ਫਾਜ਼ਿਲਕਾ, 2 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਜੋਤੀ ਬੀਐਡ ਕਾਲਜ ਵਿਚ 12ਵੇਂ ਵਿਦਿਅਕ ਪੱਧਰ ਦੇ ਸਲਾਨਾ ਖੇਡ ਮੁਕਾਬਲੇ ਸੰਪਨ ਹੋਏ।ਇਨ੍ਹਾਂ ਮੁਕਾਬਲਿਆਂ ਵਿਚ ਬੀਐਡ ਅਤੇ ਡੀ.ਐਲ.ਐਡ ਦੇ ਵਿਦਿਆਰਥੀ-ਵਿਦਿਆਰਥਣਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਹਿੱਸਾ ਲਿਆ।ਇਨ੍ਹਾਂ ਮੁਕਾਬਲਿਆਂ ਵਿਚ ਲੰਬੀ ਧਾਲ, ਉਚੀ ਛਾਲ, ਜੈਵਲਿਨ ਥ੍ਰੋ, ਡਿਸਕਸ ਥ੍ਰੋ, ਸ਼ਾਟਪੁਟ, 100, 200, 400, 800 ਅਤੇ 1500 ਮੀਟਰ ਦੋੜ ਕਰਵਾਈ ਗਈ। ਇਸ ਮੌਕੇ …
Read More »Monthly Archives: March 2017
ਗਾਡ ਗਿਫਟਿਡ ਸੁਸਾਇਟੀ ਨੇ 120 ਬੱਚਿਆਂ ਨੂੰ ਵੰਡੀ ਸਟੇਸ਼ਨਰੀ
ਫਾਜ਼ਿਲਕਾ, 2 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਮਾਜਿਕ ਕੰਮਾਂ ਵਿਚ ਅਗਾਂਹਵਧੂ ਗਾਡ ਗਿਫਟਿਡ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬਾਧਾ ਵਿਚ ਸੁਸਾਇਟੀ ਦੇ ਚੇਅਰਮੈਨ ਸੁਰਿੰਦਰ ਠਕਰਾਲ ਹੈਪੀ, ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਸ਼ਾਮ ਸੁੰਦਰ ਸਿਡਾਨਾ ਅਤੇ ਸਕੂਲ ਇੰਚਾਰਜ਼ ਸੀਮਾ ਰਾਣੀ ਦੀ ਪ੍ਰਧਾਨਗੀ ਵਿਚ ਸਵ. ਕ੍ਰਿਸ਼ਨ ਕੁਮਾਰ ਪਟਵਾਰੀ ਦੀ ਯਾਦ ਵਿਚ ਉਨ੍ਹਾਂ ਦੇ ਬੇਟੇ ਬੰਟੀ ਪਟਵਾਰੀ ਦੇ ਸਹਿਯੋਗ ਨਾਲ …
Read More »ਆੜ੍ਹਤੀਆ ਐਸੋਸੀਏਸ਼ਨ ਫਾਜ਼ਿਲਕਾ ਨੇ ਲਾਇਆ ਅੱਖਾਂ ਦਾ ਚੈਕਅਪ ਤੇ ਆਪ੍ਰੇਸ਼ਨ ਕੈਂਪ
ਫਾਜ਼ਿਲਕਾ, 2 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਆੜ੍ਹਤੀਆ ਐਸੋਸੀਏਸ਼ਨ ਫਾਜ਼ਿਲਕਾ ਵੱਲੋਂ ਚੋਧਰੀ ਦੇਵੀ ਲਾਲ ਸਿਹਾਗ ਦੀ ਸਾਂਦ ਵਿਚ ਸ਼੍ਰੀ ਜਗਦੰਬਾ ਚੈਰੀਟੇਬਲ ਆਈ ਹਸਪਤਾਲ ਸ਼੍ਰੀਗੰਗਾਨਗਰ ਦੇ ਸਹਿਯੋਗ ਨਾਲ ਅੱਜ ਸਥਾਨਕ ਅਡੀਸ਼ਨਲ ਅਨਾਜ਼ ਮੰਡੀ ਵਿਚ ਅੱਖਾਂ ਦਾ ਚੈਕਅਪ ਅਤੇ ਅਪ੍ਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਵਿਚ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦਕਿ ਜ਼ਿਲ੍ਹਾ ਖੁਰਾਕ ਅਤੇ ਸਪਲਾਈ …
Read More »ਸਵੈ ਰੁਜ਼ਗਾਰ ਸਕੀਮ ਅਧੀਨ ਇਕ ਪੰਦਰਾਂ ਦਿਨਾਂ ਡੇਅਰੀ ਸਿਖਲਾਈ ਕੋਰਸ 6 ਮਾਰਚ ਤੋਂ
ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) -ਪੰਜਾਬ ਸਰਾਕਰ ਦੇ ਡੇਅਰੀ ਵਿਕਾਸ ਵਿਭਾਗ ਵੱਲੋਂ ਪੜ੍ਹੇ ਲਿਖੇ ਬੇਰੁਜ਼ਗਾਰ ਨੂੰ ਸਵੈ ਰੁਜ਼ਗਾਰ ਸਕੀਮ ਅਧੀਨ ਇਕ ਪੰਦਰਾਂ ਦਿਨਾਂ ਡੇਅਰੀ ਸਿਖਲਾਈ ਕੋਰਸ ਚਲਾਇਆ ਜਾ ਰਿਹਾ ਹੈ ਇਹ ਜਾਣਕਾਰੀ ਹਰਦੀਪ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਅੰਮ੍ਰਿਤਸਰ ਵੱਲੋਂ ਦਿੱਤੀ ਗਈ, ਜਿਸ ਵਿੱਚ ਕੋਈ ਲੜਕਾ ਜਾਂ ਲੜਕੀ ਜਿਸ ਦੀ ਉਮਰ ਘੱਟੋਂ ਘੱਟ 18 ਸਾਲ ਦੀ ਹੋਵੇ ਅਤੇ ਵੱਧ …
Read More »ਕਬੱਡੀ ਟੂਰਨਾਮੈਂਟ ਰਾਜੋਮਾਜਰਾ ਵਿਖੇ 4 ਤੇ 5 ਮਾਰਚ ਨੂੰ
ਧੂਰੀ, 2 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸ਼੍ਰੀ ਗੁਰੂ ਤੇਗ ਬਹਾਦਰ ਯੂਥ ਕਲੱਬ ਅਤੇ ਗਰਾਮ ਪੰਚਾਇਤ ਪਿੰਡ ਰਾਜੋਮਾਜਰਾ ਵੱਲੋਂ ਸਲਾਨਾ ਕਬੱਡੀ ਟੂਰਨਾਮੈਂਟ 4 ਅਤੇ 5 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਯੂਥ ਕਲੱਬ ਦੇ ਪ੍ਰਧਾਨ ਐਡਵੋਕੇਟ ਬਲਜਿੰਦਰ ਸਿੰਘ ਬਲਜਿੰਦਰ ਸਿੰਘ ਹਰੀਕਾ ਨੇ ਕਿਹਾ ਕਿ ਇਸ ਟੂਰਨਾਮੈਂਟ ਵਿੱਚ 4 ਮਾਰਚ ਨੂੰ 42 ਕਿਲੋ ਅਤੇ 55 ਕਿਲੋ ਦੇ ਖਿਡਾਰੀਆਂ …
Read More »ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਨਸ਼ਿਆਂ ਵਿਰੁੱਧ ਹੋਇਆ ਜਾਗਰੂਕਤਾ ਸੈਮੀਨਾਰ
ਨਸ਼ਾ ਛੱਡਣ ਲਈ ਹੋਮਿਓਪੈਥੀ ਇਲਾਜ਼ ਬੇਹਦ ਲਾਹੇਬੰਦ ਅਤੇ ਸਸਤਾ – ਡਾ. ਰਵਿੰਦਰ ਸਿੰਘ ਧੂਰੀ, 2 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਸਾਇੰਟੇਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ਵੱਲੋਂ ਸੋਸਵਾ ਅਤੇ ਰੈਡ ਕਰਾਸ ਨਸ਼ਾ ਛੁਡਾਉ ਕੇਂਦਰ ਸੰਗਰੂਰ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ਵਿੱਚ ਡਾ. ਏ.ਐਸ ਮਾਨ ਪ੍ਰਧਾਨ ਸਾਇੰਟੇਫਿਕ ਅਵੇਅਰਨੈਸ ਫੋਰਮ ਨੇ …
Read More »ਸਾਲਾਸਰ ਅਤੇ ਖਾਟੂ ਸ਼ਾਮ ਜੀ ਨੂੰ ਸਮਰਪਿਤ ਮੇਲਾ 5 ਤੇ 6 ਮਾਰਚ ਨੂੰ
ਧੂਰੀ, 2 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਕੱਕੜਵਾਲ ਰੋਡ ਉੱਪਰ ਸਥਿੱਤ ਮਾਤਾ ਮਨਸਾ ਦੇਵੀ ਧਾਮ ਵਿਖੇ ਸਾਲਾਸਰ ਵਾਲੇ ਬਾਬਾ ਜੀ ਅਤੇ ਖਾਟੂ ਸ਼ਾਮ ਦੀ ਯਾਦ ਨੂੰ ਸਮਰੱਪਿਤ ਦੋ ਦਿਨਾਂ ਮੇਲਾ 5 ਅਤੇ 6 ਮਾਰਚ ਨੂੰ ਲਗਾਇਆ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਟਰੱਸਟ ਦੇ ਚੇਅਰਮੈਨ ਸ਼੍ਰੀ ਮੈਂਗਲ ਸੈਨ ਨੇ ਦੱਸਿਆ ਕਿ ਮਨਸਾ ਦੇਵੀ ਧਾਮ ਦੇ ਸ਼ੀਸ਼ਿਆਂ ਵਾਲੇ ਹਾਲ ਵਿੱਚ …
