ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਜਿਲ੍ਹੇ ਵਿਚੋਂ ਡੇਂਗੂ ਦਾ ਕਾਰਨ ਬਣਦੇ ਮੱਛਰ ਨੂੰ ਖਤਮ ਕਰਨ ਦਾ ਉਪਰਾਲਾ ਕਰਨ ਦੀ ਨੀਅਤ ਨਾਲ ਅੱਜ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਦੀਆਂ ਹਦਾਇਤਾਂ ’ਤੇ ਡੇਂਗੂ ਟਾਸਕ ਫੋਰਸ ਨੇ ਪਲੇਠੀ ਮੀਟਿੰਗ ਕੀਤੀ ਅਤੇ ਡੇਂਗੂ ਦਾ ਡੰਗ, ਜੋ ਕਿ ਪਿਛਲੇ ਸਾਲ ਤਿੰਨ ਕੀਮਤੀ ਜਾਨਾਂ ਲੈ ਗਿਆ ਸੀ, ਨੂੰ ਰੋਕਣ ਲਈ ਕਮਰ …
Read More »Monthly Archives: April 2017
ਧਮਾਕੇ ਨਾਲ 6 ਮੰਜਿਲਾ ਕੋਲਡ ਸਟੋਰ ਦੀ ਬਿਲਡਿੰਗ ਡਿੱਗੀ- 2 ਮੌਤਾਂ
ਧੂਰੀ, 31 ਮਾਰਚ (ਪ੍ਰਵੀਨ ਗਰਗ, ਵਰਮਾਂ, ਕ੍ਰਿਸ਼ਨ)- ਸਥਾਨਕ ਧੂਰੀ ਕਹੇਰੂ ਸੜਕ ਤੇ ਓਵਰ ਬਰਿੱਜ ਦੇ ਨਾਲ ਗੁਰੂ ਨਾਨਕ ਕੋਲਡ ਸਟੋਰ ਵਿੱਚ ਗੈਸ ਸਿਲੰਡਰ ਫੱਟਣ ਨਾਲ ਹੋਏ ਵੱਡੇ ਧਮਾਕੇ ਵਿੱਚ ਜਿੱਥੇ ਕੋਲਡ ਸਟੋਰ ਦੀ ਬਿਲਡਿੰਗ ਗਿਰਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਉਥੇ 25 ਵਿਅਕਤੀ ਫੱਟੜ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਗੁਰੂ ਨਾਨਕ ਕੋਲਡ ਸਟੋਰ ਵਿੱਚ ਸਵੇਰੇ 11 ਵਜੇ ਦੇ …
Read More »ਲ਼ੱਦਾ ਕੋਠੀ ਵਿਖੇ ਪੁਲਿਸ ਭਲਾਈ ਦਰਬਾਰ ਲਗਾਇਆ
ਧੂਰੀ, 31 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਨੇੜਲੇ ਪਿੰਡ ਲੱਡਾ ਵਿਖੇ ਇੰਡੀਅਨ ਰਿਜ਼ਰਵ ਬਟਾਲੀਅਨ ਦੀ ਦੂਜੀ ਆਈ.ਆਰ.ਬੀ. ਲੱਡਾ ਕੋਠੀ ਵਿਖੇ ਸੂਬੇ ਦੀਆਂ 7 ਬਟਾਲੀਅਨਾਂ ਦਾ ਸਾਂਝਾ ਪੁਲਿਸ ਭਲਾਈ ਦਰਬਾਰ ਲਗਾਇਆ ਗਿਆ ਜਿਸ ਵਿੱਚ ਅਮਰ ਸਿੰਘ ਚਾਹਲ ਆਈ.ਪੀ.ਐਸ. ਆਈ.ਜੀ ਰਿਜ਼ਰਵ ਬਟਾਲੀਅਨ ਪੰਜਾਬ ਮੁੱਖ ਮਹਿਮਾਨ ਦੇ ਤੌਰ `ਤੇ ਸ਼ਾਮਲ ਹੋਏ।ਦੂਜੀ ਆਈ.ਆਰ.ਬੀ ਦੇ ਕਮਾਂਡੈਂਟ ਮਨਦੀਪ ਸਿੰਘ ਸਿੱਧੂ ਵੱਲੋਂ ਸ਼੍ਰੀ ਅਮਰ ਸਿੰਘ ਚਾਹਲ …
Read More »ਮੁਫਤ ਆਯੂਸ਼ ਕੈਂਪ ਦੌਰਾਨ 800 ਦੇ ਕਰੀਬ ਮਰੀਜ਼ਾਂ ਨੇ ਲਿਆ ਲਾਹਾ
