ਮਾਲੇਰਕੋਟਲਾ, 21 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- ਸੀਰਤ ਕਮੇਟੀ ਮਾਲੇਰਕੋਟਲਾ, ਪੰਜਾਬ (ਰਜਿ.) ਦੇ ਜਨਰਲ ਸਕੱਤਰ ਉਸਮਾਨ ਸਿੱਦੀਕੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਹਜ਼ਰਤ ਮੁਹੰਮਦ ਸਾਹਿਬ ਦੀ ਸੀਰਤ ਮੁਬਾਰਕ ਤੇ ਚਾਣਨਾ ਪਾਉਣ ਲਈ 55ਵਾਂ ਸਾਲਾਨਾ ਤਿੰਨ ਰੋਜ਼ਾ ਜਲਸਾ ਸੀਰਤ-ਉਲ-ਨਬੀ ਮੁਫਤੀ-ਏ-ਆਜ਼ਮ ਪੰਜਾਬ ਹਜ਼ਰਤ ਮੋਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ ਦੀ ਸਰਪ੍ਰਸਤੀ ਹੇਠ ਆਯੋਜਿਤ ਹੋ ਰਿਹਾ ਹੈ।ਉਨ੍ਹਾਂ …
Read More »Monthly Archives: February 2017
ਡੇਅਰੀ ਫਾਰਮ ਯੂਨੀਅਨ ਮੀਟਿੰਗ ਦੋਰਾਨ ਕਈ ਮੁੱਦਿਆਂ `ਤੇ ਵਿਚਾਰ ਚਰਚਾ
ਮਾਲੇਰਕੋਟਲਾ, 21 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- -ਡੇਅਰੀ ਫਾਰਮ ਯੂਨੀਅਨ ਨੇ ਪ੍ਰਧਾਨ ਮੁਹੰਮਦ ਅਸਲਮ (ਅੱਛੂ) ਦੀ ਅਗਵਾਈ `ਚ ਮੀਟਿੰਗ ਦੋਰਾਨ ਕਈ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ।ਸਕੱਤਰ ਹਾਜੀ ਬੁੰਦੂ, ਖਜਾਨਚੀ ਮੁਹੰਮਦ ਅਸਲਮ (ਬਿੱਟੂ), ਉਪ ਪ੍ਰਧਾਨ ਮੁਹੰਮਦ ਖਲੀਲ (ਖਿੱਲੂ) ਨੇ ਦੱਸਿਆ ਕਿ ਕੁੱਝ ਲੋਕ ਨਕਲੀ ਦੁੱਧ ਦਾ ਕਾਰੋਬਾਰ ਕਰਕੇ ਸਾਰਿਆਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ। ਜਿਸ ਨਾਲ …
Read More »ਰੇਨਬੋ ਪਬਲਿਕ ਸਕੂਲ ਹੂਸੈਨਪੁਰਾ ਵਿਖੇ ਖੇਡ ਦਿਵਸ ਮਨਾਇਆ ਗਿਆ
ਸੰਦੌੜ, 21 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਵਿਖੇ ਸਪੋਰਟਸ ਮੀਟ ਕਰਵਾਈ ਗਈ ਜਿਸ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਅਤੇ ਰਾਸ਼ਟਰ ਗੀਤ ਦੁਆਰਾ ਕੀਤੀ ਗਈ।ਇਸ ਉਪਰੰਤ ਸਕੂਲ ਦੇ ਚੇਅਰਮੈਨ ਨਰਿੰਦਰ ਸਿੰਘ ਅਤੇ ਸਟਾਫ਼ ਮੈਂਬਰਾਂ ਵੱਲੋਂ ਹਵਾ ਵਿਚ ਗ਼ੁਬਾਰੇ ਉਡਾਏ ਗਏ ਉਪਰੰਤ ਵਿਦਿਆਰਥੀਆਂ ਵੱਲੋਂ ਵੱਖ-ਵੱਖ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ …
Read More »BBK Dav College for Women’s Cricket Player Placed in North Eastern Railway
