Wednesday, November 25, 2026

Monthly Archives: March 2017

ਵਿਸ਼ਵ ਗਲੁਕੋਮਾ ਹਫ਼ਤੇ ਦੇ ਪੋਸਟਰ ਜਾਰੀ ਕੀਤੇ

ਫਾਜ਼ਿਲਕਾ, 14 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕਮਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਤੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਹੰਸ ਰਾਜ ਮਲੇਠੀਆ ਦੀ ਅਗਵਾਈ ’ਚ ਮਨਾਏ ਜਾ ਰਹੇ ਗਲੁਕੋਮਾ ਹਫ਼ਤ ਤਹਿਤ ਅੱਜ ਸੀਐਚਸੀ ਖੂਈਖੇੜਾ ’ਚ ਵਿਭਾਗ ਵੱਲੋਂ ਜਾਰੀ ਵਿਸ਼ਵ ਗਲੁਕੋਮਾ (ਕਾਲਾ ਮੋਤੀਆ) ਹਫਤੇ ਦੇ ਪੋਸਟਰ ਜਾਰੀ ਕੀਤੇ ਗਏ।  ਇਸ ਮੋਕੇ ਡਾ. ਕੰਵਰਜੀਤ ਸਿੰਘ ਧਾਲੀਵਾਲ, ਡਾ. ਕੇਵਲ, …

Read More »

ਰੈਲੀ ਕਰਕੇ ਭਗਤ ਸਿੰਘ ਦੀ ਵਿਚਾਰਧਾਰਾ ਵਾਲੇ ਪਰਚੇ ਵੰਡੇ

ਫਾਜ਼ਿਲਕਾ, 14 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦਾ ਇਤਿਹਾਸਕ ਘਰ ਬਚਾਉਣ ਲਈ 23 ਮਾਰਚ ਨੂੰ ਫਿਰੋਜ਼ਪੁਰ ਵਿਖੇ ਇਤਿਹਾਸਕ ਕਾਂਫ੍ਰੈਂਸ ਕੀਤੀ ਜਾ ਰਹੀ ਹੈ। ਜਿਸ ਦੇ ਲਈ ਅੱਜ ਸਰਕਾਰੀ ਐਮ.ਆਰ. ਕਾਲਜ ਫਾਜ਼ਿਲਕਾ ਵਿਚ ਰੈਲੀ ਕੀਤੀ ਗਈ ਅਤੇ ਭਗਤ ਸਿਘ ਦੀ ਵਿਚਰਧਾਰਾ ਵਾਲੇ ਪਰਚੇ ਵੰਡੇ ਗਏ। ਇਸ ਮੌਕੇ ਸੰਬੋਧਤ ਕਰਦਿਆਂ ਯੂਨੀਅਨ …

Read More »

ਨਵੇਂ ਵਿਧਾਇਕ ਬਣੇ ਘੁਬਾਇਆ ਨੇ ਬਾਬਾ ਵਡਭਾਗ ਸਿੰਘ ਦੇ ਡੇਰੇ ‘ਚ ਮੱਥਾ ਟੇਕਿਆ

ਫਾਜ਼ਿਲਕਾ, 14 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਵਿਚ ਭਾਜਪਾ ਨੂੰ ਕਰੜੀ ਟੱਕਰ ਦੇ ਕੇ ਕਾਂਗਰਸ ਸੀਟ ਤੋਂ ਵਿਧਾਇਕ ਬਣੇ ਦਵਿੰਦਰ ਸਿੰਘ ਘੁਬਾਇਆ ਨੇ ਜਿੱਤ ਤੋਂ ਬਾਅਦ ਆਪਣੇ ਸਮਰਥਕਾਂ ਸਮੇਤ ਫਾਜ਼ਿਲਕਾ ਦੇ ਸਿੱਧ ਸ਼੍ਰੀ ਹਨੂੰਮਨ ਮੰਦਰ ਅਤੇ ਹੋਰਨਾਂ ਧਾਰਮਿਕ ਥਾਵਾਂ ਤੇ ਮੱਥਾ ਟੇਕਿਆ।ਜਾਣਕਾਰੀ ਦਿੰਦੇ ਹੋਏ ਉੱਨਾਂ ਦੇ ਸਹਿਯੋਗੀ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਉਸ ਤੋਂ ਬਾਅਦ ਦਵਿੰਦਰ ਸਿੰਘ ਘੁਬਾਇਅ …

