ਅੰਮ੍ਰਿਤਸਰ, 5 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਕਾਲਜ ਵਿਖੇ ਦੋ ਦਿਨਾ ਰਾਸ਼ਟਰੀ ਸੈਮੀਨਾਰ 7 ਤੇ 8 ਮਾਰਚ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਸੈਮੀਨਾਰ ਦਾ ਵਿਸ਼ਾ `21 ਵੀ ਸਦੀ ਦੇ ਪੰਜਾਬੀ ਸਾਹਿਤ ਨੂੰ ਚਨੋਤੀਆ ਅਤੇ ਉਨ੍ਹਾਂ ਦੀ ਸੰਭਾਵਨਾਵਾਂ ਹੈ । ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਵਿਭਾਗ ਪ੍ਰਧਾਨ ਡਾ . ਦਰਸ਼ਨ ਦੀਪ ਅਰੋੜਾ ਦੀ ਵੇਖ …
Read More »Monthly Archives: March 2017
ਕਰੰਟ ਲੱਗਣ ਨਾਲ ਪਿੰਡ ਮੱਖੀਕਲਾਂ ਦਾ ਨੋਜਵਾਨ ਜਖਮੀ- ਹਸਪਤਾਲ ਦਾਖਲ
ਭਿੱਖੀਵਿੰਡ, 5 ਮਾਰਚ (ਗੁਰਪ੍ਰਤਾਪ ਸਿੰਘ ਜੱਜ, ਕੁਲਵਿੰਦਰ ਕੰਬੋਕੇ) – ਇਥੋ ਥੋੜੀ ਦੂਰ ਪਿੰਡ ਮੱਖੀ ਕਲਾਂ ਵਿਚ ਬਿਜਲੀ ਦਾ ਕਰੰਟ ਲਗਣ ਨਾਲ ਇੱਕ ਨੋਜਵਾਨ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਬਾਰੇ ਜਾਣਕਾਰੀ ਦਿਦਿਆਂ ਜਖਮੀ ਲੜਕੇ ਮਨਪ੍ਰੀਤ ਸਿੰਘ ਲੜਕੇ ਦੇ ਪਿਤਾ ਸਤਵੰਤ ਸਿੰਘ ਨੇ ਦਸਿਆ ਕਿ ਉਨਾਂ ਦੀ ਕਰਿਆਨੇ ਦੀ ਦੁਕਾਨ ਹੈ । ਜਦ ਉਸ ਦਾ ਲੜਕਾ ਕੋਠੇ ਚੜ ਕੇ …
Read More »ਜਿਲਾ ਬਠਿੰਡਾ ਦੀਆਂ ਤਿੰਨ ਨਾਬਾਲਗ ਲੜਕੀਆਂ ਅਗਵਾ, ਕੇਸ ਦਰਜ
ਬਠਿੰਡਾ, 5 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੇ ਇਲਾਕੇ ਹੰਸ ਨਗਰ ਦੀਆਂ ਦੋ ਨਾਬਾਲਗ ਲੜਕੀਆਂ ਅਗਵਾ ਹੋਣ ਕਾਰਨ ਸ਼ਹਿਰ ਵਿਚ ਪੁਲਿਸ ਪ੍ਰਸਾਸ਼ਨ ਖਿਲਾਫ਼ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਪੁਲਿਸ ਅਨੁਸਾਰ ਥਾਣਾ ਕੈਨਾਲ ਕਲੋਨੀ ਸ਼ਿਕਾਇਤ ਦਰਜ `ਚ ਲੜਕੀਆਂ ਦੀ ਮਾਤਾ ਮੂਰਤੀ ਪਤਨੀ ਸੀਤਲ ਨੇ ਕਿਹਾ ਕਿ ਉਸ ਦੀਆਂ ਦੋ ਨਾਬਾਲਗ ਲੜਕੀਆਂ ਸ਼ੁਸਮਾ14 ਅਤੇ ਗੱਗੂ15 …
Read More »ਬੱਸ ਮੋਟਰਸਾਈਕਲ ਹਾਦਸੇ `ਚ ਪਤੀ ਪਤਨੀ ਜ਼ਖ਼ਮੀ
ਬਠਿੰਡਾ, 5 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਠਿੰਡਾ ਨਜਦੀਕ ਗੋਨਿਆਣਾ- ਅੰਮ੍ਰਿਤਸਰ ਸੜਕ `ਤੇ ਪਿੰਡ ਆਕਲੀਆ ਕਲਾਂ ਦੇ ਪਤੀ ਪਤਨੀ ਨੂੰ ਰਾਜ ਬੱਸ ਵਲੋਂ ਟੱਕਰ ਮਾਰਨ ਕਾਰਨ ਰਾਹਗਿਰਾਂ ਅਤੇ ਪਿੰਡ ਵਾਸੀਆਂ ਇਸੇ ਕੰਪਨੀ ਦੀਆਂ ਤਿੰਨਾਂ ਬੱਸਾਂ ਦੀ ਭੰਨ ਤੋੜ ਕੀਤੀ ਅਤੇ ਜਾਮ ਲਗਾ ਕੇ ਬੱਸ ਕੰਪਨੀ ਖਿਲਾਫ ਨਾਅਰੇਬਾਜੀ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੀ.ਬੀ.02ਸੀ.ਸੀ-5273 ਰਾਜ ਕੰਪਨੀ …
Read More »ਬਾਬਾ ਫਰੀਦ ਬੀ.ਐਡ ਕਾਲਜ ਵਿਖੇ ਵਿਸਥਾਰ ਭਾਸ਼ਣ ਕਰਵਾਇਆ
ਬਠਿੰਡਾ, 5 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫਰੀਦ ਕਾਲਜ ਆਫ਼ ਐਜੂਕੇਸ਼ਨ ਵਿਖੇ ਡਾ. ਹਰਪਾਲ ਸਿੰਘ ਪੰਨੂ (ਵਿਭਾਗੀ ਮੁਖੀ, ਧਾਰਮਿਕ ਅਧਿਐਨ,ਪੰਜਾਬੀ ਯੂਨੀਵਰਸਿਟੀ,ਪਟਿਆਲਾ) ਦਾ ਵਿਸਥਾਰ ਭਾਸ਼ਣ ਕਰਵਾਇਆ ਗਿਆ।ਵਾਇਸ ਪ੍ਰਿੰਸੀਪਲ ਕੁਲਵਿੰਦਰ ਸਿੰਘ ਨੇ ਡਾ. ਹਰਪਾਲ ਸਿੰਘ ਪੰਨੂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੀ ਸ਼ਖਸੀਅਤ ਬਾਰੇ ਜਾਣੂ ਕਰਵਾਇਆ।ਉਹਨਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਵਿਦਵਾਨ ਡਾ. ਹਰਪਾਲ ਸਿੰਘ …
Read More »Art Galary organized Sahir Ludhianvi Nite in association with Rotary Clubs of the City
