Wednesday, November 25, 2026

Monthly Archives: December 2016

ਟਰੈਫਿਕ ਵਿਭਾਗ ਨੇ ਨਜ਼ਾਇਜ ਖੜੀਆਂ ਰੇਤ ਬੱਜ਼ਰੀ ਦੀਆਂ ਟਰੈਕਟਰ ਟਰਾਲੀਆਂ ਹਟਾਈਆਂ

ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਸਿੰਘ)- ਸਥਾਨਕ ਜੀ.ਟੀ ਰੋਡ ਹਾਈ ਵੇਅ ‘ਤੇ 100 ਫੁੱਟੀ ਸੜਕ ਤੋਂ ਰਾਮ ਤਲਾਈ ਦਰਮਿਆਨ ਪੈਂਦੇ ਟਰਾਂਸਪੋਰਟ ਨਗਰ ਵਿਖੇ ਸੜਕ ਕਿਨਾਰੇ ਖੜੀਆਂ ਹੁੰਦੀਆਂ ਰੇਤ ਬੱਜ਼ਰੀ ਦੀਆਂ ਟਰਾਲੀਆਂ ਨਾਲ ਜੋ ਆਵਾਜਾਈ ਰੁਕਦੀ ਹੈ ਅਤੇ ਮਿੱਟੀ ਘੱਟਾ ਉਡਣ ਨਾਲ ਪ੍ਰਦੂਸ਼ਣ ਪੈਦਾ ਹੁੰਦਾ ਹੈ, ਉਸ ਦੇ ਮੱਦੇਨਜ਼ਰ ਅੱਜ ਟਰੈਫਿਕ ਵਿਭਾਗ ਵਲੋਂ ਕਾਰਵਾਈ ਕਰਦਿਆਂ ਸੜਕ ‘ਤੇ ਨਜ਼ਾਇਜ ਤੌਰ ‘ਤੇ ਖੜੀਆਂ ਕੀਤੀਆਂ …

Read More »

ਕੇਂਦਰ ਤੇ ਰਾਜ ਸਰਕਾਰਾਂ ਕ੍ਰਿਸਮਿਸ ਡੇਅ ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਵਜੋਂ ਮਨਾਉਣ ਸ਼ਾਂਡਲੀਆ

ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ ਬਿਊਰੋ)- ਅਵਾਜ਼-ਏ-ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਅਤੇ ਹਿੰਦੂ ਤਖ਼ਤ ਦੇ ਰਾਸ਼ਟਰੀ ਸੰਯੋਜਕ ਵੀਰੇਸ਼ ਸ਼ਾਂਡਲੀਆ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਕ੍ਰਿਸਮਿਸ ਦੇ ਜਸ਼ਨਾਂ ਉੱਤੇ ਰੋਕ ਲਗਾਉਣ ਅਤੇ 25 ਦਸੰਬਰ ਨੂੰ ਰਾਸ਼ਟਰੀ ਛੁੱਟੀ ਐਲਾਨ ਕੇ ਬਾਬਾ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਦੀ ਯਾਦ ਵਿੱਚ ਸ਼ਹੀਦੀ ਦਿਵਸ ਤੇ ਬਾਲ ਦਿਵਸ ਵਜੋਂ ਮਨਾਉਣ ਲਈ ਸੰਸਦ ਵਿੱਚ ਕਾਨੂੰਨ ਲਿਆਉਣ ਦੀ …

Read More »

ਕਾਰ ਸੇਵਾ ਦਾ ਜਾਇਜਾ ਲੈਣ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸਰਨਾ ਪਾਕਿਸਤਾਨ ਰਵਾਨਾ

ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ ਬਿਊਰੋ)-  ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵਾਹਗਾ ਸਰਹੱਦ ਰਾਹੀ ਪਾਕਿਸਤਾਨ ਵਿੱਚ ਦਾਖਲ ਹੋਣ ਤੋ ਪਹਿਲਾਂ ਕਿਹਾ ਕਿ ਉਹ ਪਾਕਿਸਤਾਨ ਵਿੱਚ ਗੁਰਧਾਮਾਂ ਦੀ ਚੱਲਦੀ ਕਾਰ ਸੇਵਾ ਸਬੰਧੀ ਜਾ ਰਹੇ ਹਨ ਅਤੇ ਗੁਰੂਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਉਸਾਰੀ ਜਾਣ ਵਾਲੀ ਨਵੀ ਇਮਾਰਤ ਦਾ ਕੰਮ ਜੰਗੀ ਪੱਧਰ ‘ਤੇ ਕੰਮ ਚੱਲ ਰਿਹਾ ਹੈ ਤੇ ਜਲਦੀ …

