Wednesday, November 25, 2026

Monthly Archives: October 2016

Special Lecture on Credit based Syllabi and Evaluation held at KU

Amritsar, October 18 (Punjab Post Bureau) – A special lecture on the Credit based Syllabi and Evaluation System was held at Khalsa University campus here today. The varsity vice-chancellor Dr.SS Chahal who himself is the authority on the subject, was the key speaker who emphasised on the need for more field work, active learning methods including the use of Information Technology …

Read More »

ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਵਿੱਚ ਕਵਿਤਾਵਾਂ, ਕਹਾਣੀਆਂ ‘ਤੇ ਹੋਈ ਚਰਚਾ

ਸਮਰਾਲਾ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ, ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਹੋਈ। ਮੀਟਿੰਗ ਦੇ ਆਰੰਭ ਵਿਚ ਪ੍ਰਵਾਸੀ ਸ਼ਾਇਰ ਸੰਤੋਖ ਸਿੰਘ ਸੰਤੋਖ ਅਤੇ ਸ੍ਰੀ ਬ੍ਰਾਹਮਣ ਸਭਾ ਪੰਜਾਬ ਦੇ ਵਿੱਤ ਸਕੱਤਰ  ਵਰਿੰਦਰ ਜੋਸ਼ੀ ਗੋਬਿੰਦਗੜ੍ਹ ਦੀ ਮੌਤ ਉੱਤੇ ਸ਼ੋਕ ਦਾ ਪ੍ਰਗਟਾਵਾ ਕੀਤਾ ਗਿਆ …

Read More »

ਸ੍ਰੀ ਦਸ਼ਮ ਪ੍ਰਕਾਸ਼ ਯਾਤਰਾ ਹਜ਼ੂਰ ਸਾਹਿਬ ਤੋ ਮੁੰਬਈ ਲਈ 21 ਅਕਤੂਬਰ ਨੂੰ ਹੋਵੇਗੀ ਰਵਾਨਾ

ਹੁਣ ਤਖ਼ਤ ਸਾਹਿਬ ਤੋਂ ਬਾਹਰ ਪਹਿਲੀ ਵਾਰੀ ਮੁੰਬਈ ਦੇ ਤਿੰਨ ਗੁਰੂਦਵਾਰਿਆਂ ਵਿਚ ਹੋਵੇਗਾ ਦਸਮ ਗ੍ਰੰਥ ਦਾ ਪ੍ਰਕਾਸ਼ ਹਜ਼ੂਰ ਸਾਹਿਬ (ਨੰਦੇੜ) 18 (ਪੰਜਾਬ ਪੋਸਟ ਬਿਊਰੋ) – ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੀ ਮਰਯਾਦਾ ਹੇਠ ਸ਼੍ਰੀ ਦਸ਼ਮ ਗੁਰੂ ਗਰੰਥ ਸਾਹਿਬ ਨੂੰ ਹੁਣ ਮੁੰਬਈ ਦੇ ਤਿੰਨ ਗੁਰਦੁਵਾਰਿਆਂ ਵਿਚ ਪ੍ਰਕਾਸ਼ਮਾਨ ਕਰਨ ਲਈ ਮੁੰਬਈ ਦੀ ਮਹਾਰਾਸ਼ਟਰ ਸਿੱਖ ਅਸਚਿੱਟੀਓਂ, ਅਕਾਲ ਜੋਤ ਸੇਵਕ ਸੰਸਥਾ ਨਵੀ ਮੁੰਬਈ ਅਤੇ …

Read More »

