Wednesday, November 25, 2026

Monthly Archives: April 2017

ਖੱਬੇਰਾਜਪੂਤਾਂ ਵਿਖੇ ਵਿਧਾਇਕ ਡੈਨੀ ਬੰਡਾਲਾ ਸ਼ੁਕਰਾਨਾਂ ਸਮਾਗਮ ‘ਚ ਹੋਏ ਨਤਮਸਤਕ।

ਚੌਂਕ ਮਹਿਤਾ, 3 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) –  ਹਲਕਾ ਜੰਡਿਆਲਾ ਗੁਰੂ ਤੋਂ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਜਿੱਤ ਤੇ ਕੈਪ: ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ `ਤੇ ਪਿੰਡ ਖੱਬੇਰਾਜਪੂਤਾਂ ਵਿਖੇ ਟੀਮ ਕੈਪਟਨ ਦੇ ਸੀਨੀਅਰ ਆਗੂ ਰਾਜਵਿੰਦਰ ਸਿੰਘ ਰਾਜੂ ਜਨਰਲ ਸਕੱਤਰ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਤੇ ਹਰਧੰਨਵੰਤ ਸਿੰਘ ਜਿੰਮੀ ਵੱਲੋਂ ਆਪਣੇ ਗ੍ਰਹਿ ਵਿਖੇ ਸ਼ੁਕਰਾਨਾ ਸਮਾਗਮ ਲਈ ਕਰਵਾਏ ਸ੍ਰੀ …

Read More »

ਕੈਪਟਨ ਸਰਕਾਰ ਰਾਜ ਨੂੰ ਨਸ਼ਾ ਮੁਕਤ ਕਰਨ ਲਈ ਪੂਰੀ ਤਰਾ੍ਹ ਵਚਨਬੱਧ – ਡੈਨੀ ਬੰਡਾਲਾ

ਚੌਂਕ ਮਹਿਤਾ, 3 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਰਾਜ ਵਿੱਚੋ ਨਸ਼ਾ ਖ਼ਤਮ ਕਰਨ ਦਾ ਜੋ ਵਾਅਦਾ ਕੀਤਾ ਗਿਆ ਹੈ, ਉਸ ਨੂੰ ਪੂਰੀ ਵਚਨਬੱਧਤਾ ਨਾਲ ਪੂਰਾ ਕੀਤਾ ਜਾਵੇਗਾ।ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਚੌਂਕ ਮਹਿਤਾ ਵਿਖੇ ਡਾ. ਪਰਮਜੀਤ ਸਿੰਘ ਸੰਧੂ ਸਾਬਕਾ ਚੇਅਰਮੈਨ ਦੀ ਅਗਵਾਈ ‘ਚ ਗੁਰਮੇਜ ਸਿੰਘ, ਗੁਰਮੁੱਖ ਸਿੰਘ ਤੇ ਗੁਰਦਿਆਲ …

Read More »

ਜਸਟਿਸ ਟੀ.ਪੀ.ਐਸ ਮਾਨ ਨੇ ਰੱਖਿਆ ਅਦਾਲਤੀ ਕੰਪਲੈਕਸ ਵਿਖੇ ਰਿਕਾਰਡ ਰੂਮ ਦਾ ਨੀਂਹ ਪੱਥਰ

ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਜਸਟਿਸ ਟੀ.ਪੀ.ਐਸ ਮਾਨ ਮਾਨਯੋਗ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅੰਮ੍ਰਿਤਸਰ ਵਿਖੇ ਅਦਾਲਤੀ ਕੰਪਲੈਕਸ ਵਿਖੇ ਰਿਕਾਰਡ ਰੂਮ ਦਾ ਨੀਂਹ ਪੱਥਰ ਰੱਖਦੇ ਹੋਏ।ਨਾਲ ਹਨ ਜ਼ਿਲ੍ਹਾ ਸ਼ੈਸਨ ਜੱਜ ਗੁਰਬੀਰ ਸਿੰਘ, ਸ੍ਰੀਮਤੀ ਨਵਦੀਪ ਕੌਰ, ਮੈਡਮ ਗਿਰੀਸ ਬਾਸਲ ਸੀ.ਜੇ.ਐਮ, ਅਮਰਜੀਤ ਸਿੰਘ ਵਧੀਕ ਸ਼ੈਸਨ ਜੱਜ, ਜੀ.ਐਸ ਭਿੰਡਰ, ਸੋਮੀਨਾ ਗੋਇਲ, ਪ੍ਰੀਤੀ ਸਾਹਣੀ, ਸਲਵਿੰਦਰ ਸਿੰਘ ਸੱਗੂ ਅਤੇ ਹੋਰ …

