ਅੰਮ੍ਰਿਤਸਰ, 5 ਨਵੰਬਰ (ਸੁਖਬੀਰ ਸਿੰਘ ਖੁਰਮਣੀਆ) -ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਦੀ ਵਿਦਿਆਰਥਣ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੋਜਿਤ ਕੀਤੇ ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਫੁਲਕਾਰੀ ਮੁਕਾਬਲੇ ਵਿੱਚ ਸ਼ਾਨਦਾਰ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਚਮਕਾਇਆ ਹੈ। ਕਾਲਜ ਪ੍ਰਿੰਸੀਪਲ ਸ: ਨਾਨਕ ਸਿੰਘ ਨੇ ਉਕਤ ਵਿਦਿਆਰਥਣ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ …
Read More »Monthly Archives: November 2016
ਖ਼ਾਲਸਾ ਕਾਲਜ ਲਾਅ ਦਾ ਨਤੀਜਾ ਰਿਹਾ ਸ਼ਾਨਦਾਰ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆ)- ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਈ ਗਈ ਬੀ. ਏ. ਐੱਲ. ਐੱਲ. ਬੀ. 5 ਸਾਲਾ ਕੋਰਸ ਦੇ ਪਹਿਲਾ ਸਮੈਸਟਰ ਦੀਆਂ ਪ੍ਰੀਖਿਆਵਾਂ ਦੇ ਘੋਸ਼ਿਤ ਕੀਤੇ ਗਏ ਨਤੀਜ਼ਿਆਂ ਵਿੱਚ ਪਹਿਲਾ, ਦੂਜਾ, ਚੌਥਾ ਅਤੇ ਪੰਜ਼ਵਾਂ ਸਥਾਨ ਹਾਸਲ ਕਰਕੇ ਕਾਲਜ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਚਮਕਾਇਆ ਹੈ। ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ …
Read More »ਡਾਟਾਵਿੰਡ ਫੈਕਟਰੀ ਦੇਖਣ ਪੁੱਜੇ ਕਨਾਡਾ ਦੇ ਅਪ੍ਰਵਾਸ, ਸ਼ਰਣਾਰਥੀ ਅਤੇ ਨਾਗਰਿਕਤਾ ਮੰਤਰੀ ਮਾਣਯੋਗ ਜਾਨ ਮਕੇਲਨ
