ਫਾਜ਼ਿਲਕਾ, 23 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਜਨਰਲ ਰੇਤਾ ਵਰਕਰ ਮਜ਼ਦੂਰ ਯੂਨੀਅਨ ਦੀ ਚੋਣ ਸਰਵਸੰਮਤੀ ਨਾਲ ਕਰਵਾਈ ਗਈ।ਪਿੰਡ ਰਾਣਾ ਵਿਚ ਸਥਿਤ ਰੇਤ ਖਦਾਨ ਸਾਇਟ-2 ਵਿਚ ਅਯੋਜਤ ਚੋਣ ਮੀਟਿੰਗ ਵਿਚ ਪਹਿਲਾ ਪਿਛਲੀ ਕਾਰਜਕਾਰਣੀ ਨੂੰ ਭੰਗ ਕੀਤਾ ਗਿਆ ਅਤੇ ਜਿਸ ਤੋਂ ਬਾਅਦ 11 ਨਵੇਂ ਮੈਂਬਰਾਂ ਦੀ ਚੋਣ ਕੀਤੀ ਗਈ। ਮੀਟਿੰਗ ਦੌਰਾਨ ਨਵੇਂ ਅਹੁੱਦੇਦਾਰਾਂ ਵਿਚ ਜੋਗਿੰਦਰ ਸਿੰਘ ਨੂੰ ਪ੍ਰਧਾਨ, ਮੰਗਾ ਸਿੰਘ ਚੇਅਰਮੈਨ, …
Read More »Monthly Archives: October 2017
ਬੋਰਡ ਦੇ ਤਿੰਨ ਦਿਨਾਂ ਖੇਤਰ ਪੱਧਰੀ ਵਿਦਿਅਕ ਮੁਕਾਬਲੇ ਅੱਜ ਤੋਂ
ਫਾਜ਼ਿਲਕਾ, 23 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਕੀਤੀ ਗਈ ਸੂਚਨਾ ਅਨੁਸਾਰ ਚਾਰ ਖੇਤਰਾਂ ਪਟਿਆਲਾ, ਬਠਿੰਡਾ, ਜਲੰਧਰ, ਅੰਮਿ੍ਤਸਰ ਵਿਚ ਖੇਤਰ ਪੱਧਰੀ ਸਹਿ ਅਕਾਦਮਿਕ ਵਿਦਿਅਕ ਮੁਕਾਬਲੇ ਅੱਜ ਸ਼ੁਰੂ ਹੋ ਰਹੇ ਹਨ।ਬੋਰਡ ਦੇ ਬੁਲਾਰੇ ਨੇ ਦੱਸਿਆ ਕਿ 24 ਅਕਤੂਬਰ ਨੂੰ ਪ੍ਰਾਇਮਰੀ ਵਰਗ, 25 ਅਕਤੂਬਰ ਨੂੰ ਮਿਡਲ ਵਰਗ ਅਤੇ 26 ਅਕਤੂਬਰ ਨੂੰ ਸੈਕੰਡਰੀ ਵਰਗ ਮੁਕਾਬਲੇ ਕਰਵਾਏ ਜਾ …
Read More »ਪ੍ਰਵਾਸੀ ਸ਼ਾਇਰ ਅਮਰਜੀਤ ਟਾਂਡਾ ਨਾਲ ਰੂਬਰੂ
ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ- ਦੀਪ ਦਵਿੰਦਰ) – ਪੰਜਾਬੀ ਸਾਹਿਤ ਸਭਾ ਚੋਗਾਵਾਂ ਵਲੋਂ ਵਿਰਸਾ ਵਿਹਾਰ ਸੋਸਾਇਟੀ ਅਤੇ ਅੰਮ੍ਰਿਤਸਰ ਦੀਆਂ ਸਮੂਹ ਸਾਹਿਤਕ ਸਭਾਵਾਂ ਦੇ ਸਹਿਯੋਗ ਨਾਲ ਅਸਟ੍ਰੇਲੀਆ ਵਾਸੀ ਪ੍ਰਵਾਸੀ ਸਾਇਰ ਅਮਰਜੀਤ ਟਾਂਡਾ ਨਾਲ ਰੂਬਰੂ ਕਰਵਾਇਆ ਗਿਆ। ਸਥਾਨਕ ਵਿਰਸਾ ਵਿਹਾਰ ਦੇ ਸ੍ਰ: ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਹੋਏ ਇਸ ਅਦਬੀ ਸਮਾਗਮ ਦਾ ਮੰਚ ਸੰਚਾਲਨ ਕਰਦਿਆਂ ਸਭਾ ਦੇ ਪ੍ਰਧਾਨ ਧਰਵਿੰਦਰ ਔਲਖ ਨੇ ਸਭਾ …
Read More »DAV Students Attend Robotics Workshop
