Wednesday, November 25, 2026

Monthly Archives: March 2017

ਕੈਂਸਰ ਦੇ ਮਰੀਜਾਂ ਲਈ ਜੀ.ਸੀ.ਸੀ.ਆਈ ਸੰਸਥਾ ਵੱਲੋਂ ਮੈਡੀਕਲ ਕੈਂਪ ਆਯੋਜਿਤ

ਬਠਿੰਡਾ, 4 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੇ ਸ਼ਹੀਦ ਭਾਈ ਮਤੀ ਦਾਸ ਨਗਰ ਵਿਖੇ ਜੀ.ਸੀ.ਸੀ.ਆਈ ਸੰਸਥਾ ਵੱਲੋਂ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿਚ ਡਾ.ਡੀ.ਕੇ ਬਾਂਸਲ, ਡਾ. ਚਿਤਰਲੇਖਾ ਬਾਂਸਲ, ਡਾ. ਸ਼ੈਲੀ ਬਾਂਸਲ ਜੋ ਕਿ ਸਰਜਰੀ, ਔਰਤਾਂ ਅਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਹਨ ਨੇ ਕੈਂਪ ਵਿਚ 150 ਤੋਂ ਉਪਰ ਆਏ ਮਰੀਜਾਂ ਦਾ ਚੈਂਕਅੱਪ ਕੀਤਾ …

Read More »

ਐਨ.ਆਰ.ਆਈ ਅਜੀਤ ਸਿੰਘ ਵੱਲੋਂ ਜੈਤੋਸਰਜਾ ਸਕੂਲ ਨੂੰ ਇਕ ਲੱਖ ਦੀ ਮਾਲੀ ਸਹਾਇਤਾ

ਬਟਾਲਾ 4 ਮਾਰਚ (ਨਰਿੰਦਰ ਬਰਨਾਲ) – ਵਿਦੇਸ਼ਾਂ ਵਿਚ ਵੱਸ ਚੁੱਕੇ ਪੰਜਾਬੀ ਆਪਣੇ ਪੰਜਾਬ ਵਾਸਤੇ ਹਮੇਸ਼ਾ ਹੀ ਚੰਗਾ ਸੋਚਦੇ ਹਨ,ਇਸ ਸੋਚ ਨੂੰ ਹੋਰ ਵਧੀਆਂ ਤੇ ਸਾਰਥਕ ਬਣਾਉਣ ਵਾਸਤੇ, ਉਹ ਆਪਣੇ ਜੱਦੀ ਪਿੰਡਾਂ ਦੀ ਨੁਹਾਰ ਬਦਲਣ ਵਾਸਤੇ ਕੋਸ਼ਿਸ਼ਾਂ ਕਰਦੇ ਹਨ ਤੇ ਖਾਸ ਕਰਕੇ ਸਿਖਿਆ ਸੰਸਥਾਵਾਂ ਬਾਰੇ ਉਹਨਾਂ ਦੀ ਸੋਚ ਸਲਾਹੁਣਯੋਗ ਹੈ। ਜੈਤੋਸਰਜਾ ਵਾਸੀ ਅਜੀਤ ਸਿੰਘ ਇਸ ਵੇਲੇ ਕੈਲੇਫੋਰਨੀਆ ਯੁ.ਐਸ.ਏ ਰਹਿ ਰਹੇ ਹਨ।ਬੀਤੇ …

Read More »

ਗ੍ਰਾਮੀਨ ਖੇਤਰ ਵਿੱਚ ਸਥਿਤ ਹਰੇਕ ਬੈਂਕ ਦੇ ਸ਼ਾਖਾ ਅਧਿਕਾਰੀ ਹਰ ਮਹੀਨੇ ਸਕੀਮਾਂ ਦੀ ਜਾਣਕਾਰੀ ਸਬੰਧੀ ਲਗਾਉਣਗੇ