Read More »

ਅੰਮ੍ਰਿਤਸਰ ਦੀ ਹੋਟਲ ਸਨਅਤ ਨੂੰ ਹੁਲਾਰਾ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ- ਔਜਲਾ

ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਦੀ ਹੋਟਲ ਸਨਅਤ, ਜੋ ਕਿ ਇੱਥੇ ਵੱਧ ਰਹੇ ਸੈਰ ਸਪਾਟੇ ਦਾ ਧੁਰਾ ਹੈ, ਨੂੰ ਹੁਲਾਰਾ ਦੇਣ ਲਈ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।ਉਕਤ ਸ਼ਬਦਾਂ ਦਾ ਪ੍ਰਗਟਾਵਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਹੋਟਲ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਕੀਤੀ ਲੰਮੀ ਵਾਰਤਾ ਵਿਚ ਉਨਾਂ ਦੀ ਮੁਸ਼ਿਕਲਾਂ ਸੁਣਨ …

Read More »

ਅੰਮ੍ਰਿਤਸਰ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਾਣ ਦਾ ਬਨਾਉਣ ਲਈ ਔਜਲਾ ਨੇ ਕੀਤਾ ਆਗਾਜ਼

ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਤੋਂ ਨੌਜਵਾਨ ਸੰਸਦ ਮੈਂਬਰ  ਗੁਰਜੀਤ ਸਿੰਘ ਔਜਲਾ ਨੇ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੂੰ ਅੰਤਰਰਾਸ਼ਟਰੀ ਹਾਣ ਦਾ ਬਨਾਉਣ ਲਈ ਕਮਰ ਕੱਸ ਲਈ ਹੈ।ਬੀਤੇ ਦਿਨੀਂ ਕੇਂਦਰੀ ਮੰਤਰੀ ਨਵੀਂ ਦਿੱਲੀ ਵਿਖੇ ਇਹ ਮੁੱਦਾ ਉਠਾ ਕੇ ਪਰਤੇ ਸੰਸਦ ਮੈਂਬਰ  ਔਜਲਾ ਨੇ ਅੱਜ ਹਵਾਈ ਅੱਡਾ ਸਲਹਕਾਰ ਕਮੇਟੀ ਦੀ ਬਤੌਰ ਚੇਅਰਮੈਨ ਪਲੇਠੀ ਮੀਟਿੰਗ …

Read More »

ਫੌਜੀ ਭਰਤੀ ਲਈ ਮੁਫ਼ਤ ਕੋਚਿੰਗ 5 ਅਪ੍ਰੈਲ ਤੋਂ

ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਖਾਸਾ ਵਿਖੇ ਹੋਈ 4 ਤੋਂ 14 ਫਰਵਰੀ ਤੱਕ ਹੋਈ ਆਰਮੀ ਭਰਤੀ ਰੈਲੀ ਦੌਰਾਨ ਮਿਲਟਰੀ ਹਸਪਤਾਲ ਲਈ ਰੈਫਰ ਕੀਤੇ ਗਏ ਅਤੇ ਮੈਡੀਕਲ ਮੁਆਇਨੇ ’ਚ ਫਿੱਟ ਹੋਏ ਯੁਵਕਾਂ ਦੀ 30-4-2017 ਦਿਨ ਐਤਵਾਰ ਨੂੰ ਹੋ ਰਹੀ ਲਿਖਤੀ ਪ੍ਰੀਖਿਆ ਚੋਂ ਸਫ਼ਲਤਾ ਹਾਸਲ ਕਰਨ ਹਿੱਤ ਤਿਆਰੀ ਲਈ ਮੁਫ਼ਤ ਕੋਚਿੰਗ ਕਲਾਸਾਂ 5-4-2017 ਤੋਂ ਸੀ-ਪਾਈਟ ਕੈਂਪ ਰਣੀਕੇ ਆਈ …

Read More »

ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਦੀ ਕਮਾਨ ਹੁਣ ਕੁਲਮੋਹਨ ਸਿੰਘ ਸੰਭਾਲਣਗੇ

