ਬਠਿੰਡਾ, 20 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਿਦਿਆਰਥੀਆਂ ਦੀ ਅੰਦਰੂਨੀ ਪ੍ਰਤਿਭਾ ਨੂੰ ਖੋਜਣ ਅਤੇ ਨਿਖਾਰਨ ਦੇ ਮੰਤਵ ਨਾਲ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ‘ਪ੍ਰਤਿਭਾ ਖੋਜ ਮੁਕਾਬਲਾ’ ਆਯੋਜਿਤ ਕੀਤਾ ਗਿਆ।ਇਸ ਮੁਕਾਬਲੇ ਵਿੱਚ ਗਿਆਰਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਕਵਿਤਾ ਉਚਾਰਣ, ਗੀਤ ਗਾਇਣ, ਕਵੀਸ਼ਰੀ, ਵਾਰ ਗਾਇਣ, ਭਾਸ਼ਣ ਕਲਾ, ਨਾਟਕ ਅਤੇ ਸਕਿੱਟ ਆਦਿ ਵੱਖ-ਵੱਖ …
Read More »Daily Archives: July 21, 2017
ਵਿਦਿਆਰਥੀਆਂ ਨੂੰ ਇੰਟਰਨੈਟ ਜਾਣਕਾਰੀ ਦੇਣ ਸੰਬੰਧੀ ਸੈਮੀਨਾਰ
ਬਠਿੰਡਾ, 20 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਗੁਰੂਕੁਲ ਕਾਲਜ ਵਿਖੇ ਸੈਮੀਨਾਰ ਲੜੀ ਦੇ ਤੀਜੇ ਦਿਨ ਰਾਜੀਵ ਅਰੋੜਾ (ਐਫ਼. ਐਮ. ਰੇਡੀਉ ਦੇ ਡਾਇਰੈਕਟਰ) ਨੇ ਸ਼ਿਰਕਤ ਕੀਤੀ।ਇਸ ਦੌਰਾਨ ਉਨਾਂ ਨੇ ਵਿਦਿਆਰਥੀਆਂ ਨਾਲ ਆਪਣੇ ਜੀਵਨ ਦੇ ਨਿੱਜੀ ਤਜਰਬਿਆਂ ਵਿੱਚੋਂ ਕੁੱਝ ਗੱਲਾਂ ਸਾਂਝੀਆਂ ਕੀਤੀਆਂ।ਜਿਸ ਵਿੱਚ ਉਨਾਂ ਨੇ ਦੱਸਿਆ ਕਿ ਡਿਗਰੀਆਂ ਹਾਸਲ ਕਰਨ ਦੇ ਨਾਲ-ਨਾਲ ਗਿਆਨ ਹੋਣਾ ਵੀ ਅਤਿ …
Read More »ਚਾਚਾ ਨਹਿਰੂ ਪਾਰਕ ਵਿਚ ਯੋਗ ਸਿੱਖਿਆ ਦੇਣ ਸਮੇਂ ਪੌਦਾ ਲਗਾਏ
ਬਠਿੰਡਾ, 20 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪਤੰਜਲੀ ਯੋਗਪੀਠ ਪਰਿਵਾਰ ਵਲੋਂ ਚਾਚਾ ਨਹਿਰੂ ਪਾਰਕ ਸਿਵਲ ਲਾਈਨ ਵਿਚ ਰੋਜ਼ਾਨਾ ਕੀਤੇ ਜਾ ਰਹੇ ਯੋਗ ਸਿੱਖਿਆ ਦੇਣ ਸਮੇਂ ਪੌਦਾ ਲਗਾਏ ਅਤੇ ਇਸ ਲੋਕ ਹਿੱਤ ਕਾਰਜ ਨੂੰ ਅੱਗੇ ਵਧਾਉਣ ਲਈ ਸੰਕਲਪ ਵੀ ਕੀਤਾ ਗਿਆ।ਭਾਰਤ ਸਵੈਭਿਮਾਨ ਟਰੱਸਟ ਦੇ ਜਿਲਾ ਪ੍ਰਧਾਨ ਵਿਜੇਨਿੰਦਰ ਸਰਮਾਂ ਨੇ ਪੌਦਿਆਂ ਦੀ ਮਹੱਤਤਾ ਬਾਰੇ ਚਾਨਣ ਪਾਇਆ ਕਿ …
Read More »ਬਠਿੰਡਾ ਯੂਥ ਫੌਰਮ ਵਲੋਂ ਲੋੜਵੰਦ ਅੰਗਹੀਣ ਲੜਕੇ ਨੂੰ ਦਿੱਤਾ ਟਰਾਈਸਾਇਕਲ ’ਤੇ ਕੀਤੀ ਮਾਲੀ ਮਦਦ
ਬਠਿੰਡਾ, 20 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰਦਵਾਰਾ ਸਾਹਿਬ ਨਾਨਕ ਵਾੜੀ ਸਾਹਿਬ ਬੱਲਾ ਰਾਮ ਨਗਰ ਬਠਿੰਡਾ ਵਿਖੇ ਬਠਿੰਡਾ ਯੂਥ ਫੌਰਮ ਵੱਲੋਂ ਇਕ ਧਾਰਮਿਕ ਤੇ ਸਮਾਜਿਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਮੁੱਖ ਸਿੰਘ ਨੇ ਸ਼ਿਰਕਤ ਕਰਦਿਆਂ ਸੰਸਥਾ ਵਲੋਂ ਲੋੜਵੰਦ ਵਿਅਕਤੀਆ ਦੀ ਮਦਦ ਕਰਨ ਦੀ ਸ਼ਲਾਘਾ ਕੀਤੀ ਅਤੇ ਅਰਦਾਸ …