ਪਠਾਨਕੋਟ, 3 ਮਾਰਚ (ਪੰਜਾਬ ਪੋਸਟ ਬਿਊਰੋ) – ਜਿਲਾ ਪਠਾਨਕੋਟ ਦੇ ਗ੍ਰਾਮੀਨ ਖੇਤਰ ਵਿੱਚ ਸਥਿਤ ਹਰੇਕ ਬੈਂਕ ਦੀ ਸ਼ਾਖਾ ਵੱਲੋਂ ਅਧਿਕਾਰੀ ਹਰ ਮਹੀਨੇ ਆਪਣੇ ਅਧੀਨ ਆਉਂਦੇ ਖੇਤਰ ਵਿੱਚ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਦੇਣਗੇ ਅਤੇ ਇਸ ਦੇ ਨਾਲ ਹੀ ਆਪਣੀ ਪ੍ਰਤੀ ਹਫਤੇ ਵਿੱਚ ਕੀਤੀ ਕਾਰਗੁਜਾਰੀ ਦੀ ਰਿਪੋਰਟ ਜਿਲਾ ਪ੍ਰਸਾਸਨ ਦੇ ਦਫਤਰ ਵਿਖੇ ਭੇਜਣਗੇ।ਇਹ ਪ੍ਰਗਟਾਵਾ …

Read More »

INSPIRE Scholarship benefit for Students -Vijay Garg

Malout, March 4 (Punjab Post Bureau) – INSPIRE Scholarship scheme offers 10,000 scholarships every year @ Rs.80,000/- each for undertaking Bachelor and Masters level education in the Natural & Basic sciences, possessing any of the following criteria, said Vijay Garg. Students who happen to be among the top 1% in 12th standard at their respective Board Examinations and are pursuing …

Read More »

ਪਾਣੀਪਤ ਤੋਂ ਆਏ ਸਿੱਖ ਨੌਜਵਨਾਂ ਦੇ ਜਥੇ ਦਾ ਸੇਵਕਾ ਜਥਾ ਜੋੜਾ ਘਰ ਵਲੋਂ ਸਨਮਾਨ

ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)  – ਪਾਣੀਪਤ ਹਰਿਆਣਾ ਤੋਂ ਪੰਜ ਤਖਤਾਂ ਦੇ ਦਰਸ਼ਨਾਂ ਲਈ ਮੋਟਰ ਸਾਈਕਲਾਂ `ਤੇ ਆਏ ਸਿੱਖ ਨੌਜਵਾਨਾਂ ਦੇ ਜਥੇ ਦਾ ਸੇਵਕ ਸਭਾ ਜੋੜਾ ਘਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਲੋਂ ਸਨਮਾਨ ਕੀਤਾ ਗਿਆ। ਸੇਵਕ ਜਥਾ ਜੋੜਾ ਘਰ ਦੇ ਮੁੱਖ ਸੇਵਾਦਾਰ ਨਵਤੇਜ ਸਿੰਘ ਕਲਕੱਤਾ ਤੇ ਗੁਰਦੁਆਰਾ ਸ਼ਹੀਦ ਗੰਜ਼ ਦੇ ਮੈਨੇਜਰ ਮਨਜਿੰਦਰ ਸਿੰਘ ਮੰਡ ਤੇ …

Read More »

ਦਿੱਲੀ ਦੀ ਜਿੱਤ ਪੰਜਾਬ ਦੇ 11 ਮਾਰਚ ਨੂੰ ਆ ਰਹੇ ਨਤੀਜਿਆਂ ਦੀ ਝਲਕ- ਗੁਰਿੰਦਰਪਾਲ ਸਿੰਘ ਰਈਆ

ਖਿੱਲਚੀਆਂ, 3 ਮਾਰਚ (ਪੰਜਾਬ ਪੋਸਟ- ਸੁੱਚਾ ਸਿੰਘ ਧੂਲਕਾ) – ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਨੂੰ ਇਤਿਹਾਸਕ ਕਰਾਰ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਰਈਆ ਅਤੇ ਅਜੀਤ ਸਿੰਘ ਧਿਆਨਪੁਰ ਮੈਂਬਰ ਜਿਲਾ ਪ੍ਰੀਸ਼ਦ ਨੇ ਧੂਲਕਾ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਹ ਜਿੱਤ ਮਨਜੀਤ ਸਿੰਘ ਜੀ.ਕੇ ਦੀ ਅਗਵਾਈ `ਚ ਦਿੱਲੀ ਕਮੇਟੀ ਵਲੋਂ ਕਰਵਾਏ …

Read More »