ਯੂਨੀਵਰਸਿਟੀ ਕਰਮਚਾਰੀ ਡੈਮੋਕ੍ਰੇਟਿਕ ਫਰੰਟ ਨੇ ਕੀਤਾ ਚੋਣ ਪ੍ਰਚਾਰ ਦਾ ਕੀਤਾ ਆਗਾਜ਼

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆ) – 27 ਅਕਤੂਬਰ ਨੂੰ ਹੋਣ ਵਾਲੀਆਂ ਗੁਰੂੁ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਇੰਪਲਾਈਜ ਐਸੋਸੀਏਸ਼ਨ ਚੋਣਾਂ ਦੌਰਾਨ ਕਿਸਮਤ ਅਜਮਾਈ ਕਰਨ ਵਾਲੇ ਯੂਨੀਵਰਸਿਟੀ ਕਰਮਚਾਰੀ ਡੈਮੋਕ੍ਰੇਟਿਕ ਫਰੰਟ ਦੇ ਸਮੂਹਿਕ ਅਹੁਦੇਦਾਰਾ ਤੇ ਮੈਂਬਰਾਂ ਦੇ ਵਲੋਂ ਅੱਜ ਤੋਂ ਮੁਕੰਮਲ ਚੋਣ ਪ੍ਰਚਾਰ ਦੇ ਸਿਲਸਿਲੇ ਦਾ ਸ਼੍ਰੀ ਗਣੇਸ਼ ਕਰ ਦਿੱਤਾ ਗਿਆ ਹੈ।ਪ੍ਰਧਾਨਗੀ ਅਹੁਦੇ ਦੇ ਉਮੀਦਵਾਰ ਹਰਦੀਪ ਸਿੰਘ ਨਾਗਰਾ ਤੇ ਸਕੱਤਰ ਅਹੁਦੇ …

Read More »

UBS of GND University organized Management Development Programme

Amritsar, October 18 (Punjab Post Bureau) – University Business School (UBS) of Guru Nanak Dev University has started a series of Management Development Programme to carry forward the vision of worthy Vice-Chancellor of Guru Nanak Dev University, Amritsar, Prof. A.S. Brar with regard to Industry Academic Interface. Prof. B.S. Mann, Head, University Business School and Director of the Programme has …

Read More »

GNDU wins All India Inter-University Road Cycling (M&W) Championships

Amritsar, October 18 (Punjab Post Bureau) – Guru Nanak Dev University organized All India Inter-University Road Cycling (M&W) Championships 2016-2017. More than 33 (Men and Women) university teams comprising about 250 cyclists from all over the country took part in this championship. About 15 International cyclists also participated in this championship. The championships were finished with great success. The closing …

Read More »

ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਆਯੋਜਿਤ

ਫਾਜ਼ਿਲਕਾ, 18 ਅਕਤੂਬਰ (ਵਨੀਤ ਅਰੋੜਾ)- ਪੰਜਾਬ ਸਰਕਾਰ ਵੱਲੋਂ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਇੱਥੋਂ ਦੇ ਮਲਟੀਪਰਪਜ਼ ਖੇਡ ਸਟੇਡੀਅਮ ਵਿਚ ਆਯੋਜਿਤ ਕੀਤੇ ਗਏ। ਪੰਜਾਬ ਸਰਕਾਰ ਖੇਲੋ ਇੰਡੀਆ ਨੈੋਸ਼ਨਲ ਪ੍ਰੋਗਰਾਮ ਫਾਰ ਫਿਡਵੈਲਪਮੈਂਟ ਆਫ਼ ਸਪੋਰਟਸ ਸਕੀਮ ਅਧੀਨ ਅੰਡਰ 14 ਅਤੇ ਅੰਡਰ 17 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ।  ਇੰਨ੍ਹਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ …

Read More »