Read More »ਜਿਲਾ ਪ੍ਰਸਾਸ਼ਨ ਵਲੋਂ ਅੰਮ੍ਰਿਤਸਰ ਵਿੱਚ ਦੋ ਮਹੀਨਿਆਂ ‘ਚ 10000 ਬੂਟੇ ਲਗਾਉਣ ਦਾ ਟੀਚਾ – ਡੀ.ਸੀ ਸੰਘਾ
ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ)- ਜਿਲਾ ਪ੍ਰਸਾਸ਼ਨ ਵੱਲੋਂ ਅੰਮ੍ਰਿਤਸਰ ਨੂੰ ਹਰਿਆਵਲ ਭਰਪੂਰ ਬਣਾਉਣ ਲਈ ਆਉਂਦੇ ਦੋ ਮਹੀਨੇ ਵਿੱਚ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ 10000 ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ।ਇਸੇ ਲੜੀ ਤਹਿਤ ਅੱਜ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਵੱਲੋਂ ਸਿਟੀ ਸੈਂਟਰ ਨਜਦੀਕ ਬੱਸ ਸਟੈਂਡ ਵਿਖੇ ਬੂਟੇ ਲਗਾਉਣ ਦੇ ਕੰਮ ਦਾ ਸ਼ੁਭ ਆਰੰਭ ਕੀਤਾ ਗਿਆ। ਡਿਪਟੀ ਕਮਿਸ਼ਨਰ …
Read More »ਡਵੀਜਨਲ ਕਮਿਸ਼ਨਰ ਜਲੰਧਰ ਚੌਧਰੀ ਨੇ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਪਠਾਨਕੋਟ, 20 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਵੀਜਨਲ ਕਮਿਸ਼ਨਰ ਜਲੰਧਰ ਰਾਜ ਕਮਲ ਚੌਧਰੀ ਆਈ.ਏ.ਐਸ ਦੇ ਪਹਿਲੀ ਵਾਰ ਪਠਾਨਕੋਟ ਵਿਖੇ ਆਉਣ ‘ਤੇ ਜਿਲਾ ਪ੍ਰਸ਼ਾਸਨ ਦੀ ਅਗਵਾਈ ਵਿਚ ਐਨ.ਐਚ.ਪੀ.ਸੀ ਦੇ ਰੈਸਟ ਹਾਊਸ ਵਿਖੇ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਗਾਰਡ ਆਫ ਆਨਰ ਦਿਤਾ ਗਿਆ।ਇਸ ਮੌਕੇ ‘ਤੇ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ, ਵਿਵੇਕ ਸ਼ੀਲ ਸੋਨੀ ਐਸ.ਐਸ.ਪੀ, ਅਮਿਤ ਮਹਾਜਨ ਵਧੀਕ ਡਿਪਟੀ ਕਮਿਸ਼ਨਰ (ਜ) ਕਮ ਐਸ.ਡੀ.ਐਮ, …
Read More »ਧੂਰੀ ਤੋ ਮਾਤਾ ਸ਼੍ਰੀ ਨੈਨਾਂ ਦੇਵੀ ਲਈ 21ਵੀਂ ਪੈਦਲ ਯਾਤਰਾ ਰਵਾਨਾ
ਧੂਰੀ, 20 ਜੁਲਾਈ (ਪੰਜਾਬ ਪੋਸਟ- ਪਰਵੀਨ ਗਰਗ) – ਮਾਤਾ ਸ਼੍ਰੀ ਨੈਨਾਂ ਦੇਵੀ ਪੈਦਲ ਸੰਘ ਵੱਲੋ 21ਵੀਂ ਪੈਦਲ ਯਾਤਰਾ ਪ੍ਰਧਾਨ ਰਾਜ ਕੁਮਾਰ ਸ਼ਰਮਾ ਦੀ ਅਗਵਾਈ ‘ਚ ਗਣੇਸ਼ ਮੰਦਰ ਚੈਬਰ ਬਾਗ ਤੋ ਰਵਾਨਾ ਹੋਈ।ਜਿਸ ਵਿੱਚ ਜੋਤੀ ਪ੍ਰਚੰਡ ਸੁਮਿੱਤ ਗੋਇਲ, ਚੁਨਰੀ ਦੀ ਰਸਮ ਭੂਸ਼ਣ ਗਰਗ ਐਡਵੋਕੇਟ, ਝੰਡਾ ਰਸਮ ਅੰਮ੍ਰਿਤ ਗਰਗ ਰਿੰਕੂ ਨੇ ਅਦਾ ਕੀਤੀ।ਇਸ ਮੌਕੇ ਵਿਸ਼ੇਸ ਰੂਪ ‘ਚ ਸ਼ਾਮਲ ਹੋਏ ਭਾਜਪਾ ਦੇ ਸਾਬਕਾ …
