ਬ੍ਰਿਸਬੇਨ (ਆਸਟਰੇਲੀਆ), 12 ਸਤੰਬਰ (ਪੰਜਾਬ ਪੋਸਟ- ਵਰਿੰਦਰ ਅਲੀਸ਼ੇਰ)- ਪੰਜਾਬੀ ਜਿਥੇ ਵੀ ਜਾਂਦੇ ਨੇ, ਆਪਣਾ ਵਿਰਸਾ, ਮੇਲੇ ਅਤੇ ਤਿਉਹਾਰ ਨਾਲ ਹੀ ਲੈ ਕੇ ਜਾਂਦੇ ਹਨ।ਤਿਉਹਾਰਾਂ ਦਾ ਮੌਸਮ ਨੇੜੇ ਹੈ ਤੇ ਵਿਦੇਸ਼ਾਂ `ਚ ਵੀ ਧੂਮ ਧਾਮ ਨਾਲ ਮੇਲਿਆਂ ਦੀਆਂ ਤਿਆਰੀਆਂ ਚੱਲ ਰਹੀਆ ਨੇ ।ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿੱਚ 23 ਸਤੰਬਰ ਨੂੰ ਬ੍ਰਿਸਬੇਨ ਫੋਕ ਵੈਰੀਅਰਜ਼ ਅਤੇ ਨਿਊ ਇੰਗਲੈਂਡ ਕਾਲਜ ਸਾਂਝੇ ਤੌਰ `ਤੇ `ਤੀਆਂ …
Read More »Monthly Archives: September 2017
ਮਰਹੂਮ ਮਨਮੀਤ ਅਲੀਸ਼ੇਰ ਦੇ ਜਨਮ ਦਿਨ `ਤੇ ਆਸਟ੍ਰੇਲੀਆ `ਚ ਕਵੀ ਦਰਬਾਰ
ਬ੍ਰਿਸਬੇਨ (ਆਸਟਰੇਲੀਆ), 12 ਸਤੰਬਰ (ਪੰਜਾਬ ਪੋਸਟ- ਵਰਿੰਦਰ ਅਲੀਸ਼ੇਰ)- ਤਕਰੀਬਨ ਇੱਕ ਸਾਲ ਪਹਿਲਾਂ 28 ਅਕਤੂਬਰ ਦਾ ਉਹ ਕਾਲਾ ਦਿਨ ਕਿਸੇ ਨੂੰ ਵੀ ਨਹੀ ਭੁੱਲ ਸਕਦਾ ਜਦੋਂ ਇਕ ਗੋਰੇ ਦੀ ਦਰਿੰਦਗੀ ਨੇ ਮਨਮੀਤ ਅਲੀਸ਼ੇਰ ਦੀ ਜਾਨ ਲੈ ਲਈ। ਪਰ ਮਨਮੀਤ ਅੱਜ ਵੀ ਆਪਣੇ ਦੋਸਤਾ ਮਿਤੱਰਾਂ, ਪਰਿਵਾਰ ਤੇ ਚਾਹਵਾਨਾ ਦੇ ਦਿਲਾ ਵਿੱਚ ਜਿਉਂਦਾ ਹੈ।ਬੀਤੇ ਐਤਵਾਰ ਨੂੰ ਮਨਮੀਤ ਦੇ ਜਨਮ ਦਿਨ ਮੌਕੇੇ ਉਸ ਦੇ …
Read More »ਕੇਂਦਰੀ ਸਿਹਤ ਤੇ ਪਰਿਵਾਰ ਕਲ਼ਿਆਣ ਮੰਤਰੀ ਜੇ.ਪੀ ਨੱਢਾ ਦਾ ਭਰਵਾਂ ਸਵਾਗਤ
ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਕੇਂਦਰੀ ਸਿਹਤ ਤੇ ਪਰਿਵਾਰ ਕਲ਼ਿਆਣ ਮੰਤਰੀ ਜੇ.ਪੀ ਨੱਢਾ ਦਾ ਅੱਜ ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਏਅਰਪੋਰਟ ਰਾਜਾਸਾਂਸੀ ਵਿਖੇ ਜਿਲਾ ਭਾਜਪਾ ਪ੍ਰਧਾਨ ਰਾਜੇਸ਼ ਹਨੀ, ਭਾਜਪਾ ਸੰਸਦ ਮੈਂਬਰ ਸ਼ਵੇਤ ਮਲਿਕ, ਮੇਅਰ ਬਖਸ਼ੀ ਅਰੋੜਾ, ਭਾਜਪਾ ਪ੍ਰਦੇਸ਼ ਜਨਰਲ ਸਕੱਤਰ ਕੇਵਲ ਗਿੱਲ, ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ, ਰਾਜਿੰਦਰ ਮੋਹਨ ਸਿੰਘ ਛੀਨਾ, ਜਿਲਾ ਜਨਰਲ ਸਕੱਤਰ ਰਾਜੇਸ਼ ਕੰਧਾਰੀ, ਮਾਨਵ ਤਨੇਜਾ …
Read More »ਗੁਪਤਾ ਹਸਪਤਾਲ ਵਲੋਂ ਮੁਫ਼ਤ ਸਾਇਕੇਟਰੀ ਕੈਂਪ ਅੱਜ
