Wednesday, November 25, 2026

Monthly Archives: January 2017

ਵੋਟਾਂ

ਕਵਿਤਾ ਵੇਖੋ ਕਿਨਾ ਜੋਰ ਹੈ ਵੋਟਾ ਦਾ ਆਟਾ, ਦਾਲ, ਕਿਤੇ ਨੋਟਾਂ ਦਾ ਕਿਤੇ ਖਾਲੀ ਪਈਆਂ ਕੁਰਸੀਆਂ ਕਿਤੇ ਮੇਲਾ ਭਰਿਆ ਲੋਕਾਂ  ਦਾ ਕੈਸਾ ਨਸ਼ਾ ਏ ਕੁਰਸੀ ਦਾ ਮੈਨੀਫੈਸਟੋ ਘੜਿਆ ਲਾਰਿਆਂ ਸੋਚਾਂ ਦਾ ਬਸ ਇਕ ਵਾਰੀ ਸੇਵਾ ਦੇਦੋ ਲੁਟਨ ਦੀ ਰਾਜ ਨੋਸਿਹਰਾ ਦਾਸ ਹੈ ਲੋਕਾਂ  ਦਾ     ਰਾਜਦਵਿੰਦਰ ਨੌਸ਼ਹਿਰਾ ਗੁਰਦਾਸਪੁਰ 9781217035

Read More »

ਅੱਜ ਦੇ ਲੀਡਰ

ਧੱਕੇਸ਼ਾਹੀਆਂ ਜੋ ਕਰਨ ਦਿਨ ਰਾਤ, ਦੇਸ਼ ਦੇ ਮਹਾਨ ਲੀਡਰ ਅਖਵਾਉਂਦੇ ਨੇ। ਕਾਨੂੰਨਾਂ ਦੀ ਪ੍ਰਵਾਹ ਨਹੀਂ ਕਰਦੇ, ਉਂਜ਼ ਗਣਤੰਤਰ ਦਿਵਸ ਮਨਾਉਂਦੇ ਨੇ। ਤਿਜੌਰੀਆਂ ਆਪਣੀਆਂ ਭਰਨ ਖਾਤਰ, ਇਹ ਚੋਰ ਕਾਨੂੰਨ ਬਣਾਉਂਦੇ ਨੇ। ਚੋਣਾਂ ਵਿੱਚ ਸਬਜ਼ਬਾਗ ਵਿਖਾ ਕੇ, ਲੋਕਾਂ ਨੂੰ ਮੂਰਖ ਬਣਾਉਂਦੇ ਨੇ। ਬੁੱਧੀ ਉਨ੍ਹਾਂ ਦੀ ਭ੍ਰਿਸ਼ਟ ਕਰਨ ਲਈ, ਨਸ਼ਿਆਂ ਦਾ ਹੜ੍ਹ ਵਗਾਉਂਦੇ ਨੇ। ਇਕੱਠੇ ਕੀਤੇ ਲੋਕਾਂ ਦੀ ਲੁੱਟ ਦੇ ਪੈਸੇ, ਫਿਰ ਲੋਕਾਂ …

Read More »

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ

ਕੰਵਲਜੀਤ ਕੌਰ ਢਿੱਲੋਂ ਸਿੱਖ ਇਤਿਹਾਸ ਲਾਸਾਨੀ ਸ਼ਹਾਦਤਾਂ ਨਾਲ ਭਰਿਆ ਪਿਆ ਹੈ। ਅਨਿਆਂ ਦੇ ਵਿਰੁੱਧ ਲੜਦਿਆਂ ਅਤੇ ਦੇਸ਼ ਕੌਮ ਦੀ ਰਾਖੀ ਕਰਦਿਆਂ ਗੁਰੂਆਂ ਨੇ ਆਪਣੀ ਜਾਨ ਕੁਰਬਾਨ ਕੀਤੀ, ਜਿਥੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ `ਤੇ ਬਿਠਾ ਸੀਸ ਵਿੱਚ ਰੇਤ ਪਾਈ ਗਈ ਉਥੇ ਹੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਦੇ ਕੇ ਧਰਮ ਦੀ ਰੱਖਿਆ ਕੀਤੀ ਅਤੇ ਗੁਰੂ ਗੋਬਿੰਦ …

Read More »