ਧੂਰੀ, 31 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ)- ਸਥਾਨਕ ਮਹਾਂਵੀਰ ਮੰਦਰ ਵਿਖੇ ਲਗਾਏ ਗਏ ਮੁਫਤ ਆਯੂਸ਼ ਸਪੈਸ਼ਨ ਆਊਟ ਰੀਚ ਕੈਂਪ ਦਾ ਉਦਘਾਟਨ ਜ਼ਿਲਾ੍ਹ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ. ਹਰਫੂਲ ਕੁਮਾਰ ਅਤੇ ਡਾ. ਰਾਜੀਵ ਕੁਮਾਰ ਜਿੰਦੀਆ ਵੱਲੋਂ ਕੀਤਾ ਗਿਆ।ਇਸ ਕੈਂਪ ਦੇ ਇੰਚਾਰਜ ਡਾ. ਰਵਿੰਦਰ ਸਿੰਘ ਅਤੇ ਰਵੀ ਕਾਂਤ ਮਦਾਨ ਨੇ ਦੱਸਿਆ ਕਿ ਇਸ ਕੈਂਪ ਵਿੱਚ ਨੈਚੁਰੋਪੈਥੀ, ਆਯੁਰਵੈਦਿਕ ਅਤੇ ਹੋਮਿਓਪੈਥਿਕ ਦੇ ਵੱਖ-ਵੱਖ ਮਾਹਿਰ …
Read More »ਅਮਰਿੰਦਰ ਰਾਜੌਰੀ ਗਾਰਡਨ ਹਲਕੇ `ਚ ਕਾਂਗਰਸ ਦੇ ਡੁੱਬਦੇ ਬੇੜੇ ਨੂੰ ਨਹੀਂ ਬਚਾ ਸਕਦੇ – ਸਿਰਸਾ
ਨਵੀਂ ਦਿੱਲੀ, 31 ਮਾਰਚ (ਪੰਜਾਬ ਪੋਸਟ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜੌਰੀ ਗਾਰਡਨ ਹਲਕੇ ਦੀ ਜ਼ਿਮਨੀ ਚੋਣ ਵਿਚ ਕਾਂਗਰਸ ਪਾਰਟੀ ਦੇ ਡੁਬਦੇ ਬੇੜੇ ਨੂੰ ਨਹੀਂ ਬਚਾ ਸਕਦੇ ਕਿਉਂਕਿ ਹਲਕੇ ਦੇ ਲੋਕ ਇਸ ਇਲਾਕੇ ਵਿਚੋਂ ਕਾਂਗਰਸ ਨੂੰ ਸਥਾਈ ਤੌਰ `ਤੇ ਖਤਮ ਕਰਨ ਲਈ ਉਤਾਵਲੇ ਹਨ।ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ …
Read More »Amarinder Can’t Save sinking ship of congress in Rajouri Garden : Manjinder Sirsa
New Delhi, March 31 (Punjab Post Bureau)- Punjab Chief Minister Capt. Amarinder Singh can’t save sinking ship of the Congress party in Rajouri Byepolls and people of the constituency were eager to wipe out Congress from this area permanently. This was stated by the Bhartiya Janta Party and Shiromani Akali Dal combine candidate Mr. Manjinder Singh Sirsa here today. Addressing …
Read More »ਰਾਜੌਰੀ ਜਿਮਨੀ ਚੋਣ ਲਈ ਅਕਾਲੀਆਂ ਨੇ ਕਮਰਕੱਸੇ ਕੀਤੇ
ਨਵੀਂ ਦਿੱਲੀ, 31 ਮਾਰਚ (ਪੰਜਾਬ ਪੋਸਟ ਬਿਊਰੋ)- ਰਾਜੌਰੀ ਗਾਰਡਨ ਵਿਧਾਨ ਸਭਾ ਜਿਮਨੀ ਚੋਣ ਜਿੱਤਣ ਲਈ ਸ਼੍ਰੋਮਣੀ ਅਕਾਲੀ ਦਲ ਸਰਗਰਮ ਹੋ ਗਿਆ ਹੈ।ਪਾਰਟੀ ਦੇ ਸੱਕਤਰ ਜਨਰਲ ਅਤੇ ਸਾਂਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੁੰਦੜ, ਪ੍ਰੇਮ ਸਿੰਘ ਚੰਦੂਮਾਜ਼ਰਾ ਅਤੇ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਪਾਰਟੀ ਦਫ਼ਤਰ ਵਿਖੇ ਪਾਰਟੀ ਅਹੁੱਦੇਦਾਰਾਂ ਅਤੇ ਕਾਰਕੂਨਾਂ ਦੀ ਬੈਠਕ ਨੂੰ ਸੰਬੋਧਿਤ …
