ਸੰਦੌੜ, 17 ਜਨਵਰੀ (ਹਰਮਿੰਦਰ ਸਿੰਘ ਭੱਟ)- ਸਰਕਾਰੀ ਪ੍ਰਾਇਮਰੀ ਸਕੂਲ ਫਰਵਾਲੀ ਵਿਖੇ ਬੱਚਿਆਂ ਦੇ ਬੈਠਣ ਲਈ ਬੈਂਚਾਂ ਦੀ ਆ ਰਹੀ ਘਾਟ ਨੂੰ ਪੂਰਾ ਕਰਦੇ ਹੋਏ ਪਿੰਡ ਨਾਲ ਸਬੰਧਿਤ ਇੱਕ ਸਮਾਜਸੇਵੀ ਪਰਿਵਾਰ ਨੇ ਸਕੂਲ ਪ੍ਰਬੰਧਕਾਂ ਨੂੰ ਨਵੇਂ ਬੈਂਚ ਬਣਾ ਕੇ ਦਿੱਤੇ ਹਨ ਜਿਸ ਨਾਲ ਬੱਚਿਆਂ ਨੂੰ ਵੱਡੀ ਸਹੂਲਤ ਮਿਲੀ ਹੈ। ਪਿੰਡ ਦੇ ਸਮਾਜਸੇਵੀ ਸਵ. ਪ੍ਰਿੰਸੀਪਲ ਬਲਦੇਵ ਸਿੰਘ ਉਪਲ ਦੀ ਯਾਦ ਵਿਚ ਉਨ੍ਹਾਂ …
Read More »Monthly Archives: January 2017
ਲੱਖਾ ਚੂਹੜਚੱਕ ਦੇ ਗੀਤ ਯਾਰੀਆਂ `ਤੇ ਬੈਨ ਦਾ ਪੋਸਟਰ ਰਲੀਜ਼ ਕੀਤਾ ਗਿਆ
ਸੰਦੌੜ, 17 ਜਨਵਰੀ (ਹਰਮਿੰਦਰ ਸਿੰਘ ਭੱਟ)- ਉਘੇ ਸਮਾਜ ਸੇਵੀ ਲੱਖਾ ਚੂਹੜਚੱਕ ਦਾ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਗੀਤ ਮੰਜ਼ਿਲਾਂ ਦੇ ਭਰਵੇਂ ਹੁੰਗਾਰੇ ਤੋ ਬਾਅਦ ਅਗਲੇ ਗੀਤ `ਯਾਰੀਆਂ `ਤੇ ਬੈਨ` ਗੀਤ ਦਾ ਪੋਸਟਰ ਰੂਪਾ ਖਾਨਪੁਰ, ਗੀਤਕਾਰ ਅਵਤਾਰ ਮੰਡ ਅਤੇ ਗਗਨ ਧਾਲੀਵਾਲ ਦੀ ਸਮੁਚੀ ਟੀਮ ਵਲੋਂ ਰੀਲੀਜ਼ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੱਖਾ ਚੂਹੜਚੱਕ ਨੇ ਦੱਸਿਆ ਕਿ ਮਾਂ ਬੋਲੀ ਪੰਜਾਬੀ …
Read More »ਆਲ ਇੰਡੀਆ ਕਾਊਂਸਿਲ ਫਾਰ ਟੈਕਨੀਕਲ ਐਜੁਕੇਸ਼ਨ ਵੱਲੋਂ ਆਯੋਜਿਤ ਵਰਕਸ਼ਾਪ
ਬਠਿੰਡਾ, 17 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਦੇ ਅਨਏਡਿਡ ਕਾਲੇਜਿਜ਼ (ਪੁੱਕਾ) ਦੇ ਇੱਕ ਵਫਦ ਨੇ ਪ੍ਰੈਜ਼ੀਡੈਂਟ ਡਾ: ਅੰਸ਼ੂ ਕਟਾਰੀਆ ਦੀ ਅਗਵਾਈ ਹੇਠ ਆਲ ਇੰਡੀਆ ਕਾਊਂਸਿਲ ਫਾਰ ਟੈਕਨੀਕਲ ਐਜੁਕੇਸ਼ਨ ਨਵੀਂ ਦਿੱਲੀ ਵੱਲੋਂ ਆਯੋਜਿਤ ਇੱਕ ਵਰਕਸ਼ਾਪ ਵਿੱਚ ਹਿੱਸਾ ਲਿਆ ਇਹ ਵਰਕਸ਼ਾਪ ਦਿੱਲੀ ਵਿੱਚ ਸਾਲ 2017-18 ਦੇ ਅਪਰੂਵਲ ਪ੍ਰਸੈਸ ਤੇ ਰਿਲਿਜ਼ ਹੋਈ ਹੈਂਡਬੁੱਕ ਤੇ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ …
Read More »ਡਾ. ਨੀਰੂ ਗਰਗ ਨੂੰ ਨੈਸ਼ਨਲ ਭਾਰਤ ਗੌਰਵ ਐਵਾਰਡ ਲਈ ਚੁਣਿਆ