ਆਜ਼ਾਦ ਭਾਰਤ ਦੇ ਗੁਲਾਮ ਵਾਸੀ

ਸੁਖਮਿੰਦਰ ਬਾਗ਼ੀ ਕਹਿਣ ਨੂੰ ਸਾਡਾ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋ ਗਿਆ ਸੀ ਅਤੇ 26 ਜਨਵਰੀ 1950 ਨੂੰ ਸਾਡਾ ਆਪਣਾ ਸੰਵਿਧਾਨ ਬਣ ਗਿਆ ਸੀ।ਜਿਸ ਵਿਚ ਹਰੇਕ ਭਾਰਤੀ ਨੂੰ ਵਧੀਆ ਜ਼ਿੰਦਗੀ ਜਿਉਣ ਲਈ ਬਰਾਬਰ ਦੇ ਅਧਿਕਾਰ ਦਿੱਤੇ ਗਏ ਹਨ ਅਤੇ ਅਧਿਕਾਰਾਂ ਦੇ ਨਾਲ ਨਾਲ ਦੇਸ਼ ਦੇ ਹਰੇਕ ਨਾਗਰਿਕ ਲਈ ਕੁੱਝ ਫਰਜ਼ ਵੀ ਦਰਜ ਕੀਤੇ ਹੋਏ ਹਨ।ਸਾਡੇ ਦੇਸ਼ ਦੇ ਮਹਾਨ ਨਾਇਕ …

Read More »

ਅੰਨ੍ਹੀਆਂ ਅੱਖਾਂ

ਕਵਿਤਾ ਧੀਆਂ ਦੀਆਂ ਇੱਜਤਾਂ ਲੁੱਟਦੇ, ਪਾਵਨ ਪੰਨੇ ਪਾੜ ਕੇ ਸੁੱਟਦੇ, ਦਰੱਖਤਾਂ ਨੂੰ ਵੀ ਫਿਰਦੇ ਪੁੱਟਦੇ, ਮਹਿੰਗਾਈ ਕਰ ਕੇ ਦੁਨੀਆਂ ਲੁੱਟਦੇ, ਭ੍ਰਿਸ਼ਟਾਚਾਰੀ ਬਣਾਉਦੇ ਰਕਮਾਂ ਲੱਖਾਂ, ਦੇਖ ਕੇ ਕਿਉਂ ਹੋ ਜਾਵਣ ਅੰਨ੍ਹੀਆਂ ਅੱਖਾਂ। ਨਸ਼ਾ ਵੇਚ ਕੇ ਗਾਲਤੀ ਜਵਾਨੀ, ਚਿੱਟਾ ਕਹਿੰਦੇ ਮੌਤ ਦੀ ਨਿਸ਼ਾਨੀ, ਹੁਣ ਨੇਤਾ ਬਣਦੇ ਬੰਦੇ ਤੂਫਾਨੀ, ਗੋੋਲਕ ਵੀ ਹੂੰਝਣ ਨਾ ਛੱਡਣ ਚਵਾਨੀ, ਇਨਸਾਨ ਵੰਡ ਤਾਂ ਧਰਮ ਦੀਆਂ ਪੱਖਾਂ, ਦੇਖ ਕੇ …

Read More »

ਚੜ੍ਹਦਾ ਸੂਰਜ

ਕਵਿਤਾ ਚੜ੍ਹਦੇ ਸੂਰਜ ਢਲਦੇ ਦੇਖੇ, ਬੁਝਦੇ ਦੀਵੇ ਵਲਦੇ ਦੇਖੇ, ਹੀਰੇ ਦਾ ਕੋਈ ਮੁੱਲ ਨਾ ਜਾਣੇ, ਖੋਟੇ ਸਿੱਕੇ ਚਲਦੇ ਦੇਖੇ, ਜਿੰਨਾ ਦਾ ਨਾ ਜੱਗ `ਤੇ ਕੋਈ, ਉਹ ਵੀ ਪੁੱਤਰ ਪਲਦੇ ਦੇਖੇ, ਉਸ ਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚਲਦੇ ਵੇਖੇ, ਲੋਕੀ ਕਹਿੰਦੇ ਦਾਲ ਨੀ ਗਲਦੀ ਮੈ ਤਾਂ ਪੱਥਰ ਗਲਦੇ ਦੇਖੇ। ਜਿੰਨਾਂ ਨੇ ਕਦਰ ਨਾ ਕੀਤੀ ਮਾਂ ਦੀ, ਪ੍ਰਵੀਨ, ਹੱਥ ਖਾਲੀ …

