ਧੂਰੀ, 29 ਜਨਵਰੀ (ਪ੍ਰਵੀਨ ਗਰਗ)- ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਚੇਅਰਮੈਨ ਅਤੇ ਅਧਿਆਪਕ ਦਲ ਦੇ ਮੋਹਰੀ ਆਗੂ ਨਛੱਤਰ ਸਿੰਘ ਜਹਾਂਗੀਰ ਨਮਿੱਤ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ ਨਵੀਂ ਅਨਾਜ ਮੰਡੀ ਵਿਖੇ ਹੋਈ ਜਿਸ ਵਿੱਚ ਪਹੁੰਚੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਛੱਤਰ ਸਿੰਘ ਜਹਾਂਗੀਰ ਇੱਕ …
Read More »Monthly Archives: January 2017
5 ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਬੂੰਦਾਂ
ਧੂਰੀ, 29 ਜਨਵਰੀ (ਪ੍ਰਵੀਨ ਗਰਗ)- ਅੱਜ ਪਲਸ ਪੋਲੀਓ ਅਭਿਆਨ ਤਹਿਤ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਸ ਸਬੰਧੀ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ. ਕਰਨੈਲ਼ ਸਿੰਘ ਨੇ ਦੱਸਿਆ ਕਿ ਪੋਲੀਓ ਦੇ ਮੁਕੰਮਲ ਖਾਤਮੇ ਲਈ ਵੱਖੋ-ਵੱਖ ਸਮਾਜਸੇਵੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਬੂਥ ਲਗਾਏ ਗਏ ਹਨ।ਇਸ ਅਭਿਆਨ ਵਿੱਚ ਪੰਜਾਬ …
Read More »ਜਨਮ ਦਿਨ ਮੁਬਾਰਕ – ਸਮਰੱਥ ਸਰੀਨ
ਸਮਰੱਥ ਸਰੀਨ ਦੇ ਮਾਤਾ-ਪਿਤਾ ਨੂੰ ਬੇਟੇ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »IAFA’s Winter Art Fiesta concluded with the celebration of Basant, titled “Lo Phir Basant Aayee…”
Amritsar, January 29 (Punjab Post Bureau) – Basant Panchami festival is celebrated on the fifth day of Magha. In ancient Indian literature, Vasant Panchami is associated with Shringara Rasam and the festival was celebrated in this tradition. Celebrations today still honor Kamadeva, his wife Rati, and his friend Vasant (the personification of Spring). IAFA’s Winter Art Fiesta concluded with the celebration of Basant, titled “Lo Phir …
Read More »ਔਜਲਾ ਦੇ ਚੋਣ ਦਫਤਰ ਦੇ ਬਾਹਰੋਂ ਦਿਨ ਦਿਹਾੜੇ ਕਾਰ ਚੋਰੀ
ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਚੋਣ ਦਫਤਰ ਦੇ ਬਾਹਰੋਂ ਦਿਨ ਦਿਹਾੜੇ ਹੋਈ ਕਾਰ ਚੋਰੀ ਦੇ ਮਾਮਲੇ ਨੇ ਪੁਲੀਸ ਦੀ ਮੁਸਤੈਦੀ ਅਤੇ ਰਾਜ ਵਿਚ ਅਮਨ ਕਾਨੂੰਨ ਦੀ ਵਿਵਸਥਾ ਦੀ ਪੋਲ ਖੋਹਲ ਕੇ ਰਖ ਦਿੱਤੀ ਹੈ।ਹੈਰਾਨਗੀ ਦੀ ਗੱਲ ਇਹ ਵੀ ਰਹੀ ਕਿ ਜਿਸ ਜਗ੍ਹਾ ਤੋਂ ਕਾਰ ਚੋਰੀ ਹੋਈ …
Read More »ਮੋਦੀ ਜ਼ੁਮਲੇਬਾਜੀ ਦੀ ਬਜਾਏ ਲੋਕਾਂ ਦੇ ਮਸਲਿਆਂ ਵੱਲ ਧਿਆਨ ਦੇਣ- ਔਜਲਾ
ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰ ਰਹੇ ਹਨ। ਔਜਲਾ ਨੇ ਕਿਹਾ ਕਿ ਕੋਟਕਪੁਰਾ ਵਿਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸਿਰਫ ਜੁਮਲਾਬਾਜ਼ੀ ਤੋ ਕੰਮ ਲਿਆ ਤੇ ਆਪਣੇ ਸਿਆਸੀ ਭਾਈਵਾਲਾਂ ਨੂੰ ਬਚਾਉਣ ਲਈ ਪੰਜਾਬ ਬਾਰੇ ਝੂਠ …
Read More »ਵਲਟੋਹਾ ਦੇ ਹੱਕ ’ਚ ਘਰਿਆਲਾ ਤੋਂ ਕੱਢਿਆ ਵਿਸ਼ਾਲ ਰੋਡ ਸ਼ੋਅ
ਅਲਗੋੋਂ ਕੋਠੀ/ ਘਰਿਆਲਾ, 29 ਜਨਵਰੀ (ਪੰਜਾਬ ਪੋਸਟ- ਹਰਦਿਆਲ ਭੈਣੀ, ਰਾਜਵਿੰਦਰ ਸਿੰਘ ਰਾਜੂ)- ਖੇਮਕਰਨ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਪ੍ਰੋ: ਵਿਰਸਾ ਸਿੰਘ ਵਲਟੋਹਾ ਦੇ ਹੱਕ ਵਿਚ ਪਿੰਡ ਘਰਿਆਲਾ ਤੋਂ ਉਨ੍ਹਾਂ ਦੇ ਫਰਜ਼ੰਦ ਗੌਰਵਦੀਪ ਸਿੰਘ ਵਲਟੋਹਾ ਦੀ ਅਗਵਾਈ ਹੇਠ ਸਾਰਜ ਸਿੰਘ ਪ੍ਰਧਾਨ ਬਾਬਾ ਸ਼ੇਰ ਸ਼ਾਹ ਵਲੀ, ਸਰਪੰਚ ਬਿਹਾਰੀ ਸ਼ਾਹ ਯੂ.ਕੇ, ਸਰਪੰਚ ਗੁਰਚਰਨ ਸਿੰਘ ਘਰਿਆਲੀ, ਸਰਪੰਚ …
Read More »ਭਾਰਤੀ ਯੁਵਾ ਮੋਰਚਾ ਦੀ ਟੀਮ ਨੇ ਕੇਜਰੀਵਾਲ ਦੇ ਝਾਂਸੇ `ਚ ਨਾ ਆਉਣ ਦੀ ਕੀਤੀ ਅਪੀਲ
ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ ਬਿਊਰੋ) – 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਦਿੱਲੀ ਤੋਂ ਆਈ ਭਾਰਤੀ ਯੁਵਾ ਮੋਰਚਾ ਦੀ ਟੀਮ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਸੱਤਾ ਹਾਸਲ ਕਰਨ ਲਈ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੀ ਪੋਲ ਖੋਲਣ ਲਈ ਭੰਡਾਰੀ ਪੁੱਲ ਵਿਖੇ ਲੋਕਾਂ ਨੂੰ ਕੇਜਰੀਵਾਲ ਦੇ ਝਾਂਸੇ ਵਿੱਚ ਨਾ ਆਉਣ ਦੀ …
Read More »ਕੀ ਲੋਕ ਦਲ ਬਦਲੂਆਂ ਨੂੰ ਸਬਕ ਸਿਖਾਉਂਣਗੇ?
ਗੁਰਜੰਟ ਸਿੰਘ ਮੰਡੇਰਾਂ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਸਾਰੇ ਉਮੀਦਵਾਰਾਂ ਦੀ ਵਿਧਾਨ ਸਭਾ ਦੀਆਂ ਚੋਣਾਂ ਲਈ ਸੂਚੀ ਜਾਰੀ ਕਰ ਦਿੱਤੀ।ਜਿਸ ਵਿੱਚ ਜਿਨਾਂ ਉਮੀਦਵਾਰਾਂ ਦੇ ਨਾਂ ਸੂਚੀ ਹਨ ਉਹ ਤਾਂ ਆਪਣੀ ਪਾਰਟੀ ਦੇ ਪ੍ਰਚਾਰ ਮੁਹਿੰਮ ਵਿੱਚ ਜੁਟ ਗਏ ਹਨ, ਪਰ ਕੁੱਝ ਅਜਿਹੇ ਉਮੀਦਵਾਰ ਵੀ ਹਨ ਜਿਨਾਂ ਨੂੰ ਆਪਣਾ ਨਾਮ ਸੂਚੀ ਵਿੱਚ ਆਉਣ ਦੀ ਆਸ …
Read More »ਕੋਹੜ ਦੀ ਬਿਮਾਰੀ ਅਤੇ ਇਸ ਦਾ ਇਲਾਜ਼
ਕੋਹੜ ਜਾਗਰਕੁਤਾ ਪੰਦੜਵਾੜੇ (30 ਜਨਵਰੀ ਤੋਂ 13 ਫਰਵਰੀ) ਮੌਕੇ ਵਿਸ਼ੇਸ ਮਾਲਵਿੰਦਰ ਤਿਉਣਾ ਪੁਜਾਰੀਆਂ ਇਸ ਸਮੇ ਪੰਜਾਬ ਸੂਬੇ ਵਿੱਚ ਇੱਥੋਂ ਦੇ ਵਸਨੀਕਾਂ ਵਿੱਚ ਕੋਹੜ ਦੀ ਬਿਮਾਰੀ ਬਹੁਤ ਘੱਟ ਹੈ ਪਰ ਭਾਰਤ ਦੇ ਹੇਠਲੇ ਸੂਬਿਆਂ ਜਿਵੇਂ ਉਡੀਸਾ, ਬਿਹਾਰ, ਉਤਰਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ ਇਸ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਕਾਫ਼ੀ ਜਿਆਦਾ ਹੈ। ਪੰਜਾਬ ਵਿੱਚ ਮਿਲਦੇ ਬਹੁ-ਗਿਣਤੀ ਮਰੀਜ਼ਾਂ ਵਿੱਚ ਵੀਜਿਆਦਾ ਗਿਣਤੀ …
Read More »
Punjab Post Daily Online Newspaper & Print Media