ਅੰਮ੍ਰਿਤਸਰ, 20 ਅਪ੍ਰੈਲ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਵਿਖੇ `550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ` ਲਹਿਰ ਨੂੰ ਸਮਰਪਿਤ ਗੁਰਮਤਿ ਸਮਾਗਮ ਅੱਜ ਤੋਂ ਕਰਵਾਏ ਜਾ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਗੁਰਇਕਬਾਲ ਸਿੰਘ ਤੇ ਭਾਈ ਹਰਵਿੰਦਰਪਾਲ ਸਿੰਘ ਲਿਟਲ ਨੇ ਦੱਸਿਆ ਕਿ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਵਿਖੇ 20 ਤੋਂ 23 ਅਪ੍ਰੈਲ ਤੱਕ ਲਹਿਰ ਨੂੰ ਸਮਰਪਿਤ ਹੋਣ …
Read More »Monthly Archives: April 2017
ਜਨਮ ਦਿਨ ਮੁਬਾਰਕ – ਅਭਿਜੋਤ ਸਿੰਘ
ਅਭਿਜੋਤ ਸਿੰਘ ਦੇ ਮਾਤਾ ਪਿਤਾ ਨੂੰ ਬੇਟੇ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ।
Read More »11ਵਾਂ ਸ਼ਬਦ ਗੁਰੂ ਪ੍ਰਚਾਰ ਗੁਰਮਤਿ ਸਮਾਗਮ ਆਯੋਜਿਤ
ਬਠਿੰਡਾ, 21ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਸਰਕਲ ਬਠਿੰਡਾ ਵੱਲੋਂ ਸਾਲਾਨਾ ਸਮਾਗਮਾਂ ਦੀ ਲੜੀ ਤਹਿਤ 11ਵਾਂ ਸ਼ਬਦ ਗੁਰੂ ਪ੍ਰਚਾਰ ਗੁਰਮਤਿ ਸਮਾਗਮ ਦਿਲਬਾਗ ਸਿੰਘ ਪ੍ਰਧਾਨ ਯੂਨਿਟ-2 ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਸਰਕਲ ਗੁਰੂ ਗੋਬਿੰਦ ਸਿੰਘ ਨਗਰ ਵਿਖੇ …
Read More »Sidhu suspends SDO Sewerage Treatment Plant and marks vigilance enquiry of JICA Scheme
Amritsar, April 21 (Punjab Post Bureau) – Member Parliament Gurjeet Singh Aujla, Cabinet Minister Navjot Singh Sidhu, MLA Raj Kumar Verka, MLA Sunil Dutti, DCC Urban president Jugal Kishore Sharma today inspected the sewer lines laying project going on under JICA scheme. Concerned officers from Punjab Water and Sewerage Board and other departments were present during the inspection. Many flaws …
Read More »Women Empowerment Initiative at Ferozepur Cantt
Jalandhar, April 21 (Punjab Post Bureau) – The Golden Arrow Division has recently initiated a project for empowerment of spouses and children of soldiers serving at the Ferozepur Cantt. Mrs. Chanda Kundra, Chairperson, Golden Arrow, Family Welfare Organisation, who is spearheading this endeavour named as ‘Project Shakti’, aims at fulfilling the Army’s societal obligations through result oriented, genuine social empowerment …
Read More »ਸਾਈਕਲ `ਤੇ ਗੁਰਧਾਮ ਯਾਤਰਾ ਕਰ ਕੇ ਪਰਤੇ ਸ਼ਰਧਾਲੂ ਦਾ ਸਨਮਾਨ
