5 ਅਪ੍ਰੈਲ ਤੱਕ ਭਰੇ ਜਾਣਗੇ ਫਾਰਮ – ਵਿਜੈ ਗਰਗ ਮਲੋਟ, 1 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਵਿਜੈ ਗਰਗ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਇਕ ਅਹਿਮ ਫੈਸਲਾ ਵਿਚ ਕਿਹਾ ਕਿ ਹੁਣ ਨੀਟ ਦੀ ਪ੍ਰੀਖਿਆ `ਚ 25 ਸਾਲ ਤੋ ਵੱਧ ਉਮਰ ਦੇ ਵਿਦਿਆਰਥੀ ਵੀ ਬੈਠ ਸਕਦੇ ਹਨ। ਗਰਗ ਨੇ ਕਿਹਾ ਕਿ ਇਸ ਫੈਸਲੇ ਨੂੰ ਨੀਟ ਪ੍ਰੀਖਿਆ ਦੇਣ ਵਾਲਿਆਂ ਲਈ ਵੱਡੀ ਰਾਹਤ …
Read More »Monthly Archives: April 2017
ਸਾਊਦੀ ਅਰਬ ਤੋਂ ਦੁਬਈ ਪਰਤਦੇ ਤਿੰਨ ਪੰਜਾਬੀ ਨੌਜਵਾਨਾਂ ਦਾ ਸਾਲ ਬੀਤਣ `ਤੇ ਵੀ ਨਹੀਂ ਲੱਗਾ ਕੋਈ ਥਹੁ ਪਤਾ
ਚੌਂਕ ਮਹਿਤਾ, 1 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਵੱਖ ਵੱਖ ਪਿੰਡਾਂ ਨਾਲ ਸੰਬੰਧਤ ਤਿੰਨ ਨੌਜਵਾਨ, ਜੋ ਕਿ ਪਿਛਲੇੇ ਇਕ ਸਾਲ ਤੋਂ ਨਜ਼ਾਇਜ਼ ਹੀ ਸਾਊਦੀ ਅਰਬ ਦੀ ਜ਼ੇਲ੍ਹ ਵਿੱਚ ਬੰਦ ਹਨ, ਅੱਜ ਪੂਰਾ ਸਾਲ ਬੀਤ ਜਾਣ ਪਿੱਛੋਂ ਵੀ ਉਕਤ ਨੌਜਵਾਨਾਂ ਦੀ ਉਹਨਾਂ ਦੇ ਮਾਪਿਆਂ ਤਾਈਂ ਕੋਈ ਉੱਘ ਸੁੱਘ ਨਹੀਂ ਮਿਲ ਰਹੀ।ਇਹ ਨੌਜਵਾਨ ਦੁਬਈ ਤੋਂ …
Read More »ਨਵੇਂ ਵਿੱਤੀ ਸਾਲ ਦੀ ਅਰੰਭਤਾ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ
ਜੰਡਿਆਲਾ ਗੁਰੂ, 1 ਅਪ੍ਰੈਲ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਹਰ ਸਾਲ ਦੀ ਤਰ੍ਹਾਂ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ ਜੰਡਿਆਲਾ ਗੁਰੂ ਵਲੋਂ ਅਪਨੇ ਗ੍ਰਹਿ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਖੁੱਲੇ ਪੰਡਾਲ ਵਿੱਚ ਬੀਬੀ ਰੁਪਿੰਦਰ ਕੋਰ ਮਲਹੋਤਰਾ, ਕਾਕਾ ਹਰਸ਼ਪ੍ਰੀਤ ਸਿੰਘ, ਅਮ੍ਰਿਤਪਾਲ ਸਿੰਘ, ਅਮਰੀਕ ਸਿੰਘ ਅੰਕੁਸ਼, ਬੀਬੀ …
Read More »Farewell party organized for the outgoing VC Prof. Ajaib Singh Brar