ਨਵੀਂ ਦਿੱਲੀ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਮੇਟੀ ਦੇ ਮੁੱਢਲੇ ਕਾਰਜ ਧਰਮ ਪ੍ਰਚਾਰ ਦੀ ਕਮਾਨ ਹੁਣ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਸੀਨੀਅਰ ਆਗੂ ਕੁਲਮੋਹਨ ਸਿੰਘ ਸੰਭਾਲਣਗੇ। ਇਸ ਗੱਲ ਦੀ ਜਾਣਕਾਰੀ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਮੀਡੀਆ ਨੂੰ ਜਾਰੀ ਬਿਆਨ `ਚ ਦਿੱਤੀ।ਦਰਅਸਲ 30 ਮਾਰਚ ਨੂੰ ਨਵੇਂ ਕਮੇਟੀ ਅਹੁੱਦੇਦਾਰਾਂ ਦੇ ਕਾਰਜਕਾਲ ਸੰਭਾਲਣ …

Read More »

ਅਕਾਲੀ ਉਮੀਦਵਾਰਾਂ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ

ਨਵੀਂ ਦਿੱਲੀ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦਿੱਲੀ ਨਗਰ ਨਿਗਮ ਚੋਣਾਂ `ਚ ਸ਼੍ਰੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਦੇ ਨਾਲ ਗੰਠਬੰਧਨ ਦੇ ਤੌਰ ਤੇ 5 ਸੀਟਾਂ ਪ੍ਰਾਪਤ ਹੋਈਆਂ ਹਨ। ਜਿਸ ਵਿਚ ਦੱਖਣੀ ਦਿੱਲੀ ਦੇ ਕਾਲਕਾਜੀ ਵਾਰਡ ਤੋਂ ਮਨਪ੍ਰੀਤ ਕੌਰ ਕਾਲਕਾ, ਸੈਂਟ੍ਰਲ ਦਿੱਲੀ ਦੇ ਰਾਜਿੰਦਰ ਨਗਰ ਵਾਰਡ ਤੋਂ ਪਰਮਜੀਤ ਸਿੰਘ ਰਾਣਾ, ਪੱਛਮ ਦਿੱਲੀ ਦੇ ਪ੍ਰਤਾਪ ਨਗਰ ਵਾਰਡ ਤੋਂ ਅਮਰਜੀਤ …

Read More »

ਸਰਕਾਰੀ ਹਾਈ ਸਕੂਲ ਜਮਾਲਪੁਰਾ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ

ਮਾਲੇਰਕੋਟਲਾ (ਸੰਦੌੜ), 3 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਅਯੋਜਿਤ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਤੋਂ ਇਲਾਵਾ ਇਲਾਕੇ ਦੀਆਂ ਸਨਮਾਣਯੋਗ ਸ਼ਖਸ਼ੀਅਤਾਂ ਮੁਹੰਮਦ ਸ਼ਬੀਰ, ਮੁਹੰਮਦ ਸਾਬਰ, ਸ਼ਹਿਜ਼ਾਦ ਹੁਸੈਨ, ਰਹਿਮਾਨ ਪੱਪਾ, ਮੁਹੰਮਦ ਸ਼ਕੀਲ, ਮੁਹੰਮਦ ਨਾਸਰ, ਮੁਹੰਮਦ ਦਿਲਸ਼ਾਦ ਆਦਿ ਨੇ ਸ਼ਮੂਲੀਅਤ ਕੀਤੀ।ਸਕੂਲ ਮੁੱਖੀ ਅਨਵਾਰ ਅੰਜੁਮ ਨੇ ਸਕੂਲ ਦੇ ਸਲਾਨਾ ਨਤੀਜ਼ਿਆਂ ਦਾ …

Read More »

ਸੜਕ ਐਕਸੀਡੈਂਟ ਦੌਰਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਵਾਲ-ਵਾਲ ਬਚੇ

ਜੰਡਿਆਲਾ, 3 ਅਪ੍ਰੈਲ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਸੜਕਾਂ ਤੇ ਅਵਾਰਾ ਪਸ਼ੂਆਂ ਕਰਕੇ ਵਾਪਰ ਰਹੇ ਹਾਦਸਿਆ ਦੌਰਾਨ ਹਰ ਸਾਲ ਕਈ ਕੀਮਤੀ ਜਾਨਾਂ ਜਾ ਰਹੀਆਂ ਹਨ।ਅਜਿਹਾ ਕੁੱਝ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਸਮੇਤ ਹੋਰ ਸਿੰਘਾਂ ਨਾਲ ਵਾਪਰਿਆ, ਜਦ ਸੜਕ ਹਾਦਸੇ ਵਿੱਚ ਉਹ ਵਾਲ-ਵਾਲ ਬਚ ਗਏ।ਮਿਲੀ ਜਾਣਕਾਰੀ ਅਨੁਸਾਰ ਫ਼ੈਡਰੇਸ਼ਨ ਆਗੂ ਕੱਲ …

Read More »