Wednesday, November 25, 2026

Monthly Archives: May 2017

VAJRA Corps Salutes The Brave

Jalandhar, May 15 (Punjab Post Bureau) – To honour the personal sacrifices of the brave soldiers of Indian Army who lost their limbs during various wars and counter insurgency operations all over the country, Lt Gen BS Sahrawat General Officer Commanding Vajra Corps, presented modified scooters to 11 war heroes and serving soldiers at Jalandhar Cantonment. Speaking at the event, …

Read More »

ਹਵਨ ਯੱਗ ਕਰਵਾ ਕੇ ਮਨਾਇਆ ਪ੍ਰੇਮ ਆਸ਼ਰਮ ਸਕੂਲ ਦਾ 84ਵਾਂ ਸਥਾਪਨਾ ਦਿਵਸ

ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਬੇਰੀ ਗੇਟ ਸਥਿਤ ਪ੍ਰੇਮ ਆਸ਼ਰਮ ਸਕੂਲ ਵਿਖੇ 84ਵਾਂ ਸਥਾਪਨਾ ਦਿਵਸ ਹਵਨ ਯੱਗ ਕਰਵਾ ਕੇ ਮਨਾਇਆ ਗਿਆ।ਇਸ ਸਮਾਰੋਹ ਵਿੱਚ ਸਕੂਲ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਅਰੁਣ ਖੰਨਾ ਤੇ ਹੋਰ ਕਮੇਟੀ ਮੈਂਬਰਾਂ ਨੇ ਹਿੱਸਾ ਲਿਆ।ਸਥਾਪਨਾ ਦਿਵਸ `ਤੇ ਲੋੜਵੰਦ ਤੇ ਗਰੀਬ ਬੱਚਿਆਂ ਨੂੰ ਕਾਪੀਆਂ ਵੰਡੀਆਂ ਗਈਆਂ।ਸਕੁਲ਼ ਦੇ ਡਾਇਰੈਕਟਰ ਪ੍ਰਦੀਪ ਸਰੀਨ ਨੇ ਪੜਾਈ ਵਿੱਚ ਹੋਣਹਾਰ …

Read More »

ਡਾਕਟਰਜ਼ ਐਸੋਸੀਏਸ਼ਨ ਵਲੋਂ ‘ਮਾਈਗ੍ਰੇਨ’ ਸੰਬੰਧੀ ਸੈਮੀਨਾਰ

ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ ਬਿਊਰੋ) = ਡਾਕਟਰਜ਼ ਐਸੋਸੀਏਸ਼ਨ ਵਲੋਂ ਸਥਾਨਕ ਰੈਸਟੋਰੈਂਟ ਵਿੱਚ ਮਾਈਗ੍ਰੇਨ ਦੇ ਲੱਛਣ ਅਤੇ ਉਪਾਅ ਸੰਬੰਧੀ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।ਜਿਸ ਵਿਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਨੇ ਭਾਗ ਲਿਆ। ਸੈਮੀਨਾਰ ਵਿਚ ਮੁੱਖ ਬੁਲਾਰੇ ਮਾਨਸਿਕ ਰੋਗਾਂ ਦੇ ਮਾਹਿਰ ਡਾ. ਹਰਜੋਤ ਸਿੰਘ ਮੱਕੜ ਅਤੇ ਮੁੱਖ ਮਹਿਮਾਨ ਅੰਮ੍ਰਿਤਸਰ ਦੇ ਅਸਿਸਟੈਂਟ ਸਿਵਿਲ ਸਰਜਨ ਰਮੇਸ਼ ਕੁਮਾਰ ਸਨ। ਸੈਮੀਨਾਰ ਦੌਰਾਨ ਆਏ ਡਾਕਟਰਾਂ …

Read More »

