ਔਰਤਾਂ ਦੇ ਪੜਨ ਲਿਖਣ ਨਾਲ ਹੀ ਰੁਕ ਸਕਦੀ ਹੈ ਭਰੂਣ ਹੱਤਿਆ-ਵਿਨੈ ਕਪੂਰ ਮਹਿਰਾ ਅੰਮਿ੍ਤਸਰ, 10 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਅੰਮਿ੍ਰਤਸਰ ਜਿਲੇ ਵਿਚ 9 ਅਕਤੂਬਰ ਤੋਂ 14 ਅਕਤੂਬਰ ਤੱਕ ਚੱਲਣ ਵਾਲੀ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਤਹਿਤ ਸਰੂਪ ਰਾਣੀ ਸਰਕਾਰੀ ਕਾਲਜ ਇਸਤਰੀਆਂ ਵਿਖੇ ਇਕ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ …
Read More »Monthly Archives: October 2017
ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮੁਫ਼ਤ ਮਿਲੇਗੀ ਪੀ.ਐਮ.ਟੀ ਅਤੇ ਆਈ.ਆਈ.ਟੀ ਦੀ ਕੋਚਿੰਗ
ਅੰਮਿ੍ਤਸਰ, 10 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲੇ ਦੇ ਸਰਕਾਰੀ ਸਕੂਲਾਂ ਦੇ 10+1 (ਮੈਡੀਕਲ/ਨਾਨ ਮੈਡੀਕਲ) ਕਲਾਸ ਦੇ ਗਰੀਬ ਵਿਦਿਆਰਥੀਆਂ ਨੂੰ ਮੁਫ਼ਤ ਪੀ.ਐਮ.ਟੀ /ਆਈ.ਆਈ.ਟੀ ਦੀ ਕੋਚਿੰਗ ਦਿਵਾਉਣ ਲਈ ਅੱਜ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਹਾਂ ਸਿੰਘ ਗੇਟ ਅੰਮਿ੍ਰਤਸਰ ਵਿਖੇ ਦਾਖਲਾ ਟੈਸਟ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲੇ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਇਸ ਟੈਸਟ ਵਿਚ ਜਿਲੇ …
Read More »ਮਾਲੇਰਕੋਟਲਾ ਦੇ ਲਿਆਕਤ ਅਲੀ ਦੀ ਸੜਕ ਹਾਦਸੇ ‘ਚ ਮੌਤ
ਮਾਲੇਰਕੋਟਲਾ, 10 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬ ਦੀ ਪ੍ਰਸਿੱਧ ਸਮਾਜਿਕ ਜਥੇਬੰਦੀ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਦੇ ਸਰਪ੍ਰਸਤ ਹਾਜੀ ਲਿਆਕਤ ਅਲੀ ਅਨਸਾਰੀ (ਫਰੀਦ ਜਿਊਲਰਜ) ਦੀ ਹਰਿਆਣਾ ਦੇ ਸ਼ਹਿਰ ਯਮਨਾ ਨਗਰ ‘ਚ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ।ਉਹ ਆਪਣੇ ਮੋਟਰਸਾਇਕਲ `ਤੇ ਸਵਾਰ ਹੋ ਕੇ ਰੋਹਤਕ ਜਾ ਰਹੇ ਸੀ, ਕਿ ਯਮਨਾ ਨਗਰ ‘ਚ ਉਨ੍ਹਾਂ ਦਾ ਮੋਟਰਸਾਇਕਲ ਦੂਜੇ ਮੋਟਰਸਾਇਕਲ ਨਾਲ …
Read More »ਪ੍ਰਦੂਸ਼ਣ ਰਹਿਤ ਮਨਾਇਆ ਜਾਵੇ ਦੀਵਾਲੀ ਦਾ ਤਿਉਹਾਰ – ਵੀਰ ਮਨਪ੍ਰੀਤ ਸਿੰਘ
