Wednesday, November 25, 2026

Daily Archives: April 13, 2017

ਡੀ.ਏ.ਵੀ ਕਾਲਜ ਵਿਖੇਂ ‘ਵਿਸ਼ਵ ਸਿਹਤ ਦਿਵਸ’ ‘ਤੇ ਇੱਕ ਰੋਜ਼ਾ ਟਾਕ ਪ੍ਰੋਗਰਮ ਦਾ ਅਯੋਜਨ

ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਕਾਲਜ ਦੇ ਅੰਗਰੇਜ਼ੀ ਵਿਭਾਗ ਅਤੇ ਐੇਨ.ਸੀ.ਸੀ ਵਿੰਗ ਨੇ ਮਿਲ ਕੇ ਵਿਸ਼ਵ ਸਿਹਤ ਦਿਵਸ ‘ਤੇ  ਇਕ ਰੋਜ਼ਾ ਟਾਕ ਦਾ ਪ੍ਰਬੰਧ ਕੀਤਾ ਗਿਆ।ਇਸ ਮੌਕੇ ਵਿੰਗ ਕਮਾਂਡਰ ਲਲਿਤ ਭਾਰਦਵਾਜ ਕਮਾਂਡਿੰਗ ਅਫਸਰ 2 ਪੀ.ਬੀ  ਏਅਰ ਸਕਵਾਡਰਨ ਐੇਨ.ਸੀ.ਸੀ ਅੰਮ੍ਰਿਤਸਰ ਅਤੇ ਸਕਵਾਡਰਨ ਲੀਡਰ ਡਾ. ਵੀ. ਪੀ ਸਿੰਘ, ਮੈਡੀਕਲ ਅਫਸਰ 230 ਸਿਗਨਲ ਯੂਨਿਟ ਏਅਰ ਫੋਰਸ ਮੁੱਖ …

Read More »

ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਨੇ 2260 ਵਿਧਵਾ ਬੀਬੀਆਂ ਦੇ ਬੱਚਿਆਂ ਨੂੰ ਕਾਪੀਆਂ ਵੰਡੀਆਂ

ਅੰਮ੍ਰਿਤਸਰ, 12 ਅਪ੍ਰੈਲ (ਪ੍ਰੀਤਮ ਸਿੰਘ)  ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਭਾਈ ਗੁਰਇਕਬਾਲ ਸਿੰਘ) ਵੱਲੋਂ 2260 ਵਿਧਵਾ ਬੀਬੀਆਂ ਦੇ ਬੱਚਿਆਂ ਨੂੰ ਫ੍ਰੀ ਕਾਪੀਆਂ ਵੰਡੀਆਂ ਗਈਆਂ।ਇਸ ਤੋਂ ਪਹਿਲਾਂ ਸਥਾਨਕ ਤੇਜ ਨਗਰ ਚੌਂਕ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਭਾਈ ਅਮਨਦੀਪ ਸਿੰਘ, ਗੁਰਪ੍ਰੀਤ ਕੋਰ, ਸਹਿਜਪ੍ਰੀਤ ਕੋਰ ਅਤੇ ਸੋਭਾਪ੍ਰੀਤ ਸਿੰਘ ਤੇ ਭਾਈ ਜਬਰਤੋੜ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਕੀਰਤਨ ਦੀ ਹਾਜਰੀ …

Read More »

BBK DAV College for Women Celebrates the Festival of Vaisakhi

Amritsar, April 12 (Punjab Post Bureau) – Students of BBK DAV College for Women celebrated the festival of Vaisakhi with great fervour. The students held the audience spellbound with a colourful performance of a folk song, Kikli and Giddha. Principal Dr. Pushpinder Walia said that the festival of Vaisakhi is celebrated to mark the foundation of the Khalsa Panth as …

Read More »

ਮੈਡੀਕਲ ਕਾਲਜ ਨੂੰ ਬਚਾਉਣ ਲਈ ਪੰਜਾਬ ਸਰਕਾਰ ਅੱਗੇ ਆਵੇ – ਅੰਮ੍ਰਿਤਸਰ ਵਿਕਾਸ ਮੰਚ

ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ)- ਉੱਤਰੀ ਭਾਰਤ ਦਾ ਸਭ ਤੋਂ ਪੁਰਾਣਾ ਸਥਾਨਕ ਸਰਕਾਰੀ ਮੈਡੀਕਲ ਕਾਲਜ ਪੰਜਾਬ ਦੀ ਆਨ ਤੇ ਸ਼ਾਨ ਹੈ। ਡਾ. ਮਨਮੋਹਨ ਸਿੰਘ ਨੇ ਬਤੌਰ ਪ੍ਰਧਾਨ ਮੰਤਰੀ ਹੁੰਦੇ ਹੋਏ, ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਪਰ ਹੁਣ ਇਸ ਉੱਪਰ ਸੰਕਟ ਦੇ ਬੱਦਲ ਛਾਏ ਹੋਏ ਹਨ। ਅਖ਼ਬਾਰੀ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਨਾ ਤਾਂ ਇਸ ਕਾਲਜ ਵਿੱਚ ਪੂਰਾ …

Read More »

GNDU Results declared

Amritsar, April 12 (Punjab Post Bureau)- The results of the following Examinations held by the Guru Nanak Dev University in December, 2016 have been declared and are available on University website www.gndu.ac.in. B. (Three Years Course), Semester – I B (FYIC), Semester – III Vocational (Fashion Technology), Semester – V DIPLOMA IN COSMETOLOGY (FULL TIME), Semester-I Vocational (Refrigeration & Air …