ਬਠਿੰਡਾ, 12 ਸਤਬੰਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਪਵਾਰ ਰੋਡ ਸਥਿਤ ਗੁਪਤਾ ਹਸਪਤਾਲ ਵਲੋਂ ਅੱਜ ਮੁਫ਼ਤ ਸਾਈਕੇਟਰੀ ਕੈਂਪ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਜਿਸ ਵਿਚ ਐਮ.ਡੀ ਸਾਇਕੇਟਰੀ ਡਾ. ਅਮਿਤ ਗੁਪਤਾ ਵਿਸ਼ੇਸ਼ ਤੌਰ ਤੇ ਮਰੀਜਾਂ ਦੀ ਜਾਂਚ ਕਰਨਗੇ।ਇਸ ਮੌਕੇ ਮਰੀਜਾਂ ਦੇ ਸਿਰ ਦਰਦ, ਮਿਰਗੀ, ਬੇਹੋਸ਼ੀ, ਦੰਦਲ ਪੈਣ ਦਾ ਇਲਾਜ, ਉਦਾਸੀ, ਬੇਚੈਨੀ, ਪਾਗਲਪਨ ਦਾ ਇਲਾਜ, …
Read More »ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਦੇ 3 ਵਿਦਿਆਰਥੀਆਂ ਯੂਨੀਵਰਸਿਟੀ ਮੈਰਿਟ `ਚ
ਬਠਿੰਡਾ, 12 ਸਤਬੰਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ 3 ਵਿਦਿਆਰਥੀਆਂ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵੱਲੋਂ ਐਲਾਨੇ ਗਏ ਬੀ.ਟੈਕ ਤੀਜਾ ਸਮੈਸਟਰ ਅਤੇ ਐਮ.ਟੈਕ ਤੀਜਾ ਸਮੈਸਟਰ ਦੇ ਨਤੀਜਿਆਂ ਵਿੱਚ ਮੈਰਿਟ ਪੁਜੀਸ਼ਨਾਂ ਹਾਸਲ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ।ਯੂਨੀਵਰਸਿਟੀ ਵੱਲੋਂ ਐਲਾਨੇ ਗਏ ਬੀ.ਟੈੱਕ. ਦੇ ਨਤੀਜੇ ਦੀ …
Read More »ਪਿੰਡ ਘੁੱਦਾ ਦੇ ਦੋ ਨਾਬਾਲਗ ਵਿਦਿਆਰਥੀ ਲਾਪਤਾ- ਪਿੰਡ ਝੁੰਬਾ ਵਿੱਚ ਸੋਗ
ਬਠਿੰਡਾ, 12 ਸਤਬੰਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪਿੰਡ ਝੁੰਬਾ ਵਿੱਚ ਇਸ ਵੇਲੇ ਬਹੁਤ ਹੀ ਸੋਗ ਦੀ ਲਹਿਰ ਦੋੜ ਰਹੀ ਹੈ ਕਿਉਕਿ ਪਿੰਡ ਦੇ ਦੋ ਨਾਬਾਲਗ ਵਿਦਿਆਰਥੀ ਕੱਲ ਸ਼ਾਮ ਤੋਂ ਲਾਪਤਾ ਹੋ ਗਏ ਹਨ।ਜਾਣਕਾਰੀ ਅਨੁਸਾਰ ਪਿੰਡ ਝੰੁਬਾ ਦਾ ਦਲਜੀਤ ਸਿੰਘ (17 ਸਾਲ) ਪੁੱਤਰ ਸਤਿੰਦਰ ਸਿੰਘ ਵਾਸੀ ਝੁੰਬਾ ਜੋ ਕਿ ਦਸਵੀਂ ਕਲਾਸ ਦਾ ਅਕਾਲ ਐਕਡਮੀ ਕਿੱਲੀ ਨਿਹਾਲ …
Read More »ਪ੍ਰਾਪਰਟੀ ਟੈਕਸ `ਤੇ 20% ਪੈਨਲਟੀ ਅਤੇ 18% ਵਿਆਜ ਦੀ ਨਜਾਇਜ਼ ਰਿਕਵਰੀ ਬੰਦ ਕੀਤੀ ਜਾਵੇ- ਜੌੜਾ
ਬਠਿੰਡਾ, 12 ਸਤਬੰਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਵਪਾਰੀ,ਜਵੈਲਰ ਅਤੇ ਸ਼ਹਿਰੀ ਨਾਗਰਿਕਾਂ ਦੀ ਵਿਸ਼ੇਸ਼ ਮੀਟਿੰਗ ਦੀ ਇੱਕਤਰਤਾ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸਟੇਟ ਚੇਅਰਮੈਨ ਅਤੇ ਪੰਜਾਬ ਸਵਰਨਕਾਰ ਸੰਘ ਦੇ ਸਟੇਟ ਪ੍ਰੈਜੀਡੈਂਟ ਕਰਤਾਰ ਸਿੰਘ ਜੌੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਲੋਕਲ ਬਾਡੀਜ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਵਲੋਂ ਥੋਪੇ …