ਸੰਦੌੜ, 10 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿੰਡ ਬਿਸਨਗੜ ਗੁਰਦੁਆਰਾ ਸਿੰਘ ਸਭਾ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਭੋਗ ਪਾਏ ਗਏ। ਇਸ ਮੌਕੇ ਪੰਥ ਪ੍ਰਸਿੱਧ ਪ੍ਰਚਾਰਕ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਵੱਲੋਂ ਸ਼ਬਦ ਕੀਰਤਨ ਅਤੇ ਧਾਰਮਿਕ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਗਤਾਂ ਨੰੂ ਗੁਰੂ …
Read More »ਐਨ.ਐਸ.ਐਸ ਕੈਂਪ ਲਗਾਇਆ
ਬਠਿੰਡਾ, 10 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਦੇ ਐੱਨ.ਐਸ.ਐਸ ਯੂਨਿਟ ਦੇ ਵਲੰਟੀਅਰਾਂ ਵੱਲੋਂ ‘ਵਰਲਡ ਨੇਚਰ ਡੇਅ’ ਦੇ ਸੰਬੰਧ ਵਿੱਚ ਪਿੰਡ ਦਿਓਣ ਵਿਖੇ ਇਕ ਰੋਜ਼ਾ ਐੱਨ.ਐਸ.ਐਸ ਕੈਂਪ ਲਗਾਇਆ ਗਿਆ।ਇਹ ਕੈਂਪ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਲਗਾਇਆ ਗਿਆ। ਜਿਸ ਦੌਰਾਨ ਕਾਲਜ ਦੀ ਡੀਨ ਸਟੂਡੈਂਟ ਵੈਲਫੇਅਰ ਨੇ ਵਿਦਿਆਰਥੀਆਂ ਨੂੰ ਐਨ.ਐਸ.ਐਸ ਬਾਰੇ ਜਾਣੂ ਕਰਵਾਇਆ ਅਤੇ …
Read More »ਸਰਕਾਰ ਬੋਨਸ ਨਹੀ ਦਿੰਦੀ ਤਾਂ ਝੋਨੇ ਦੀ ਪਰਾਲੀ ਨੂੰ ਲਾਈ ਜਾਵੇਗੀ ਅੱਗ -ਕਿਸਾਨ ਆਗੂ
ਬਠਿੰਡਾ, 10 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਨਜਦੀਕੀ ਪਿੰਡ ਲੂਲਬਾਈ ਵਿੱਚ ਝੋਨੇ ਦੀ ਪਰਾਲੀ ਦੇ ਸਾੜਣ ਦੇ ਮਾਮਲੇ ਨੂੰ ਲੈ ਕੇ ਲੋਕਾਂ ਦਾ ਇੱਕਠ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੰਗਤ ਬਲਾਕ ਦੇ ਸਕੱਤਰ ਕੁਲਵੰਤ ਰਾਏ ਸ਼ਰਮਾ ਦੀ ਅਗਵਾਈ ਵਿੱਚ ਉਹਨਾਂ ਤੇ ਪਿੰਡ ਦੇ ਕਿਸਾਨਾਂ ਵੱਲੋਂ ਸਰਕਾਰ ਦੇ ਨਾਦਰਸ਼ਾਹੀ ਫੁਰਮਾਨ ਦਾ ਵਿਰੋਧ ਕੀਤਾ …
Read More »63ਵੀਆਂ ਸਕੂਲੀ ਸਟੇਟ ਖੇਡਾਂ- ਹਾਕੀ (ਲੜਕੀਆਂ) ਮੁਕਾਬਲਿਆਂ ਦਾ ਸ਼ੁਭਅਰੰਭ
ਬਠਿੰਡਾ, 10 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਰਕਾਰੀ ਸਪੋਰਟਸ ਸਕੂਲ ਘੁੱਦਾ ਦੇ ਕੈਂਪਸ ਵਿੱਚ 63 ਵੀਆਂ ਸਕੂਲੀ ਸਟੇਟ ਹਾਕੀ (ਲੜਕੀਆਂ) ਦੀ ਸ਼ਾਨਦਾਰ ਸ਼ੁਰੁਆਤ ਕੀਤੀ ਗਈ।ਇਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪੰਜਾਬ ਰਾਜ ਦੇ ਵੱਖ-ਵੱਖ ਜ਼ਿਲਿਆਂ, ਵਿੰਗਾਂ ਅਤੇ ਅਕੈਡਮੀਆਂ ਦੀ ਕੁੱਲ 23 ਟੀਮਾਂ ਦੇ ਲਗਭਗ 350 ਖਿਡਾਰਣਾਂ ਸਪੋਰਟਸ ਸਕੂਲ ਘੁੱਦਾ ਬਠਿੰਡਾ ਦੇ ਕੈਂਪਸ ਵਿੱਚ ਪੁਜੀਆਂ।ਪ੍ਰਿੰਸੀਪਲ ਸਪੋਰਟਸ …
