Tuesday, November 24, 2026

Daily Archives: July 23, 2017

ਦਮਦਮੀ ਟਕਸਾਲ ਹੇਮਕੁੰਟ ਸਾਹਿਬ ਯਾਤਰਾ ਦੌਰਾਨ ਹਾਦਸਾਗ੍ਰਸਤ ਸ਼ਰਧਾਲੂਆਂ ਦੇ ਪਰਿਵਾਰਾਂ ਦੀ ਕਰੇਗੀ ਮਦਦ

ਸਿੱਖਾਂ ਨਾਲ ਕੀਤੇ ਜਾ ਰਹੇ ਵਿਤਕਰਿਆਂ ਕਾਰਨ ਸਿੱਖ ਭਾਈਚਾਰੇ ਅੰਦਰ ਰੋਸ ਸੁਭਾਵਿਕ – ਖਾਲਸਾ ਚੋਂਕ ਮਹਿਤਾ, 23 ਜੁਲਾਈ (ਪੰਜਾਬ ਪੋਸਟ  ਜੋਗਿੰਦਰ ਸਿੰਘ ਮਾਣਾ) – ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਤੋਂ ਵਾਪਸੀ ਦੌਰਾਨ ਸੜਕ ਹਾਦਸੇ ਦਾ ਸ਼ਿਕਾਰ ਹੋਏ ਮਹਿਤਾ ਚੌਂਕ ਦੇੇ 8 ਗੁਰਸਿੱਖਾਂ ਦੀ ਸਮੂਹਿਕ ਆਤਮਿਕ ਸ਼ਾਂਤੀ ਲਈ ਦਮਦਮੀ ਟਕਸਾਲ ਵੱਲੋਂ ਅੱਜ ਇੱਥੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼ਰਧਾਂਜਲੀ …

Read More »

DAV Students Outshined in the University Exams

Amritsar, July 22 (Punjab Post Bureau) – The students of DAV College Amritsar bagged various merit positions in the university examinations held in May 2017. In the recent results declared by the Guru Nanak Dev University Amritsar for  BJMC Sem- II and IV, Shivani Thakur of Sem II secured 346/450 marks and bagged Second Position in university and Harkiran of …

Read More »

ਚੀਫ਼ ਖ਼ਾਲਸਾ ਦੀਵਾਨ ਵੱਲੋਂ ਅਲੌਕਿਕ ਕੀਰਤਨ ਦਰਬਾਰ ਅੱਜ ਸ਼ਾਮ

ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਸਿੱਖ ਜਗਤ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਤੇ ਇਸ ਦੇ ਅਧੀਨ ਚੱਲ ਰਹੇ ਸਮੂਹ ਅਦਾਰਿਆਂ ਵਲੋਂ 23 ਜੁਲਾਈ 2017 ਦਿਨ ਐਤਵਾਰ ਨੂੰ ਸ਼ਾਮ 5:00 ਤੋਂ 10:30 ਵਜੇ ਤੱਕ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅਵਤਾਰ ਪੁਰਬ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।ਸ੍ਰੀ ਗੁਰੂ …

Read More »

ਫਿਸ਼ ਕੰਪਨੀ ‘ਕਰੀ ਮਾਸਟਰ’ ਨੇ ਪੈਕਿੰਗ ਡੱਬੇ ’ਤੇ ਸ੍ਰੀ ਦਰਬਾਰ ਸਾਹਿਬ ਦੀ ਫੋਟੋ ਛਾਪਣ ਦੀ ਮੰਗੀ ਮੁਆਫੀ

ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) –  ਆਸਟ੍ਰੇਲੀਆ ਦੀ ਮੀਟ ਕੰਪਨੀ ‘ਕਰੀ ਮਾਸਟਰ’ ਦੇ ਮਾਲਕ ਸੁਰਿੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਈਮੇਲ ਰਾਹੀਂ ਭੇਜੇ ਪੱਤਰ ਵਿਚ ਲਿਖਿਆ ਕਿ ਉਨ੍ਹਾਂ ਕੋਲੋਂ ਇਹ ਤਸਵੀਰ ਗਲਤੀ ਨਾਲ ਪੈਕਿੰਗ ਵਾਲੇ ਡੱਬੇ ਉਪਰ ਛਪ ਗਈ ਸੀ, ਜਿਸ ਨੂੰ ਤੁਰੰਤ ਹਟਾ ਦਿੱਤਾ ਗਿਆ ਹੈ ਅਤੇ ਬਜ਼ਾਰ ਵਿਚ ਗਏ ਡੱਬਿਆਂ ਨੂੰ ਵਾਪਸ ਵੀ ਮੰਗਵਾ …

