ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ ਬਿਊਰੋ-ਸੁਖਬੀਰ ਸਿੰਘ)- ਪੰਜਾਬ ਪੀਪਲਜ਼ ਪਾਰਟੀ ਆਗੂ ਮਨਪ੍ਰੀਤ ਸਿੰਘ ਬਾਦਲ ਨਾਲ ਕਾਂਗਰਸ ਵਿੱਚ ਸ਼ਾਮਲ ਹੋਏ ਮਨਿੰਦਰ ਪਾਲ ਸਿੰਘ ਪਲਾਸੌਰ ਨੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਇੰਦਰਬੀਰ ਸਿੰਘ ਬੁਲਾਰੀਆ ਨੁੰ ਕਾਂਗਰਸੀ ਉਮੀਦਵਾਰ ਐਲਾਨੇ ਜਾਣ ‘ਤੇ ਰੋਸ ਵਜੋਂ ਅਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਕੁੱਦਣ ਦਾ ਐਲਾਨ ਕੀਤਾ ਹੈ। ਕਾਂਗਰਸ ਹਾਈ ਕਮਾਂਡ ਵਲੋਂ ਟਿਕਟ ਦਾ ਐਲਾਨ ਹੋਣ ਉਪਰੰਤ …
Read More »Monthly Archives: January 2017
BBK DAV College Women lifts Gndu Inter-College Weight Lifting Championship
Amritsar, January 17 (Punjab Post Bureau) – Weight Lifting team of BBK DAV College for Women won the GNDU Inter-College Weight Lifting Championship held at DAV Complex, Shastri Nagar, Amritsar. College team put up a splendid show by defeating HMV College, Jalandhar, GNDU Campus, Amritsar, BD Arya College, Jalandhar Cantt. and Bebe Nanki College, Dhariwal. Team members were Ms. Navjot …
Read More »ਈਡੀਅਟ ਕਲੱਬ ਵੱਲੋਂ ਲੋਹੜੀ ‘ਤੇ ਧੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 17 ਜਨਵਰੀ (ਜਗਦੀਪ ਸਿੰਘ ਸੱਗੂ)- ਈਡੀਅਟ ਕਲੱਬ ਵੱਲੋਂ ਆਪਣੇ ਜਾਣੇ ਪਛਾਣੇ ਅੰਦਾਜ਼ ਵਿਚ ਲੋਹੜੀ ਦਾ ਤਿਉਹਾਰ ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ‘ਈਡੀਅਟ’ ਅਤੇ ਸੀ.ਮੀਤ ਪ੍ਰਧਾਨ ਧਵਨੀ ਮਹਿਰਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ।ਮਾਲ ਆਫ ਅੰਮ੍ਰਿਤਸਰ ਦੇ ਸਹਿਯੋਗ ਦੇ ਨਾਲ ਮਨਾਏ ਗਏ ਇਸ ਤਿਉਹਾਰ ਵਿਚ ਸਿਰਫ ਨਾਮ ਦੇ ਤੌਰ ‘ਤੇ ਹੀ ਧੀਆਂ ਦੀ ਲੋਹੜੀ ਨਹੀਂ ਮਨਾਈ ਗਈ, ਸਗੋਂ …
Read More »ਜਿਲ੍ਹਾ ਪਠਾਨਕੋਟ `ਚ 565 ਪੋਲਿੰਗ ਬੂੱਥਾਂ `ਤੇ ਅਪੰਗਾਂ ਨੂੰ ਵੋਟ ਪਾਉਣ ਲਈ ਮਿਲੇਗੀ ਵਿਸ਼ੇਸ ਸਹੂਲਤ- ਡੀ.ਸੀ