Amritsar, February 21 (Punjab Post Bureau) – Member of the cricket team of BBK DAV College for Women Ms. Bharti Bawa was placed in North Eastern Railway as a Junior Clerk in Chief Commercial Manager Office in Guwahati, Assam. She won two gold medals in All India Intervarsity Cricket Championships. She won many medals at national, state and district level …
Read More »ਨਜਾਇਜ਼ ਸਬੰਧ ਕਾਰਨ ਫੌਜੀ ਦਾ ਕਤਲ- ਲਾਸ਼ ਦੇ ਕੀਤੇ 18 ਟੁਕੜੇ
ਬਠਿੰਡਾ, 21 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-ਸਥਾਨਕ ਸ਼ਹਿਰ ਦੇ ਏਅਰ ਫੋਰਸ ਸਟੇਸ਼ਨ ਭਿਸੀਆਣਾ ਵਿਖੇ ਪਰਮਿੰਦਰ ਸਿੰਘ ਚੌਕੀ ਇੰਚਾਰਜ ਨੂੰ ਕੁਮਕਮ ਸ਼ੁਕਲਾ ਪਤਨੀ ਵਿਪਨ ਸ਼ੁਕਲਾ ਪੁੱਤਰ ਤ੍ਰਿਵੇਨੀ ਸ਼ੁਕਲਾ ਵਾਸੀ ਜਾਨਕੀ ਨਗਰ ਤਹਿਸੀਲ ਬੇਨੀ ਨਗਰ ਖੈਰਾ ਜਿਲ੍ਹਾ ਗੋਡਾ ਯੂ ਪੀ ਹਾਲ ਕੁਆਟਰ ਨੰਬਰ 208/4 ਨੇ ਰਿਪੋਰਟ 8 ਫਰਵਰੀ ਮੁਕੱਦਮਾ ਨੰਬਰ 21 ਮਿਤੀ 8-2-17 ਦਰਜ ਕਰਵਾਈ ਕਿ ਉਸ ਦਾ …
Read More »ਬਾਬਾ ਫਰੀਦ ਬੀ.ਐਡ ਕਾਲਜ ’ਚ ਦਸਵੀਂ ਸਲਾਨਾ ਐਥਲੈਟਿਕ ਮੀਟ ਅਯੋਜਿਤ
ਬਠਿੰਡਾ, 21 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਕਾਲਜ ਦੀ ਦਸਵੀਂ ਸਲਾਨਾ ਐਥਲੈਟਿਕ ਮੀਟ ਕਰਵਾਈ ਗਈ, ਜਿਸ ਵਿੱਚ ਸਰੀਰਿਕ ਸਿੱਖਿਆ ਵਿਭਾਗ ਦੇ ਅਸਿਸਟੈਂਟ ਪ੍ਰੋ. ਹਰਵਿੰਦਰ ਸਿੰੰਘ ਅਤੇ ਸ. ਪ੍ਰਕਾਸ਼ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਵੱਧ.- ਚੜ੍ਹ ਕੇ ਹਿੱਸਾ ਲਿਆ। ਸਭ ਤੋਂ ਪਹਿਲਾਂ ਪ੍ਰਿੰਸੀਪਲ ਸ. ਨਾਇਬ ਸਿੰਘ ਨੇ ਆਏ ਹੋਏ ਮਹਿਮਾਨਾਂ …
Read More »ਝੁੱਗੀਆਂ ਝੋਪੜੀਆਂ ਵਿੱਚ ਰਹਿਣ ਵਾਲਿਆਂ ਨੂੰ ਸੁਸਾਇਟੀ ਵੱਲੋਂ ਕੱਪੜੇ ਤਕਸੀਮ
ਬਠਿੰਡਾ, 21 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਥਾਨਕ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:) ਵੱਲੋਂ ਸਰਦ ਰੁੱਤ ਵਿੱਚ ਝੁੱਗੀਆਂ ਝੋਪੜੀਆਂ ਵਿੱਚ ਰਹਿਣ ਵਾਲਿਆਂ ਨੂੰ 200 ਦੇ ਕਰੀਬ ਕੱਪੜੇ ਵੰਡਣ ਮੌਕੇ ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਦੱਸਿਆ ਕਿ 100 ਫੁੱਟੀ ਰੋਡ, ਆਵਾ ਬਸਤੀ ਵਿਖੇ ਰਹਿ ਰਹੇ ਝੁੱਗੀਆਂ ਝੌਪੜੀਆਂ ਵਿੱਚ ਕਈ …