Read More »63ਵੀਆਂ ਹਾਕੀ ਅੰਡਰ 17 ਲੜਕੇ/ਲੜਕੀਆਂ ਦੀਆਂ ਖੇਡਾਂ ਦਾ ਉਦਘਾਟਨ
ਬਠਿੰਡਾ, 10 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਹਾਕੀ ਸਟੇਡੀਅਮ ਰਾਜਿੰਦਰਾ ਕਾਲਜ ਬਠਿੰਡਾ ਵਿਖੇ 63 ਵੀਆਂ ਪੰਜਾਬ ਸਕੂਲ ਅੰਤਰ ਜਿਲਾ ਖੇਡਾਂ ਹਾਕੀ ਅੰਡਰ 17 ਲੜਕੇ/ਲੜਕੀਆਂ 2017-18 ਦਾ ਅਗਾਜ ਮੁੱਖ ਮਹਿਮਾਨ ਦੀਪਰਵਾ ਲਾਕਰਾ ਆਈ.ਏ.ਐਸ ਡਿਪਟੀ ਕਮਿਸ਼ਨਰ ਨੇ ਖੇਡਾਂ ਦਾ ਝੰਡਾ ਲਹਿਰਾ ਕੇ ਉਦਘਾਟਨ ਕੀਤਾ।ਉਹਨਾਂ ਨੇ ਆਪਣੇ ਸੰਦੇਸ਼ ਦੌਰਾਨ ਖਿਡਾਰੀਆਂ ਨੂੰ ਜਿੱਤ ਤੇ ਹਾਰ ਤੋਂ ਉੱਪਰ ਉਠ ਕੇ ਖੇਡ …
Read More »‘ਕਰਵਾ ਚੌਥ ਸਪੈਸ਼ਲ ਈਵ-2017’ ਦੋਰਾਨ ਮਿਸ ਤੇ ਮਿਸਿਜ਼ ਕਰਵਾ ਚੌਥ ਚੁਣੇ ਗਏ
ਅੰਮ੍ਰਿਤਸਰ, 10 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਹੋਟਲ ਵਿੱਚ ਅਨੇਜਾ ਪ੍ਰੋਡਕਸ਼ਨ ਵਲੋਂ ਅੱਜ ‘ਕਰਵਾ ਚੌਥ ਸਪੈਸ਼ਲ ਈਵ-2017’ ਕਰਵਾਇਆ ਗਿਆ।ਜਿਸ ਵਿੱਚ ਵਿਸ਼ੇਸ਼ ਤੌਰ `ਤੇ ਪੁੱਜੇ ਸਾਬਕਾ ਵਿਧਾਇਕ ਡਾ. ਮੈਡਮ ਨਵਜੋਤ ਕੌਰ ਸਿੱਧੂ, ਪੰਜਾਬ ਪ੍ਰਦੇਸ਼ ਕਾਂਗਰਸ ਮਹਿਲਾ ਪ੍ਰਧਾਨ ਮਮਤਾ ਦੱਤਾ, ਕਮੇਡੀਅਨ ਤੇ ਅਦਾਕਾਰ ਰਾਜਬੀਰ ਕੌਰ, ਈ.ਟੀ.ਓ ਸੁਪਨੰਦਨਦੀਪ, ਫੈਸ਼ਨ ਡਿਜਾਈਨਰ ਸਰਗੁਨ ਸੇਠ, ਮੇਅਕਪ ਆਰਟਿਸਟ ਮੈਡਮ ਹਰਸਿਮਰਨ ਨੇ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦੀ …
Read More »ਸ਼੍ਰੋਮਣੀ ਕਮੇਟੀ ਕਾਲਜਾਂ ਦੀਆਂ ਖਾਲਸਾਈ ਖੇਡਾਂ ਲਈ ਖਿਡਾਰੀਆਂ ਦੀ ਦਰਜਾਬੰਦੀ ਲਈ ਕਮੇਟੀ ਗਠਿਤ
ਅੰਮ੍ਰਿਤਸਰ, 9 ਅਕਤੂਬਰ (ਪੰਜਾਬ ਪੋਸਟ ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਖਾਲਸਾਈ ਖੇਡਾਂ 14 ਤੋਂ 16 ਅਕਤੂਬਰ ਤੱਕ ਮਾਤਾ ਗੁਜਰੀ ਕਾਲਜ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਕਰਵਾਈਆਂ ਜਾਣਗੀਆਂ।ਇਹ ਐਲਾਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਕੂਲੀ ਵਿਦਿਆਰਥੀਆਂ ਦਾ ਹਾਲ ਹੀ ਵਿਚ ਸੁਲਤਾਨਪੁਰ ਲੋਧੀ ਵਿਖੇ ਖਾਲਸਾਈ ਖੇਡ ਉਤਸਵ ਕਰਵਾਉਣ …
Read More »
Punjab Post Daily Online Newspaper & Print Media