ਫ਼ਰੀਦਕੋਟ ਵਿਖੇ ਬੁਲਾਈ ਗਈ ਵੱਖ-ਵੱਖ ਸਿੱਖ ਨੌਜਵਾਨ ਜਥੇਬੰਦੀਆਂ ਦੀ ਇਕੱਤਰਤਾ ਦਾ ਫ਼ੈਸਲਾ ਸੰਦੌੜ, 1 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਸਿੱਖ ਪੰਥ ਵਿੱਚ ਪੈ ਚੁੱਕੀਆਂ ਦੁਬਿਧਾਵਾਂ ਦੇ ਸਾਰਥਿਕ ਹੱਲ ਲਈ, ਨਵੇਂ ਪੁਰਾਣੇ ਕੌਮੀ ਮਸਲਿਆਂ ਦੇ ਹੱਲ ਹਿਤ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਹਿੱਤ ਸਾਂਝੀ ਰਣਨੀਤੀ ਤਿਆਰ ਕਰਨ ਵਾਸਤੇ 29 ਮਾਰਚ 2017 ਨੂੰ ਗੁਰਦੁਆਰਾ ਖ਼ਾਲਸਾ ਦੀਵਾਨ, ਫ਼ਰੀਦਕੋਟ ਵਿਖੇ ਬੁਲਾਈ ਗਈ ਵੱਖ-ਵੱਖ ਸਿੱਖ ਨੌਜੁਆਨ …
Read More »Daily Archives: April 2, 2017
ਤੁਸੀਂ ਫ਼ੇਲ੍ਹ ਹੋ,ਕਿਸੇ ਹੋਰ ਸਕੂਲ ਜਾਓ – ਸਰਕਾਰੀ ਸਕੂਲ ਸੰਦੌੜ ਚ ਨੌਵੀਂ ਫ਼ੇਲ੍ਹ ਵਿਦਿਆਰਥੀਆਂ ਨੂੰ ਨਵਾਂ ਫ਼ਰਮਾਨ
ਸਕੂਲ ਦੀਆਂ ਕੰਧਾਂ `ਤੇ ਪ੍ਰਾਈਵੇਟ ਅਦਾਰਿਆਂ ਦੀ ਇਸ਼ਤਿਹਾਰਬਾਜ਼ੀ ਸੰਦੌੜ, 1 ਅਪ੍ਰੈਲ (ਹਰਮਿੰਦਰ ਸਿੰਘ ਭੱਟ) – ਜਿੱਥੇ ਸਰਕਾਰ ਮੁਫ਼ਤ ਸਿੱਖਿਆ ਅਭਿਆਨ ਦੁਆਰਾ ਦੇਸ਼ ਭਰ ਵਿਚ ਹਰ ਵਰਗ ਤੇ ਉਮਰ ਦੇ ਵਿਦਿਆਰਥੀਆਂ ਨੂੰ ਸਿੱਖਿਅਕ ਬਣਾਉਣਾ ਚਾਹੁੰਦੀ ਹੈ ਉੱਥੇ ਹੀ ਸਰਕਾਰ ਦੇ ਆਪਣੇ ਹੀ ਸਰਕਾਰੀ ਹੁਕਮਾਂ ਦੀਆਂ ਬੇਝਿਜਕ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਇੰਨਾ ਚੰਦ ਸਰਕਾਰੀ ਅਦਾਰਿਆਂ ਦੇ ਸਕੂਲ ਪ੍ਰਾਈਵੇਟ ਸਕੂਲਾਂ ਦੇ ਵਾਂਗ …
Read More »ICSSR Sponsored Seminar on Interpreting Gender-A Psychoanalytical Perspective organised
Amritsar, April 2 (Punjab Post Bureau) – BBK DAV College for Women organised an Interdisciplinary seminar on ‘Interpreting gender-A psychoanalytical perspective’, sponsored by Indian Council of Social Sciences Research. The seminar was aimed at providing an insight about the distinction between sex and gender in terms of social roles, socialization, interpersonal relations, prejudices, stereotypes and contemporary literature. Prof. Dr. R.K. …