Read More »

ਲਾਸਾਨੀ ਸ਼ਹੀਦ ਬਾਬਾ ਦੀਪ ਸਿੰਘ ਜੀ

 ਪ੍ਰੋ. ਕਿਰਪਾਲ ਸਿੰਘ ਬਡੂੰਗਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਖਾਲਸਾ ਪੰਥ ਨੇ ਹਿੰਦੋਸਤਾਨ ਅਤੇ ਹੱਕ-ਸੱਚ ਦੀ ਰਾਖੀ ਲਈ ਜੋ ਸੁਨਹਿਰੀ ਇਤਿਹਾਸ ਰਚਿਆ ਹੈ, ਇਸ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿਚ ਹੋਰ ਕਿਤੇ ਨਹੀਂ ਮਿਲਦੀ। ਅਮਨ-ਸ਼ਾਂਤੀ ਦੇ ਸਮੇਂ ਤਾਂ ਧਰਮ ਦੇ ਰਾਖੇ ਬਣ ਬੈਠਣਾ ਕੋਈ ਵੱਡੀ ਗੱਲ ਨਹੀਂ ਹੁੰਦੀ, ਸੁਆਦ ਤਾਂ ਉਸ ਸਮੇਂ ਰਾਖੇ ਬਣਨ ਦਾ ਹੁੰਦਾ ਹੈ, ਜਦੋਂ …

Read More »

ਪੰਜਾਬੀਆਂ ਨੂੰ ਨਿਕੰਮੇ ਨਾ ਬਣਾਉਣ ਸਿਆਸੀ ਪਾਰਟੀਆਂ – ਪ੍ਰਿੰ. ਤਰਸਿੱਕਾ

ਜੰਡਿਆਲਾ ਗੁਰੂ, 26 ਜਨਵਰੀ (ਹਰਿੰਦਰ ਪਾਲ ਸਿੰਘ) – ਸਿਆਸੀ ਪਾਰਟੀਆਂ ਪੰਜਾਬੀਆਂ ਨੂੰ ਨਿਕੰਮੇ ਬਣਾਉਣ ਵਾਲੇ ਪਾਸੇ ਨਾ ਤੋਰਣ ਸਗੋਂ ਰੋਜ਼ਗਾਰ ਦੇਣ ਦਾ ਵਾਅਦਾ ਕਰਕੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਣ ਅਤੇ ਜਿੱਤਣ ਵਾਲੀ ਪਾਰਟੀ ਪੰਜਾਬੀਆਂ ਨੂੰ ਰੋਜ਼ਾਗਾਰ ਦੇ ਸਾਧਨ ਮੁਹੱਈਆ ਕਰਵਾਵੇ। ਇਹ ਸ਼ਬਦ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਪ੍ਰਗਟ ਕਰਦਿਆਂ …

Read More »

CKD Charitable Society celebrated Republic Day at Sri Guru Harkrishan School Sultanwind

Amritsar, January 26 (Punjab Post Bureau) – Chief Khalsa Diwan Charitable Society celebrated the 68th Republic Day at Sri Guru Harkrishan Sr. Sec. Public School, Sultanwind Link Road. Charanjit Singh Chadha President CKDCS was the Chief Guest  and Gurpartap Singh Tikka  paerticipated as the Special Guest on the occasion. Other dignitaries Narinder Singh Khurana Hony. Secretary CKDCS, Harminder Singh Aditional. …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਸੁਲਤਾਨਵਿੰਡ ਲਿੰਕ ਰੋਡ ਵਿਖੇ 68ਵਾਂ ਗਣਤੰਤਰ ਦਿਵਸ ਮਨਾਇਆ

ਅੰਮ੍ਰਿਤਸਰ, 26 ਜਨਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ ਵਿੱਚ 68 ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਵੱਜੋਂ ਗੁਰਪ੍ਰਤਾਪ ਸਿੰਘ ਟਿੱਕਾ  ਪ੍ਰਧਾਨ ਅਕਾਲੀ ਦਲ ਅੰਮ੍ਰਿਤਸਰ ਨੇ ਸ਼ਿਰਕਤ ਕੀਤੀ।ਨਰਿੰਦਰ ਸਿੰਘ ਖੁਰਾਣਾ …

Read More »