ਪਠਾਨਕੋਟ, 17 ਜਨਵਰੀ (ਪੰਜਾਬ ਪੋਸਟ ਬਿਊਰੋ)- ਵਿਧਾਨ ਸਭਾ ਚੋਣਾਂ 2017 ਅਧੀਨ ਜਿਲ੍ਹਾ ਪਠਾਨਕੋਟ ਵਿੱਚ ਬਣਾਏ 565 ਪੋਲਿੰਗ ਬੂੱਥਾਂ ਤੇ ਅਪੰਗ ਵਿਅਕਤੀਆਂ ਨੂੰ ਵੋਟ ਪਾਉਣ ਲਈ ਵਿਸ਼ੇਸ ਸੁਵਿਧਾ ਪ੍ਰਧਾਨ ਕੀਤੀ ਜਾ ਰਹੀ ਹੈ, ਜਿਸ ਅਧੀਨ ਅਪੰਗ ਵਿਅਕਤੀ ਜੋ ਚਲਣ ਫਿਰਣ ਤੋਂ ਅਸਮਰਥ ਹਨ ਉਨ੍ਹਾਂ ਨੂੰ ਪੋਲਿੰਗ ਦੇ ਦਿਨ ਆਪਣੇ ਘਰ ਤੋਂ ਪੋਲਿੰਗ ਬੂੱਥ ਤੱਕ ਜਾਣ-ਆਉਣ ਲਈ ਵੀਲ ਚੇਅਰ ਜਾਂ ਫਿਰ ਟ੍ਰਾਈ …
Read More »ਹਲਕਾ ਪੂਰਬੀ ਵਿੱਚ ਸਿੱਧੂ ਦੇ ਜਾਲ ਵਿੱਚ ਹੁਣ ਨਹੀਂ ਫਸੇਗੀ ਜਨਤਾ – ਰਾਜੇਸ਼ ਹਨੀ
ਅੰਮ੍ਰਿਤਸਰ, 17 ਜਨਵਰੀ (ਜਗਦੀਪ ਸਿੰਘ ਸੱਗੂ)- ਹਲਕਾ ਪੂਰਬੀ ਦੇ ਈਸਟ ਮੋਹਨ ਨਗਰ ਵਿਖੇ ਅਕਾਲੀ ਭਾਜਪਾ ਗਠਜੋੜ ਦੇ ਹੱਕ ਵਿੱਚ ਵਿਸ਼ਾਲ ਜਨ ਸਭਾ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਗਠਜੋੜ ਦੇ ਉਮੀਦਵਾਰ ਐਡਵੋਕੇਟ ਰਾਜੇਸ਼ ਹਨੀ ਨੇ ਇਕੱਠ ਨੂੂੰੰ ਸੰਬੋਧਿਤ ਕਰਦੇ ਹੋਏ ਕਿਹਾ ਕਿ 10 ਸਾਲ ਤੱਕ ਅੰਮ੍ਰਿਤਸਰ ਲੋਕ ਸਭਾ ਤੋਂ ਸੰਸਦ ਮੈਂਬਰ ਰਹੇ ਨਵਜੋਤ ਸਿੰਘ ਸਿੰੱਧੂ ਨੇ 10 ਵਾਰ ਵੀ ਅੰਮ੍ਰਿਤਸਰ …
Read More »ਪੰਥਕ ਸਰਕਾਰ ਬਣਨ `ਤੇ ਖਿਡਾਰੀਆਂ ਦੇ ਮਾਨ-ਸਨਮਾਨ ਵਿੱਚ ਹੋਵੇਗਾ ਵਾਧਾ – ਸਖੀਰਾ
ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਵਿੱਚ ਪੰਥਕ ਸਰਕਾਰ ਬਣਨ `ਤੇ ਪੰਜਾਬ ਦੇ ਖੇਡ ਖੇਤਰ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਹੋਰ ਵੀ ਵਾਧਾ ਕੀਤਾ ਜਾਵੇਗਾ। ਪੰਜਾਬ ਦੀਆਂ ਪ੍ਰਚਲਤ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਖਿਡਾਰੀਆਂ ਦੇ ਮਾਨ-ਸਨਮਾਨ ਵਿੱਚ ਹੋਰ ਵੀ ਵਾਧਾ ਕੀਤਾ ਜਾਵੇਗਾ।ਇੰਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਭਾਈ ਜਰਨੈਲ ਸਿੰਘ ਸਖੀਰਾ ਨੇ ਅੱਜ …
Read More »Lecture on “The Kakeya Needle Problem” organized at DAV College
Amritsar, January 17 (Punjab Post Bureau) – PG Department of Mathematics, DAV College organized a lecture on “The Kakeya Needle Problem” on 17th January 2017 at Arsh auditorium in the college. Prof Shobha Madaan, IISER, Mohali was the key Speaker during the event. She was formely a Professor at IIT, Kanpur. Students from Graduation and Post graduation classes of Mathematics …
