ਅੰਮ੍ਰਿਤਸਰ 19 ਅਪ੍ਰੈਲ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫਤਹਿਗੜ੍ਹ ਸਾਹਿਬ ਦੇ ਉਪ ਕੁਲਪਤੀ ਡਾ. ਗੁਰਮੋਹਨ ਸਿੰਘ ਵਾਲੀਆ ਦਾ ਅਸਤੀਫਾ ਪ੍ਰਵਾਨ ਕਰ ਲਿਆ।ਪ੍ਰੋ: ਬਡੂੰਗਰ ਨੇ ਯੂਨੀਵਰਸਿਟੀ ਟਰੱਸਟ ਦੇ ਚੇਅਰਮੈਨ ਅਤੇ ਚਾਂਸਲਰ ਦੀ ਹੈਸੀਅਤ ਵਜੋਂ ਇਹ ਅਸਤੀਫਾ ਪ੍ਰਵਾਨ ਕੀਤਾ ਹੈ। ਇਸ ਸਬੰਧੀ ਗੱਲਬਾਤ …
Read More »Monthly Archives: April 2017
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਸੁਸ਼ੋਭਿਤ
ਅੰਮ੍ਰਿਤਸਰ 19 ਅਪ੍ਰੈਲ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਵਿਖੇ ਏਅਰਪੋਰਟ ਅਥਾਰਟੀ ਦੇ ਸਹਿਯੋਗ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਇਕ ਗੈਲਰੀ ਸਥਾਪਿਤ ਕੀਤੀ ਜਾਵੇਗੀ, ਜਿਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਗੁਰੂ ਰਾਮਦਾਸ ਜੀ ਨਾਲ …
Read More »ਪ੍ਰੋ: ਕਿਰਪਾਲ ਸਿੰਘ ਬਡੂੰਗਰ ਵਲੋਂ ਨਿਊਯਾਰਕ `ਚ ਸਿੱਖ ’ਤੇ ਹੋਏ ਨਸਲੀ ਹਮਲੇ ਦੀ ਨਿੰਦਾ
ਅੰਮ੍ਰਿਤਸਰ 19 ਅਪ੍ਰੈਲ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਅਮਰੀਕਾ ਦੀ ਨਿਊਯਾਰਕ ਸਟੇਟ ’ਚ ਸਿੱਖ ਟੈਕਸੀ ਡਰਾਈਵਰ ਦੀ ਕੁੱਟਮਾਰ ਕਰਨ ਅਤੇ ਉਸਦੀ ਦਸਤਾਰ ਉਤਾਰਨ ਦੀ ਘਟਨਾ ’ਤੇ ਪ੍ਰਤੀਕਰਮ ਦਿੰਦਿਆਂ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।ਉਨ੍ਹਾਂ ਆਖਿਆ ਕਿ ਦੁਨੀਆਂ ਭਰ ਵਿਚ ਫੈਲੇ ਹੋਏ ਸਿੱਖ ਜਿਸ ਦੇਸ਼ ਵਿਚ ਵੀ ਵੱਸਦੇ ਹਨ, ਉਥੋਂ …
Read More »ਪੰਜਾਬੀ ਸਾਹਿਤ ਸਭਾ ਸਮਰਾਲਾ ਵੱਲੋਂ ਕੰਨੜ ਲੇਖਕ ਪ੍ਰੋ. ਪੰਡਿਤ ਰਾਓ ਧਰੈਨਵਰ ਨਾਲ ਰੂਬਰੂੂ
ਪੰਜਾਬੀ ਭਾਸ਼ਾ ਤੇ ਕੰਨੜ ਸਾਹਿਤ ਬਾਰੇ ਨਿੱਠ ਕੇ ਹੋਈ ਵਿਚਾਰ ਚਰਚਾ ਸਮਰਾਲਾ, 19 ਅਪ੍ਰੈਲ (ਪੰਜਾਬ ਪੋਸਟ- ਕੰਗ) – ਕਰਨਾਟਕਾ ਨੇ ਵਿਦਵਾਨ ਪ੍ਰੋ. ਪੰਡਿਤ ਰਾਓ ਧਰੈਨਵਰ ਨਾਲ ਪੰਜਾਬੀ ਸਾਹਿਤ ਸਭਾ (ਰਜਿ.) ਸਮਰਾਲਾ ਵੱਲੋਂ ਰੂਬਰੂ ਸਮੇਂ ਸੰਵਾਦ ਰਚਾਇਆ ਗਿਆ, ਜਿਸ ਵਿਚ 45 ਦੇ ਲਗਭਗ ਲੇਖਕਾਂ ਤੇ ਵਿਦਵਾਨਾਂ ਨੇ ਭਾਗ ਲਿਆ ਤੇ ਇਸ ਮੌਕੇ ਗੰਭੀਰ ਤੇ ਉਸਾਰੂ ਵਿਚਾਰ ਵਟਾਂਦਰਾ ਕੀਤਾ ਗਿਆ।ਸਰਕਾਰੀ ਸੀਨੀਅਰ ਸੈਕੰਡਰੀ …