Amritsar, Oct. 23 (Punjab Post Bureau) – It’s matter of great pride and joy for DAV Public School Lawrence Road that its students attended a three day workshop at IIT Delhi from Oct 14 to Oct 16 in Robotics / Electronices programming. The following students participated in the workshop. Kuvam Devgan ( Std XII) , Rachit Sharma ( Std XII), …
Read More »ਰੋਟਰੀ ਕਲੱਬ ਵਲੋਂ ਅੱਖਾਂ ਦਾ ਮੁਫਤ ਚੈਕਅੱਪ ਤੇ ਆਪ੍ਰੇਸ਼ਨ ਕੈਂਪ 29 ਅਕਤੂਬਰ ਨੂੰ
ਮਾਲੇਰਕੋਟਲਾ (ਸੰਦੌੜ), 23 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) -ਸਥਾਨਕ ਨਾਭਾ ਰੋਡ ਤੇ ਸਥਿਤ ਸੋਹਰਾਬ ਪਬਲਿਕ ਸਕੂਲ ਵਿਖੇ ਰੋਟਰੀ ਕਲੱਬ ਮਾਲੇਰਕੋਟਲਾ ਵੱਲੋਂ ਅੱਖਾਂ ਦਾ ਮੁਫਤ ਚੈਕਅੱਪ ਤੇ ਅਪ੍ਰੇਸ਼ਨ ਕੈਂਪ 29 ਅਕਤੂਬਰ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ। ਉਕਤ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਉਸਮਾਨ ਸਿੱਦੀਕੀ, ਕੈਂਪ ਕੋਆਰਡੀਨੇਟਰ ਡਾ.ਮੁਹੰਮਦ ਸ਼ਬੀਰ ਤੇ ਕੈਂਪ ਇੰਚਾਰਜ਼ ਅਮਜ਼ਦ ਅਲੀ ਨੇ ਦੱਸਿਆ ਕਿ …
Read More »ਮਹਾਂਵੀਰ ਇੰਟਰਨੈਸ਼ਨਲ ਤੇ ਮਾਨਵ ਨਿਸ਼ਕਾਮ ਸੇਵਾ ਸੰਮਤੀ ਵੱਲੋਂ ਖੂਨਦਾਨ ਕੈਂਪ 29 ਅਕਤੂਬਰ ਨੂੰ
ਮਾਲੇਰਕੋਟਲਾ (ਸੰਦੌੜ), 23 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮਹਾਂਵੀਰ ਇੰਟਰਨੈਸ਼ਨਲ ਤੇ ਮਾਨਵ ਨਿਸ਼ਕਾਮ ਸੇਵਾ ਸੰਮਤੀ (ਰਜਿ.) ਮਾਲੇਰਕੋਟਲਾ ਵੱਲੋਂ ਅਮਰ ਹਸਪਤਾਲ ਪਟਿਆਲਾ) ਤੋਂ ਡਾ. ਗਰੀਮਾ ਅਤੇ ਸਮੂਹ ਖੂਨਦਾਨੀ ਇੰਡੀਆ ਟੀਮ ਦੇ ਸਹਿਯੋਗ ਨਾਲ ਸੰਥਾਰਾ ਸਾਧਿਕਾ ਉਪ ਪ੍ਰਵਿਤਨੀ ਸਵਰਨ ਕਾਂਤਾ ਦੀ ਦੀਕਸ਼ਾ ਜੈਯੰਤੀ ਅਤੇ ਸ਼ਾਂਤਮੁਦਰਾ ਮਹਾ ਸਾਧਵੀ ਸੁਵਰਤਾ ਦੀ 50ਵੀਂ ਜਨਮ ਜੈਯੰਤੀ ਮੌਕੇ ਖੂਨਦਾਨ ਕੈਂਪ 29 ਅਕਤੂਬਰ ਦਿਨ ਐਤਵਾਰ ਨੂੰ …
Read More »ਭੋਗੀਵਾਲ ਵੱਲੋਂ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਲਾਇਆ
ਸੰਦੌੜ, 23 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) -ਗੁਰੂ ਨਾਨਕ ਪਬਲਿਕ ਹਾਈ ਸਕੂਲ ਭੋਗੀਵਾਲ ਵੱਲੋਂ ਸੰਸਥਾ ਦੇ ਡਾਇਰੈਕਟਰ ਹੁਕਮ ਚੰਦ ਸਿੰਗਲਾ ਦੀ ਅਗਵਾਈ ਹੇਠ ਤੀਸਰੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਦਾ ਇੱਕ ਰੋਜਾ ਵਿਦਿਅਕ ਟੂਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਲਿਜਾਇਆ ਗਿਆ।ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਜਾਂਦੇ ਸਮੇਂ ਆਲਮਗੀਰ ਗੁਰਦੂਆਰਾ ਸਾਹਿਬ ਦੇ ਦਰਸ਼ਨ ਕੀਤੇ।ਸਾਇੰਸ ਸਿਟੀ ਪਹੁੰਚ …