Read More »ਮਿਡਲ ਸਕੂਲਾਂ ਵਿਚੋਂ ਸਾਇੰਸ ਮਾਸਟਰਾਂ ਦੀ ਬੀ.ਐਮ.ਪੀ ਡਿਊਟੀ ਨਾ ਲਗਾਈ ਜਾਵੇ- ਅਧਿਆਪਕ ਦਲ
ਪ੍ਰੀਖਿਆ ਕੇਂਦਰਾਂ ਦੀ ਅਦਲਾ ਬਦਲੀ ਨਾਲ ਵਿਦਿਆਰਥੀ ਅਤੇ ਮਾਪੇ ਹੋਣਗੇ ਪ੍ਰੇਸ਼ਾਨ ਬਟਾਲਾ, 12 ਸਤੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਬੀਤੇ ਦਿਨ ਅਧਿਆਪਕ ਦਲ ਜਿਲਾ ਗੁਰਦਾਸਪੁਰ ਦੀ ਹੰਗਾਮੀ ਮੀਟਿੰਗ ਜਿਲਾ ਪ੍ਰਧਾਨ ਬਾਬਾ ਤਾਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਿਲਾ ਪ੍ਰਧਾਨ ਬਾਬਾ ਤਾਰਾ ਸਿੰਘ ਨੇ ਦੱਸਿਆ ਕਿ ਸਰਕਾਰੀ ਮਿਡਲ ਸਕੂਲਾਂ ਵਿੱਚ ਸਾਇੰਸ ਮਾਸਟਰਾਂ ਵਲੋਂ ਦੋ ਅਹਿਮ ਵਿਸ਼ੇ …
Read More »ਕਾਮੇਡੀ ਕਲਾਕਾਰ ਘੁੱਲੇ ਸ਼ਾਹ ਨੂੰ ਸਦਮਾ, ਮਾਤਾ ਦਾ ਦੇਹਾਂਤ
ਅੰਮ੍ਰਿਤਸਰ, 12 ਸਤੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪ੍ਰਸਿੱਧ ਕਲਾਕਾਰ ਸੁਰਿੰਦਰ ਫਰਿਸ਼ਤਾ ਉਰਫ ਘੁੱਲੇ ਸ਼ਾਹ ਨੂੰ ਉਨ੍ਹਾਂ ਦੇ ਮਾਤਾ ਕੌਸ਼ਲਿਆ ਦੇਵੀ ਦੇ ਦੇਹਾਂਤ ਨਾਲ ਡੂੰਘਾ ਸਦਮਾ ਪਹੁੰਚਿਆ ਹੈ।ਜਾਣਕਾਰੀ ਦਿੰਦਿਆਂ ਸੁਰਿੰਦਰ ਫਰਿਸ਼ਤਾ ਦੇ ਅਦਾਕਾਰ ਬੇਟੇ ਸੁਦੇਸ਼ ਵਿੰਕਲ ਨੇ ਦੱਸਿਆ ਕਿ ਉਨ੍ਹਾਂ ਦੇ ਦਾਦੀ ਕੌਸ਼ਲਿਆ ਦੇਵੀ 80 ਵਰ੍ਹਿਆਂ ਦੇ ਸਨ ਅਤੇ ਸੋਮਵਾਰ ਅੱਧੀ ਰਾਤ ਦੇ ਵੇਲੇ ਉਨ੍ਹਾਂ ਦਾ ਦਿਹਾਂਤ ਹੋ ਗਿਆ।ਕੌਸ਼ਲਿਆ …
Read More »ਤਾਇਕਵਾਂਡੋ ਜਿਲ੍ਹਾ ਟੂਰਨਾਮੈਂਟ `ਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਸ੍ਰੀ ਗੁਰੂੁ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ (ਚੀ.ਖਾ.ਦੀ.ਚੈ.ਸ) ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰ ਤੇ ਤਾਈਕਵਾਂਡੋ ਟੂਰਨਾਮੈਂਟ 2017 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਲਈ ਨਾਮਣਾ ਖੱਟਿਆ।ਇਹ ਟੂਰਨਾਮੈਂਟ 4 ਸਤੰਬਰ ਤੋਂ 7 ਸਤੰਬਰ ਤੱਕ ਸ੍ਰੀ ਗੁਰੂੁ ਹਰਿਕ੍ਰਿਸ਼ਨ ਪਬਲਿਕ ਸੀਨੀ. ਸੈਕੰਡਰੀ ਸਕੂਲ ਜੀ.ਟੀ ਰੋਡ ਵਿਖੇ ਖਿਡਾਇਆ ਗਿਆ।ਅੰਡਰ 14 ਲੜਕਿਆਂ ਦੀ ਟੀਮ ਵਿੱਚ ਸਕੂਲ ਨੇ ਦੂਸਰਾ …
Read More »
Punjab Post Daily Online Newspaper & Print Media