Wednesday, November 25, 2026

Monthly Archives: January 2017

ਮਜੀਠਾ ਹਲਕੇ ’ਚ ਮਜੀਠੀਆ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਵਿਰੋਧੀ ਉਮੀਦਵਾਰਾਂ ਦੀ ਕੋਈ ਇੱਕ ਪ੍ਰਾਪਤੀ ਹੋਵੇ ਤਾਂ ਦਸੇ: ਮਜੀਠੀਆ ਮਜੀਠਾ, 17 ਜਨਵਰੀ (ਪ.ਪ)- ਹਲਕਾ ਮਜੀਠਾ ਤੋਂ ਅਕਾਲੀ ਦਲ ਦੇ ਉਮੀਦਵਾਰ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵਿਰੋਧੀ ਉਮੀਦਵਾਰਾਂ ਲੂੰ ਚੁਨੌਤੀ ਦਿੰਦਿਆਂ ਕਿਹਾ ਕਿ ਜੇ ਉਹਨਾਂ ਦੀ ਹਲਕੇ ਪ੍ਰਤੀ ਕੋਈ ਪ੍ਰਾਪਤੀ ਹੈ ਤਾਂ ਦਸੇ। ਮਜੀਠੀਆ ਪਿੰਡ ਬੁੱਢਾ ਥੇਹ ਵਿਖੇ ਵੱਖ ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ …

Read More »

ਬਾਜ਼ੀਗਰ ਭਾਈਚਾਰੇ ਵੱਲੋਂ ਮਜੀਠੀਆ ਦੀ ਹਮਾਇਤ ਦਾ ਐਲਾਨ

ਮਜੀਠਾ, 17 ਜਨਵਰੀ (ਪ.ਪ)- ਹਲਕਾ ਮਜੀਠਾ ਦੇ ਪਿੰਡ ਧਰਮਪੁਰਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਅਕਾਲੀ ਦਲ ਦੇ ਉਮੀਦਵਾਰ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ  ਨੂੰ ਬਾਜ਼ੀਗਰ ਭਾਈਚਾਰੇ ਵੱਲੋਂ ਜੈਕਾਰਿਆਂ ਦੀ ਗੂੰਜ ਨਾਲ ਪੂਰਨ ਹਮਾਇਤ ਦਾ ਐਲਾਨ ਕੀਤਾ ਹੈ।ਮਜੀਠੀਆ ਨੇ ਕਿਹਾ ਕਿ ਉਹਨਾਂ ਜੋ ਕਿਹਾ ਸੋ ਕਰ ਕੇ ਵਿਖਾਇਆ ਹੈ। ਕੰਮ ਕਰਨਾ, ਹਲਕਾ ਮਜੀਠਾ ਨੂੰ ਸੁੰਦਰ ਅਤੇ ਵਿਕਾਸ ਕਰਾਉਣਾ …

Read More »

ਜੇ ਮੈਂ ਵਿਕਾਸ ਕਰਾ ਕੇ ਹਲਕੇ ਦੀ ਨੁਹਾਰ ਬਦਲੀ ਹੈ ਤਾਂ ਮੈਨੂੰ ਵੋਟ ਦਿਓ: ਮਜੀਠੀਆ

ਪਿੰਡ ਭੋਮਾ ਦੇ ਨਿਵਾਸੀਆਂ ਨੇ ਮਜੀਠੀਆ ਨੂੰ ਭਾਰੀ ਲੀਡ ਨਾਲ ਜਿਤਾਉਣ ਦਾ ਦਿੱਤਾ ਵਿਸ਼ਵਾਸ ਮਜੀਠਾ, 17 ਜਨਵਰੀ (ਪ.ਪ)- ਹਲਕਾ ਮਜੀਠਾ ਤੋਂ ਅਕਾਲੀ ਦਲ ਦੇ ਉਮੀਦਵਾਰ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪਿੰਡਾਂ ’ਚ ਵਚ ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਹਲੀਮੀ ਪਰ ਗੰਭੀਰਤਾ ਨਾਲ ਕਿਹਾ ਕਿ ਜੇ ਤੁਹਾਨੂੰ ਲਗਦਾ ਹੈ ਕਿ ਮੈਂ ਵਿਕਾਸ ਕਰਾ ਕੇ ਹਲਕੇ ਦੀ ਨੁਹਾਰ ਬਦਲੀ …

Read More »

GNDU All India Inter-University Fencing Championships from Jan. 21

Amritsar, January 17 (Punjab Post Bureau) – Guru Nanak Dev University will organize All India Inter-University Fencing (M & W) Championships from January 21 to 24, 2017 in Indoor Multipupose Hall of University Campus. Dr. H.S. Randhawa, Deputy Director Sports & Head said that more than 60 (M&W) teams comprising about 900 fencers of different universities from all over the country …

Read More »

