Tuesday, November 24, 2026

Daily Archives: July 15, 2017

ਪ੍ਰਿੰ. ਮੈਡਮ ਰੇਖਾ ਮਹਾਜਨ ਵੱਲੋਂ ਜਿਲ੍ਹਾ ਸਿੱਖਿਆ ਅਫਸਰ (ਐਲੀ.) ਦਾ ਸਨਮਾਨ

ਚੌਂਕ ਮਹਿਤਾ, 15 ਜੁਲਾਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਨੰਗਲ ਵਿੱਚ ਸਿੱਖਿਆ ਵਿਭਾਗ ਦੇ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਐਜੂਸੈਟ ਰਾਹੀਂ ਜ਼ਿਲਾ ਸਿੱਖਿਆ ਅਫਸਰਾਂ, ਪ੍ਰਿੰਸੀਪਲਾਂ ਤੇ ਹੈੱਡ-ਮਾਸਟਰਾ ਨੂੰ ਪੰਜਾਬ ਪੱਧਰ `ਤੇ ਅੱਜ ਸੰਬੋਧਿਤ ਕੀਤੇ ਜਾ ਰਹੇ ਲੈਕਚਰ ਨੂੰ ਸੁਣਨ ਲਈ ਅੰਮ੍ਰਿਤਸਰ ਦੇ ਨਵ-ਨਿਯੁੱਕਤ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸੁਖਵਿੰਦਰ ਸਿੰਘ ਪਹੁੰਚੇ।ਇਸ ਮੌਕੇ ਸਕੂਲ …

Read More »

ਅੰਤਰਰਾਸ਼ਟਰੀ ਮੈਥ ਓਲੰਪਿਆਡ `ਚ ਚਮਕੇ ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀ

ਅੰਮ੍ਰਿਤਸਰ, 15 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ 6 ਵਿਦਿਆਰਥੀਆਂ ਨੇ ਐਸ.ਓ.ਐਫ ਵਲੋਂ ਅਯੋਜਿਤ ਅੰਤਰਰਾਸ਼ਟਰੀ ਮੈਥਸ ਓਲੰਪਿਆਰਡ ਵਿੱਚ 1 ਤੋਂ 20 ਦੇ ਰੈਂਕ ਵਿੱਚ ਜੋਨਲ ਰੈਂਕ ਪ੍ਰਾਪਤ ਕੀਤਾ ਹੈ।ਦੂਜੀ ਜਮਾਤ ਦੇ ਲੀਲਾਂਕ ਜੁਨੇਜਾ ਨੇ ਅੰਤਰਰਾਸ਼ਟਰੀ ਕਾਂਸੇ ਦਾ ਤਮਗਾ ਪ੍ਰਾਪਤ ਕੀਤਾ ਅਤੇ ਜੋਨ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਚੌਥੀ ਜਮਾਤ ਦੀ ਰੂਦਰਾਣੀ ਮੋਹਿੰਦਰੂ ਨੇ ਚਾਂਦੀ …

Read More »

ਭਾਈ ਵੀਰ ਸਿੰਘ ਗੁਰਮਤਿ ਕਾਲਜ ਦੇ ਨਵੇਂ ਸੈਸ਼ਨ ਦੀ ਆਰੰਭਤਾ

ਅੰਮ੍ਰਿਤਸਰ, 15 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ) – ਚੀਫ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਅਧੀਨ ਚਲ ਰਿਹਾ ਅਦਾਰਾ ਭਾਈ ਵੀਰ ਸਿੰਘ ਗੁਰਮਤਿ ਕਲਾਜ (ਸੈਂਟਰਲ ਖ਼ਾਲਸਾ ਯਤੀਮਖ਼ਾਨਾ) ਪੁਤਲੀਘਰ ਦੇ ਨਵੇਂ ਸੈਸ਼ਨ ਦੀ ਆਰੰਭਤਾ ਸਮੇਂ ਅਰਦਾਸ ਸਮਾਗਮ ਕੀਤਾ ਗਿਆ।ਜਿਸ ਵਿਚ ਵਿਦਿਆਰਥੀਆਂ ਨੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਉਪਰੰਤ ਰੱਬੀ ਬਾਣੀ ਦਾ ਕੀਰਤਨ ਕੀਤਾ ਗਿਆ।ਬੀਬੀ ਕਿਰਨਜੋਤ ਕੌਰ ਅਤੇ ਸਰਬਜੀਤ ਸਿੰਘ ਮੈਂਬਰ ਇੰਚਾਰਜ ਨੇ …

Read More »

Closing Ceremony of INDO-THAILAND Joint Army Exercise Maitree 2017

Jalandhar, July 15 (Punjab Post Bureau) –  The Indo-Thailand Joint Training Exercise Maitree 2017 culminated today at Friendly Foreign Country Node, Bakloh in Himachal Pradesh. Fourteen days of Joint Training included understanding of each other’s operational methodology, developing interoperability and conduct of a joint tactical operations controlled by a Joint Command Post.  The exercise concluded with a validation exercise based …

Read More »

ਕੌਮੀ ਪਲਾਸਟਿਕ ਸਰਜਰੀ ਦਿਵਸ ਮੌਕੇ ਅਮਨਦੀਪ ਹਸਪਤਾਲ ਵਲੋਂ ਸੈਮੀਨਾਰ

ਅਗ ਨਾਲ ਸੜ ਕੇ ਕਰੂੂਪ ਹੋਏ 10 ਗਰੀਬ ਮਰੀਜਾਂ ਦੀ ਕੀਤੀ ਮੁਫ਼ਤ ਸਰਜਰੀ ਅੰਮ੍ਰਿਤਸਰ, 15 ਜੁਲਾਈ (ਪੰਜਾਬ ਪੋਸਟ ਬਿਊਰੋ) – ਕੌਮੀ ਪਲਾਸਟਿਕ ਸਰਜਰੀ ਦਿਵਸ ਮੌਕੇ ਅੱਜ ਅਮਨਦੀਪ ਹਸਪਤਾਲ ਵਿਖੇ ਚੀਫ਼ ਪਲਾਸਟਿਕ ਅਤੇ ਕੌਸਮੈਟਿਕ ਸਰਜਨ ਡਾ. ਰਵੀ ਮਹਾਜਨ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਡਾ. ਰਵੀ ਮਹਾਜਨ ਨੇ ਦੱਸਿਆ ਕਿ ਲੋਕਾਂ ‘ਚ ਆਮ ਧਾਰਣਾ ਹੈ ਕਿ ਪਲਾਸਟਿਕ ਸਰਜਰੀ …

Read More »

ਸਿੱਖਾਂ ਦੇ ਕਾਤਲਾਂ ਦੀ ਸ਼ਨਾਖਤ ਕਰਨ ਤੋ ਪਹਿਲਾਂ ਆਪਣੇ ਪਿਤਾ ਦੇ ਕਾਤਲਾਂ ਦੀ ਸ਼ਨਾਖਤ ਕਰੇ ਜੀ.ਕੇ – ਸਿਰਸਾ

ਅੰਮ੍ਰਿਤਸਰ, 14 ਜੁਲਾਈ (ਪੰਜਾਬ ਪੋਸਟ ਬਿਊਰੋ) – ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਪਿਛਲੇ 10 ਸਾਲਾਂ ਦੇ ਸਮੇਂ ਦੌਰਾਨ ਕਿਥੇ ਸਨ ਜਦੋ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਸੀ। ਜਾਰੀ ਇੱਕ ਬਿਆਨ ਰਾਹੀ ਸਿਰਸਾ ਨੇ ਕਿਹਾ ਕਿ ਜੀ.ਕੇ ਨੇ ਅਕਾਲੀ ਦਲ ਬਾਦਲ ਦੀ …

Read More »

ਡੀ.ਏ.ਵੀ ਕਾਲਜ ਦੇ 63ਵੇਂ ਨਵੇਂ ਵਿਦਿਅਕ ਸੈਸ਼ਨ ਸਬੰਧੀ ਵੈਦਿਕ ਯੱਗ ਅਯੋਜਿਤ

ਅੰਮ੍ਰਿਤਸਰ, 14 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਸਥਾਨਕ ਡੀ.ਏ.ਵੀ ਕਾਲਜ ਦੇ 63ਵੇਂ ਨਵੇਂ ਵਿਦਿਅਕ ਸੈਸ਼ਨ ਦੇ ਸਬੰਧ ਵਿੱਚ ਵੈਦਿਕ ਯੱਗ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਵਿੱਚ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਜਜ਼ਮਾਨ ਅਤੇ ਅਤੇ ਜੇ.ਕੇ ਲੂਥਰਾ ਤੇ ਡਾ. ਵੀ.ਪੀ ਲੱਖਨਪਾਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਸਭ ਤੋਂ ਪਹਿਲਾਂ ਸ੍ਰੀ ਮਦ ਭਗਵਤ ਗੀਤਾ ਦੇ 17 ਅਧਿਆਏ ਦਾ ਪਾਠ ਹੋਇਆ ਫਿਰ …

Read More »

ਕਾਂਗਰਸ ਐਸ.ਸੀ/ ਐਸ.ਟੀ ਸੈਲ ਨੇ ਅੱਤਵਾਦ ਤੇ ਪਾਕਿਸਤਾਨ ਦਾ ਪੁੱਤਲਾ ਫੂਕਿਆ

ਅੰਮ੍ਰਿਤਸਰ, 14 ਜੁਲਾਈ (ਪੰਜਾਬ ਪੋਸਟ ਬਿਊਰੋ) – ਸ੍ਰੀ ਅਮਰਨਾਥ ਯਾਤਰਾ `ਤੇ ਜੰਮੂ ਕਸ਼ਮੀਰ ਗਏ ਸ਼ਰਧਾਲੂਆਂ `ਤੇ ਕੀਤੀ ਗਈ ਅੰਧਾਧੁੰਦ ਗੋਲੀਬਾਰੀ ਖਿਲਾਫ ਪੰਜਾਬ ਪ੍ਰਦੇਸ਼ ਕਾਂਗਰਸ ਐਸ.ਸੀ/ ਐਸ.ਟੀ ਸੈਲ ਵੱਲੋਂ ਸਥਾਨਕ ਚੌਕ ਰਤਨ ਸਿੰਘ ਵਿਖੇ ਪਾਕਿਸਤਾਨ ਅਤੇ ਅੱਤਵਾਦ ਦਾ ਪੁੱਤਲਾ ਫੂਕਿਆ ਗਿਆ।ਇਸ ਸਮੇਂ ਪ੍ਰਦੇਸ਼ ਐਸ.ਸੀ ਸੈਲ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਸਾਬੀ, ਸਰਬ ਸਾਂਝਾ ਰੰਗਰੇਟਾ ਦਲ ਦੇ ਸੁਬਾਈ ਚੇਅਰਮੈਨ ਪਰਸਨ ਬੀਬੀ ਕਰਤਾਰ …

Read More »