ਰਮਨ ਕੁਮਾਰ ਨੂੰ ਅੰਮ੍ਰਿਤਸਰ ਜਿਲਾ ਪ੍ਰਧਾਨ ਚੁਣਿਆ ਗਿਆ

ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪ੍ਰਾਈਵੇਟ ਕਾਲਜ ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ, ਪੰਜਾਬ (ਏਡਿਡ ਐਂਡ ਅਨ ਏਡਿਡ) ਦੇ ਫੈਸਲੇ ਮੁਤਾਬਿਕ ਬੀ.ਬੀ.ਕੇ ਡੀ.ਏ.ਵੀ ਕਾਲਜ ਯੂਨਿਟ ਪ੍ਰਧਾਨ ਰਮਨ ਕੁਮਾਰ ਨੂੰ ਅੰਮ੍ਰਿਤਸਰ ਜਿਲਾ ਪ੍ਰਧਾਨ ਚੁਣਿਆ ਗਿਆ ਹੈ।ਇੰਪਲਾਈਜ ਯੂਨੀਅਨ ਦੇ ਸਰਪ੍ਰੱਸਤ ਮਦਨ ਲਾਲ ਖੁੱਲਰ, ਪ੍ਰਧਾਨ ਰਾਜੀਵ ਭਸੀਨ, ਜਨਰਲ ਸੈਕਟਰੀ ਭੁਪਿੰਦਰ ਠਾਕੁਰ ਆਦਿ ਵਲੋਂ ਰਮਨ ਕੁਮਾਰ ਦੀਆਂ ਸੰਸਥਾ ਪ੍ਰਤੀ ਸੇਵਾਵਾਂ ਨੂੰ ਵੇਖਦਿਆਂ ਜਿਲਾ …

Read More »

ਯੂ.ਕੇ ਚੋਣਾਂ ’ਚ ਲੇਬਰ ਪਾਰਟੀ ਵਲੋਂ ’84 ਦਾ ਮੁੱਦਾ ਉਭਾਰਣਾ ਸਵਾਗਤਯੋਗ – ਹਰਨਾਮ ਸਿੰਘ ਖ਼ਾਲਸਾ

ਮਹਿਤਾ, 13 ਮਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਯੂ.ਕੇ ਦੀਆਂ 8 ਜੂਨ ਨੂੰ ਹੋ ਰਹੀਆਂ ਆਮ ਚੋਣਾਂ ਲਈ ਲੇਬਰ ਪਾਰਟੀ ਵਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਸਾਕਾ ਨੀਲਾ ਤਾਰਾ ਅਤੇ ਨਵੰਬਰ ’84 ਦੇ ਸਿੱਖ ਨਸਲਕੁਸ਼ੀ ਦੇ ਮੁੱਦੇ ਨੂੰ ਵੀ ਸ਼ਾਮਿਲ ਕੀਤੇ ਜਾਣ ਦਾ ਭਰਵਾਂ ਸਵਾਗਤ ਕੀਤਾ …

Read More »

ਸੇਫਐਕਸਪ੍ਰੈਸ ਵਲੋਂ ਅਤਿ ਅਧੁਨਿਕ ਲੌਜਿਸਟਿਕ ਪਾਰਕ ਦਾ ਉਦਘਾਟਨ

ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ ਬਿਊਰੋ) – ਲਿਮਕਾ ਬੁੱਕ ਰਿਕਾਰਡ ਵਿੱਚ ਬਾਰਤ ਦੀ ਸਭ ਤੋਂ ਵੱਡੀ ਸਪਲਾਈ ਚੇਨ ਅਤੇ ਲੌੋਜਿਸਟਿਕ ਕੰਪਨੀ ਸੇਫਐਕਸਪ੍ਰੈਸ ਵਲੋਂ ਜੀ.ਟੀ ਟੋਡ ਹਾਈਵੇਅ ਦੇ ਨੇੜੇ ਵੱਲਾ-ਵੇਰਕਾ ਬਾਈਪਾਸ ‘ਤੇ ਸਥਿਤ ਖਾਨ ਕੋਟ ਵਿਖੇ ਅੱਜ ਆਪਣੀ ਅਤਿ ਅਧੁਨਿਕ ਲੌਜਿਸਟਿਕਸ ਪਾਰਕ ਦਾ ਸ਼ੁਭਅਰੰਭ ਕੀਤਾ ਗਿਆ।ਤਕਰੀਬਨ 25,000 ਵਰਗ ਫੁੱਟ ਖੇਤਰ ’ਚ ਵਿਕਸਿਤ ਕੀਤੇ ਗਏ ਇਸ ਪਾਰਕ ਦਾ ਉਦਘਾਟਨ ਕੰਪਨੀ ਦੇ ਮਾਰਕੀਟਿੰਗ …