ਅੰਮ੍ਰਿਤਸਰ, ਨਵੰਬਰ 5 (ਜਗਦੀਪ ਸਿੰਘ ਸੱਗੂ) – ਭਾਰਤ ਦੇ ਦੌਰੇ ‘ਤੇ ਆਏ ਕਨੇਡਾ ਦੇ ਅਪ੍ਰਵਾਸ, ਸ਼ਰਣਾਰਥੀ ਅਤੇ ਨਾਗਰਿਕਤਾ ਮੰਤਰੀ ਜਾਨ ਮਕੇਲਨ ਅੱਜ ਜਦ ਡਾਟਾਵਿੰਡ ਇਨੋਵੇਸ਼ਨਜ਼ ਦੀ ਅੰਮ੍ਰਿਤਸਰ ਫੈਕਟਰੀ ਦੇਖਣ ਪੁੱਜੇ ਤਾਂ ਉਨਾਂ ਦੀ ਹਾਜਰੀ ਵਿੱਚ ਡਾਟਾਵਿੰਡ ਨੇ ਏ.ਕੇ ਐਜੂਕੇਸ਼ਨ ਅਤੇ ਕਾਰਲਟਨ ਯੁਨਿਵਰਸਿਟੀ ਓਟਾਵਾ ਨਾਲ ਦੋ ਸਮਝੌਤੇ ਕੀਤੇ ਗਏ। ਜਾਨ ਮਕੇਲਨ ਨੇ ਕਿਹਾ, ‘ਭਾਰਤ ਵਿੱਚ ਉਨਾਂ ਦਾ ਇਹ ਮਿਸ਼ਨ ਸਿਖਿਆ ਦੇ …
Read More »ਗ੍ਰਾਹਕਾਂ ਨੂੰ ਕੰਪਨੀ ਦੇ ਨਾਲ ਜੋੜਨ ਸਬੰਧੀ ਐਕਸਟ੍ਰਾ ਪ੍ਰੀਮੀਅਮ ਪੈਟ੍ਰੋਲ ਤੇ ਸੇਲ ਪ੍ਰਮੋਸ਼ਨ ਸਕੀਮ ਲਾਂਚ
ਫਾਜ਼ਿਲਕਾ, 5 ਨਵੰਬਰ (ਵਿਨੀਤ ਅਰੋੜਾ) – ਸਥਾਨਕ ਵਾਨ ਬਾਜ਼ਾਰ ਵਿਚ ਸਥਿਤ ਕੈਲਾਸ਼ ਇੰਟਰਪ੍ਰਾਈਜਿਜ ਪੈਟ੍ਰੋਲ ਪੰਪ ਤੇ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਵੱਧ ਤੋਂ ਵੱਧ ਗ੍ਰਾਹਕਾਂ ਨੂੰ ਕੰਪਨੀ ਦੇ ਨਾਲ ਜੋੜਨ ਦੇ ਮੰਤਵ ਨਾਲ ਐਕਸਟ੍ਰਾ ਪ੍ਰੀਮੀਅਮ ਪੈਟ੍ਰੋਲ ਤੇ ਸੇਲ ਪ੍ਰਮੋਸ਼ਨ ਸਕੀਮ ਲਾਂਚ ਕੀਤੀ ਗਈ। ਪੰਪ ਸੰਚਾਲਕ ਬੀਰਾ ਕੁੱਕੜ, ਅਰਜ਼ੁਨ ਦੇਵ ਕੁੱਕੜ ਅਤੇ ਪ੍ਰਮੋਦ ਕੁਮਾਰ ਦੀ ਪ੍ਰਧਾਨਗੀ ਵਿਚ ਕਰਵਾਏ ਸਮਾਗਮ ਵਿਚ ਵਿਸੇਸ਼ ਰੂਪ …
Read More »ਮੈਥ ਤੇ ਸਾਇੰਸ ਟੀਚਰ ਐਸੋਸੀਏਸ਼ਨ ਨੇ ਰੈਮੀਡੀਅਲ ਜਮਾਤਾਂ ਲਾਉਣ ਤੋਂ ਕੀਤਾ ਇਨਕਾਰ
ਫਾਜ਼ਿਲਕਾ, 5 ਨਵੰਬਰ (ਵਿਨੀਤ ਅਰੋੜਾ)- ਮੈਥ ਅਤੇ ਸਾਇੰਸ ਟੀਚਰ ਐਸੋਸੀਏਸ਼ਨ ਪੰਜਾਬ ਨੇ ਸਿੱਖਿਆ ਵਿਭਾਗ ਵੱਲੋਂ ਰੈਮੀਡੀਅਲ ਜਮਾਤਾਂ ਲਗਾਉਣ ਦੇ ਹੁਕਮ ਦਾ ਪਾਲਣ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਐਸੋਸੀਏਸ਼ਨ ਨੇ ਰੈਮੀਡੀਅਲ ਜਮਾਤਾਂ ਦਾ ਬਾਇਕਾਟ ਕਰਨ ਦਾ ਫੈਸਲਾ ਲਿਆ ਹੈ ਅਤੇ ਇਸ ਸਬੰਧੀ ਇੱਕ ਮੰਗ ਪੱਤਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਰਾਹੀਂ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਨੂੰ ਭੇਜਿਆ ਹੈ। ਇਸ ਮੌਕੇ …