Read More »ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਕੀਤਾ ਮੁਜ਼ਾਹਰਾ
ਬਠਿੰਡਾ, 1 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਨਜਦੀਕ ਪਿੰਡ ਬੀੜ-ਬਹਿਮਣ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਅਯੌਜਿਤ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਆਪਣੀ ਬਿਹਤਰੀਨ ਕਲਾ ਦਾ ਮੁਜਾਹਰਾ ਕੀਤਾ।ਪਿੰਡ ਦੇ ਸਰਪੰਚ ਅਤੇ ਸਕੂਲ ਕਮੇਟੀ ਦੇ ਚੇਅਰਮੈਨ ਵੱਲੋਂ ਵਿਦਿਆਰਥੀਆਂ ਨਾਲ ਵਾਅਦਾ ਕੀਤਾ ਕਿ ਬੱਚਿਆਂ ਲਈ ਇਸ ਸੈਸ਼ਨ ਦੌਰਾਨ ਬੈਠਣ ਲਈ ਬੈਂਚਾਂ ਦਾ ਪ੍ਰਬੰਧ ਪਹਿਲ ਦੇ ਅਧਾਰ `ਤੇ …
Read More »ਪੜ੍ਹਾਈ ਵਿੱਚ ਅੱਵਲ ਰਹਿਣ ਵਾਲੇ ਬੱਚਿਆਂ ਦਾ ਸਨਮਾਨ
ਬਠਿੰਡਾ, 1 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ )- ੱਸਰਕਾਰੀ ਐਲੀਮੈਂਟਰੀ ਸਕੂਲ, ਧੰਨ ਸਿੰਘ ਖਾਨਾ ਵਿਖੇ ਸਾਲ 2016-17 ਦਾ ਸਲਾਨਾ ਨਤੀਜਾ ਘੋਸਿਤ ਕੀਤਾ ਗਿਆ।ਪਿੰਡ ਦੇ ਸਰੀਰਦਾਨੀ ਮਾਸਟਰ ਦੇਸ ਰਾਜ ਦੀ ਯਾਦ ਵਿੱਚ ਹਰ ਸਾਲ ਦੀ ਤਰਾਂ ਇਸ ਮੌਕੇ ਸਾਲ 2016-17 ਵਿੱਚ ਪਹਿਲੀ ਤੋਂ ਅੱਠਵੀ ਜਮਾਤ ਤੱਕ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਅਤੇ …
Read More »ਵਿਦਿਆਰਥੀਆਂ ਨੇ ਨੈਸ਼ਨਲ ਪੱਧਰ ਦੇ ਪ੍ਰੋਜੈਕਟ ਪ੍ਰਦਰਸ਼ਨੀ ਮੁਕਾਬਲੇ ਵਿੱਚ ਜਿੱਤਿਆ ਨਗਦ ਇਨਾਮ
ਬਠਿੰਡਾ, 1 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਰੋਬੋਟਿਕਸ ਕਲੱਬ (ਰੋਬੋਟਰਾਏਜ਼) ਵੱਲੋਂ ਵਿਦਿਆਰਥੀਆਂ ਦੇ ਹੁਨਰ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੇ ਸਿੱਟੇ ਵਜੋਂ ਕਾਲਜ ਦੇ ਵਿਦਿਆਰਥੀਆਂ ਨੇ ਨੈਸ਼ਨਲ ਪੱਧਰ ਦੇ ਪ੍ਰੋਜੈਕਟ ਪ੍ਰਦਰਸ਼ਨੀ ਮੁਕਾਬਲੇ ਵਿੱਚ 15000 ਰੁਪਏ ਦਾ ਇਨਾਮ ਜਿੱਤ ਕੇ ਸੰਸਥਾ ਦਾ ਨਾਂ ਰੋਸ਼ਨ ਕੀਤਾ ਹੈ। ਬੀਤੇ …
Read More »ਦੋ ਰੋਜ਼ਾ ਨਾਕ ਆਊਟ ਕ੍ਰਿਕਟ ਟੂਰਨਾਮੈਂਟ ਆਯੋਜਿਤ