Amritsar, March 5, (Punjab Post Bureau) – Indian Academy of fine Arts MM Malviya Road organized Sahir Ludhianvi Nite in association with Rotary Clubs of Amritsar South east, Central, North, West, Aastha & Punjab Council of Art & Literature today. IAFA had been paying tribute to the legendry poet since 2002 in association with Rotary Clubs and Punjab Council of …
Read More »Indo-Oman Joint exercise AL NAGAH-II at Bakloh
Jalandhar, March 5 (Punjab Post Bureau) – Indo-Oman Joint Exercise AL NAGAH-II at Bakloh in Himachal Pradesh, Initial orientation and security briefing was carried out, which also included the training aspects and area familiarisation.
Read More »A NO-BODY’S BABY
Harjap Singh Aujla USA In India nothing happens without the will of the high and mighty in politics. This is sadly a stark reality, especially in Punjab. After the independence of India and the consequent horrifying partition of Punjab, the newly carved East Punjab had no capital and no radio station of its own. The refugees were pouring into Amritsar …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ: ਸੈਕੰ: ਸਕੂਲ ਸੁਲਤਾਨਵਿੰਡ ਲਿੰਕ ਰੋਡ ਵਿਖੇ ‘ਅਰਦਾਸ ਦਿਵਸ’ ਮਨਾਇਆ
ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੁਲਤਾਨਵਿੰਡ ਲਿੰਕ ਰੋਡ ਵਿਖੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਾਲਾਨਾ ਇਮਤਿਹਾਨਾਂ ਦੀ ਕਾਮਯਾਬੀ ਲਈ ‘ਅਰਦਾਸ ਦਿਵਸ’ ਮਨਾਇਆ ਗਿਆ।ਸੁਖਮਨੀ ਸਾਹਿਬ ਦਾ ਪਾਠ ਕਰਕੇ ਭੋਗ ਪਾਇਆ ਗਿਆ।ਸਕੂਲ ਦੇ ਮੈਂਬਰ ਇੰਚਾਰਜ ਸੁਰਜੀਤ ਸਿੰਘ, ਇੰਜੀ. ਨਵਦੀਪ ਸਿੰਘ ਤੇ ਰਣਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ। ਸਕੂਲ ਪਿ੍ਰੰਸੀਪਲ ਸ੍ਰੀਮਤੀ …
Read More »’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਦਿੱਲੀ ਕਮੇਟੀ ਚੋਣਾਂ ਜੇਤੂ 6 ਮਾਰਚ ਨੂੰ ਸ੍ਰੀ ਹਰਿਮੰਦਰ ਸਾਹਿਬ ਹੋਣਗੇ ਨਤਮਸਤਕ
ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) ਬੀਤੇ ਦਿਨੀਂ ਸੰਪੰਨ ਹੋਈਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੌਰਾਨ ਸ਼ਾਨਦਾਰ ਇਤਿਹਾਸਕ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸਮੂਹ ਮੈਂਬਰ 6 ਮਾਰਚ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਨ ਆਉਣਗੇ।ਇਥੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ …
Read More »
Punjab Post Daily Online Newspaper & Print Media