Read More »

ਹੋਲੀਕਾ ਪੂਜਨ ਮਗਰੋਂ ਹੋਲੀਕਾ ਦਹਿਨ ਕੀਤਾ

ਫਾਜ਼ਿਲਕਾ, 14 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸ਼ਹਿਰ ਦੇ ਵੱਖ ਵੱਖ ਚੌਂਕਾਂ ਅਤੇ ਸੜਕਾਂ ਤੇ ਲਕੜਾਂ ਦੇ ਢੇਰ ਤੇ ਗਊ ਦੇ ਗੋਹੇ ਨਾਲ ਬਣੀਆਂ ਛੋਟੀਆਂ ਪਾਥੀਅ ਦੀ ਮਾਲਾ, ਨਾਰੀਅਲ ਚੜਾਕੇ ਹੋਲੀ ਦਾ ਪੂਜਨ ਕੀਤਾ ਅਤੇ ਵਰਤ ਰੱਖ ਹੋਲੀ ਦੀ ਕਥਾ ਸੁਣੀ। ਪ੍ਰਾਚੀਨ ਕਾਲ ਤੋਂ ਚਲੀ ਆ ਰਹੀ ਭਰਤੀ ਸੰਸਕ੍ਰਿਤਿਕ ਪਰੰਪਰਾ ਮੁਤਾਬਕ ਫਾਜ਼ਿਲਕਾ ਦੀ ਘਾਹ ਮੰਡੀ ਦੇ ਰਾਮ ਲੀਲਾ ਗ੍ਰਾਊਂਡ, …

Read More »

ਬੈਂਕ ਆਪਣੇ ਨਿਰਧਾਰਿਤ ਟੀਚੇ 31 ਮਾਰਚ 2017 ਤੱਕ ਕਰਨ ਪੂਰੇ ਏ.ਡੀ.ਸੀ

ਫਾਜ਼ਿਲਕਾ, 14 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਜ਼ਿਲਾ ਬੈਕਰਜ਼ ਸਲਾਹਕਾਰ ਅਤੇ ਜ਼ਿਲਾ ਪੱਧਰੀ ਸਮੀਖਿਆ ਕਮੇਟੀ ਦੀ ਤਿਮਾਹੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ( ਜਨਰਲ ) ਜਰਨੈਲ ਸਿੰਘ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਦੌਰਾਨ ਉਨਾਂ ਦੱਸਿਆ ਕਿ ਦਸੰਬਰ 2016 ਤੱਕ ਖਤਮ ਹੋਈ ਤਿਮਾਹੀ ਤੱਕ ਬੈਂਕਾਂ ਦੁਆਰਾ 2951.43 ਕਰੋੜ ਰੁਪਏ ਦੇ ਕਰਜੇ ਵੰਡੇ ਗਏ ਹਨ। ਇਸ ਮੌਕੇ ਐਲ.ਡੀ.ਐਮ. ਪਰਮਜੀਤ ਕੋਚਰ, ਡੀ ਡੀ …

Read More »

ਸਬ ਅਰਬਨ ਸਬ ਡਵਿਜਨ ਅਤੇ ਸ਼ਹਿਰੀ ਸਬ ਡਵਿਜਨ ਦੇ ਕਰਮਚਾਰੀਅ ਨੇ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ

ਫਾਜ਼ਿਲਕਾ, 14 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਜੁਅਇੰਟ ਫੋਰਮ ਪੰਜਾਬ ਦੇ ਸੱਦੇ ਤੇ 20 ਦਸੰਬਰ 2016 ਨੂੰ ਜੁਆਇੰਟ ਫੋਰਮ ਪੰਜਬ ਦੇ ਨਾਲ ਕੀਤੇ ਸਮਝੋਤੇ ਨੂੰ ਅਮਲੀ ਰੂਪ ਵਿਚ ਲਗੂ ਨਾ ਕਰਨਾ, ਜੁਆਇੰਟ ਫੋਰਮ ਦੇ ਆਗੂਆਂ ਦੀ ਤਨਖਾਹ ਕੱਟਣ ਅਤੇ ਅਨੁਸਸਨੀ ਕਾਰਵਾਈ ਕਰਨ ਦੇ ਫਾਰਮਾਨ ਜਾਰੀ ਕਰਨ ਦੇ ਖਿਲਾਫ਼ ਸਬ ਅਰਬਨ ਸਬ ਡਵਿਜਨ ਅਤੇ ਸ਼ਹਿਰੀ ਸਬ ਡਵਿਜਨ ਨੇ ਮਿਲਕੇ ਅੱਜ …