ਬਠਿੰਡਾ, 1 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ )- ਬੀਤੇ ਦਿਨੀ ਬਾਬਾ ਫ਼ਰੀਦ ਕਾਲਜ ਵੱਲੋਂ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਲਈ ਦੋ ਰੋਜ਼ਾ ਨਾਕ ਆਊਟ ਕ੍ਰਿਕਟ ਟੂਰਨਾਮੈਂਟ ਆਯੋਜਿਤ ਕੀਤਾ ਗਿਆ। ਇਸ ਟੂਰਨਾਮੈਂਟ ਦਾ ਮੰਤਵ ਵਿਦਿਆਰਥੀਆਂ ਨੂੰ ਖੇਡਾਂ ਵੱਲ ਰੁਚਿਤ ਕਰਨਾ ਸੀ। ਵਿਦਿਆਰਥੀਆਂ ਨੇ ਮੰਨੋਰੰਜਨ ਦੇ ਨਾਲ ਨਾਲ ਇਸ ਟੂਰਨਾਮੈਂਟ ਦੌਰਾਨ ਆਪਸੀ ਬੋਲਚਾਲ ਅਤੇ ਟੀਮ ਭਾਵਨਾ ਦੇ ਗੁਣਾਂ ਨੂੰ …
Read More »ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਗੁਰਤਾਗੱਦੀ ਨੂੰ ਸਮਰਪਿਤ ਧਾਰਮਿਕ ਸਮਾਗਮ ਆਯੋਜਿਤ
ਬਠਿੰਡਾ, 1 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ )- ਸਾਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਗੁਰਤਾਗੱਦੀ ਨੂੰ ਸਮਰਪਿਤ ਸ਼ਹਿਰ ਦੀ ਨਿਰੋਲ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਵਿਸੇਸ਼ ਤੌਰ ’ਤੇ ਸੁਰਜੀਤ ਸਿੰਘ ਦੇ ਗ੍ਰਹਿ ਵਿਖੇ ਧਾਰਮਿਕ ਸਮਾਗਮ ਕੀਤਾ ਗਿਆ।ਸੁਸਾਇਟੀ ਦੇ ਮੈਂਬਰਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਦੀਆਂ ਬਾਣੀਆਂ …
Read More »ਵੇਰੀਕੋਜ਼ ਵੇਨ ਅਤੇ ਈ.ਐਨ.ਟੀ ਦਾ ਖੂਨ-ਰਹਿਤ ਇਲਾਜ਼ ਸੰਭਵ
ਅੰਮ੍ਰਿਤਸਰ, 2 ਅਪ੍ਰੈਲ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ) – ਹੁਣ ਫੁੱਲੀਆਂ ਨਾੜਾਂ (ਵੇਰੀਕੋਜ਼ ਵੇਨਜ਼) ਦਾ ਇਲਾਜ਼ ਬਹੁਤ ਆਸਾਨੀ ਨਾਲ ਅਤੇ ਬਿਨਾ ਜ਼ਿਆਦਾ ਤਕਲੀਫ਼, ਬਿਨਾ ਜ਼ਿਆਦਾ ਦਿਨ ਹਸਪਤਾਲ `ਚ ਰੁਕੇ ਤੇ ਬਿਨਾ ਜ਼ਿਆਦਾ ਖੂਨ ਵਹਾਏ ਲੇਜ਼ਰ ਨਾਲ ਹੋ ਸਕਦਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਪਰਮਜੀਤ ਸਿੰਘ ਕਾਹਲੋਂ ਲੈਪ੍ਰੋਸਕੋਪਿਕ ਸਰਜਨ ਅਮਨਦੀਪ ਹਸਪਤਾਲ ਕਰਦਿਆਂ ਕਿਹਾ ਕਿ ਹੁਣ 80 ਫ਼ੀਸਦੀ ਅਪ੍ਰੇਸ਼ਨ ਲੇਪ੍ਰੋਸਕੋਪੀ ਨਾਲ ਹੀ …
Read More »
Punjab Post Daily Online Newspaper & Print Media