Read More »

ਸ਼ਾਨਦਾਰ ਰਿਹਾ ਖ਼ਾਲਸਾ ਕਾਲਜ ਲਾਅ ਦਾ ਨਤੀਜਾ

ਅੰਮ੍ਰਿਤਸਰ, 22 ਜੁਲਾਈ (    ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਆਫ਼ ਲਾਅ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ-2017 ’ਚ ਲਈ ਗਈ ਬੀ.ਏ.  ਐਲ.ਐਲ.ਬੀ 5 ਸਾਲਾ ਕੋਰਸ ਦੇ ਚੌਥੇ ਸਮੈਸਟਰ ਦੀਆਂ ਪ੍ਰੀਖਿਆਵਾਂ ਦੇ ਐਲਾਨੇ ਗਏ ਨਤੀਜਿਆਂ ’ਚ ਦੂਜਾ, ਤੀਜਾ ਅਤੇ ਚੌਥਾ ਸਥਾਨ ਹਾਸਲ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਜਸਪਾਲ …

Read More »

ਪੀ.ਸੀ.ਪੀ.ਐਲ ਦੀ ਬਿਜਲੀ ਸਪਲਾਈ ਕੱਲ ਬਿਜਲੀ ਬੰਦ ਰਹੇਗੀ

ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ- ਸੰਧੂ) – 24 ਜੁਲਾਈ ਦਿਨ ਸੋਮਵਾਰ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ 220 ਕੇ.ਵੀ ਸਬ ਸਟੇਸ਼ਨ ਨਰੈਣਗੜ੍ਹ ਤੋਂ ਚੱਲਣ ਵਾਲੇ 11 ਕੇ.ਵੀ ਛੇਹਰਟਾ ਫੀਡਰ, 11 ਕੇ.ਵੀ ਮੀਰੀ-ਪੀਰੀ ਫੀਡਰ ਤੇ 11 ਕੇ.ਵੀ ਮਹਾਵੀਰ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10.00 ਵਜੇ ਤੋਂ ਸ਼ਾਮ 4.00 ਵਜੇ ਤੱਕ ਬੰਦ ਰਹੇਗੀ।ਇਸ ਦੀ ਜਾਣਕਾਰੀ ਦਿੰਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ …

Read More »

ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਈ ਲੜਕੀ ਗੁੰਮ – ਨਹੀਂ ਲੱਗਾ ਕੋਈ ਸੁਰਾਗ

ਅੰਮਿ੍ਤਸਰ, 22 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਏ ਪਰਿਵਾਰ ਦੀ ਗੁੰਮ ਹੋਈ ਲੜਕੀ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਤੋਂ ਇਕ ਪਰਿਵਾਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਲਈ ਆਇਆ ਸੀ ਅਤੇ ਰਾਤ ਨੂੰ ਉਹ ਸ੍ਰੀ ਗੁਰੂ ਰਾਮਦਾਸ ਸਰਾਂ ਵਿਖੇ ਸੌਂ ਗਏ।ਲੜਕੀ ਦੀ ਮਾਤਾ ਨੇ ਦੱਸਿਆ ਕਿ …

Read More »