ਅਲਗੋਂ ਕੋਠੀ/ ਅਮਰਕੋਟ, 21 ਅਪ੍ਰੈਲ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਜਜ਼ਬਾ ਅਤੇ ਬੁੰਲਦ ਹੋਸਲੇ ਕਦੇ ਵੀ ਉਮਰ ਦਾ ਤਕਾਜ਼ਾ ਨਹੀ ਹੁੰਦੇ ਅਤੇ ਜਦੋਂ ਵੀ ਇਨਸਾਨ ਅੰਦਰ ਕੁੱਝ ਕਰ ਗੁਜਰਣ ਦੀ ਚਿਣਗ ਪੈਦਾ ਹੋ ਜਾਵੇ ਤਾਂ ਉਹ ਆਪਣੇ ਮੁਕਾਮ ਨੂੰ ਹਾਸਲ ਕਰਕੇ ਹੀ ਰਹਿਦਾ ਹੈ।ਇਸ ਦੀ ਤਾਜਾ ਮਿਸਾਲ ਅਲਗੋਕੋਠੀ ਦੇ ਵਸਨੀਕ 60 ਸਾਲਾ ਪੂਰਨ ਸਿੰਘ ਤੋਂ ਲਗਾਈ ਜਾ ਸਕਦੀ …
Read More »ਦਾਣਾ ਮੰਡੀ ਅਲਗੋਕੋਠੀ ਦੀ ਸਰਬਸੰਮਤੀ ਨਾਲ ਚੋਣ ਹੋਈ
ਅਲਗੋਂ ਕੋਠੀ/ ਅਮਰਕੋਟ, 21 ਅਪ੍ਰੈਲ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਦਾਣਾ ਮੰਡੀ ਅਲਗੋਕੋਠੀ ਵਿਖੇ ਪਾਰਟੀਬਾਜੀ ਤੋਂ ਉਪਰ ਉੱਠ ਕੇ ਸਰਬਸਮੰਤੀ ਨਾਲ ਪ੍ਰਧਾਨਗੀ ਦੀ ਚੋਣ ਕੀਤੀ ਗਈ।ਇਸ ਮੋਕੇ ਸਾਰਿਆਂ ਵਲੋਂ ਸਹਿਮਤੀ ਪ੍ਰਗਟ ਕਰਦਿਆਂ ਸਤਨਾਮ ਸਿੰਘ ਚੱਠੂ ਨੂੰ ਮੰਡੀ ਪ੍ਰਧਾਨ, ਸੁਖਰਾਜ ਸਿੰਘ ਮੱਲੀ ਮੈਂਬਰ, ਜਰਨੈਲ ਸਿੰਘ ਮੈਂਬਰ, ਸੁਖਰਾਜ ਹਾਂਡਾ ਮੈਂਬਰ, ਕਲਵੰਤ ਸਿੰਘ ਖਜਾਨਚੀ, ਕਰਮ ਸਿੰਘ ਨੂੰ ਚੈਅਰਮੈਨ ਚੁਣਿਆ ਗਿਆ।ਇਸ ਮੋਕੇ …
Read More »ਸੁਖਵਿੰਦਰ ਡੈਨੀ ਨੂੰ ਮੰਤਰੀ ਮੰਡਲ `ਚ ਸ਼ਾਮਿਲ ਕੀਤਾ ਜਾਵੇ – ਖੱਤਰੀ
ਗਹਿਰੀ ਮੰਡੀ, 21 ਅਪ੍ਰੈਲ (ਡਾ. ਨਰਿੰਦਰ ਸਿੰਘ) – ਗਹਿਰੀ ਮੰਡੀ ਤੋਂ ਸੀਨੀਅਰ ਕਾਂਗਰਸੀ ਆਗੂ ਰਾਕੇਸ਼ ਕੁਮਾਰ ਖੱਤਰੀ ਦੇ ਗ੍ਰਹਿ ਵਿਖੇ ਹੋਈ ਵਿਸ਼ੇਸ਼ ਮੀਟਿੰਗ ਵਿੱਚ ਉਹਨਾਂ ਕਿਹਾ ਕਿ ਹਲਕਾ ਜੰਡਿਆਲਾ ਗੁਰੂ ਦੇ ਨੌਜਵਾਨ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਕਾਰਜਸ਼ੈਲੀ ਤੋਂ ਲੋਕ ਬਹੁਤ ਖੁਸ਼ ਹਨ। ਜਦੋਂ ਦੀ ਕਾਂਗਰਸ ਸਰਕਾਰ ਆਈ ਹੈ, ਪੰਜਾਬ ਦੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ ਅਤੇ …
Read More »ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਨੇ ਧਾਰਮਿਕ ਪ੍ਰੀਖਿਆ ਦਾ ਨਤੀਜਾ ਐਲਾਨਿਆ
ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਧਰਮ ਪ੍ਰਚਾਰ ਤਹਿਤ ਬੱਚਿਆਂ ਤੇ ਨੌਜੁਆਨਾਂ ਨੂੰ ਦੁਨਿਆਵੀ ਵਿਦਿਆ ਦੇ ਨਾਲ-ਨਾਲ ਧਾਰਮਿਕ ਵਿਦਿਆ ਦੇਣ ਲਈ ਸਕੂਲਾਂ/ਕਾਲਜਾਂ ਵਿਚ ਲਈ ਜਾਂਦੀ ਧਾਰਮਿਕ ਪ੍ਰੀਖਿਆ 2016 ਦਾ ਨਤੀਜਾ ਘੋਸ਼ਿਤ ਕੀਤਾ ਗਿਆ।ਇਹ ਨਤੀਜਾ ਧਰਮ ਪ੍ਰਚਾਰ ਕਮੇਟੀ ਦੇ ਐਡੀ: ਸਕੱਤਰ ਹਰਭਜਨ ਸਿੰਘ ਮਨਾਵਾਂ ਨੇ ਜਾਰੀ ਕੀਤਾ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ …
Read More »ਹਰਜੀਤ ਸਿੰਘ ਦਾ ਕੈਨੇਡਾ ਦਾ ਰੱਖਿਆ ਮੰਤਰੀ ਬਣਨਾ ਸਮੁੱਚੀ ਸਿੱਖ ਕੌਮ ਲਈ ਫ਼ਖਰ ਦੀ ਗੱਲ – ਪ੍ਰੋ: ਬਡੂੰਗਰ
ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਰਵਾਇਤ ਮੁਤਾਬਕ ਸਨਮਾਨ ਕੀਤਾ ਗਿਆ ਹੈ।ਉਨ੍ਹਾਂ ਆਖਿਆ ਕਿ ਹਰਜੀਤ ਸਿੰਘ ਦਾ ਵਿਕਸਿਤ ਮੁਲਕ ਕੈਨੇਡਾ ਦੇ ਰੱਖਿਆ ਮੰਤਰੀ ਬਣਨਾ ਸਮੁੱਚੀ ਸਿੱਖ ਕੌਮ ਲਈ ਫ਼ਖਰ ਦੀ ਗੱਲ ਹੈ। ਅੱਜ ਇਹ ਆਪਣੇ …
Read More »
Punjab Post Daily Online Newspaper & Print Media