Read More »‘ਵਡਹੰਸ ਮਹਲਾ 4 ਘੋੜੀਆ’ ਦੀ ਕਥਾ ਅੱਜ ਤੋਂ
ਨਵੀਂ ਦਿੱਲੀ, 20 ਜੁਲਾਈ (ਪੰਜਾਬ ਪੋਸਟ ਬਿਊਰੋ) – ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਉਚਾਰੀ ਬਾਣੀ ‘ਵਡਹੰਸ ਮਹਲਾ 4 ਘੋੜੀਆ’ ਦੀ ਕੱਥਾ ਅਰਥਾਂ ’ਤੇ ਵਿਆਖਿਆ ਸਹਿਤ ਕਲ, ਸ਼ੁਕਰਵਾਰ 21 ਜੁਲਾਈ ਅਤੇ ਸ਼ਨੀਵਾਰ 22 ਜੁਲਾਈ ਨੂੰ ਹੋਵੇਗੀ।ਇਹ ਜਾਣਕਾਰੀ ਦਿੰਦਿਆਂ ਕੁਲਮੋਹਨ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਦਸਿਆ ਕਿ ਇਹ ਕੱਥਾ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਗਿਆਨੀ …
Read More »ਯੋਗਾ `ਚ ਚਮਕੇ ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀ
ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਪੰਜਾਬ ਸਟੇਟ ਯੋਗਾ ਖੇਡ ਮੁਕਾਬਲਾ 2017 ਜੋ ਕਿ ਸੁਆਮੀ ਵਿਵੇਕਾਨੰਦ ਧਿਆਨ ਕੇਂਦਰ ਲੁਧਿਆਣਾ ਵਿਖੇ ਹੋਇਆ ਸੀ, ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।ਇਹ ਮੁਕਾਬਲਾ ਪੰਜਾਬ ਯੋਗਾ ਸੁਸਾਇਟੀ ਅਤੇ ਐਵਰੈਸਟ ਯੋਗਾ ਸੁਸਾਇਟੀ ਲੁਧਿਆਣਾ ਦੁਆਰਾ ਅਯੋਜਿਤ ਕੀਤਾ ਗਿਆ ਸੀ । ਅੰਡਰਸ਼16 ਕੁੜੀਆਂ ਦੀ ਟੀਮ ਵਿੱਚ ਗਿਆਰ੍ਹਵੀਂ ਜਮਾਤ ਦੀ …
Read More »ਬੀ.ਬੀ.ਕੇ ਕਾਲਜ ਵੁਮੈਨ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਨਤੀਜਿਆਂ ’ਚ ਮਾਰੀਆਂ ਮੱਲਾਂ
ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਦੇ ਬੈਚੂਲਰ ਆਫ਼ ਡਿਜ਼ਾਇਨ ਵਿਭਾਗ ਦੇ ਦੂਜੇ ਸਮੈਸਟਰ ਦੀਆਂ ਵਿਦਿਆਰਥਣਾਂ ਮੰਨਤ ਗੁਪਤਾ, ਮੁਸਕਾਨ, ਸਾਕਸ਼ੀ ਵਧਵਾ, ਕੇਸ਼ਵੀ ਮਹਿਰਾ, ਗੁਰਪ੍ਰੀਤ ਕੌਰ, ਸ਼ੁਭਾਗਨੀ, ਕਰੀਤੀ ਅਗਰਵਾਲ ਅਤੇ ਜੈਸਮੀਨ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰੀਖਿਆਵਾਂ ਦੇ ਐਲਾਨੇ ਗਏ ਨਤੀਜਿਆਂ ਵਿੱਚ ਉੱਚ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ। …
Read More »
Punjab Post Daily Online Newspaper & Print Media