Read More »Capacity Building Workshop for Computer teachers held at DAV Public School
Amritsar, March 31 (Punjab Post Bureau) – A one day Capacity Building Workshop for computer teachers teaching classes LKG to Std X was held at DAV Public School, Lawrence Road. The Workshop was organised under the aegis of DAV CAE, Regional Training Centre, DAV CMC, New Delhi. The workshop was inaugurated by revered Regional Director, Punjab Zone – A , …
Read More »ਇੱਕ ਰੋਜ਼ਾ ਐਨ.ਐਸ.ਐਸ ਕੈਂਪ ਲਗਾਇਆ
ਬਠਿੰਡਾ, 31 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਦੁਆਰਾ ਇੱਕ ਰੋਜ਼ਾ ਐਨ.ਐਸ.ਐਸ. ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 100 ਵਲੰਟੀਅਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ।ਵਲੰਟੀਅਰਾਂ ਨੇ ਪਿੰਡ ਦੇ ਮੇਨ ਲਿੰਕ ਰੋਡ ਦੇ ਆਸੇ ਪਾਸੇ ਦੀ ਸਫ਼ਾਈ ਕੀਤੀ ਅਤੇ ਇਸ ਰੋਡ ਤੇ ਪਹਿਲਾਂ ਲਗਾਏ ਗਏ ਪੌਦਿਆਂ ਨੂੰ ਪਾਣੀ ਦਿੱਤਾ।ਇਸ ਤੋਂ ਬਾਦ …
Read More »ਸੁਪਰਵਾਈਜ਼ਰ ਅਰਬਨ ਤੇੇ ਬਲਾਕ ਐਕਬਟੈਨਸ਼ਨ ਐਜੂਕੇਟਰ ਦੀ ਪਲਸ ਪੋਲੀਓ ਰਿਵਿਊ ਮੀਟਿੰਗ
ਬਠਿੰਡਾ, 31 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਬਠਿੰਡਾ ਵਲੋਂ ਦਫਤਰ ਸਿਵਲ ਸਰਜਨ ਬਠਿੰਡਾ ਵਿਖੇ ਸੁਪਰਵਾਈਜ਼ਰ ਅਰਬਨ ਅਤੇੇ ਬਲਾਕ ਐਕਬਟੈਨਸ਼ਨ ਐਜੂਕੇਟਰ ਦੀ ਪਲਸ ਪੋਲੀਓ ਸਬੰਧੀ ਰਵਿਊ ਮੀਟਿੰਗ ਕੀਤੀ ਗਈ।ਮੀਟਿੰਗ ਦੀ ਪ੍ਰਧਾਨਗੀ ਸਿਵਲ ਸਰਜਨ ਬਠਿੰਡਾ ਡਾਂ.ਆਰ.ਐਸ ਰੰਧਾਵਾ ਵੱਲੋਂ ਕੀਤੀ ਗਈ।ਇਸ ਸਮੇੇਂ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਕੁੰਦਨ ਕੁਮਾਰ ਪਾਲ, ਅਰਬਨ ਨੋਡਲ ਅਫਸਰ ਡਾ. ਪੈਮਿਲ ਬਾਂਸਲ ਅਤੇ …
Read More »
Punjab Post Daily Online Newspaper & Print Media