Amritsar, April 2 (Punjab Post Bureau) – Guru Nanak Dev University Teacher’s Association Executive member Prof Shyamal Koley and others organized an impressive farewell party for the outgoing vice chancellor Prof Ajaib Singh Brar. More than one hundred teaching and non-teaching staff attended the function. Prof Dalbir Sing Sogi and Prof Sandeep Sharma presented a bouquet and a souvenir to …
Read More »ਵਿਧਾਇਕ ਦਵਿੰਦਰ ਘੁਬਾਇਆ ਨੇ ਦਰਜਨਾਂ ਪਿੰਡਾ ਦਾ ਕੀਤਾ ਧੰਨਵਾਦੀ ਦੌਰਾ
ਫਾਜ਼ਿਲਕਾ, 1 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ 2017 ਦੀਆਂ ਵਿਧਾਨਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਤੋ ਬਾਅਦ ਪਿੰਡਾਂ ਵਿੱਚ ਧਨਵਾਦੀ ਦੌਰੇ ਸ਼ੁਰੂ ਕਰ ਦਿਤੇ ਹਨ। ਲਗਾਤਾਰ ਦੋ ਦਿਨਾਂ ਤੋ ਚੱਲ ਰਹੇ ਇਸ ਤੁਫ਼ਾਨੀ ਧਨਵਾਦੀ ਦੌਰੇ ਵਿੱਚ ਹਲਕਾ ਵਿਧਾਇਕ ਨੇ 31 ਮਾਰਚ ਸ਼ੁਕਰਵਾਰ ਨੂੰ ਬੋਦੀ ਵਾਲਾ, ਸ਼ੁਗਰ ਮਿਲ, ਹੀਰਾਂ ਵਾਲਾ, ਕਬੁਲਸ਼ਾਹ ਖੁਬਣ, ਸਿਵਾਣਾ, …
Read More »67 ਬੱਚਿਆਂ ਨੂੰ ਵੰਡਿਆ ਪੜ੍ਹਾਈ ਨਾਲ ਸਬੰਧਤ ਸਮਾਨ
ਫਾਜ਼ਿਲਕਾ, 1 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ)- ਸਮਾਜਿਕ ਕੰਮਾਂ ਵਿਚ ਅਗਾਂਹਵਧੂ ਗਾਡ ਗਿਫਟਿਡ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਵੱਲੋਂ ਸਰਕਾਰੀ ਪ੍ਰਾਇਰਮੀ ਬਲਾਕ-2 ਸਕੂਲ ਨਹਿਰੀ ਕਲੋਨੀ ਵਿਚ ਸਵ. ਰਾਜ ਕੁਮਾਰੀ ਗੁੰਬਰ ਧਰਮਪਤਨੀ ਰੋਸ਼ਨ ਲਾਲ ਗੁੰਬਰ ਦੀ ਯਾਦ ਵਿਚ ਉਨ੍ਹਾਂ ਦੇ ਬੇਟੇ ਆਦਰਸ਼ ਗੁੰਬਰ ਦੇ ਸਹਿਯੋਗ ਨਾਲ ਸੁਸਾਇਟੀ ਦੇ ਚੇਅਰਮੈਨ ਸੁਰਿੰਦਰ ਠਕਰਾਲ ਹੈਪੀ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਸ਼ਾਮ ਸੁੰਦਰ ਸਿਡਾਨਾ ਅਤੇ ਸਕੂਲ ਇੰਚਾਰਜ਼ …
Read More »ਸ਼ਹੀਦ ਕੁਲਵੰਤ ਸਿੰਘ ਦਾ ਸੈਨਿਕ ਸਨਮਾਨ ਦੇ ਨਾਲ ਹੋਇਆ ਅੰਤਿਮ ਸੰਸਕਾਰ
ਫਾਜ਼ਿਲਕਾ, 1 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ)- ਫਾਜ਼ਿਲਕਾ ਉਪ-ਮੰਡਲ ਦੀ ਢਾਣੀ ਖਰਾਸ ਵਾਲੀ ਵਾਸੀ ਸੈਨਿਕ ਕੁਲਵੰਤ ਸਿੰਘ ਜੋਕਿ ਦੋ ਦਿਨ ਪਹਿਲਾ ਜੰਮੂ ਅਤੇ ਕਸ਼ਮੀਰ ਦੇ ਪੁੰਛ ਵਿਚ ਸ਼ਹੀਦ ਹੋ ਗਿਆ ਸੀ ਦਾ ਅੱਜ ਢਾਣੀ ਦੀ ਸਮਸ਼ਾਨ ਭੂਮੀ ਵਿਚ ਅੰਤਿਮ ਸੰਸਕਾਰ ਕੀਤਾ ਗਿਆ। ਅੱਜ ਸਵੇਰੇ ਲਗਭਗ 9 ਵਜੇ ਤਿਰੰਗੇ ਵਿਚ ਲਿਪਟੀ ਸ਼ਹੀਦ ਦੀ ਦੇਹ ਢਾਣੀ ਵਿਚ ਸੈਨਿਕ ਅਧਿਕਾਰੀਆਂ ਅਤੇ ਜਵਾਨਾਂ ਦੇ …