Read More »ਈ.ਜੀ.ਐਸ ਅਧਿਆਪਕਾਂ ਦੀ ਸਾਂਝੀ ਰੋਸ ਰੈਲੀ 6 ਨੂੰ ਬਠਿੰਡਾ ਵਿਚ
ਫਾਜ਼ਿਲਕਾ, 5 ਨਵੰਬਰ (ਵਿਨੀਤ ਅਰੋੜਾ) – ਆਪਣੇ ਰੁਜ਼ਗਾਰ ਨੂੰ ਬਚਾਉਣ ਅਤੇ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਲਈ ਸੰਘਰਸ਼ ਕਰ ਰਹੇ ਸੂਬੇ ਦੇ ਈਜੀਐਸ,ਏਆਈਈ,ਐਸ.ਟੀ.ਆਰ ਅਧਿਆਪਕਾਂ ਦੀ ਪ੍ਰਿਤਪਾਲ ਸਿੰਘ ਫਾਜ਼ਿਲਕਾ ਅਤੇ ਗਗਨ ਅਬੋਹਰ ਦੀ ਅਗਵਾਈ ਵਾਲੀਆਂ ਦੋਨੋਂ ਵੱਡੀਆਂ ਜਥੇਬੰਦੀਆਂ ਨੇ ਏਕਤਾ ਕਰਕੇ ਇੱਕਠੇ ਸੰਘਰਸ਼ ਕਰਨ ਦੇ ਕੀਤੇ ਫੈਸਲੇ ਤਹਿਤ 6 ਨਵੰਬਰ ਨੂੰ ਬਠਿੰਡਾ ਵਿਚ ਸੂਬਾ ਪੱਧਰੀ ਸਾਂਝੀ ਰੋਸ ਰੈਲੀ ਕਰਨ ਦਾ ਐਲਾਨ …
Read More »ਬੇਰੁਜਗਾਰ ਸਮਾਜਿਕ ਸਿੱਖਿਆ ਅਧਿਆਪਕ 7 ਨਵੰਬਰ ਨੂੰ ਕਰਨਗੇ ਡੀ.ਜੀ.ਐਸ.ਈ ਦਫਤਰ ਦਾ ਘਿਰਾਓ
ਫਾਜ਼ਿਲਕਾ, 5 ਨਵੰਬਰ (ਵਿਨੀਤ ਅਰੋੜਾ)- ਬੇਰੁਜਗਾਰ ਬੀਐਡ ਅਧਿਆਪਕ ਯੂਨਿਅਨ ਪੰਜਾਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰੀਸ਼ ਫਾਜਿਲਕਾ ਦੀ ਪਧਾਨਗੀ ਵਿਚ ਅੱਜ ਸਥਾਨ ਪ੍ਰਤਾਪ ਬਾਗ ਵਿਚ ਹੋਈ। ਹਾਜ਼ਰੀਨ ਨੂੰ ਸੰਬੋਧਤ ਕਰਦਿਆਂ ਹਰੀਸ਼ ਫਾਜ਼ਿਲਕਾ ਨੇ ਸੂਬਾ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਭਰਤੀ ਬੋਰਡ ਵੱਲੋਂ 6 ਨਵੰਬਰ ਐਤਵਾਰ ਤੱਕ ਸਮਾਜਿਕ ਸਿੱਖਿਆ ਦੀ ਫਾਇਨਲ ਮੈਰਿਟ ਲਿਸਟ ਜਾਰੀ ਨਾ ਕੀਤੀ ਗਈ ਤਾਂ …
Read More »ਛੇਵੇਂ ਵਿਸ਼ਵ ਕਬੱਡੀ ਕੱਪ ਦਲਬੀਰ ਸਿੰਘ ਰਣੀਕੇ ਸਟੇਡੀਅਮ ਅਟਾਰੀ ਵਿਖੇ ਅੱਜ
ਅਟਾਰੀ, 5 ਨਵੰਬਰ (ਪੰਜਾਬ ਪੋਸਟ ਬਿਊਰੋ)-ਪੰਜਾਬ ਸਰਕਾਰ ਵੱਲੋਂ ਛੇਵੇਂ ਵਿਸ਼ਵ ਕਬੱਡੀ ਕੱਪ ਤਹਿਤ ਸ਼ਹੀਦ ਦਲਬੀਰ ਸਿੰਘ ਰਣੀਕੇ ਸਟੇਡੀਅਮ, ਅਟਾਰੀ ਵਿਖੇ 6 ਨਵੰਬਰ ਨੂੰ ਕਰਵਾਏ ਜਾ ਰਹੇ ਚਾਰ ਮੁਕਾਬਲਿਆਂ ਵਿਚ 8 ਮੁਲਕਾਂ ਦੇ ਕਬੱਡੀ ਖਿਡਾਰੀ ਆਪਣੀ ਖੇਡ ਪ੍ਰਤਿਭਾ ਦਾ ਮੁਜ਼ਾਹਰਾ ਕਰਨਗੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਸ. ਤਜਿੰਦਰ ਪਾਲ ਸਿੰਘ ਸੰਧੂ ਅੱਜ ਸਟੇਡੀਅਮ ਵਿਚ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ …
Read More »ਕਿਸਾਨ ਬਾਗ ਲਗਾਉਣ ਲਈ ਬੂਟੇ ਰਿਜਰਵ ਕਰਵਾ ਲੈਣ – ਬਾਜ ਸਿੰਘ
ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ ਸੱਗੂ)- ਪਤਝੜ ਰੁੱਤ ਦੇ ਬਾਗ ਜਿਵੇਂ ਨਾਖ,ਆੜੂ,ਅਲੂਚਾ ਆਦਿ ਲਗਾਉਣ ਦਾ ਸਮਾਂ ਅੱਧ ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ। ਸਿਹਤਮੰਦ ਬਾਗ ਤਿਆਰ ਕਰਨ ਲਈ ਚੰਗੀ ਕਿਸਮ ਦੇ ਸਿਹਤਮੰਦ ਬੂਟਿਆਂ ਦਾ ਹੋਣਾ ਬਹੁਤ ਜਰੂਰੀ ਹੈ ਇਸ ਲਈ ਜਿੰਨ੍ਹਾਂ ਵੀ ਕਿਸਾਨਾਂ ਨੇ ਬਾਗ ਲਗਾਉਣ ਦੀ ਯੋਜਨਾਂ ਬਣਾਈ ਹੈ ਉਹ ਤੁਰੰਤ ਬੂਟੇ ਰੀਜਰਵ ਕਰਵਾ ਲੈਣ। ਇਸ ਬਾਰੇ ਜਾਣਕਾਰੀ ਦਿੰਦੇ …
Read More »ਦਿੱਲੀ ਕਮੇਟੀ ਨੇ ਦਿੱਲੀ ਸਰਕਾਰ ਦੀ ਗੈਸਟ ਟੀਚਰ ਭਰਤੀ ਨੀਤੀ ‘ਤੇ ਚੁੱਕੇ ਸਵਾਲ
ਨਵੀਂ ਦਿੱਲੀ, 5 ਨਵੰਬਰ (ਪੰਜਾਬ ਪੋਸਟ ਬਿਊਰੋ)- ਉਰਦੂ ਤੇ ਪੰਜਾਬੀ ਟੀਚਰਾਂ ਦੀ ਭਰਤੀ ਨੂੰ ਲੈ ਕੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬੀਤੇ ਦਿਨੀਂ ਕੀਤੇ ਗਏ ਦਾਅਵਿਆਂ ਦਾ ਪੋਸਟਮਾਰਟਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਦੇ ਹੋਏ ਕੇਜਰੀਵਾਲ ਦੀ ਨੀਅਤ ਤੇ ਸਵਾਲ ਚੁੱਕੇ ਹਨ। ਕਮੇਟੀ ਦੇ ਕਾਨੂੰਨੀ ਵਿਭਾਗ ਦੇ ਕੋ-ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਜਸਵਿੰਦਰ ਸਿੰਘ …
Read More »
Punjab Post Daily Online Newspaper & Print Media