Read More »

ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਦੇ ਹੀ ਹੋਵੇਗੀ ਹਰ ਘਰ ਨੌਕਰੀ – ਕਰਮਜੀਤ ਰਿੰਟੂ

ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ ਸੱਗੂ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋ ਹਰ ਘਰ ਵਿਚ ਨੌਕਰੀ ਮੁਹਿੰਮ ਦੇ ਤਹਿਤ ਹਲਕਾ ਉਤਰੀ ਦੇ ਵੱਖ-ਵੱਖ ਖੇਤਰਾਂ ਵਿਚ ਕੈਂਪ ਲਗਾਏ ਗਏ, ਜਿਸ ਵਿਚ ਸੈਂਕੜਾ ਨੌਜਵਾਨਾ ਨੇ ਫਾਰਮ ਭਰੇ। ਗੰਡਾ ਸਿੰਘ ਵਾਲਾ ਮਜੀਠਾ ਰੋਡ ਵਿਚ ਰਿਤੇਸ਼ ਸ਼ਰਮਾ ਅਤੇ ਚੌਂਕ ਰਤਨ ਸਿੰਘ ਵਿਚ ਸੰਦੀਪ ਸ਼ਰਮਾ ਦੀ ਅਗੁਵਾਈ ਵਿਚ ਕੈਂਪ ਆਯੋਜਿਤ ਕੀਤਾ …

Read More »

ਆਤਮਜੀਤ ਢਿਲੋਂ ਅਧਿਆਪਕ ਦਲ ਪੰਜਾਬ ਅੰਮ੍ਰਿਤਸਰ ਦੇ ਲਗਾਤਾਰ ਚੋਥੀ ਵਾਰ ਪ੍ਰਧਾਨ ਬਣੇ

ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ ਸੱਗੂ)- ਅਧਿਆਪਕ ਦਲ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦਾ ਚੋਣ ਇਜਲਾਸ ਦਲ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਹਾਦਰ ਸਿੰਘ ਝਬਾਲ, ਸਤਨਾਮ ਸਿੰਘ ਢਿਲੋ ਅਤੇ ਬਲਰਾਮ ਸਿੰਘ ਸੋਹਲ ਦੀ ਸਾਂਝੀ ਪ੍ਰਧਾਨਗੀ ਹੇਠ ਸੰਪੰਨ ਹੋਇਆ। ਜਿਸ ਵਿੱਚ ਵੱਡੀ ਗਿਣਤੀ ਚ’ ਅਧਿਆਪਕਾਂ ਨੇ ਸ਼ਮੂਲਿਅਤ ਕੀਤੀ। ਇਸ ਚੋਣ ਦੋਰਾਨ ਇਕੱਤਰ ਸਮੂਹ ਅਧਿਆਪਕਾਂ ਨੇ ਸਰਬ ਸੰਪਤੀ ਨਾਲ ਜਿਥੇ ਆਤਮਜੀਤ ਸਿੰਘ ਢਿਲੋਂ ਨੂੰ …

Read More »

Digidhan Mela held at Gurugram in Haryana

New Delhi, December 26 (Punjab Post Bureau)- As a part of the nationwide 100 day special campaign to promote digital & cashless transactions, the second ‘DigiDhan Mela’ was organized today at Gurugram in Haryana, where a large number of people from different walks of life including celebrities actively participated with a commitment for the cashless society. Haryana Chief Minister, Shri …

Read More »

ਭਾਈ ਸ਼ਰਨਜੀਤ ਸਿੰਘ ਤੇ ਉਨ੍ਹਾਂ ਦੇ ਪੁੱਤਰਾਂ ਦਾ ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਵਲੋਂ ਸਨਮਾਨ

ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ ਬਿਊਰੋ)- ਢੱਡ ਸਾਰੰਗੀ ਨਾਲ ਆਸਾਂ ਦੀ ਵਾਰ ਦਾ ਕੀਰਤਨ ਕਰਕੇ ਬੁਲਟ ਮੋਟਰਸਾਈਕਲ ਦਾ ਮਾਣ-ਸਨਮਾਨ ਹਾਸਲ ਕਰਨ ਵਾਲੇ ਪਿੰਡ ਰਾਮਪੁਰਾ ਦੇ ਭਾਈ ਸ਼ਰਨਜੀਤ ਸਿੰਘ ਸਾਰੰਗੀ ਮਾਸਟਰ, ਉਨ੍ਹਾਂ ਦੇ ਬੇਟੇ ਭਾਈ ਹਰਦਿਆਲ ਸਿੰਘ ਅਤੇ ਭਾਈ ਕ੍ਰਿਪਾਲ ਸਿੰਘ ਨੂੰ ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰਧਾਨ ਗੁਰਮੇਜ …

Read More »

ਬੀਬਾ ਸਤਵੰਤ ਕੌਰ ਨੂੰ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਦਾ ਡਿਪਟੀ ਡਾਇਰੈਕਟਰ ਲਾਉਣ ਦਾ ਭਰਵਾਂ ਸਵਾਗਤ

ਅੰਮ੍ਰਿਤਸਰ, 26 ਦਸੰਬਰ (    ਪੰਜਾਬ ਪੋਸਟ ਬਿਊਰੋ)- ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੇ ਨਜਦੀਕੀ ਸਾਥੀਆਂ ਵਲੋ ਸਿਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਮਨਜੀਤ ਸਿੰਘ, ਆਲ ਇੰਡੀਆ ਸਿੱਖ ਸਟੁੂਡੈਟਸ ਫੈਡਰੇਸ਼ਨ ਦੇ ਪ੍ਰਧਾਨ ਡਾ. ਮਨਜੀਤ ਸਿੰਘ ਭੋਮਾ, ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ  ਇੰਜੀ. ਸਰਬਜੀਤ ਸਿੰਘ ਸੋਹਲ, ਵਰਕਿੰਗ ਕਮੇਟੀ ਮੈਂਬਰਾਂ ਜਸਬੀਰ ਸਿੰਘ ਘੁੰਮਣ, ਬਲਵਿੰਦਰ ਸਿੰਘ ਖੋਜਕੀਪੁਰ ਅਤੇ ਸਰਬਜੀਤ ਸਿੰਘ ਜੰਮੂ …

Read More »

ਰਜਿਸਟਰਡ ਵਪਾਰੀ 30 ਦਸੰਬਰ ਤੱਕ ਆਪਣਾ ਜੀ.ਐਸ.ਟੀ ਆਈ.ਡੀ ਤੇ ਪਾਸਵਰਡ ਲੈਣ

ਅੰਮ੍ਰਿਤਸਰ, 26 ਦਸੰਬਰ (ਸੁਖਬੀਰ ਸਿੰਘ)- ਅੰਮ੍ਰਿਤਸਰ ਦੇ ਸਮੂਹ ਰਜਿਸਟਰਡ ਵਪਾਰੀਆਂ ਨੂੰ ਪਰੋਵਿਜ਼ਨਲ ਜੀ.ਐਸ.ਟੀ, ਆਈ.ਡੀ ਪਾਸਵਰਡ ਦਿੱਤੇ ਜਾ ਰਹੇ ਹਨ,ਇਹ ਰਜਿਸਟਰਡ ਵਪਾਰੀ ਆਪਣਾ ਜੀ.ਐਸ.ਟੀ, ਆਈ.ਡੀ ਅਤੇ ਪਾਸਵਰਡ 30 ਦਸੰਬਰ ਤੱਕ ਦਫ਼ਤਰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨ ਐਸ.ਸੀ.ਓ ਨੰ: ਅੰਮ੍ਰਿਤਸਰ ਤੋਂ ਸਵੇਰੇ 9.00 ਵਜੇ ਤੋਂ ਸਾਮ 5.00 ਵਜੇ ਤੱਕ ਪ੍ਰਾਪਤ ਕਰ ਸਕਦੇ ਹਨ।ਇਸ ਗੱਲ ਦੀ ਜਾਣਕਾਰੀ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਨੇ …

Read More »