24 ਤੋਂ 31 ਜੁਲਾਈ ਤੱਕ ਬੰਦ ਰਹੇਗਾ ਗੋਲਡਨ ਟੈਂਪਲ ਪਲਾਜ਼ੇ ਦਾ ਇੰਟਰਪ੍ਰੀਟੇਸ਼ਨ ਸੈਂਟਰ

ਅੰਮਿ੍ਰਤਸਰ, 22 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਗੋਲਡਨ ਟੈਂਪਲ ਪਲਾਜ਼ੇ ਦਾ ਜ਼ਮੀਨਦੋਜ਼ ਹਿੱਸਾ, ਜਿਥੇ ਕਿ ਚਾਰ ਗੈਲਰੀਆਂ ਵਿਚ ਸਿੱਖ ਇਤਹਾਸ, ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਭਰਪੂਰ ਦਸਤਾਵੇਜੀ ਫਿਲਮਾਂ ਵਿਖਾਈਆਂ ਜਾਂਦੀਆਂ ਹਨ, ਜ਼ਰੂਰੀ ਮੁਰੰਮਤ ਲਈ 24 ਜੁਲਾਈ ਤੋਂ 31 ਜੁਲਾਈ ਤੱਕ ਬੰਦ ਰਹੇਗਾ।ਇਹ ਜਾਣਕਾਰੀ …

Read More »

ਹੌਲਦਾਰ ਅਵਤਾਰ ਸਿੰਘ ਨੂੰ ਤਰੱਕੀ, ਸਹਾਇਕ ਥਾਣੇਦਾਰ ਬਣੇ

ਧੂਰੀ, 22 ਜੁਲਾਈ (ਪ੍ਰਵੀਨ ਗਰਗ) – ਥਾਣਾ ਸਦਰ ਧੂਰੀ ਦੀ ਮਹਿਕਮਾ ਪੁਲਿਸ ਵਲੋਂ ਹੌਲਦਾਰ ਅਵਤਾਰ ਸਿੰਘ ਨੂੰ ਉਸ ਦੀਆਂ ਚੰਗੀਆਂ ਸੇਵਾਵਾਂ ਬਦਲੇ ਹੌਲਦਾਰ ਤੋਂ ਤਰੱਕੀ ਯਾਬ ਕਰਕੇ ਸਹਾਇਕ ਥਾਣੇਦਾਰ ਬਣਾਇਆ ਗਿਆ ਹੈ। ਇਸ ਮੌਕੇ ਇੰਸ. ਵਿਜੈ ਕੁਮਾਰ ਐਸ.ਐਚ.ਓ. ਥਾਣਾ ਸਦਰ ਧੂਰੀ ਅਤੇ ਸਹਾਇਕ ਥਾਣੇਦਾਰ ਅਮਰ ਸਿੰਘ ਵੱਲੋਂ ਸਹਾਇਕ ਥਾਣੇਦਾਰ ਦੇ ਅਹੁਦੇ `ਤੇ ਪਦਉੱਨਤ ਹੋਏ ਅਵਤਾਰ ਸਿੰਘ ਦੀ ਵਰਦੀ `ਤੇ ਸਟਾਰ …

Read More »

ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ 21ਵੀਂ ਪੈਦਲ ਯਾਤਰਾ ਰਵਾਨਾ

ਧੂਰੀ, 22 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਾਤਾ ਸ੍ਰੀ ਨੈਣਾ ਦੇਵੀ ਜੀ ਪੈਦਲ ਸੇਵਕ ਸੰਘ ਦੁਆਰਾ ਮਾਤਾ ਨੈਣਾ ਦੇਵੀ ਦੇਵੀ ਦੇ ਦਰਸ਼ਨਾ ਲਈ 21ਵੇਂ ਪੈਦਲ ਜਥੇ ਨੂੰ ਸਥਾਨਕ ਸਨਾਤਮ ਧਰਮ ਧਰਮ ਮੰਦਿਰ ਤੋਂ ਰਵਾਨਾ ਕੀਤਾ।ਇਸ ਪੈਦਲ ਯਾਤਰਾ ਨੂੰ ਰਵਾਨਾ ਤੋਂ ਪਹਿਲਾ ਅਕਾਲੀ ਨੇਤਾ ਵਿੱਕੀ ਪਰੋਚਾ ਨੇ ਜੋਤੀ ਪ੍ਰਚਲਿਤ ਕੀਤੀ ਅਤੇ ਰੀਤੀ ਮੁਤਾਬਿਕ ਪੂਜਾ ਵੀ ਕਰਵਾਈ ਗਈ।ਇਸ ਪੈਦਲ ਯਾਤਰਾ ਵਿੱਚ …

Read More »