ਬਠਿੰਡਾ, 17 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਪੋਸਟਗ੍ਰੈਜੂਟੇਟ ਵਿਭਾਗ ਦੇ ਮੁਖੀ ਡਾ.ਨੀਰੂ ਗਰਗ ਨੂੰ ਨੈਸ਼ਨਲ ਭਾਰਤ ਗੌਰਵ ਐਵਾਰਡ ਮਿਲਣ ਤੋਂ ਬਾਅਦ ਇਹਨਾਂ ਦੀਆਂ ਅਕਾਦਮਿਕ ਤੇ ਰਿਸਰਚ ਪ੍ਰਾਪਤੀਆਂ ਨੂੰ ਮੱਦੇ ਨਜਰ ਰੱਖਦੇ ਹੋਏ ਗਲੋਬਲ ਅਚੀਵਰ ਫਾਊਂਡੇਸ਼ਨ ਨਵੀ ਦਿੱਲੀ ਵੱਲੋਂ ਇਹਨਾਂ ਨੂੰ ਗਰੇਟ ਅਚੀਵਰ ਐਵਾਰਡ ਲਈ ਚੁਣਿਆ ਗਿਆ ਹੈ ਜੋ ਕਿ 10 ਫਰਵਰੀ 2017 ਨੂੰ …
Read More »ਸਰਕਾਰੀ ਕਾਲਜ ‘ਚ ਵੁਸੂ ਟ੍ਰੇਨਿੰਗ ਸੈਂਟਰ ਦਾ ਉਦਘਾਟਨ
ਬਠਿੰਡਾ, 17 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸਰਕਾਰੀ ਰਾਜਿੰਦਰਾ ਕਾਲਜ ਵਿਖੇ ਵੁਸੂ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ: ਸੁਖਰਾਜ ਸਿੰਘ ਵਲੋਂ ਕੀਤਾ ਗਿਆ।ਸਰੀਰਕ ਸਿੱਖਿਆ ਵਿਭਾਗ ਮੁਖੀ ਪ੍ਰੋ: ਸੁਰਜੀਤ ਸਿੰਘ, ਮੈਡਮ ਪ੍ਰੋ: ਜਗਜੀਵਨ ਕੌਰ ਵੀ ਮੌਜੂਦ ਸਨ।ਜਿਲਾ ਵੁਸੂ ਐਸੋਸੀਏਸ਼ਨ ਆਫ਼ ਬਠਿੰਡਾ ਦੇ ਜਨਰਲ ਸਕੱਤਰ ਪ੍ਰਦੀਪ ਸ਼ਰਮਾ ਵਲੋਂ ਇਨ੍ਹਾਂ ਦਾ ਧੰਨਵਾਦ ਕੀਤਾ ਗਿਆ। ਪ੍ਰਿੰਸੀਪਲ ਅਤੇ ਕਾਲਜ ਮੈਨੇਮੈਂਟ …
Read More »ਭੁੱਲਰ ਭਾਈਚਾਰੇ ਨੇ ਕੀਤਾ ਅਕਾਲੀ ਦਲ ਦੇ ਬਾਈਕਾਟ ਦਾ ਐਲਾਨ
ਬਠਿੰਡਾ, 17 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭੁੱਲਰ ਗੋਤ ਦੇ ਵੱਡ ਵਡੇਰੇ ਸਿੱਧ ਬਾਬਾ ਭੁੱਲਰ ਦੀ ਸਮਾਧ ਵਾਲੇ ਧਾਰਮਿਕ ਸਥਾਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ੇ ਵਿੱਚ ਕਰਨ ਦੀਆਂ ਸਾਜਿਸ਼ਾਂ ਨੂੰ ਰੋਕਣ ਲਈ ਸ੍ਰੋਮਣੀ ਅਕਾਲੀ ਦਲ ਅਤੇ ਬਾਦਲ ਸਰਕਾਰ ਵੱਲੋਂ ਲਾਰੇ ਲੱਪੇ ਲਾਉਣ ਕਾਰਨ ਰੋਸ ਵਜੋਂ ਭੁੱਲਰ ਭਾਈਚਾਰੇ ਨੇ ਸਮੁੱਚੇ ਪੰਜਾਬ ਵਿੱਚ ਸ੍ਰੋਮਣੀ ਅਕਾਲੀ ਦਲ ਦਾ …
Read More »ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਲਈ ਜਥੇਦਾਰ ਨੇ ਕੌਮ ਨੂੰ ਇੱਕਜੁਟ ਹੋਣ ਦਾ ਦਿੱਤਾ ਸੱਦਾ
ਨਵੀਂ ਦਿੱਲੀ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਮੁੱਚੀ ਸਿੱਖ ਕੌਮ ਨੂੰ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਲਈ ਇੱਕਜੁਟ ਹੋਣ ਦਾ ਸੱਦਾ ਦਿੱਤਾ ਹੈ। ਉਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਸਿੱਖ ਕਤਲੇਆਮ ਦੇ ਦਰਦ ਨੂੰ ਬਿਆਨ ਕਰਦੀ ਉਸਾਰੀ ਗਈ ‘ਸੱਚ ਦੀ ਕੰਧ’ ਯਾਦਗਾਰ ਦੇ ਉਦਘਾਟਨ ਉਪਰੰਤ …
