ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ)- ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਡਾ. ਬਸੰਤ ਗਰਗ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਵੋਟਾਂ ਬਣਾਉਣ ਲਈ ਮੌਕਾ ਦਿੱਤਾ ਗਿਆ ਸੀ ਜਿਸ ਮੁਤਾਬਿਕ 13 ਦਸੰਬਰ 2016 ਤੱਕ ਪ੍ਰਾਪਤ ਹੋਏ ਦਾਅਵੇ ਤੇ ਇਤਰਾਜ਼ਾਂ ਦੀ ਸੂਚੀ ਫਾਰਮ ਨੰਬਰ 9, 10, 11 ਅਤੇ 11ਏ ਵਿਚ ਤਿਆਰ ਕਰਕੇ ਅੱਜ 21 …
Read More »Monthly Archives: December 2016
ਐਂਟੀ ਕਰਾਈਮ ਐਂਟੀ ਕੁਰੱਪਸ਼ਨ ਯੂਥ ਬਿਊਰੋ ਦੀ ਹੋਈ ਮੀਟਿੰਗ
ਧੂਰੀ, 21 ਦਸੰਬਰ (ਪ੍ਰਵੀਨ ਗਰਗ)- ਐਂਟੀ ਕਰਾਈਮ ਐਂਟੀ ਕੁੱਰਪਸ਼ਨ ਯੂਥ ਬਿਊਰੋ ਦੀ ਇੱਕ ਮੀਟਿੰਗ ਧੂਰੀ ਇਕਾਈ ਦੇ ਪ੍ਰਧਾਨ ਵਿਨੋਦ ਵਰਮਾ ਬੱਬੂ ਦੀ ਅਗੁਵਾਈ ਹੇਠ ਹੋਈ ਜਿਸ ਵਿੱਚ ਕਈ ਅਹਿਮ ਮੁੱਦਿਆਂ `ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸੰਸਥਾ ਦੇ ਜਨਰਲ ਸਕੱਤਰ ਦੀਪਕ ਅਰੋੜਾ ਨੇ ਦੱਸਿਆ ਕਿ ਬਿਊਰੋ ਵੱਲੋਂ ਇੱਕ ਫਲੈਕਸ ਸ਼ਹਿਰ ਦੇ ਸਾਰੇ ਬੈਂਕਾਂ ਅੱਗੇ ਲਗਾਈ ਗਈ ਹੈ, ਜਿਸ ਵਿੱਚ ਬੈਂਕਾਂ ਵਿੱਚ …
Read More »DAV Public Students Shines in the Paper Reading competition
Amritsar, December 21 (Punjab Post Bureau)- Jagroop Kaur, a student of DAV Public School, Lawrence Road performed exceptionally well in the Paper Reading competition organised by ‘Child Welfare Council Punjab Chandigarh’ held at SL Bhawan’s School on 20.12.2016. She secured the second position and bagged the Silver Medal. Regional Director Punjab Zone A Dr. Neelam Kamra and Manager of the …
Read More »ਬਠਿੰਡਾ `ਚ ਈ.ਜੀ.ਐਸ ਅਧਿਆਪਕ ਨੇ ਖੁੱਦ ਨੂੰ ਲਾਈ ਅੱਗ