ਗ੍ਰਾਮੀਨ ਬੈਂਕ ਵੱਲੋਂ ਜਾਗਰੂਕਤਾ ਅਭਿਆਨ ਦੇ ਤਹਿਤ ਕੈਂਪ ਲਗਾਇਆ

ਫਾਜ਼ਿਲਕਾ, 18 ਅਕਤੂਬਰ (ਵਿਨੀਤ ਅਰੋੜਾ): ਨਾਬਾਰਡ ਬੈਂਕ ਦੇ ਸਹਿਯੋਗ ਨਾਲ ਗ੍ਰਾਮੀਨ ਬੈਂਕ ਵੱਲੋਂ ਚਲਾਏ ਜਾ ਰਹੇ ਵਿੱਤੀ ਸਾਖ਼ਰਤਾ ਅਭਿਆਨ  ਦੇ ਤਹਿਤ ਦੁਤਾਰਾਂਵਾਲੀ ਦੇ ਪਿੰਡ ਭਾਗਸਰ ਵਿਚ ਲੀਡ ਬੈਂਕ ਪੰਜਾਬ ਨੈਸ਼ਨਲ ਬੈਕ ਦੇ ਐਲਡੀਐਮ ਪਰਮਜੀਤ ਕੋਚਰ ਦੀ ਪ੍ਰਧਾਨਗੀ ਵਿਚ ਕੈਂਪ ਲਗਾਇਆ ਗਿਆ। ਜਿਸ ਵਿਚ ਵਿੱਤੀ ਸਲਾਹਕਾਰ ਸਤਪਾਲ ਸੇਤੀਆ, ਪੰਜਾਬ ਗ੍ਰਾਮੀਨ ਬੈਂਕ ਦੇ ਵਿੱਤੀ ਸਾਖ਼ਰਤਾ ਸਲਾਹਕਾਰ ਸੁਭਾਸ਼ ਡੋਡਾ, ਸ਼ਾਖਾ ਪ੍ਰਬੰਧਕ ਪਵਨ ਜਿੰਦਲ …

Read More »

ਦੁੱਧ ਉਤਪਾਦਕ ਸਭਾਵਾਂ ਸਕੱਤਰ ਯੂਨੀਅਨ ਨੇ ਚੁਣੇ ਬਲਾਕ ਪ੍ਰਧਾਨ

ਫਾਜ਼ਿਲਕਾ, 18 ਅਕਤੂਬਰ (ਵਿਨੀਤ ਅਰੋੜਾ): ਦੁੱਧ ਉਤਪਾਦਕ ਸਹਿਕਾਰੀ ਸਭਾ ਸਕੱਤਰ ਯੂਨੀਅਨ ਦੀ ਇੱਕ ਮੀਟਿੰਗ ਸਥਾਨਕ ਪ੍ਰਤਾਪ ਬਾਗ ਵਿਚ ਹੋਈ। ਜਿਸ ਵਿਚ ਯੂਨੀਅਨ ਦੇ ਸਰਪ੍ਰਸ਼ਤ ਬਲਰਾਮ ਕੇਸਵਾਨੀਆਂ ਹੀਰਾਂਵਾਲੀ ਅਤੇ ਜ਼ਿਲ੍ਹਾ ਪ੍ਰਧਾਨ ਓਮ ਪ੍ਰਕਾਸ਼ ਦੀ ਅਗਵਾਈ ਵਿਚ ਬਲਾਕਾਂ ਦੇ ਅਹੁੱਦੇਦਾਰਾਂ ਦੀ ਨਿਯੁਕਤੀ ਕੀਤੀ ਗਈ। ਸਰਪ੍ਰਸਤ ਕੇਸਵਾਨੀਆਂ ਨੇ ਦੱਸਿਆ ਕਿ ਪਿੰਡ ਆਹਲ ਬੋਦਲਾ ਦੇ ਹਰਬੰਸ ਸਿੰਘ ਨੂੰ ਫਾਜ਼ਿਲਕਾ ਸੈਂਟਰ, ਪਿੰਡ ਨੂਰਸਮੰਦ ਦੇ ਸ਼ਾਂਤੀ …

Read More »

ਆਸ਼ਾ ਵਰਕਰ ਯੂਨੀਅਨ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਦਿੱਤਾ ਧਰਨਾ

ਫਾਜ਼ਿਲਕਾ, 18 ਅਕਤੂਬਰ (ਵਿਨੀਤ ਅਰੋੜਾ): ਆਲ ਇੰਡੀਆ ਆਸ਼ਾ ਵਰਕਰ ਯੂਨੀਅਨ (ਏਟਕ) ਪੰਜਾਬ ਦੀ ਸਬਾਈ ਕਮੇਟੀ ਦੇ ਫੈਸਲੇ ਮੁਤਾਬਕ ਅੱਜ ਆਸ਼ਾ ਵਰਕਰਜ਼ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਜ਼ਿਲ੍ਹਾ ਪ੍ਰਧਾਨ ਦੁਰਗੋ ਬਾਈ ਦੀ ਪ੍ਰਧਾਨਗੀ ਵਿਚ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੂਨੀਅਨ ਮੈਂਬਰਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੇਂਦਰੀ ਸਿਹਤ ਮੰਤਰੀ ਦਿੱਲੀ ਅਤੇ …

Read More »