Read More »Canadian Harjit Singh Sajjan will visit Pingalwara Manawala Complex on April 20
Amritsar, April 20 (Punjab Post Bureau) – Harjit Singh Sajjan the first Sikh & Punjabi who has created History in Canada to become the first Defence Minister will be visiting Pingalwara Manawala Complex on 20th April, 2017. He would visit the complex to know about all Humanitarian Activities which are being run by Pingalwara under the patronage of Dr. Inderjit …
Read More »19ਵਾਂ ਸਲਾਨਾ ਕੀਰਤਨ ਦਰਬਾਰ ਕਰਵਾਇਆ ਗਿਆ
ਸਿੱਖੀ ਸਰੂਪ ਮੇਰਾ ਅਸਲੀ ਰੂਪ ਤਹਿਤ ਨੌਜਵਾਨ ਵੀਰਾਂ ਨੁੰ ਕੀਤਾ ਸਨਮਾਨਿਤ ਪੱਟੀ, 19 ਅਪਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਢਿਲੋਂ) – ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਰਜਿ: ਪੱਟੀ ਵੱਲੋਂ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਬਾਬਾ ਬਿਧੀ ਚੰਦ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਲਾਨਾ 19ਵਾਂ ਮਹਾਨ ਕੀਰਤਨ ਦਰਬਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦ ਯੰਗਮੈਨ …
Read More »ਅੰਤਰਰਾਸ਼ਟਰੀ ਜਿਮਨਾਸਿਟਕ ਖਿਡਾਰੀ ਸਾਹਿਲ ਭਾਰਦਵਾਜ ਸਪੈਸ਼ਲ ਸਪੋਰਟਸ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਸੰਧੂ) – ਆਰਟਿਸਟਿਕ ਜਿਮਨਾਸਟਿਕ ਖੇਡ-ਖੇਤਰ ਦੇ ਵਿੱਚ ਪ੍ਰਾਪਤੀਆਂ-ਦਰ-ਪ੍ਰਾਪਤੀਆਂ ਕਰਨ ਵਾਲੇ ਅੰਮ੍ਰਿਤਸਰ ਦੇ ਜਿਮਨਾਸਿਟ ਖਿਡਾਰੀ ਸਾਹਿਲ ਭਾਰਦਵਾਜ ਨੂੰ ਦਿੱਲੀ ਦੇ ਗੁਰੂ ਤੇਗ ਬਹਾਦਰ ਕਾਲਜ ਸਪੈਸ਼ਲ ਐਵਾਰਡ ਦੇ ਕੇ ਨਿਵਾਜਿਆ ਗਿਆ।ਨਾਰਦਨ ਰੇਲਵੇ ਅੰਮ੍ਰਿਤਸਰ ਦੇ ਸੀ.ਆਈ.ਟੀ ਤੇ ਅੰਤਰਰਾਸ਼ਟਰੀ ਜਿਮਨਾਸਿਟਕ ਖਿਡਾਰੀ ਤਰਸੇਮ ਲਾਲ ਦੇ ਬੇਟੇ ਤੇ ਲਾਡਲੇ ਸ਼ਗਿਰਦ ਸਾਹਿਲ ਭਾਰਦਵਾਜ ਨੇ ਜਿਥੇ ਇਸ ਤੋਂ ਪਹਿਲਾਂ ਕਈ ਜ਼ਿਲ੍ਹਾਂ, ਸੂਬਾ, ਰਾਸ਼ਟਰੀ …