Read More »ਸਿੱਖ ਨਸਲਕੁਸ਼ੀ ਦੇ ਪੀੜ੍ਹਤਾਂ ਦੇ ਮਕਾਨਾਂ ਦੀ ਮੁਰੰਮਤ ਲਈ 10 ਲੱਖ ਜਾਰੀ ਕਰੇਗੀ ਸ਼ੋ੍ਮਣੀ ਕਮੇਟੀ- ਹਰਚਰਨ ਸਿੰਘ
ਅੰਮ੍ਰਿਤਸਰ, 17 ਜਨਵਰੀ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਕਿਹਾ ਕਿ 1984 ਵਿੱਚ ਹੋਈ ਸਿੱਖ ਨਸਲਕੁਸ਼ੀ ਦੇ ਪੀੜਤ ਪਰਿਵਾਰਾਂ ਨੂੰ ਆਪਣਾ ਰੈਣ ਬਸੇਰਾ ਕਰਨ ਲਈ ਦਿੱਲੀ ਦੇ ਤਿਲਕ ਵਿਹਾਰ ਇਲਾਕੇ ਵਿਖੇ ਅਲਾਟ ਹੋਏ ਮਕਾਨਾਂ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਹੋਇਆ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਦੇ ਮਕਾਨਾਂ ਦੀ ਤੁਰੰਤ ਮੁਰੰਮਤ ਵਾਸਤੇ 10 ਲੱਖ …
Read More »ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਪ੍ਰਧਾਨ ਮੰਤਰੀ ਨਸ਼ਰ ਕਰਨ ਵਿਸ਼ੇਸ਼ ਜਾਂਚ ਰਿਪੋਰਟ – ਪ੍ਰੋ. ਬਡੂੰਗਰ
ਅੰਮ੍ਰਿਤਸਰ, 17 ਜਨਵਰੀ (ਗੁਰਪ੍ਰੀਤ ਸਿੰਘ)- ਸੰਨ 1984 ਦਾ ਸਿੱਖ ਕਤਲੇਆਮ ਅਣਮਨੁੱਖੀ ਵਰਤਾਰੇ ਦਾ ਸਿਖ਼ਰ ਸੀ, ਜਿਸ ਨੇ ਕਾਂਗਰਸ ਸਰਕਾਰ ਦਾ ਅਸਲ ਚਿਹਰਾ ਬੇਨਕਾਬ ਕੀਤਾ।ਕੇਂਦਰ ਵਿਚ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਸੋਚੀ-ਸਮਝੀ ਸਾਜ਼ਿਸ਼ ਤਹਿਤ ਸਿੱਖ ਕੌਮ ਦੇ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਹਮਲਾ ਕਰਵਾਉਣਾ ਅਤੇ ਦਿੱਲੀ ਸਮੇਤ ਦੇਸ਼ ਦੇ ਹੋਰ ਸੂਬਿਆਂ ਅੰਦਰ ਸਿੱਖ …
Read More »ਵਾਲਮੀਕ ਭਾਈਚਾਰੇ ਵੱਲੋਂ ਮਜੀਠੀਆ ਦੀ ਹਮਾਇਤ ਦਾ ਐਲਾਨ
ਪਿੰਡ ਵਡਾਲਾ ’ਚ ਕਾਂਗਰਸ ਨੂੰ ਝਟਕਾ, ਕਾਂਗਰਸ ਦੇ ਦਰਜਨਾਂ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਿਲ ਮਜੀਠਾ, 17 ਜਨਵਰੀ (ਪੰਜਾਬ ਪੋਸਟ ਬਿਊਰੋ)- ਹਲਕਾ ਮਜੀਠਾ ’ਚ ਆਲ ਇੰਡੀਆ ਸ਼ਡੂਲ ਕਾਸਟ ਫੈਡਰੇਸ਼ਨ ਦੀ ਅਗਵਾਈ ਹੇਠ ਵਾਲਮੀਕ ਭਾਈਚਾਰੇ ਨੇ ਵਾਲਾਮੀਕ ਅਸਥਾਨ (ਰਾਮ ਤੀਰਥ) ਦੇ ਵਿਕਾਸ ਤੇ ਸੁੰਦਰੀਕਰਨ ਤੋਂ ਪ੍ਰਭਾਵਿਤ ਹੋਕੇ ਅਕਾਲੀ ਦਲ ਦੇ ਉਮੀਦਵਾਰ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਹਮਾਇਤ ਦਾ ਐਲਾਨ ਕੀਤਾ …
Read More »
Punjab Post Daily Online Newspaper & Print Media