Read More »

ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਵਲੋਂ ਤਹਿਸੀਲ ਬਾਬਾ ਬਕਾਲਾ ਸਾਹਿਬ `ਚ ਫਰੰਟ ਆਫਿਸ ਦਾ ਉਦਘਾਟਨ

ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ)- ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਗੁਰਬੀਰ ਸਿੰਘ ਵੱਲੋਂ ਤਹਿਸੀਲ ਬਾਬਾ ਬਕਾਲਾ ਸਾਹਿਬ ਵਿੱਚ ਫਰੰਟ ਆਫਿਸ ਦਾ ਅੱਜ ਉਦਘਾਟਨ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਗਰੀਸ਼, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਯੁਕਤੀ ਗੋਇਲ ਸੀ.ਜੇ.ਐਮ ਅੰਮ੍ਰਿਤਸਰ ਮੌਜੂਦ ਸਨ।ਇਸ ਤੋਂ ਇਲਾਵਾ ਸ੍ਰੀਮਤੀ ਨਵਦੀਪ ਕੌਰ ਗਿੱਲ, ਵਧੀਕ ਸਿਵਲ ਜੱਜ ਸੀਨੀਅਰ ਡਵੀਜ਼ਨ-ਕਮ-ਚੇਅਰਮੈਨ, …

Read More »

Recruitment Rally For Indian Air Force From May 5

Candidates from 10 districts can participate Amritsar, April 12 (Punjab Post Bureau)- Indian Air force has announced the recruitment drive for 10 districts of Punjab from May 5 to 10 at  Air Force Station Rajasansi, Amritsar. The districts included Amritsar, Muktsar, Hosiarpur, Firozpur , Moga, Tarntaran, Gurdaspur, Kapurthala, Jalandhar and Faridkot. Disclosing this here today Deputy Commissioner Mr. Kamaldeep Singh …

Read More »

ਲੰਮੇ ਅਰਸੇ ਬਾਅਦ ਰਾਜਾਸਾਂਸੀ ਵਿਖੇ ਹਵਾਈ ਫੌਜ ਦੀ ਭਰਤੀ ਰੈਲੀ 5 ਤੋਂ 10 ਮਈ ਤੱਕ

ਉਮੀਦਵਾਰ ਹੁਣ ਤੋਂ ਹੀ ਸਰੀਰਕ ਤੇ ਲਿਖਤੀ ਟੈਸਟ ਲਈ ਤਿਆਰੀ ਆਰੰਭਣ-ਡੀ.ਸੀ ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)-ਪੰਜਾਬ ਸਰਕਾਰ ਦੇ ਯਤਨਾਂ ਸਦਕਾ ਲੰਮੇ ਅਰਸੇ ਬਾਅਦ ਅੰਮ੍ਰਿਤਸਰ ਵਿਚ ਹਵਾਈ ਫੌਜ ਦੀ ਭਰਤੀ ਲਈ ਰੈਲੀ 5 ਮਈ ਤੋਂ 10 ਮਈ ਤੱਕ ਕੀਤੀ ਜਾ ਰਹੀ ਹੈ, ਜਿਸ ਵਿਚ ਪੰਜਾਬ ਦੇ 10 ਜਿਲ੍ਹਿਆਂ ਅੰਮ੍ਰਿਤਸਰ, ਮੁਕਤਸਰ, ਹੁਸ਼ਿਆਰਪੁਰ, ਫਿਰੋਜ਼ਪੁਰ, ਮੋਗਾ, ਤਰਨਤਾਰਨ, ਗੁਰਦਾਸਪੁਰ, ਕਪੂਰਥਲਾ, ਜਲੰਧਰ ਅਤੇ …

Read More »

ਕੌਮ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖ ਕੇ ਦਿੱਲੀ ਕਮੇਟੀ ਪਾਕਿਸਤਾਨ ਕਮੇਟੀ ਨਾਲ ਕਰੇਗੀ ਗੱਲਬਾਤ- ਜੀ.ਕੇ

ਪਾਕਿਸਤਾਨ ’ਚ ਲਗਭਗ 150 ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ ਦੀ ਕਮੇਟੀ ਨੇ ਕੀਤੀ ਤਿਆਰੀ ਨਵੀਂ ਦਿੱਲੀ, 12 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾ ਸਿਰਜਨਾ ਦਿਹਾੜੇ ਮੌਕੇ ਪਾਕਿਸਤਾਨ ’ਚ ਲਗਭਗ 150 ਪ੍ਰਾਣੀਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਜਾਵੇਗੀ।ਇਹ ਜਾਣਕਾਰੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਵੈਸਾਖੀ ਮੌਕੇ ਪਾਕਿਸਤਾਨ ਦੇ ਪਵਿਤਰ ਗੁਰਧਾਮਾਂ ਦੇ …

Read More »

Celebrations Mark DAV Public School

Amritsar, April 12 (Punjab Post Bureau) – It was a day of celebrations at DAV Public School Lawrence Road as the students celebrated Baisakhi, Birth Anniversary of Dr. B.R. Ambedkar and Pakhand Khandini Pataka Divas with great zeal.  The students were in a festive mood  and began the celebration by praying to Almighty for prosperity throughout the  year. The jubilation …

Read More »