Wednesday, November 25, 2026

Monthly Archives: April 2017

GNDU Research Scholar awarded with Best Poster Prize

Amritsar, April 25 (Punjab Post Bureau) –  Ms. Sandeep Kaur, a research scholar of Department of Botanical and Environmental Sciences, Guru Nanak Dev University, Amritsar has been Recently,awarded the best poster prize. She presented her research paper entitled with ‘Restorative role of Cassia fistula leaves ethyl acetate fraction to Thioacetamide induced hepatic toxicity’ in recently held ‘International Conference on Advances …

Read More »

ਮਲੇਰੀਆ/ਡੇਂਗੂ/ਚਿਕਨਗੁਨੀਆ ਦੀ ਰੋਕਥਾਮ ਕਰਨ ਸਬੰਧੀ ਸਕੂਲੀ ਬੱਚਿਆਂ ਨੂੰ ਕੀਤਾ ਜਾਗਰੂਕ

ਅੰਮਿ੍ਰਤਸਰ, 25 ਅਪ੍ਰੈਲ (ਪੰਜਾਬ ਪੋਸਟ-ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ਼੍ਰੀਮਤੀ ਪ੍ਰੀਤੀ ਯਾਦਵ, ਆਈ.ਏ.ਐਸ, ਐਸ.ਡੀ.ਐਮ. ਅੰਮਿ੍ਰਤਸਰ-1 ਦੀਆਂ ਹਦਾਇਤਾਂ ਅਨੁਸਾਰ ਜਿਲਾ ਪੱਧਰ `ਤੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਮਲੇਰੀਆ/ਡੇਗੂ/ਚਿਕਨਗੁਨੀਆ ਦੀ ਰੋਕਥਾਮ ਲਈ ਜਾਗਰੂਕ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਤਹਿਤ ਅੱਜ ਵਿਸ਼ਵ ਮਲੇਰੀਆਂ ਰੋਕਥਾਮ ਦਿਵਸ ਸੀਨੀਅਰ ਸੈਕੰਡਰੀ ਸਕੂਲ, ਕੋਟ ਖਾਲਸਾ  ਬਲਾਕ ਵੇਰਕਾ  ਵਿਖੇ ਮਨਾਇਆ ਗਿਆ।ਇਸ ਤੋ ਇਲਾਵਾ ਸੀਨੀਅਰ ਸੈਕੰਡਰੀ …

Read More »

ਕੇਜਰੀਵਾਲ ਦੇ ਈ.ਵੀ.ਐਮ ਰਾਗ ਦਾ ਜੁਆਬ ਵਿਧਾਨ ਸਭਾ ’ਚ ਦੇਵਾਂਗਾ – ਸਿਰਸਾ

ਨਵੀਂ ਦਿੱਲੀ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਰਾਜੌਰੀ ਗਾਰਡਨ ਵਿਧਾਨ ਸਭਾ ਖੇਤਰ ਦੀ ਜਿਮਨੀ ਚੋਣ ਜਿੱਤਣ ’ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੇ ਹੱਕ ਵਿਚ ਧੰਨਵਾਦੀ ਸਮਾਗਮ ਆਯੋਜਿਤ ਕੀਤਾ ਗਿਆ। ਅਕਾਲੀ ਦਲ ਦੇ ਆਗੂ ਅਤੇ ਸਿਰਸਾ ਦੇ ਮੁੱਖ ਸਲਾਹਕਾਰ ਹਰਜੀਤ ਸਿੰਘ ਬੇਦੀ ਵੱਲੋਂ ਰਾਜੌਰੀ ਗਾਰਡਨ ਦੇ ਡੀ-ਗ੍ਰੇਂਡ ਬੈਂਕਿਟ ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ‘ਚ ਦਿੱਲੀ …

Read More »

Seminar on ‘Depression and how to deal with it ‘ held at DAV Public School

Amritsar, April 25 (Punjab Post Bureau) – Government Medical College conducted a seminar to spread awareness about ‘Depression and how to deal  with it ‘at DAV Public School Lawrence Road, for the students of IX and X . It is an initiative spanning all across the country under the umbrella of WHO affiliated organisations.  A team of eight medical students …

Read More »

