ਗੰਦਲੇ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਬੂਟੇ ਲਾਉਣੇ ਅਤਿ ਜਰੂਰੀ – ਮਾਨ ਸੰਦੌੜ 22 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) ਇੱਕ ਲੱਖ ਪੌਦਾ ਲਗਾਉਣ ਦੀ ਵਿੱਢੀ ਸੂਬਾ ਪੱਧਰੀ ਮੁਹਿੰੰਮ ਤਹਿਤ ਪਿੰਡ ਕੁਠਾਲਾ ਦੇ ਕੁੱਝ ਸਮਾਜਸੇਵੀ ਨੌਜਵਾਨਾਂ ਨੇ ਰਲ ਮਿਲ ਕੇ ਅਤੇ ਐਨ.ਆਰ ਆਈ ਵੀਰਾਂ ਸਹਿਯੋਗ ਸਦਕਾ ਪੂਰੇ ਪਿੰਡ ਦੇ ਆਲੇ ਦੁਆਲੇ ਤਕਰੀਬਨ 600 ਪੌਦੇ ਸਮੇਤ ਟ੍ਰੀ ਗਾਰਡ ਲਗਾਉਣ ਅਤੇ …
Read More »Daily Archives: July 23, 2017
ਸਾਂਝ ਕੇਂਦਰ ਥਰਮਲ ਵਲੋਂ ਨਸ਼ਾ ਵਿਰੋਧ ਸੈਮੀਨਾਰ ਆਯੋਜਿਤ
ਬਠਿੰਡਾ, 22 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਾਂਝ ਕੇਂਦਰ ਥਰਮਲ ਵਲੋਂ ਨਸ਼ਾ ਵਿਰੋਧ ਸੈਮੀਨਾਰ ਸਪੈਸ਼ਲ ਹਾਈ ਸਕੂਲ ਥਰਮਲ ਕਲੋਨੀ ’ਚ ਕਰਵਾਇਆ ਗਿਆ।ਜਿਲਾ ਸਾਂਝ ਕੇਂਦਰ ਇੰਚਾਰਜ ਕ੍ਰਿਸ਼ਨ ਕੁਮਾਰ ਵਲੋਂ ਪ੍ਰਧਾਨਗੀ ਕਰਦਿਆਂ ਕਿਹਾ ਗਿਆ ਕਿ ਨਸ਼ਾ ਸਿਹਤ ਅਤੇ ਆਰਥਿਕ ਅਤੇ ਪਰਿਵਾਰਕ ਮੈਂਬਰਾਂ ’ਤੇ ਬਹੁਤ ਮਾੜਾ ਪ੍ਰਭਾਵ ਪਾਊਂਦੇ ਹਨ। ਇਸ ਨਾਲ ਨਸ਼ਾ ਕਰਨ ਵਾਲਾ ਵਿਅਕਤੀ ਸਮਾਜ ਨਾਲੋਂ ਟੁੱਟ …
Read More »ਬੀ.ਐਸ.ਸੀ (ਸੀ.ਐਸ.ਐਮ) ਛੇਵਾਂ ਸਮੈਸਟਰ ਦੇ ਨਤੀਜਾ ਸ਼ਾਨਦਾਰ ਰਿਹਾ
ਬਠਿੰਡਾ, 22 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਬੀ.ਐਸ.ਸੀ (ਕੰਪਿਊਟਰ ਸਾਇੰਸ, ਸਟੇਟਿਸਟਿਕਸ ਐਂਡ ਮੇਥੈਮੇਟਿਕਸ) ਛੇਵਾਂ ਸਮੈਸਟਰ ਦੀਆਂ ਪ੍ਰੀਖਿਆਵਾਂ ਵਿੱਚ ਵੀ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ.ਐਸ.ਸੀ (ਕੰਪਿਊਟਰ ਸਾਇੰਸ, ਸਟੇਟਿਸਟਿਕਸ ਐਂਡ ਮੈਥੇਮੇਟਿਕਸ) ਛੇਵਾਂ ਸਮੈਸਟਰ ਦੇ ਨਤੀਜਿਆਂ ਵਿੱਚ ਵਿਦਿਆਰਥਣ ਦਿਵਿਆ ਨੇ 85% ਅੰਕ ਪ੍ਰਾਪਤ ਕਰਕੇ ਕਾਲਜ …
Read More »ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਅੱਜ ਸ਼ਾਮ ਨੂੰ ਮਨਾਇਆ ਜਾਵੇਗਾ
ਬਠਿੰਡਾ, 22 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਵਿਖੇ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਗੁਰਮਤਿ ਪ੍ਰਚਾਰ ਸਭਾ ਬਠਿੰਡਾ ਵੱਲੋਂ ਗੁਰਦੁਆਰਾ ਪ੍ਰਬੰਧਕਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ 23 ਜੁਲਾਈ ਦਿਨ ਐਤਵਾਰ ਸ਼ਾਮ 4.30 ਵਜੇ ਤੋਂ 6.30 ਵਜੇ ਤਕ ਬੜੀ ਸ਼ਰਧਾ ਭਾਵਨਾ …
Read More »ਆਪ ਦੀ ਸਮੁੱਚੀ ਲੀਡਰਸ਼ਿਪ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 27 ਨੂੰ ਹੋਵੇਗੀ ਨਤਮਸਤਕ