Read More »

ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਬਾਸੜੀਏ ਦਾ ਮੇਲਾ

ਧੂਰੀ, 14 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸ਼ੀਤਲਾ ਮਾਤਾ ਮੰਦਰ (ਮਾਤਾ ਰਾਣੀਆਂ) ਟਰੱਸਟ ਰਜਿ. ਧੂਰੀ ਦੇ ਪ੍ਰਧਾਨ ਬੁੱਧ ਰਾਮ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰਾਂ੍ਹ ਇਸ ਸਾਲ ਵੀ ਬਾਸੜੀਏ ਦਦਾ ਮੇਲਾ (ਮਾਤਾ ਰਾਣੀਆਂ) ਸ਼ੀਤਲਾ ਮਾਤਾ ਮੰਦਰ ਧੂਰੀ ਪਿੰਡ ਵਿਖੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। 14 ਤੋਂ 21 ਮਾਰਚ ਤੱਕ ਚੱਲ ਰਹੇ …

Read More »

ਦਿੱਲੀ ਕਮੇਟੀ ਦੇ ਸਕੂਲਾਂ ਵਿਚ ਬੱਚਿਆ ਨੂੰ ਗੱਤਕਾ ਸਿਖਾਇਆ ਜਾਵੇਗਾ – ਜੀ.ਕੇ.

ਨਵੀਂ ਦਿੱਲੀ, 14 ਮਾਰਚ (ਪੰਜਾਬ ਪਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਆਪਣੀ ਨਵੀਂ ਪਾਰੀ ਦੇ ਟੀਚੇਆਂ ਨੂੰ ਕਾਫ਼ੀ ਹਦ ਤਕ ਸਾਫ਼ ਕਰ ਦਿੱਤਾ ਹੈ।ਹੋਲੇ ਮਹੱਲੇ ਮੌਕੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਕਮੇਟੀ ਵੱਲੋਂ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਜੀ.ਕੇ ਨੇ ਅਗਲੇ 4 ਸਾਲਾ ਦੌਰਾਨ ਕੀਤੇ ਜਾਣ ਵਾਲੇ ਮੁਖ ਕਾਰਜਾਂ ਦਾ ਰੋਡਮੈਪ ਸੰਗਤਾਂ ਨੂੰ …

Read More »

ਚੇਅਰਮੈਨ ਪਰਮਜੀਤ ਸਿੰਘ ਰਾਣਾ ਨੂੰ ਜਨਮ ਦਿਨ ‘ਤੇ ਦਿੱਤੀ ਵਧਾਈ

ਨਵੀਂ ਦਿੱਲੀ, 14 ਮਾਰਚ (ਪੰਜਾਬ ਪੋਸਟ ਬਿਊਰੋ) – ਧਰਮ ਪ੍ਰਚਾਰ ਕਮੇਟੀ (ਦਿ.ਸਿ.ਗੁ.ਪ੍ਰਬੰਧਕ ਕਮੇਟੀ) ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਵਧਾਈ ਦਿੰਦੇ ਹੋਏ ਸਮੂਹ ਸਟਾਫ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ।

Read More »

DAV Students Outshined in the University Examinations-2016

Amritsar, March 14(Punjab Post Bureau) – The students of DAV College bagged various merit positions in the university examinations held in December 2016. In the recent results declared by the Guru Nanak Dev University Amritsar, students of MSc (CS)-I, Isha Gazdar secured 432/600 marks and bagged 2nd position in university and 1st position in district, Aastha Bhatia secured 421/600 marks and bagged 6th position in university …

Read More »