ਚੀਫ ਖਾਲਸਾ ਦੀਵਾਨ `ਸਾਂਝੀ ਰਸੋਈ` ਲਈ ਹਰ ਮਹੀਨੇ 30,000 ਦਾ ਪਾਵੇਗਾ ਯੋਗਦਾਨ

ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਪ੍ਰਧਾਨ ਚਰਨਜੀਤ ਸਿੰਘ ਚੱਢਾ ਤੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵਲੋਂ ਬੁਲਾਈ ਗਈ ਅਹਿਮ ਮੀਟਿੰਗ `ਚ ਵਿਸ਼ੇਸ਼ ਤੌਰ ਤੇ ਪੁੱਜੇ ।ਮੀਟਿੰਗ ਦੌਰਾਨ ਰੈਡ ਕਰਾਸ ਸੁਸਾਇਟੀ ਵਲੋਂ ਜਿਲਾ ਪ੍ਰਸ਼ਾਸਨ ਦੀ ਦੇਖ -ਰੇਖ ਹੇਠ ਅੰਮ੍ਰਿਤਸਰ ਵਿਖੇ ਜਰੂਰਤਮੰਦ ਗਰੀਬਾਂ ਲਈ ਪੈਕ ਕੀਤਾ ਗਿਆ ਸਾਫ ਸੁਥਰਾ ਪੌਸ਼ਟਿਕ …

Read More »

ਮਲੇਰੀਆ ਤੋਂ ਬਚਾਅ ਲਈ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ

 ਸੰਦੌੜ, 25 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਆਂ ਵਿਖੇ ਮੁਢਲਾ ਸਿਹਤ ਕੇਂਦਰ ਪੰਜਗਰਾਈਆਂ ਦੀ ਟੀਮ ਵੱਲੋਂ ਸੀਨੀਅਰ ਮੈਡੀਕਲ ਅਫਸਰ ਡਾ. ਬਲਵਿੰਦਰ ਸਿੰਘ ਦੀ ਅਗਵਾਈ `ਚ ਐਂਟੀ ਮਲੇਰੀਆ ਦਿਵਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ ਮਲੇਰੀਆ ਤੋਂ ਬਚਾਅ ਦੇ ਲਈ ਪੂਰਣ ਜਾਣਕਾਰੀ ਦਿੱਤੀ।ਇਸ ਮੌਕੇ ਸਿਹਤ ਇੰਸਪੈਕਟਰ ਗੁਲਜ਼ਾਰ ਖਾਂਨ ਨੇ ਕਿਹਾ ਕਿ ਮਲੇਰੀਆ ਇਕ ਮੱਛਰ ਤੋਂ ਹੋਣ …

Read More »

ਮਲੇਰੀਆ ਜਾਗਰੂਕਤਾ ਪੋਸਟਰ ਕੀਤਾ ਜਾਰੀ

ਸੰਦੌੜ, 25 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮੁਢਲਾ ਸਿਹਤ ਕੇਂਦਰ ਫਤਿਹਗੜ ਪੰਜਗਰਾਈਆਂ ਵਿਖੇ ਅੱਜ ਸੀਨੀਅਰ ਮੈਡੀਕਲ ਅਫਸਰ ਡਾ. ਬਲਵਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਐਂਟੀ ਮਲੇਰੀਆ ਦਿਵਸ ਮੌਕੇ ਮਲੇਰੀਆ ਤੋਂ ਬਚਾਅ ਦੇ ਲਈ ਮਲੇਰੀਆ ਜਾਗਰੂਕਤਾ ਪੋਸਟਰ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਵੱਲੋਂ ਜਾਰੀ ਕੀਤਾ ਗਿਆ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਦੇ …

Read More »