ਪੁਲਿਸ ਪ੍ਰਸ਼ਾਸਨ ਨੇ ਸ਼ਹਿਰ ਵਿਚ ਕੱਢਿਆ ਫਲੈਗ ਮਾਰਚ

ਫਾਜ਼ਿਲਕਾ, 17 ਜਨਵਰੀ (ਵਿਨੀਤ ਅਰੋੜਾ) – ਪੰਜਾਬ ਵਿਧਾਨਸਭਾ ਚੋਣਾਂ ਸਬੰਧੀ ਐਲਾਣ ਹੋਣ ਤੋਂ ਬਾਅਦ ਆਮ ਜਨਤਾ ਵਿਚ ਅਨੁਸ਼ਾਸਨ ਅਤੇ ਸੁਰੱਖਿਆ ਦੇ ਵਿਸ਼ਵਾਸ ਨੂੰ ਲੈਕੇ ਅੱਜ ਫਾਜ਼ਿਲਕਾ ਦੇ ਐਸਐਸਪੀ ਕੇਤਨ ਬਲੀਰਾਮ ਪਾਟਿਲ ਦੀ ਅਗਵਾਈ ਵਿਚ ਪੁਲਸ ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚ ਫਲੈਗ ਮਾਰਚ ਕੱਢਿਆ ਗਿਆ। ਜਿਸ ਵਿਚ ਪੰਜਾਬ ਪੁਲਸ ਤੋਂ ਇਲਾਵਾ ਆਰਬੀਆਈ ਅਤੇ ਬੀਐਸਐਫ ਦੇ ਜਵਾਨ ਵੀ ਸ਼ਾਮਲ ਸਨ।ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ …

Read More »

ਰਾਜਦੀਪ ਕੌਰ ਦੇ ਹੱਕ ਵਿਚ ਹੋਈ ਵਿਸ਼ਾਲ ਰੈਲੀ

ਫਾਜ਼ਿਲਕਾ, 17 ਜਨਵਰੀ (ਵਿਨੀਤ ਅਰੋੜਾ)- ਪਿਛਲੀਆਂ ਵਿਧਾਨਸਭਾ ਚੋਣਾਂ ਵਿਚ ਹਲਕਾ ਫਾਜ਼ਿਲਕਾ ਤੋਂ ਪਹਿਲੀ ਵਾਰ ਚੋਣ ਲੜਨ ਵਾਲੇ ਜਸਵਿੰਦਰ ਸਿੰਘ ਰੋਕੀ ਆਪਣੇ ਨੇੜਲੇ ਵਿਰੋਧੀ ਭਾਜਪਾ ਦੇ ਸੁਰਜੀਤ ਕੁਮਾਰ ਜਿਆਣੀ ਤੋਂ ਚੋਣ ਹਾਰ ਕੇ ਦੂਸਰੇ ਸਥਾਨ `ਤੇ ਰਹੇ ਸਨ ਤੋਂ ਬਾਅਦ ਇਸ ਵਾਰ ਫਾਜ਼ਿਲਕਾ ਵਿਚ ਆਜ਼ਾਦ ਉਮੀਦਵਾਰ ਦੇ ਰੂਪ ਵਿਚ ਚੋਣ ਲੜ ਰਹੀ ਜਸਵਿੰਦਰ ਸਿੰਘ ਰੋਕੀ ਦੀ ਭੈਣ ਰਾਜਦੀਪ ਕੌਰ ਦੇ ਪੱਖ …

Read More »

ਜਨਕ ਰਾਣੀ ਕੁੱਕੜ ਬਣੀ ਸੁਸਾਇਟੀ ਦੀ 313ਵੀਂ ਅੱਖਾਂ ਦਾਨੀ

ਫਾਜ਼ਿਲਕਾ, 17 ਜਨਵਰੀ (ਵਿਨੀਤ ਅਰੋੜਾ) – ਸ਼ਹਿਰ ਦੀ ਸਮਾਜਿਕ ਸੰਸਥਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਅੱਖਾਂ ਦਾਨ ਅਭਿਆਨ ਲਈ ‘ ਪ੍ਰਯਾਸ ਹਮਾਰਾ ਸਹਿਯੋਗ ਆਪਕਾ’ ਦਾ ਕਥਨ ਸੱਚ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਅੱਖਾਂ ਦਾਨ ਅਭਿਆਨ ਵਿਚ ਇਲਾਕੇ ਦੇ ਲੋਕ ਪੂਰਾ ਸਹਿਯੋਗ ਦੇ ਰਹੇ ਹਨ।ਇਸ ਦੇ ਨਤੀਜੇ ਵਜੋਂ ਅੱਖਾਂ ਦਾਨੀਆਂ ਦੀ ਗਿਣਤੀ ਵਿਚ ਲਗਾਤਾਰ ਸਸਾਇਟੀ ਦੀਆਂ ਕੋਸ਼ਿਸ਼ਾਂ ਨਾਲ ਵਾਧਾ ਹੋ …

Read More »

