 ਗੁਰਵਿੰਦਰ ਸਿੰਘ ਕੇ ਐਮ ਬੀ ਟੀ -29, ਰਾਜ ਸਿੰਘ ਕੇ ਐਸ ਬੀ ਟੀ-04, ਭੋਲਾ ਸਿੰਘ ਓ ਐਸ ਐਸ …

Read More »

ਦਿਨੇਸ਼ ਬੱਸੀ ਵਲੋਂ ਹਲਕਾ ਪੂਰਬੀ ਵਿੱਚ ਧੂਮਧਾਮ ਨਾਲ ਮਨਾਇਆ ਆਜ਼ਾਦੀ ਦਿਹਾੜਾ

ਅੰਮ੍ਰਿਤਸਰ, 16 ਅਗਸਤ (ਜਗਦੀਪ ਸਿੰਘ ਸੱਗੁ) – ਵਿਧਾਨਸਭਾ ਹਲਕਾ ਪੂਰਬੀ ਦੇ ਖੇਤਰ ਵੇਰਕਾ ਵਿੱਚ ਆਜ਼ਾਦੀ ਦਿਹਾੜੇ ਦੇ ਸੰਬੰਧ ਵਿੱਚ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ।ਸਮਾਗਮ ਦਾ ਆਯੋਜਨ ਕਾਂਗਰਸੀ ਆਗੂ ਮਨਜੀਤ ਸਿੰਘ ਵੇਰਕਾ ਵੱਲੋਂ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਦਿਨੇਸ਼ ਬੱਸੀ ਵੱਲੋਂ ਸਮਾਗਮ ਦਾ ਆਗਾਜ਼ ਰਾਸ਼ਟਰੀ ਝੰਡਾ ਲਹਿਰਾ ਕੇ ਕੀਤਾ ਗਿਆ। ਇਸ ਮੌਕੇ ਆਪਣੇ …

Read More »

ਆਜ਼ਾਦੀ ਦਿਵਸ ਮੌਕੇ ਰਵਿੰਦਰਜੀਤ ਸਿੰਘ ਪੰਨੂ ਸ਼ਾਨਦਾਰ ਸੇਵਾਵਾਂ ਸਦਕਾ ਸਨਮਾਨਿਤ

ਬਟਾਲਾ, 16 (ਨਰਿੰਦਰ ਬਰਨਾਲ)- ਬੀਤੇ ਦਿਨ ਆਜ਼ਾਦੀ ਦਿਹਾੜੇ ‘ਤੇ ਤਹਿਸੀਲ ਪੱਧਰੀ ਕਰਵਾਏ ਗਏ ਪ੍ਰੋਗਰਾਮ ਦੌਰਾਨ ਮਾਣਯੋਗ ਐਸ.ਡੀ.ਐਮ ਬਟਾਲਾ ਸ਼੍ਰੀ ਸੌਰਵ ਅਰੋੜਾ, ਐਸ.ਐਸ.ਪੀ ਬਟਾਲਾ ਦਿਲਜਿੰਦਰ ਸਿੰਘ ਵੱਲੋਂ  ਸਿਖਿਆ ਵਿਭਾਗ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਅਤੇ ਵਿਦਿਆਰਥੀ ਹਿੱਤਾਂ ਵਾਸਤੇ ਵਧੀਆ ਸੇਵਾ ਨਿਭਾਉਣ ਵਾਲੀਆਂ ਸ਼ਖਸ਼ੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ  ਸਰਕਾਰੀ ਮਿਡਲ ਸਕੂਲ ਗੁੱਜ਼ਰਪੁਰਾ ਦੇ ਇੰਚਾਰਜ਼ ਰਵਿੰਦਰਜੀਤ ਸਿੰਘ ਪੰਨੂ …

Read More »

ਬਟਾਲਾ ਦੀ ਕਲੌਨੀ ਗਰੇਟਰ ਕੈਲਾਸ਼ ਵਿਖੇ ਮਨਾਇਆ ਤੀਆਂ ਦਾ ਤਿਉਹਾਰ

ਬਟਾਲਾ, 16 (ਨਰਿੰਦਰ ਬਰਨਾਲ)- ਬਟਾਲਾ ਸ਼ਹਿਰ ਦੇ ਬਾਹਰਵਾਰ ਕਾਦੀਆਂ ਰੋਡ ‘ਤੇ ਸਥਿਤ ਗਰੇਟਰ ਕੈਲਾਸ਼ ਕਲੌਨੀ ਵਾਸੀਆਂ ਵੱਲੋਂ ਤੀਆਂ ਦਾ ਤਿਉਹਾਰ ਖੁਸ਼ੀਆਂ ਨਾਲ ਮਨਾਇਆ ਗਿਆ। ਮੁੱਖਵਿੰਦਰ ਕੌਰ ਤੇ ਰਮਿੰਦਰ ਕੌਰ ਵੱਲੋ ਕੀਤੇ ਗਏ ਵਧੀਆ ਪ੍ਰਬੰਧ ਸਦਕਾ, ਕਲੌਨੀ ਵਿਚ ਤੀਆਂ ਤਿਉਹਾਰ ਆਪਣੀਆਂ ਅਮਿੱਟ ਯਾਦਾਂ ਛੱਡ ਗਈਆਂ।ਇਸ ਮੌਕੇ ਭਾਰਤੀ ਸੱਭਿਆਚਾਰ ਵਿਚ ਸਾਉਣ ਮਹੀਨੇ ਦੇ ਵਿਸ਼ੇਸ਼ ਮਹੱਤਤਵ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਵਿਸ਼ੇਸ਼ ਤੋਰ ‘ਤੇ …

Read More »