Read More »

ਘਰੋਂ ਬੈਂਕ ‘ਚ ਪੈਨਸ਼ਨ ਲੈਣ ਗਈ 80 ਸਾਲਾ ਬਜੁੱਰਗ ਮਾਤਾ ਦੀ ਨਹਿਰ ਕਿਨਾਰਿਓਂ ਮਿਲੀ ਲਾਸ਼

ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ ਬਿਊਰੋ) – ਸਥਾਨਕ ਅੱਪਰਬਾਰ ਦੁਆਬ ਨਹਿਰ ਨੇੜਿਓਂ ਇੱਕ ਬਜੁੱਰਗ ਔਰਤ ਦੀ ਲਾਸ਼ ਮਿਲਣ ਨਾਲ ਇਲੱਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਪਿੰਡ ਸੁਲਤਾਨਵਿੰਡ ਅਤੇ ਨੇੜਲੀਆਂ ਅਬਾਦੀਆਂ ‘ਚ ਲਾਸ਼ ਦੀ ਸ਼ਨਾਖਤ ਕਰਵਾਉਣ ਲਈ ਅਨਾਊਂਸਮੈਂਟ ਕਰਵਾਉਣ ‘ਤੇ ਵੱਡੀ ਗਿਣਤੀ ‘ਚ ਅੋਰਤਾਂ ਤੇ ਪੁਰਸ਼ ਨਹਿਰ ਕਿਨਾਰੇ ਪੁੱਜ ਗਏ।ਲੇਕਿਨ ਜਦ ਨਹਿਰ ਕਿਨਾਰੇ ਇੱਕ ਲਿਫਾਫੇ ਵਿੱਚ ਕੁੱਝ ਸਮਾਨ ਮਿਲਿਆ ਤਾਂ ਉਸ …

Read More »

ਕੰਵਰ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਦਾ ਸ਼ੁੱਭਅਰੰਭ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸੁਲਤਾਨਵਿੰਡ ਇਲਾਕੇ ਵਿੱਚ ਬੱਚਿਆਂ ਨੂੰ ਅਧੁਨਿਕ ਕੰਪਿਊਟਰ ਤਕਨਾਲੋਜੀ ਦੀ ਸਿਖਿਆ ਦੇਣ ਲਈ ਕੰਵਰ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਦਾ ਸ਼ੁਭਅਰੰਭ ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ ਵਲੋਂ ਫੀਤਾ ਕੱਟ ਕੇ ਕੀਤਾ ਗਿਆ, ਜਦਕਿ ਹਲਕਾ ਜੰਡਿਆਲਾ ਦੇ ਸਾਬਕਾ ਵਿਧਾਇਕ ਮਲਕੀਤ ਸਿੰਘ ਏ.ਆਰ ਤੋਂ ਇਲਾਵਾ ਕੌਂਸਲਰ ਜਸਕੀਰਤ ਸਿੰਘ ਵੀ ਮੌਜੂਦ ਰਹੇ।ਨਵੀਂ ਵਿਕਸਿਤ ਹੋਈ ਕਲੌਨੀ ਕੰਵਰ …

Read More »

Mother’s Day celebrated in Madhav Vidya Niketan Senior Secondary School

Amritsar, May 14 (Punjab Post Bureau) – Mother’s day was celebrated at the newly constructed auditorium of Ratna Prabha Jaitley Bhawan in Madhav Vidya Niketan. The function commenced in two sessions. The first phase included the movie session for the mothers of Pre-Nursery to V class students. In second phase, mothers of VI to +2 students were invited for celebration …

Read More »