Read More »ਸਿੱਖ ਸੰਗਤ ਨਾਲ ਕੀਤੇ ਸਾਰੇ ਚੋਣ ਵਾਅਦੇ ਪੂਰੇ ਕਰਾਂਗੇ- ਸਿਰਸਾ
ਨਵੀਂ ਦਿੱਲੀ, 3 ਮਾਰਚ (ਪੰਜਾਬ ਪੋਸਟ ਬਿਊਰੋ) ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿਚ ਜਿੱਤ ਹਾਸਿਲ ਕਰਨ ਮਗਰੋਂ ਵਾਰਡ ਨੰਬਰ 9 ਪੰਜਾਬੀ ਬਾਗ ਤੋਂ ਚੁਣੇ ਗਏ ਕਮੇਟੀ ਮੈਂਬਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਦੀ ਸਿੱਖ ਸੰਗਤ ਨਾਲ ਕੀਤੇ ਸਾਰੇ ਵਾਅਦੇ ਅੱਖਰ-ਅੱਖਰ ਪੂਰੇ ਕੀਤੇ ਜਾਣਗੇ। ਇਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਿਰਸਾ ਨੇ ਦਿੱਲੀ ਕਮੇਟੀ ਦੀਆਂ ਚੋਣਾਂ ਵਿਚ …
Read More »D.A.V hosted its magnificent & reverberating annual show ’Khel Tamasha’
Amritsar, March 2 (Punjab Post Bureau) – D.A.V Public School hosted its magnificent and reverberating annual show ’Khel Tamasha’ under the guidance of the Principal Dr. Neera Sharma to recognise the abilities and talent of 434 students of L.K.G. The show was presented in the URVI auditorium with great zeal and enthusiasm. ‘Keep going in life’ with a big smile’ …
Read More »DAV College celebrates National Science Day-2017
Amritsar, Mar 2 (Punjab Post Bureau) – National Science Day was celebrated in the DAV College to commemorate the invention of “Raman Effect” by Indian Physicist Sir CV Raman. He was awarded Noble Prize in physics for this discovery in the year 1930. The function was presided over by the college Principal Dr. Rajesh Kumar. DR Ashish Gupta and Prof …
Read More »
Punjab Post Daily Online Newspaper & Print Media