Read More »ਇੱਕ ਕਿਲੋਮੀਟਰ ਹਾਫ ਮੈਰਾਥਨ ਦੀ ਮੋਹਰੀ ਜਸਨੂਰ ਕੌਰ ਦਾ ਹੋਇਆ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਸੰਧੂ) – ਬੀਤੇ ਦਿਨੀ ਨੈਸ਼ਨਲ ਕੈਪੀਟਲ ਰੀਜ਼ਨ ਅਧਾਰਿਤ ਕੰਪਨੀ ਜੀ.ਆਰ.ਆਰ. ਦੇ ਵੱਲੋਂ ਮੀਡੀਆ ਪਾਰਟਰਨ ਦੈਨਿਕ ਜਾਗਰਨ ਤੇ ਪੰਜਾਬੀ ਜਾਗਰਨ ਦੇ ਸਹਿਯੋਗ ਨਾਲ ਅੰਮ੍ਰਿਤਸਰ ਨੂੰ ਕਲੀਨ, ਗ੍ਰੀਨ ਐਂਡ ਹੈਲਥੀ ਬਣਾਉਣ ਮੰਤਵ ਨਾਲ ਕਰਵਾਈ ਗਈ ਹੈਰੀਟੇਜ਼ ਸਿਟੀ ਹਾਫ ਮੈਰਾਥਨ ਦੇ 1 ਕਿਲੋਮੀਟਰ ਫਾਸਲੇ ਦੌਰਾਨ ਮੋਹਰੀ ਜਸਨੂਰ ਕੌਰ ਦਾ ਉਘੇ ਖੇਡ ਪ੍ਰਮੋਟਰ ਸੰਤੋਖ ਸਿੰਘ ਸੱਗੂ, ਅੰਤਰਰਾਸ਼ਟਰੀ ਮਾਸਟਰਸ ਐਥਲੈਟਿਕਸ …
Read More »ਜੂਨੀਅਰ ਤੇ ਸਬ ਜੂਨੀਅਰ ਓਪਨ ਬਾਕਸਿੰਗ ਚੈਂਪੀਅਨਸ਼ਿਪ `ਚ ਅੰਮ੍ਰਿਤਸਰ ਦਾ ਬਿਹਤਰ ਪ੍ਰਦਰਸ਼ਨ
ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਸੰਧੂ) – ਬਠਿੰਡਾ ਵਿਖੇ ਸੰਪੰਨ ਹੋਈ ਮਹਿਲਾਵਾਂ ਦੀ ਅੰਡਰ-17 ਸਾਲ ਉਮਰ ਵਰਗ ਦੀ ਜੂਨੀਅਰ ਤੇ ਸਬ ਜੂਨੀਅਰ ਓਪਨ ਬਾਕਸਿੰਗ ਚੈਂਪੀਅਨਸ਼ਿਪ ਦੇ ਦੌਰਾਨ ਅੰਮ੍ਰਿਤਸਰ ਦੀਆਂ ਲੜਕੀਆਂ ਦਾ ਪ੍ਰਦਰਸ਼ਨ ਬੇਮਿਸਾਲ ਰਿਹਾ।ਜਿਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਕਸਿੰਗ ਰਿੰਗ ਦੀਆਂ ਖਿਡਾਰਨਾਂ ਦੀਆਂ 3 ਗੋਲਡ, 3 ਸਿਲਵਰ ਤੇ 3 ਬਰਾਊਨਜ਼ ਮੈਂਡਲ ਹਾਂਸਲ ਕੀਤੇ। ਇਸ ਸਬੰਧੀ ਹੋਰ ਵਧੇਰੀ ਜਾਣਕਾਰੀ …
Read More »KCGC Calls State Govt.’s Decision to Scrap KU as most `Unfortunate’
KCGC to Seek Legal Opinion to Save Khalsa University Amritsar, April 19 (Punjab Post Bureau) – Historic Khalsa College Governing Council (KCGC) today called the decision by state government to scrap Khalsa University as most `unfortunate’. The top functionaries of the varsity said they are seeking legal opinion to `save’ the University which has already registered more than 300 students …
Read More »
Punjab Post Daily Online Newspaper & Print Media