ਬਠਿੰਡਾ, 21 ਦਸੰਬਰ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ 43 ਦਿਨਾਂ ਤੋਂ ਟੈਂਕੀ ਤੇ ਚੜੇ ਈਜੀਐਸ ਅਧਿਆਪਕਾਂ ਨੇ ਬੁੱਧਵਾਰ ਨੂੰ ਤੀਜੇ ਦਿਨ ਮੇਨ ਚੌਕ ਤੇ ਧਰਨਾ ਦਿੱਤਾ ਤੇ ਹਾਈਵੇਅ ਜਾਮ ਕਰ ਦਿੱਤਾ।ਇਸ ਦੌਰਾਨ ਪੁਤਲਾ ਫੂਕਣ ਸਮੇਂ ਇਕ ਅਧਿਆਪਕ ਨੇ ਪੈਟਰੋਲ ਛਿੜਕ ਕੇ ਪੁਤਲੇ ਵਾਲੀ ਜਗ੍ਹਾ ਤੇ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ …
Read More »ਨਿੱਤ ਨਿੱਤ ਦੇ ਜਾਮਾਂ ਕਾਰਨ ਲੌਕਾਂ ਨੇ ਕੀਤੀ ਧਰਨਾਕਾਰੀਆਂ ਨਾਲ ਝੜਪ
ਬਠਿੰਡਾ, 21 ਦਸੰਬਰ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿੱਖਿਆ ਵਿਭਾਗ ਵਿਚ ਪੱਕੇ ਰੁਜਗਾਰ ਦੀ ਮੰਗ ਕਰ ਰਹੇ ਈ ਜੀ ਐਸ ਅਧਿਆਪਕਾਂ ਵੱਲੋ ਸਥਾਨਕ ਗੋਲਡਿੱਗੀ ਤੋ ਰੋਸ ਮਾਰਚ ਸੁਰੂ ਕਰ ਫੌਜੀ ਚੌਕ ਵਿਚ ਜਾਮ ਲਾਇਆ ਗਿਆ। ਇਸ ਦੌਰਾਨ ਮੂਕ ਦਰਸ਼ਕ ਬਣੀ ਪੁਲਿਸ ਦੀ ਹਾਜ਼ਰੀ ਵਿਚ ਰਾਹਗੀਰ ਵੱਲੋ ਪ੍ਰਦਰਸ਼ਨ ਕਰ ਰਹੀਆ ਲੜਕੀਆ ਤੇ ਪਹਿਲਾ ਆਪਣੀ ਕਾਰ ਚੜਾਉਣ ਦੀ ਕੋਸ਼ਿਸ਼ ਕੀਤੀ ਉਪੰਰਤ …
Read More »ਅਮਿਟ ਪੈੜਾਂ ਸਿਰਜ ਗਿਆ ਆਤਮ ਪਬਲਿਕ ਸਕੂਲ ਦਾ ਸਲਾਨਾ ਸਮਾਰੋਹ
ਅੰਮ੍ਰਿਤਸਰ, 20 ਦਸੰਬਰ (ਜਗਦੀਪ ਸਿੰਘ ਸੱਗੂ)- ਵਿੱਦਿਆ ਦੇ ਖੇਤਰ ’ਚ ਨਾਮਣਾ ਖੱਟਣ ਵਾਲੇ ਸਥਾਨਕ ਆਤਮ ਪਬਲਿਕ ਸਕੂਲ, ਇਸਲਾਮਾਬਾਦ ਵੱਲੋਂ ਗੁਰੂ ਨਾਨਕ ਭਵਨ, ਸਿਟੀ ਸੈਂਟਰ, ਅੰਮ੍ਰਿਤਸਰ ਵਿਖੇ ਸਕੂਲ ਦਾ ਸਲਾਨਾ ਸਮਾਰੋਹ ਕਰਵਾਇਆ ਗਿਆ।ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਪ੍ਰਮੁੱਖ ਸ਼ਾਇਰ ਅਤੇ ਸਕੂਲ ਡਾਇਰੈਕਟਰ ਸ੍ਰੀ ਦੇਵ ਦਰਦ, ਡਾ. ਹਰਭਜਨ ਸਿੰਘ …
Read More »ਹਰੀਕੇ ਪੱਤਣ ਤੋਂ ਆਪ ਨੇ ਸ਼ੁਰੂ ਕੀਤੀ ‘ਸੁਖਬੀਰ ਦਾ ਗੱਪ, ਆਪ ਦਾ ਸੱਚ’ ਮੁਹਿੰਮ
ਹਰੀਕੇ ਪੱਤਣ, 21 ਦਸੰਬਰ (ਪੰਜਾਬ ਪੋਸਟ ਬਿਊਰੋ)- ਆਮ ਆਦਮੀ ਪਾਰਟੀ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਗੱਪੀ ਕਰਾਰ ਦਿੰਦੇ ਹੋਏ ‘ਸੁਖਬੀਰ ਦਾ ਗੱਪ, ਆਪ ਦਾ ਸੱਚ’ ਰਾਜ ਪੱਧਰੀ ਮੁਹਿੰਮ ਹਰੀਕੇ ਪੱਤਣ ਵਿਖੇ ਜਲ ਬੱਸ ਅੱਡੇ ਤੋਂ ਸ਼ੁਰੂ ਕੀਤੀ ਹੈ।ਬੁੱਧਵਾਰ ਨੂੰ ਪਾਰਟੀ ਦੇ ਜੀਰਾ ਹਲਕੇ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਗੋਰਾ ਵੱਲੋਂ …