ਬਠਿੰਡਾ, 22 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਆਮ ਆਦਮੀ ਪਾਰਟੀ ਦੇ ਸਿਰਕੱਢ ਆਗੂ ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦਾ ਨੇਤਾ ਬਣਨ ਤੋਂ ਬਾਅਦ 27 ਜੁਲਾਈ 2017 ਨੂੰ ਸਮੁੱਚੀ ਲੀਡਰਸ਼ਿਪ ਨਾਲ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਨਤਮਸਤਕ ਹੋਣ ਲਈ ਆ ਰਹੇ ਹਨ।ਇਹ ਜਾਣਕਾਰੀ ਦਿੰਦਿਆ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਹਲਕਾ ਤਲਵੰਡੀ ਸਾਬੋ ਤੇ ਪ੍ਰਧਾਨ ਮਹਿਲਾ …
Read More »ਗੁ. ਖਾਲਸਾ ਦੀਵਾਨ ਸਿੰਘ ਸਭਾ ਸਾਹਿਬ ਦੀ ਨਵੀਂ ਇਮਾਰਤ ਦਾ ਉਦਘਾਟਨੀ ਗੁਰਮਤਿ ਸਮਾਗਮ ਆਯੋਜਿਤ
ਬਠਿੰਡਾ, 22 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਗੁਰਦੁਵਾਰਾ ਖਾਲਸਾ ਦੀਵਾਨ ਸਿੰਘ ਸਭਾ ਦੀ ਪੁਰਾਣੀ ਇਮਾਰਤ ਦੀ ਥਾਂ ’ਤੇ ਨਵੀਂ ਇਮਾਰਤ ਤਿਆਰ ਹੋਣ ਉਪਰੰਤ ਵਾਹਿਗੁਰੂ ਜੀ ਦਾ ਸ਼ੁਕਰਾਣਾ ਅਤੇ ਉਦਘਾਟਨ ਸਬੰਧੀ ਗੁਰਮਤਿ ਸਮਾਗਮ ਨਵੇਂ ਦੀਵਾਨ ਹਾਲ ‘ਚ ਕਰਵਾਇਆ ਗਿਆ। ਜਿਸ ਵਿਚ ਅੰਮਿ੍ਰਤ ਵੇਲੇ ਤੋਂ ਨਿਤਨੇਮ,ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਹਜ਼ੂਰੀ ਰਾਗੀ ਭਾਈ ਮਲਕੀਤ ਸਿੰਘ, …
Read More »ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧਪੂਰ ਵਲੋਂ ‘ਕਿਸਾਨ ਜੇਲ ਭਰੋ ਅੰਦੋਲਨ’ 9 ਅਗਸਤ ਤੋਂ
ਬਠਿੰਡਾ, 22 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧਪੂਰ ਦੀ ਜਿਲਾ ਇਕਾਈ ਦੇ ਆਗੂਆਂ ਨੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਸੀਨੀਅਰ ਮੀਤ ਪ੍ਰਧਾਨ ਕਾਕਾ ਸਿੰਘ ਕੋਟੜਾ ਦੀ ਅਗਵਾਈ ‘ਚ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਆਪਣੀ ਅਵਾਜ਼ ਬੁਲੰਦ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਰੋਸ ਰੈਲੀ ਕੀਤੀ।ਕਿਸਾਨ ਮਜ਼ਦੂਰਾਂ ਦੀ ਮੰਗਾਂ ਜਿਹਨਾਂ ਵਿੱਚ ਸਿਰ ਚੜੇ …
Read More »ਅਮਨਦੀਪ ਕਿ੍ਕੇਟ ਅਕਾਦਮੀ `ਚ ਪਹਿਲੀ ਵਾਰ ਹੋਈ ਅੰਡਰ-19 ਪ੍ਰੀਮੀਅਮ ਕਿ੍ਕੇਟ ਲੀਗ
ਫਾਈਨਲ ਵਿੱਚ ਡੀ.ਏ.ਵੀ ਹਾਥੀ ਗੇਟ ਨੇ ਏ.ਸੀ.ਏ-1 ਨੂੰ 46 ਦੌੜਾਂ ਨਾਲ ਹਰਾਇਆ ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਅਮਨਦੀਪ ਕਿ੍ਰਕੇਟ ਅਕੈਡਮੀ `ਚ ਆਯੋਜਿਤ ਪਹਿਲੀ ਅੰਡਰ-19 ਪ੍ਰੀਮਿਅਮ ਕਿ੍ਰਕੇਟ ਲੀਗ 2017 ਦੇ ਫਾਈਨਲ ਮੈਚ ਵਿਚ ਡੀ.ਏ.ਵੀ ਸੀਨੀਅਰ ਸਕੈੰਡਰੀ ਸਕੂਲ ਹਾਥੀ ਗੇਟ ਨੇ ਏ.ਸੀ.ਏ-1 ਨੂੰ 46 ਦੌੜਾਂ ਨਾਲ ਹਰਾਇਆ 9 ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਰਾਹੁਲ ਕਸ਼ਿਅਪ ਨੂੰ ਮੈਨ …
Read More »
Punjab Post Daily Online Newspaper & Print Media