ਜਿਲੇ ਦੀਆਂ ਮੰਡੀਆਂ ’ਚ 7 ਲੱਖ ਮੀਟਿ੍ਰਕ ਟਨ ਕਣਕ ਦੀ ਆਮਦ- ਡਿਪਟੀ ਕਮਿਸ਼ਨਰ

ਰਿਮੋਟ ਸੈਂਸਿੰਗ ਰਾਹੀਂ ਖੇਤਾਂ ’ਚ ਅੱਗ ਦੀਆਂ ਘਟਨਾਵਾਂ ਬਾਰੇ ਲਈ ਜਾ ਰਹੀ ਹੈ ਜਾਣਕਾਰੀ ਬਠਿੰਡਾ, 25 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲੇ ਦੀਆਂ ਮੰਡੀਆਂ ਵਿਚ ਹੁਣ ਤੱਕ 709379 ਮੀਟਿ੍ਰਕ ਟਨ ਕਣਕ ਦੀ ਆਮਦ ਦੇ ਨਾਲ-ਨਾਲ 691775 ਮੀਟਿ੍ਰਕ ਟਨ ਫਸਲ ਵੱਖ-ਵੱਖ ਏਜੰਸੀਆਂ ਵਲੋਂ ਖ਼ਰੀਦੀ ਜਾ ਚੁੱਕੀ ਹੈ ਅਤੇ 386280 ਮੀਟਿ੍ਰਕ ਟਨ ਕਣਕ ਦੀ ਲਿਫ਼ਟਿੰਗ ਵੀ ਹੋ …

Read More »

ਕੰਪਿਊਟਰ ਐਪਲੀਕੇਸ਼ਨ ਮਾਹਿਰ ਭਾਸ਼ਨ ਦਾ ਅਯੋਜਨ

ਤਲਵੰਡੀ ਸਾਬੋ (ਬਠਿੰਡਾ), 25 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕੰਪਿਊਟਰ ਐਪਲੀਕੇਸ਼ਨ ਕਾਲਜ ਵਲੋਂ ਇਕ ਮਾਹਿਰ ਭਾਸ਼ਨ ਆਯੋਜਿਤ ਕੀਤਾ ਗਿਆ।ਉਨਾਂ ਵਿਦਿਆਰਥੀਆਂ ਅਤੇ ਸਟਾਫ ਨਾਲ ਅਤਿ ਆਧੁਨਿਕ ਤਰੀਕੇ ਨਾਲ ਪਾਵਰ ਪੁਆਇੰਟ ਪ੍ਰਸਤੂਤੀਕਰਨ ਦੇ ਜਰੀਏ ਵਿਚਾਰ ਸਾਂਝੇ ਕੀਤੇ ਜਿਸ ਵਿਚ ਡੀ.ਬੀ.ਐਮ.ਐਸ ਵਿਸ਼ੇ ਅਤੇ ਨਾਰਮੇਲਾਈਜੇਸ਼ਨ ਵਿਸ਼ਿਆਂ ਸਬੰਧੀ ਭਰਪੂਰ ਜਾਣਕਾਰੀ ਦਿੱਤੀ।ਜੋ ਕਿ ਅਜੋਕੀ ਕੰਪਿਊਟਰ ਪੜਾਈ ਲਈ ਬਹੁਤ …

Read More »

ਰੇਲ ਗੱਡੀ ਹੇਠ ਆ ਕੇ ਦੋ ਵਿਅਕਤੀਆਂ ਵਲੋਂ ਮੌਤ

ਬਠਿੰਡਾ, 25 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-ਸਥਾਨਕ ਸ਼ਹਿਰ ਦੇ ਆਸ ਪਾਸ ਇਲਾਕੇ ਵਿਚ ਬਠਿੰਡਾ ਡਬਵਾਲੀ ਰੇਲਵੇ ਲਾਇਲ ’ਤੇ ਸੰਗਤ ਮੰਡੀ ਦੇ ਨੇੜੇ ਇਕ ਵਿਅਕਤੀ ਨੇ ਰੇਲ ਗੱਡੀ ਦੇ ਹੇਠ ਆ ਕੇ ਆਤਮ ਹੱਤਿਆ ਕਰ ਲਈ।ਸਹਾਰਾ ਜਨ ਸੇਵਾ ਨੇ ਸੂਚਨਾ ਦੇ ਅਧਾਰ ’ਤੇ ਜੀ.ਆਰ.ਪੀ ਨੂੰ ਸੂਚਿਤ ਕੀਤਾ ਅਤੇ ਘਟਨਾ ਅਸਥਾਨ ’ਤੇ ਪਹੁੰਚ ਕੇ ਹੋਲਦਾਰ ਸੋਦਾਗਰ ਸਿੰਘ ਅਤੇ …

Read More »