ਪਠਾਨਕੋਟ, 12 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਫਸਲਾਂ ਦੀ ਰਹਿੰਦ ਖੂੰਹਦ ਸਾੜਣ `ਤੇ ਲਗਾਈ ਪਾਬੰਦੀ ਪ੍ਰਤੀ ਜਾਗਰੁਕ ਕਰਨ ਲਈ ਚਲਾਈ ਮੁਹਿੰਮ ਤਹਿਤ ਬਲਾਕ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ, ਖੇਤੀਬਾੜੀ ਵਿਕਾਸ ਅਫਸਰ ਡਾ. ਸੰਦੀਪ ਸਿੰਘ ਢਿਲੋਂ ਅਤੇ ਸੁਭਾਸ਼ ਚੰਦਰ ਖੇਤੀ ਵਿਸਥਾਰ ਅਫਸਰ ਵੱਲੋਂ …
Read More »Daily Archives: April 13, 2017
Portable Kit to Check Water Contamination
New Delhi, April 12 (Punjab Post Bureau) – National Centre for Compositional Characterisation of Materials (NCCCM), Chemistry Group, BARC, located at Hyderabad has developed a portable visual detection kit for detection of hexavalent chromium [Cr(VI)] between 5 to 500 ng/ml ( ppb) range in water within 5 minutes. Chromium exists in the environment primarily in two valence states, trivalent chromium (Cr …
Read More »Vice President Greets People on Vaisakhi, Vishu, Puthandu, Masadi, Vaishkhadi and Bahag Bihu
New Delhi, April 12 (Punjab Post Bureau)- The Vice President of India, Shri M. Hamid Ansari has greeted the people on the auspicious occasion of Vaisakhi, Vishu, Puthandu, Masadi, Vaishkhadi and Bahag Bihu. In a message, he said that these festivals, associated with the onset of harvest season, reflect the rich agrarian traditions and composite culture of our country. He …
Read More »President’s Greetings on the eve of Vishu, Rongali Bihu, Vaiskhadi, Puthandu Pirappu and Naba Barsha
New Delhi, April 12 (Punjab Post Bureau) – The President of India, Shri Pranab Mukherjee in his message on the eve of Vishu, Rongali Bihu, Vaiskhadi, Puthandu Pirappu and Naba Barsha which are being celebrated on April 13-15, 2017. He said that “On the auspicious occasion of Vishu, Rongali Bihu, Vaisakhadi, Puthandu Pirappu and Naba Barsha, I extend good wishes …
Read More »ਜਨਾਬ ਅਨਵਰ ਹੁਸੈਨ ਜੀਰਾ ਨੇ ਮੰਗਿਆ ਉਚ ਅਹੁੱਦਾ
ਪੱਟੀ, 12 ਅਪ੍ਰੈਲ (ਪੰਜਾਬ ਪੋਸਟ- ਰਣਜੀਤ ਸਿੰਘ ਮਾਹਲਾ) – ਬੜੇ ਲੰਮੇ ਸਮੇਂ ਤੋ ਕਾਂਗਰਸ ਪਾਰਟੀ ਦੇ ਨਾਲ ਖੜੇ੍ਹ ਰਹੇ ਕਾਂਗਰਸ ਦੇ ਯੂਥ ਲੀਡਰ ਅਨਵਰ ਹੁਸੈਨ ਜੀਰਾ ਨੇ ਰਾਣਾ ਗੁਰਮੀਤ ਸਿੰਘ ਸੋਢੀ ਵਿਧਾਇਕ ਗੁਰੁ ਹਰਸਹਾਏ, ਸੀਨੀਅਰ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ਼ ਕਮੇਟੀ ਨੂੰ ਆਪਣਾ ਮੰਗ ਪੱਤਰ ਦਿੱਤਾ, ਜਿਸ ਵਿੱਚ ਉਹਨਾ ਨੂੰ ਪੰਜਾਬ ਸਰਕਾਰ ਵਿੱਚ ਮੈਂਬਰ ਐਸ.ਐਸ ਬੋਰਡ ਪੰਜਾਬ, ਮੁਸਲਿਮ ਵਿਕਾਸ ਬੋਰਡ …