Read More »ਬੱਚਿਆਂ ਲਈ ਚਾਨਣ ਦਾ ਸਰੋਤ ਬਣੀ ਸਿਮਰਨ
ਬਠਿੰਡਾ, 21 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪਿਛਲੇ ਦਿਨੀ ਸਥਾਨਕ ਸ਼ਹਿਰ ਦੇ ਹੋਟਲ ਵਿਚ ਹੈਲਨ ਕੇੇਲਰ ਅਕੈਡਮੀ ਦੁਆਰਾ ਬੱਚਿਆਂ ਦੀ ਪ੍ਰਤਿਭਾ ਪ੍ਰਤੀ ਵਿਸ਼ਵ ਪ੍ਰਤੀਯੋਗਤਾ ਕਰਵਾਈ ਗਈ, ਜਿਸ ‘ਚ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸਿਮਰਨ ਨੇ ਵੀ ਭਾਗ ਲੈ ਕੇ ਆਪਣਾ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ।ਇਸ ਪ੍ਰਤੀਯੋਗਤਾ ਵਿਚ ਸਿਮਰਨ ਨੇ ਅੱਖਾਂ ਤੇ ਪੱਟੀ …
Read More »ਚੰਡੀਗੜ੍ਹ ਯੂਨੀਵਰਸਿਟੀ ਦਾਖ਼ਲਾ ਪਰੀਖਿਆ ਸੀ.ਯੂ ਸੈਟ-2017 ਦੇ ਅਨੁਸਾਰ ਦੇਵੇਗੀ ਸਕਾਲਰਸ਼ਿਪ
ਬਠਿੰਡਾ, 21 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਚੰਡੀਗੜ੍ਹ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਆਰ. ਐਸ ਬਾਵਾਨੇ ਸਥਾਨਕ ਪ੍ਰੈਸ ਕਲੱਬ ਬਠਿੰਡਾ ਵਿੱਚ ਪੱਤਰਕਾਰ ਮਿਲਣੀ ਦੌਰਾਨ ਉਚੇਰੀ ਸਿੱਖਿਆ ਦੀਆਂ ਸੰਭਾਵਨਾਵਾਂ ਦੇ ਮੁੱਦੇ ’ਤੇ ਗੱਲਬਾਤ ਕਰਦੇ ਹੋਏ ਆਪਣੇ ਪ੍ਰਗਟ ਕਰਦਿਆਂ ਕਿਹਾ ਕਿ ਸੂਚਨਾ ਤਕਨੀਕ ਦੇ ਬਦਲਦੇ ਦੌਰ ’ਚੋਂ ਗੁਜ਼ਰ ਰਹੇ ਅੱਜ ਦੇ ਜਾਗਰੂਕ ਨੌਜਵਾਨ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ …
Read More »Badals are back with dirty politics over SYL- Aujla
Amritsar, February 21 (Punjab Post Bureau) – Congress candidate from Amritsar Lok Sabha Gurjeet Singh Aujla termed Badal’s actions over Satluj Yamuna Link Canal (SYL) as ‘dirty politics’. Aujla said that SAD and Indian National Lok Dal (INLD) are two sides of the same coin, SAD is in alliance with INLD in Haryana and at the moment both the parties have lost foothold in …
Read More »
Punjab Post Daily Online Newspaper & Print Media