Read More »ਭਗਵੰਤ ਮਾਨ 23 ਦਸੰਬਰ ਨੂੰ ਹਲਕਾ ਮਜੀਠਾ ‘ਚ ਕਰਨਗੇ ਚੋਣ ਪ੍ਰਚਾਰ- ਪ੍ਰਗਟ ਸਿੰਘ ਚੋਗਾਵਾਂ
ਅੰਮ੍ਰਿਤਸਰ, 21 ਦਸੰਬਰ (ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਅਤੇ ਭੀੜ ਖਿੱਚੂ ਸਟਾਰ ਪ੍ਰਚਾਰਕ ਭਗਵੰਤ ਮਾਨ ਮਜੀਠਾ ਹਲਕੇ ਤੋਂ ਆਪ ਦੇ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਲਈ ਕੱਲ੍ਹ 23 ਦਸੰਬਰ ਸ਼ੁੱਕਰਵਾਰ ਨੂੰ ਹਲਕੇ ਦੇ ਚਾਰ ਪ੍ਰਮੁਖ ਕਸਬਿਆਂ ਮਜੀਠਾ, ਚਵਿੰਡਾ ਦੇਵੀ, ਨਾਗ ਕਲਾਂ ਅਤੇ ਜੈਂਤੀਪੁਰ ਵਿਖੇ ਚਾਰ ਪ੍ਰੋਗਰਾਮ ਕਰ ਕੇ ਆਪ …
Read More »ਨਗਰ ਨਿਗਮ ਚੋਣਾਂ ਵਿਚ ਅਕਾਲੀ ਭਾਜਪਾ ਗਠਜੋੜ ਜਿੱਤ `ਤੇ ਵਰਕਰਾਂ ਨੇ ਮਨਾਈ ਖੁਸ਼ੀ
ਫਾਜ਼ਿਲਕਾ, 21 ਦਸੰਬਰ (ਵਿਨੀਤ ਅਰੋੜਾ) – ਚੰਡੀਗੜ੍ਹ ਵਿਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿਚ ਅਕਾਲੀ ਭਾਜਪਾ ਗਠਜੋੜ ਨੇ ਜਿੱਤ ਪ੍ਰਾਪਤ ਕਰਕੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਨੋਟਬੰਦੀ ਸਬੰਧੀ ਵਿਰੋਧ ਕਰ ਰਹੀਆਂ ਵਿਰੋਧੀ ਪਾਰਟੀਆਂ ਦੀ ਬੋਲਤੀ ਬੰਦ ਕਰ ਦਿੱਤੀ ਹੈ। ਇਸ ਜਿੱਤ ਦੀ ਖੁਸ਼ੀ ਫਾਜ਼ਿਲਕਾ ਦੇ ਭਾਜਪਾ ਵਰਕਰਾਂ ਨੇ ਸਥਾਨਕ ਚੌਂਕ ਘੰਟਾਘਰ ਤੇ ਮਠਿਆਈ ਵੰਡਕੇ ਅਤੇ ਇੱਕ ਦੂਸਰੇ …
Read More »ਜ਼ਰੂਰਤਮੰਦ ਬੱਚਿਆਂ ਨੂੰ ਕੋਟੀਆਂ, ਬੂਟ ਅਤੇ ਜ਼ੁਰਾਬਾਂ ਵੰਡੀਆਂ
ਫਾਜ਼ਿਲਕਾ, 21 ਦਸੰਬਰ (ਵਿਨੀਤ ਅਰੋੜਾ) – ਗੋਡ ਗਿਫਟਿਡ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ ਪਿੰਡ ਕਬੂਲਸ਼ਾਹ ਖੁੱਬਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ 30 ਜ਼ਰੂਰਤਮੰਦ ਬੱਚਿਆਂ ਨੂੰ ਕੋਟੀਆਂ, ਬੂਟ ਅਤੇ ਜੁਰਾਬਾਂ ਵੰਡੀਆਂ ਗਈਆਂ। ਪ੍ਰੋਗਰਾਮ ਦਾ ਅਯੋਜਨ ਸੁਸਾਇਟੀ ਦੇ ਚੇਅਰਮੈਨ ਸੁਰਿੰਦਰ ਠਕਰਾਲ ਹੈਪੀ ਅਤੇ ਸਕੂਲ ਪ੍ਰਿੰਸੀਪਲ ਸਵਤੰਤਰ ਪਾਠਕ ਦੀ ਪ੍ਰਧਾਨਗੀ ਵਿਚ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸੇਵਾਮੁਕਤ ਐਸਡੀਓ ਸਰਬਜੀਤ ਸਿੰਘ ਢਿਲੋਂ ਨੇ …
Read More »
Punjab Post Daily Online Newspaper & Print Media