Read More »ਪੋ੍. ਵਲਟੋਹਾ ਦੀ ਹਾਜਰੀ `ਚ ਡਿਬੀਪੁਰਾ ਦੇ 25 ਕੱਟੜ ਕਾਂਗਰਸੀ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਲ
ਅਲਗੋਂ ਕੋਠੀ, 17 ਜਨਵਰੀ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) ਇਥੋਂ ਨੇੜਲੇ ਪਿੰਡ ਡਿਬੀਪੁਰਾ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਝਟਕਾ ਲਗਾ ਜਦ ਦਲਬੀਰ ਸਿੰਘ ਅਲਗੋ, ਸਰਪੰਚ ਮੇਜਰ ਸਿੰਘ ਅਲਗੋਂ ਤੇ ਸਾਬਕਾ ਸਰਪੰਚ ਸੁਰੇਸ਼ ਕੁਮਾਰ ਪਿੰਕਾ ਅਲਗੋਂ ਕੋਠੀ ਦੀ ਪ੍ਰੇਰਨਾ ਸਦਕਾ 25 ਕੱਟੜ ਕਾਂਗਰਸੀ ਪਰਿਵਾਰਾਂ ਨੇ ਹਲਕਾ ਵਿਧਾਇਕ ਪੋ੍. ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ। …
Read More »ਭਾਈ ਲੱਧੂ `ਚ ਨੰਬਰਦਾਰ ਸਵਰਨ ਸਿੰਘ ਤੇ ਬੇਅੰਤ ਸਿੰਘ ਦੀ ਪ੍ਰੇਰਨਾ ਨਾਲ 25 ਪਰਿਵਾਰ ਕਾਂਗਰਸ ਵਿੱਚ ਹੋਏ ਸ਼ਾਮਿਲ
ਅਲਗੋਂ ਕੋਠੀ, 17 ਜਨਵਰੀ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਭਾਈ ਲੱਧੂ ਤੋ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦ ਨੰਬਰਦਾਰ ਸਵਰਨ ਸਿੰਘ ਅਤੇ ਬੇਅੰਤ ਸਿੰਘ ਦੀ ਪ੍ਰੇਰਨਾ ਸਦਕਾ 25 ਪਰਿਵਾਰ ਕਾਂਗਰਸ ਵਿੱਚ ਸ਼ਾਮਿਲ ਹੋ ਗਏ।ਉਘੇ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਇੰਦਰਜੀਤ ਸਿੰਘ, …
Read More »ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਟਲੀ ਦੇ ਅੰਬੈਸਡਰ ਲੋਰੈਂਜ਼ੋ ਐਨਜੇਲੋਨੀ ਦਾ ਕੀਤਾ ਸਵਾਗਤ
ਅੰਮ੍ਰਿਤਸਰ, 17 ਜਨਵਰੀ (ਗੁਰਪ੍ਰੀਤ ਸਿੰਘ) – ਇਟਲੀ ਦੇ ਅੰਬੈਸਡਰ ਮਿਸਟਰ ਲੋਰੈਂਜ਼ੋ ਐਨਜੇਲੋਨੀ ਸ੍ਰੀ ਹਰੀਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ ਜਿਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ. ਗੁਰਬਚਨ ਸਿੰਘ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਸਮੇਂ ਲੋਰੈਂਜ਼ੋ ਐਨਜੇਲੋਨੀ ਨੇ ਕਿਹਾ ਕਿ ਇਟਲੀ ਵਿਚ ਪੰਜਾਬ ਦੇ ਬਹੁਤ ਸਾਰੇ ਸਿੱਖ ਵੱਸਦੇ ਹਨ, ਜੋ ਖਾਸ ਕਰਕੇ ਮਾਝੇ ਅਤੇ …
Read More »
Punjab Post Daily Online Newspaper & Print Media