Read More »ਅੰਤਰ ਕਾਲਜ ਕੁਸ਼ਤੀ ਮੁਕਾਬਲੇ `ਚ ਪਹਿਲਵਾਨ ਤਾਜਵੀਰ ਸਿੰਘ ਦਾ ਪਹਿਲਾ ਸਥਾਨ
ਸੰਦੌੜ, 23 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਅੰਤਰ ਕਾਲਜ ਕੁਸਤੀ ਮੁਕਾਬਲਾ ਜੋ ਕਿ ਮਿਤੀ 16 ਤੋਂ 18 ਅਕਤੂਬਰ 2017 ਨੂੰ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿੱਚ ਯੂਨੀਵਰਸਿਟੀ ਕੋਚ ਅਵਤਾਰ ਸਿੰਘ ਦੀ ਨਿਗਰਾਨੀ ਹੇਠ ਹੋਇਆ।ਇਸ ਮੁਕਾਬਲੇ ਵਿੱਚ ਤਾਰਾ ਵਿਵੇਕ ਕਾਲਜ ਗੱਜਣ ਮਾਜਰਾ ਦੇ ਪਹਿਲਵਾਨ ਤਾਜਵੀਰ ਸਿੰਘ ਕਲਾਸ ਬੀ.ਏ ਭਾਗ ਪਹਿਲਾ ਨੇ 92 ਕਿਲੋਗ੍ਰਾਮ ਵਰਗ ਭਾਰ ਵਿੱਚ …
Read More »ਜੇ.ਈ ਗੁਰਮੁੱਖ ਉਚੀ ਦੌਦ ਨੂੰ ਸਦਮਾ ਪਿਤਾ ਦਾ ਦੇਹਾਂਤ
ਸੰਦੌੜ, 23 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) -ਪਿਛਲੇ ਦਿਨੀ ਬਿਜਲੀ ਬੋਰਡ ਅਹਿਮਦਗੜ ਵਿਖੇ ਜੇ.ਈ ਗੁਰਮੁੱਖ ਸਿੰਘ ਨੂੰ ਉਸ ਸਮੇਂ ਗਹਿਰਾ ਸਦਾ ਪੁਜਾ ਜਦੋਂ ਉਨਾਂ ਦੇ ਪਿਤਾ ਹਰਦੇਵ ਸਿੰਘ ਉਚੀ ਦੌਦ ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ।ਜੇ.ਈ ਗੁਰਮੁੱਖ ਦੇ ਪਿਤਾ ਹਰਦੇਵ ਸਿੰਘ ਦੇ ਨਮਿਤ ਅੰਤਿਮ ਅਰਦਾਸ ਉਨਾਂ ਦੇ ਜੱਦੀ ਪਿੰਡ ਉੱਚੀ ਦੌਧ ਦੇ ਗੁਰਦੁਆਰਾ ਸਾਹਿਬ ਵਿਖੇ ਦੁਪਿਹਰ 1 …
Read More »ਗੰਦੇ ਪਾਣੀ ਵਾਲੇ ਛੱਪੜ ਦਾ ਵਾਲੀ ਵਾਰਿਸ ਕੌਣ ?
ਗੰਦਗੀ ਕਾਰਨ ਫੈਲ ਸਕਦੀ ਹੈ ਭਿਆਨਕ ਬਿਮਾਰੀ- ਕੁੰਭਕਰਨੀ ਨੀਂਦ ਸੁੱਤਾ ਸਿਹਤ ਵਿਭਾਗ ਸੰਦੌੜ, 23 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀ ਗਈ ਸਵੱਛ ਭਾਰਤ ਮੁਹਿੰਮ ਦੀ ਕਸਬੇ ਸੰਦੌੜ ਸਮੇਤ ਨੇੜਲੇ ਪਿੰਡਾਂ ਵਿਚ ਫ਼ੂਕ ਨਿਕਲ ਕੇ ਰਹਿ ਗਈ ਹੈ।ਜਿਸ ਦੀ ਮਿਸਾਲ ਕਸਬਾ ਸੰਦੌੜ ਸਮੇਤ ਨੇੜਲੇ ਕਈ ਪਿੰਡਾਂ ਵਿਚ ਪਾਣੀ ਵਾਲੇ ਛੱਪੜ ਤੋਂ ਮਿਲਦੀ ਹੈ।ਜਿਸ …
Read More »
Punjab Post Daily Online Newspaper & Print Media