ਸੰਦੌੜ, 20 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਕਿੱਤੇ ਵਜੋ ਅਧਿਆਪਨ ਦੇ ਖੇਤਰ ਨਾਲ ਜੁੜੇ ਮਿੱਠੀ ਆਵਾਜ਼ ਦੇ ਮਾਲਕ ਰਾਜ ਸ਼ਿਵਰਾਜ ਜਲਦ ਹੀ ਸਰੋਤਿਆਂ ਦੀ ਕਚਹਿਰੀ ਵਿੱਚ ਆਪਣੇ ਗੀਤ “ਰੈਡ ਰੋਜ਼” ਨਾਲ ਹਾਜਿਰ ਹੋਣ ਜਾ ਰਹੇ ਹਨ।ਆਪਣੇ ਪਹਿਲੇ ਟਰੈਕ “ਭਰ ਜਾਂਦੇ ਨੈਣ” ਨੂੰ ਮਿਲੇ ਰੱਜਵੇ ਹੁੰਗਾਰੇ ਦੀ ਬਦੌਲਤ ਉਹ ਮੁੜ ਆਪਣੇ ਚਾਹੁਣ ਵਾਲਿਆਂ ਲਈ ਸਰਦ ਮੌਸਮ ਦੇ ਨਿੱਘੇ ਜਿਹੇ …
Read More »Monthly Archives: November 2017
ਮੌਸਮ ਦੇ ਬਦਲਦੇ ਮਿਜ਼ਾਜ ਨੇ ਝੋਨੇ ਦੀ ਲਿਫਟਿੰਗ ਨੂੰ ਲਾਈਆਂ ਬਰੇਕਾਂ
ਸੰਦੌੜ, 20 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਅੰਤਲੇ ਪੜਾਅ ