ਅੰਮ੍ਰਿਤਸਰ, 6 ਨਵੰਬਰ (ਪੰਜਾਬ ਪੋਸਟ ਬਿਊਰੋ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ ਖੇਡ ਮੈਦਾਨ ਵਿਖੇ ਮਹਿਲਾਂ-ਪੁਰਸ਼ਾਂ 47ਵੀਂ ਸਲਾਨਾਂ ਅੰਤਰ ਕਾਲਜ ਅਥਲੈਟਿਕਸ ਮੀਟ-2016 ਦੇਰ ਸ਼ਾਮ ਗਏ ਸੰਪੰਨ ਹੋ ਗਈ। ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋਫ. ਡਾ. ਐਚ.ਐਸ. ਰੰਧਾਵਾ ਦੀ ਦਿਸ਼ਾ ਨਿਰਦੇਸ਼ਾਂ ਤੇ ਇੰਚਾਰਜ ਕੋਚ ਹਰਪ੍ਰੀਤ ਸਿੰਘ ਮੰਨੂੰ ਦੀ ਅਗੁਵਾਈ ਹੇਠ ਆਯੋਜਿਤ ਇਸ ਖੇਡ ਪ੍ਰਤੀਯੋਗਤਾ ਵਿੱਚ ਜੀਐਨਡੀਯੂ ਦੇ ਖੇਤਰ ਵਿੱਚ ਆਉਂਦੇ ਸੈਂਕੜੇ ਕਾਲਜਾਂ ਦੇ …
Read More »Monthly Archives: November 2016
Successful conculsion of CKD 66th World Sikh Educational Conference
Amritsar, November 6 (Punjab Post Bureau) – The much awaited 66th World Sikh Educational Conference which began two days ago with a splendorous start concluded today successfully. The event began in the morning with “Asa Di Vaar” in Gurudwara Sahib Chief Khalsa Diwan. Mr. Sunit Singh Tuli (CEO Data Wind Company) presided over the conference while Mr. Paramjeet Singh Patwalia …
Read More »66ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫ਼ਰੰਸ ਸਫਲਤਾ ਸਹਿਤ ਸੰਪੂਰਨ
ਅੰਮ੍ਰਿਤਸਰ, 6 ਨਵੰਬਰ (ਜਗਦੀਪ ਸਿੰਘ ਸੱਗੂ) – ਪ੍ਰਮੁੱਖ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀ ਐਜੂਕੇਸ਼ਨਲ ਕਮੇਟੀ ਦੁਆਰਾ ਆਯੋਜਿਤ ਤਿੰਨ ਦਿਨਾ 66ਵੀਂ ਵਿਸ਼ਵ ਸਿੱਖ ਵਿੱਦਿਅਕ ਕਨਾਫਰੰਸ ਅੱਜ ਸ਼ਫਲਤਾ ਸਹਿਤ ਸੰਪੂਰਨ ਹੋਈ । ਕਾਨਫਰੰਸ ਦੇ ਤੀਸਰੇ ਅਤੇ ਆਖਰੀ ਦਿਨ ਸਵੇਰ ਸਮੇਂ ਦੀਵਾਨ ਦੇ ਗੁਰਦੁਆਰਾ ਸਾਹਿਬ ਵਿਖੇ ਆਸਾ ਦੀ ਵਾਰ ਦੇ ਮਨੋਹਰ ਕੀਰਤਨ ਰਾਹੀਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਈ ਗਈ।ਉਪਰੰਤ ਚੀਫ਼ ਖ਼ਾਲਸਾ ਦੀਵਾਨ ਦੇ …
Read More »ਅੱਜ ਦੀਆਂ ਸੁਰਖੀਆਂ…..
📝 *ਅੱਜ ਦੀਆਂ ਸੁਰਖੀਆਂ…..* ਮਿਤੀ : 7 ਨਵੰਬਰ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 *ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਜੰਮੂ ਕਸ਼ਮੀਰ ਦੇ ਪੁੰਛ ਤੇ ਕਿਸ਼ਨਾ ਘਾਟੀ ਸੈਕਟਰ ਵਿੱਚ ਪਾਕਿਸਤਾਨੀ ਫਾਈਰਿੰਗ ਨਾਲ 2 ਜਵਾਨ ਸ਼ਹੀਦ – ਇਕ ਨਾਗਰਿਕ ਜਖਮੀ। ▶ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਨੂੰ ਆਏ ਸ਼ਰਧਾਲੂਆਂ ਲਈ ਵਾਈ ਫਾਈ …
Read More »”ਮਿਸ਼ਨ ਘਰ ਘਰ ਪਲਾਸੌਰ ਜਾਰੀ”
ਬੁਢਾਪਾ ਪੈਨਸ਼ਨਾ ਲਈ ਹਾੜੇ ਕਢਦੇ ਬੁਜਰਗਾਂ ਦੇ ਚਿਹਰੇ ਹਾਕਮਾਂ ਪ੍ਰਤੀ ਸਵਾਲੀਆ ਨਿਸ਼ਾਨ ਖੜੇ ਕਰਦੇ ਹਨਪਲਾਸੌਰ ਅਮ੍ਰਿੰਤਸਰ, 5 ਨਵੰਬਰ (ਜਗਦੀਪ ਸਿੰਘ ਸੱਗੂ)- ਕਾਂਗਰਸ ਵਲੋਂ 2017 ਦੇ ਬਦਲਾਅ ਸੰਬੰਧੀ ਘਰ ਘਰ ਪਲਾਸੌਰ ਦੇ ਨਾਅ ਹੇਠ ਹਲਕਾ ਅਮ੍ਰਿੰਤਸਰ ਦੱਖਣੀ ਵਿੱਚ ਸ਼ੁਰੂ ਕੀਤੇ ਡੋਰ ਟੂ ਡੋਰ ਅਭਿਆਨ ਅਧੀਨ ਕਾਂਗਰਸ ਪਾਰਟੀ ਦਾ ਸੁਨੇਹਾ ਲੋਕਾਂ ਤਕ ਲੈ ਕੇ ਜਾ ਰਹੇ ਮਨਿੰਦਰ ਪਾਲ ਸਿੰਘ ਪਲਾਸੌਰ ਜਨਰਲ ਸੱਕਤਰ …
Read More »ਖਾਲਸਾ ਅਕੈਡਮੀ ਦੇ ਨਰਸਰੀ ਕਲਾਸ ਦੇ ਬੱਚਿਆਂ ਨੂੰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੇ ਦਰਸ਼ਨ ਕਰਵਾਏ ਗਏ
ਚੌਂਕ ਮਹਿਤਾ, 5 ਨਵੰਬਰ (ਜੋਗਿੰਦਰ ਸਿੰਘ ਮਾਣਾ)- ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਜੀ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ ਦੇ ਨਰਸਰੀ ਕਲਾਸ ਦੇ ਬੱਚਿਆਂ ਨੂੰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਦੇ ਦਰਸ਼ਨ ਕਰਵਾਏ ਗਏ।ਜਿਸ ਵਿੱਚ ਨਰਸਰੀ …
Read More »Three-day Zonal level co-curricular competitions concluded at GGSSS, Mall Road School
Students from various Govt. schools of Amritsar, Gurdaspur, Kapurthala, Tarn Taran, and Pathankot took part to demonstrate their talents Amritsar, 5 November (Punjab Post Bureau)- Three day zonal level co-curricular competitions concluded at Govt. Girls Sen. Sec. School, Mall Road, Amritsar. The competitions were conducted by PSEB, Mohali with the aim to inculcate creative interests & overall development of students. …
Read More »ਸੇਹਤ ਜਾਗਰੂਕਤਾ ਮੁਹਿੰਮ ਲਈ ਸ਼ੁਰੂ ਕੀਤੀ ਗਈ ਮੋਬਾਈਲ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਜੰਡਿਆਲਾ ਗੁਰੂ, 5 ਨਵੰਬਰ (ਹਰਿੰਦਰ ਪਾਲ ਸਿੰਘ)- ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਪ੍ਰਦੀਪ ਕੁਮਾਰ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮਿਊਨਟੀ ਹੈਲਥ ਸੈਂਟਰ ਮਨਾਵਾਲਾ ਤੋਂ ਜਿਲਾ ਸੇਹਤ ਅਤੇ ਪਰਿਵਾਰ ਭਲਾਈ ਅਫ਼ਸਰ ਡਾਕਟਰ ਸੁਖਪਾਲ ਸਿੰਘ ,ਐਸ ਐਮ ਓ ਡਾਕਟਰ ਸੁਮੀਤ ਸਿੰਘ ,ਨੋਡਲ ਅਫਸਰ ਡਾਕਟਰ ਅਨੁਵਿੰਦੱਰ ਅਤੇ ਚੇਅਰਮੈਨ ਮਲਕੀਤ ਸਿੰਘ ਬੱਬੂ ਨੇ ਸੇਹਤ ਜਾਗਰੂਕਤਾ ਮੁਹਿੰਮ ਲਈ ਭੇਜੀ ਗਈ ਮੋਬਾਇਲ ਵੈਨ ਨੂੰ ਹਰੀ ਝੰਡੀ ਦੇ …
Read More »Global Institutes & Rotary organizes Blood Donation Camp on “World Kindness Day”
Amritsar, November 5 (Punjab Post Bureau)- Global Institutes Amritsar along with Rotary Club Civil Lines organized a mega Blood Donation Camp,to mark “World Kindness Day” on November 13, designated by the United Nations. On the theme “The gift of blood, is the gift of life”, the camp was inaugurated at the GIA campus by Chairman Dr. B. S. Chandi. …
Read More » ਕਾਤਲਾਂ ਦੇ ਪੱਖਕਾਰ, ਪੀੜਿਤਾਂ ਦੇ ਹਮਦਰਦ ਕਿਵੇਂ ? : ਕਾਲਕਾ
ਅਕਾਲੀ ਦਲ ਨੇ ਸਰਨਾ ‘ਤੇ ਕੀਤਾ ਵੱਡਾ ਸਿਆਸੀ ਹਮਲਾ ਨਵੀਂ ਦਿੱਲੀ, 5 ਨਵੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ 1984 ਸਿੱਖ ਕਤਲੇਆਮ ਬਾਰੇ ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ ‘ਤੇ ਸਵਾਲ ਖੜੇ ਕਰਨ ਖਿਲਾਫ਼ ਅਕਾਲੀ ਦਲ ਵੱਲੋਂ ਅੱਜ ਸਰਨਾ ‘ਤੇ ਵੱਡਾ ਸਿਆਸੀ ਹਮਲਾ ਬੋਲਿਆ ਗਿਆ।ਸਾਬਕਾ ਵਿਧਾਇਕ ਅਤੇ ਅਕਾਲੀ ਦਲ ਦੀ ਦਿੱਲੀ ਇਕਾਈ …
Read More »
Punjab Post Daily Online Newspaper & Print Media