ਰਾਜਦੀਪ ਕੌਰ ਨੇ ਆਜ਼ਾਦ ਉਮੀਦਵਾਰ ਵਜੋਂ ਭਰੇ ਆਪਣੇ ਨਾਮਜ਼ਦਗੀ ਪੱਤਰ

ਫਾਜ਼ਿਲਕਾ, 17 ਜਨਵਰੀ (ਵਿਨੀਤ ਅਰੋੜਾ) – ਚੋਣ ਹਲਕੇ ਫਾਜ਼ਿਲਕਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਰਾਜਦੀਪ ਕੌਰ ਨੇ ਅੱਜ ਆਪਣੇ ਨਾਮਜ਼ਦਗੀ ਕਾਗਜ਼ ਸਥਾਨਕ ਐਸਡੀਐਮ ਵਿਨੋਦ ਕੁਮਾਰ ਬਾਂਸਲ ਸਾਹਮਣੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ।ਕਵਰਿੰਗ ਉਮੀਦਵਾਰ ਵਜੋਂ ਰਾਜਦੀਪ ਕੌਰ ਦੀ ਮਾਤਾ ਹਰਮਿੰਦਰ ਕੌਰ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ।ਨਾਮਜ਼ਦਗੀ ਦਾਖ਼ਲ ਕਰਨ ਤੋਂ ਰਾਜਦੀਪ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਮੇਰਾ ਭਰਾ …

Read More »

ਕੀਰਤੀ ਫਾਜ਼ਿਲਕਾ ਨੇ ਵੱਖ ਵੱਖ ਪਿੰਡਾਂ ਵਿਚ ਕੀਤੀਆਂ ਜਨਸਭਾਵਾਂ

ਫਾਜ਼ਿਲਕਾ, 17 ਜਨਵਰੀ (ਵਿਨੀਤ ਅਰੋੜਾ) : ਆਪਣਾ ਪੰਜਾਬ ਪਾਰਟੀ  ਦੀ ਫਾਜ਼ਿਲਕਾ ਤੋਂ ਉਮੀਦਵਾਰ ਕੀਰਤੀ ਫਾਜ਼ਿਲਕਾ ਨੇ ਪਿੰਡ ਕੋਇਲਖੇੜਾ, ਬਕੈਨਵਾਲਾ, ਬਾਰੇਕਾਂ, ਸ਼ਤੀਰਵਾਲਾ, ਨਵਾਂ ਸਿਵਾਨਾ ਵਿਚ ਜਨਸਭਾਵਾਂ ਕੀਤੀਆਂ। ਇਸ ਮੌਕੇ ਪਿੰਡ ਨਵਾਂ ਸਿਵਾਨਾਂ ਵਿਚ ਸਮਰਥਕਾਂ ਨੇ ਕੀਰਤੀ ਨੂੰ ਲੱਡੂਆਂ ਅਤੇ ਸਿੱਕਿਆਂ ਨਾਲ ਤੋਲਕੇ ਉਨ੍ਹਾਂ ਨੂੰ ਚੋਣਾਂ ਵਿਚ ਪੂਰਾ ਸਮਰਥਨ ਦੇਣ ਦਾ ਭਰੋਸਾ ਦੁਆਇਆ। ਪਿੰਡਾਂ ਵਿਚ ਕੀਤੀਆਂ ਜਨਸਭਾਵਾਂ ਨੂੰ ਸੰਬੋਧਤ ਕਰਦੇ ਹੋਏ ਕੀਰਤੀ …

Read More »

ਸਿਵਲ ਹਸਪਤਾਲ ਤੋਂ ਮੋਟਰ ਸਾਇਕਲ ਚੋਰੀ

ਫਾਜ਼ਿਲਕਾ, 17 ਜਨਵਰੀ (ਵਿਨੀਤ ਅਰੋੜਾ) : ਸਥਾਲਕ ਸਿਵਲ ਹਸਪਤਾਲ ਵਿਚ ਕਿਸੇ ਕੰਮ ਲਈ ਆਏ ਇੱਕ ਵਿਅਕਤੀ ਦਾ ਮੋਟਰ ਸਾਇਕਲ ਚੋਰੀ ਹੋ ਜਾਣ ਦਾ ਸਮਾਚਾਰ ਹੈ। ਪੁਲਸ ਨੂੰ ਦਿੱਤੇ ਪੱਤਰ ਵਿਚ ਜੋਗਿੰਦਰ ਸਿੰਘ ਵਾਸੀ ਢਾਣੀ ਖਰਾਸ ਵਾਲੀ (ਫਾਜ਼ਿਲਕਾ) ਨੇ ਦੱਸਿਆ ਕਿ ਉਹ 12 ਜਨਵਰੀ 2017 ਨੂੰ ਆਪਣੇ ਮੋਟਰ ਸਾਇਕਲ ਸੀਡੀ ਡੀਲੈਕਸ, ਰੰਗ ਕਾਲਾ, ਨੰਬਰ ਪੀਬੀ 22ਡੀ-2917, ਮਾਡਲ 2010 ਤੇ ਸ਼ਾਮ ਲਗਭਗ …

Read More »