Read More »ਮਾਪਿਆਂ ਨੇ ਪ੍ਰਾਈਵੇਟ ਸਕੂਲਾਂ ਖਿਲਾਫ ਕੀਤੀ ਨਾਅਰੇਬਾਜ਼ੀ – ਰੋਸ ਮਾਰਚ ਕੱਢਿਆ
ਧੂਰੀ, 1 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਧੂਰੀ ਸ਼ਹਿਰ ਅੰਦਰ ਅੱਜ ਸੈਂਕੜੇ ਮਾਪਿਆਂ ਨੇ ਨਗਰ ਕੌਂਸਲ ਦੇ ਪਾਰਕ ਵਿੱਚ ਇੱਕਠੇ ਹੋ ਕੇ ਪ੍ਰਾਈਵੇਟ ਸਕੂਲਾਂ ਵੱਲੋਂ ਬੱਚਿਆਂ ਦੀ ਪੜਾਈ ਦੇ ਨਾਂ `ਤੇ ਕੀਤੀ ਜਾ ਰਹੀ ਨਜ਼ਾਇਜ ਲੁੱਟ ਦੇ ਖਿਲਾਫ ਨਾਅਰੇਬਾਜ਼ੀ ਕੀਤੀ।ਮਾਪਿਆਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਵਿੱਦਿਆ ਦੇ ਨਾਂ `ਤੇ ਲੋਕਾਂ ਦੀ ਲੁੁੱੱਟ-ਖਸੁੱਟ ਕਰਦੇ ਹਨ ਅਤੇ ਕਈ ਸਕੂਲਾਂ …
Read More »ਘਨੌਰੀ ਕਲਾਂ ਸਕੂਲ ਵੱਲੋਂ ਐਲਾਨੇ ਗਏ ਸਲਾਨਾ ਨਤੀਜੇ
ਧੂਰੀ, 1 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰੀ ਕਲਾਂ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਕੁਲਦੀਪ ਰਾਣੀ ਅਤੇ ਕਮੇਟੀ ਮੈਂਬਰਾਨ ਦੀ ਹਾਜ਼ਰੀ ਵਿੱਚ ਵਿਦਿਆਰਥੀਆਂ ਦਾ ਸਲਾਨਾ ਨਤੀਜਾ ਐਲਾਨਿਆ ਗਿਆ।ਜਿਸ ਵਿੱਚ ਸਮਾਜ ਸੇਵਕ ਵੈਲਫੇਅਰ ਕਲੱਬ ਘਨੌਰੀ ਕਲਾਂ ਦੇ ਪ੍ਰਧਾਨ ਅਮਰੀਕ ਸਿੰਘ, ਜਨਰਲ ਸਕੱਤਰ ਪਰਗਟ ਸਿੰਘ ਵੱਲੋਂ ਵਿੱਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਲਈ ਪਹਿਲਾ, ਦੂਜਾ ਅਤੇ ਤੀਜਾ ਸਥਾਨ …
Read More »ਕੇਜਰੀਵਾਲ ਨੇ ਜਨਤਾ ਦੇ ਸੈਂਕੜੇ ਕਰੋੜ ਆਪਣੀ ਰਾਜਸੀ ਇੱਛਾ ਪੂਰਤੀ `ਤੇ ਕੀਤੇ ਬਰਬਾਦ – ਸਿਰਸਾ
ਨਵੀਂ ਦਿੱਲੀ, 1 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਦੇ ਸਾਂਝੇ ਉਮੀਦਵਾਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਟੈਕਸ ਦਾਤਾਵਾਂ ਦੇ ਸੈਂਕੜੇ ਕਰੋੜ ਰੁਪਏ ਆਪਣੀਆਂ ਤੇ ਆਪਣੀ ਪਾਰਟੀ ਦੀਆਂ ਸਿਆਸੀ ਇੱਛਾਵਾਂ ਪੂਰੀਆਂ ਕਰਨ `ਤੇ ਬਰਬਾਦ ਕਰ …
Read More »
Punjab Post Daily Online Newspaper & Print Media