Read More »ਮਾਹਲਾ ਬੀਹਡੂ ਜਿੰਦਾਬਾਦ ਗਰੁੱਪ ਖੂਨਦਾਨ ਕਰਨ ਲਈ ਲੋਕਾਂ ਨੂੰ ਕਰ ਰਿਹਾ ਹੈ ਪ੍ਰੇਰਿਤ
ਪੱਟੀ, 12 ਅਪ੍ਰੈਲ (ਪੰਜਾਬ ਪੋਸਟ- ਰਣਜੀਤ ਸਿੰਘ ਮਾਹਲਾ) – ਮਾਹਲਾ ਬੀਹਡੂ ਜਿੰਦਾਬਾਦ ਗਰੁੱਪ ਵੱਲੋ ਪਿੰਡ ਪਿੰਡ ਵਿੱਚ ਜਾ ਕੇ ਆਪਣੇ ਸ਼ਾਸੀ ਸਮਾਜ ਦੇ ਲੋਕਾ ਨੂੰ ਨਸ਼ੇ ਤਿਆਗ ਕੇ ਖੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿਸ ਦੇ ਮੱਦੇਨਜਰ ਪਿਛਲੇ ਦਿਨੀ ਤਰਨਤਾਰਨ ਦੇ ਪਿੰਡ ਰਟੋਲ ਵਿੱਖੇ ਮੀਟਿੰਗ ਕੀਤੀ ਗਈ, ਜੋ ਕਿ ਬਲਵਿੰਦਰ ਸਿੰਘ ਬੀਹਡੂ ਦੇ ਘਰ ਹੋਈ।ਇਸ ਵਿੱਚ ਤਰਨਤਾਰਨ, …
Read More »ਵਸੀਕਾ ਨਵੀਸ, ਅਸਟਾਮ ਫੋਰਮ, ਫੋਟੋ ਸਟੇਟ ਤੇ ਟਾਈਪਿਸਟਾਂ ਨੂੰ ਬੂਥ ਅਲਾਟ
ਪਠਾਨਕੋਟ, 12 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਦੇ ਮੀਟਿੰਗ ਹਾਲ `ਚ ਜਗਵਿੰਦਰਜੀਤ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਵਸੀਕਾ ਨਵੀਸ, ਅਸਟਾਮ ਫੋਰਮ, ਫੋਟੋ ਸਟੇਟ ਅਤੇ ਟਾਈਪਿਸਟਾਂ ਨੂੰ ਬੂਥ ਅਲਾਟ ਕੀਤੇ ਗਏ।ਇਸ ਸਮੇਂ ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਪਰਮਪ੍ਰੀਤ ਸਿੰਘ ਗੁਰਾਇਆ ਤਹਿਸੀਲਦਾਰ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫ਼ਸਰ ਅਤੇ ਵੱਖ-ਵੱਖ ਬੂਥ ਲੈਣ ਦੇ ਚਾਹਵਾਨ …
Read More »ਖਾਲਸਾ ਕਾਲਜ ਵਿਖੇ ਪੋਸਟਰ ਮੁਕਾਬਲੇ ਕਰਵਾਏ ਗਏ
ਪੱਖਪਾਤੀ ਦ੍ਰਿਸ਼ਟੀ ਨੂੰ ਬਦਲ ਕੇ ਜ਼ੈਡਰ ਬਰਾਬਰੀ ਅਪਣਾਉਣਾ ਸਮੇਂ ਦੀ ਮੁੱਖ ਲੋੜ – ਡਾ. ਰਮਿੰਦਰ ਕੌਰ ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ)- ਖਾਲਸਾ ਕਾਲਜ ਵਿਖੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਜੈਂਡਰ ਚੈਂਪੀਅਨਜ਼ ਕਲੱਬ ਵੱਲੋਂ ਪੋਸਟਰ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ, ਜਿਸ ’ਚ ਡਾ. ਰਮਿੰਦਰ ਕੌਰ, ਪ੍ਰੋਫੈਸਰ ਅਤੇ ਮੁੱਖੀ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ …
Read More »ਤੇਜ਼ ਰਫਤਾਰ ਬੁਲੇਰੋ ਨੇ 4 ਬੱਚਿਆਂ ਸਮੇਤ 6 ਲੋਕਾਂ ਦੀ ਲਈ ਜਾਨ
ਇਕ ਲੜਕੀ ਹਾਦਸੇ ਵਿੱਚ ਗੰਭੀਰ ਜ਼ਖਮੀ ਜੰਡਿਆਲਾ ਗੁਰੂ, 12 ਅਪ੍ਰੈਲ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਅੱਜ ਦੁਪਹਿਰ ਕਰੀਬ 3 ਵੱਜੇ ਖਾਜਾਲਾ ਤੋਂ ਜੰਡਿਆਲਾ ਨੂੰ ਆਉਣ ਵਾਲੀ ਸੜਕ ਤੇ ਪਿੰਡ ਦਸ਼ਮੇਸ਼ ਨਗਰ ਵਿੱਚ ਰੋਡ ਤੇ ਇਹ ਦਰਦਨਾਕ ਘਟਨਾ ਹੋਈ।ਇਸ ਦੁਖਦਾਈ ਘਟਨਾ ਵਿੱਚ 4 ਬੱਚਿਆਂ ਸਮੇਤ 6 ਲੋਕਾਂ ਦੀ ਜਾਨ ਚਲੀ ਗਈ।ਮਿਲੀ ਜਾਣਕਾਰੀ ਅਨੁਸਾਰ ਇਸ ਵਿੱਚ ਦੋ ਹੋਰ ਜਿਨ੍ਹਾਂ ਵਿੱਚੋਂ ਇੱਕ …
Read More »ਸੇਂਟ ਸੋਲਜ਼ਰ ਸਕੂਲ ਵਿੱਚ ਪਈਆਂ ਵਿਸਾਖੀ ਦੀਆਂ ਧੁੰਮਾਂ
ਜੰਡਿਆਲਾ ਗੁਰੂ, 12 ਅਪ੍ਰੈਲ (ਹਰਿੰਦਰਪਾਲ ਸਿੰਘ)- ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਬੜੇ ਧੂਮ-ਧਾਮ ਨਾਲ ਮਨਾਇਆ ਗਿਆ। ਸਕੂਲ ਦੇ ਸਾਰੇ ਬੱਚੇ ਅਤੇ ਸਮੂਹ ਸਟਾਫ ਆਪਣੇ ਸੱਭਿਆਚਾਰਕ ਤੇ ਵਿਰਸੇ ਨਾਲ ਸੰਬੰਧਿਤ ਪੰਜਾਬੀ ਪਹਿਰਾਵਾ ਪਹਿਨ ਕੇ ਆਏ।ਇਸ ਮੌਕੇ ਬੱਚਿਆਂ ਵੱਲੋਂ ਵਿਸਾਖੀ ਨਾਲ ਸੰਬੰਧਿਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ।ਇਸ ਮੌਕੇ ਬੱਚਿਆਂ ਵੱਲੋਂ “ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ …
Read More »
Punjab Post Daily Online Newspaper & Print Media