ਬੁਤਾਲਾ ਵਿਖੇ ਅਣਗਿਣਤ ਲੋੜਵੰਦ ਜੋੜਿਆਂ ਦੇ ਅਨੰਦ ਕਾਰਜ ਕਰਵਾਏ ਗਏ

ਚੌਂਕ ਮਹਿਤਾ, 3 ਮਾਰਚ (ਪੰਜਾਬ ਪੋਸਟ- ਅਮਨ ਰਜਧਾਨ) – ਅੱਜ ਇੱਥੇ ਬੁਤਾਲਾ ਵਿਖੇ ਬਾਬਾ ਪੱਲਾ ਜੀ ਦੀ ਯਾਦ ਵਿਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਬਾਬਾ ਸ਼ੁੱਧ ਸਿੰਘ ਟੂਸੇ ਵਾਲਿਆਂ, ਬੀਬੀ ਜਸਵੀਰ ਕੌਰ ਜੀ ਹੇਮਕੁੰਟ ਰਸਤੇ ਵਿਚ ਲੰਗਰਾਂ ਵਾਲਿਆਂ ਵਲੋਂ ਅਤੇ ਐੱਨ.ਆਰ.ਆਈਜ਼. ਸਹਿਯੌਗ ਨਾਲ ਅਣਗਿਣਤ ਲੋੜਵੰਦ ਲੜਕੀਆਂ ਦੇ ਅਨੰਦ ਕਾਰਜ ਕਰਾਏ ਗਏ। ਸੰਤ ਬਾਬਾ ਟੂਸੇ …

Read More »

ਖਾਲਸਾ ਅਕੈਡਮੀ ਮਹਿਤਾ ਦੀ ਜੂਨੀਅਰ ਹਾਕੀ ਟੀਮ ਦਾ ਸਪੋਰਟਸ ਤੇ ਕਲਚਰਲ ਕਲੱਬ ਖੇਡਾਂ ‘ਚ ਦੂਸਰਾ ਸਥਾਨ

ਚੌਂਕ ਮਹਿਤਾ, 3 ਮਾਰਚ (ਪੰਜਾਬ ਪੋਸਟ- ਅਮਨ ਰਜਧਾਨ) – ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਜੀ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ ਦੀ ਜੂਨੀਅਰ ਹਾਕੀ ਟੀਮ ਨੇ 23 ਤੋਂ 26 ਫਰਵਰੀ ਤੱਕ ਪਿੰਡ ਉਦੋਨੰਗਲ ਵਿਖੇ ਕਰਵਾਏ ਗਏ ਰੰਧਾਵਾ …

Read More »

ਲੈਕਚਰਾਰ ਹਿਸਟਰੀ ਰਾਜਪਾਲ ਨੂੰ ਮਾਲ ਰੋਡ ਸਕੂਲ ਨੇ ਦਿੱਤੀ ਨਿੱਘੀ ਵਿਦਾਇਗੀ

ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਲਗਭਗ 40 ਸਾਲ ਬਤੋਰ ਨਿਪੁੰਨ ਅਧਿਆਪਕ, ਬੇਦਾਗ ਅਤੇ ਨਿਰਵਿਘਨ ਸੇਵਾ ਕਰਨ ਉਪਰੰਤ ਸ.ਕੰ.ਸ.ਸ. ਸਕੂਲ, ਮਾਲ ਰੋਡ ਨੇ ਰਾਜਪਾਲ ਲੈਕਚਰਾਰ ਹਿਸਟਰੀ ਨੂੰ ਸਕੂਲ ਵੱਲੋ ਇੱਕ ਪ੍ਰਭਾਵਸ਼ਾਲੀ ਸਮ੍ਹਾਰੋਹ ਨਾਲ ਵਿਦਾਇਗੀ ਦਿੱਤੀ ਗਈ। ਇਸ ਦੋਰਾਨ ਸਕੂਲ ਦੇ ਪ੍ਰਿੰਸੀਪਲ ਨੈਸ਼ਨਲ ਅਵਾਰਡੀ ਮੈਡਮ ਮਨਦੀਪ ਕੌਰ ਨੇ ਕਿਹਾ ਕਿ ਰਾਜਪਾਲ ਜੀ ਦਾ ਇਸ ਸਕੂਲ ਵਿੱਚੋਂ ਰਿਟਾਇਰ ਹੋਣਾ …

Read More »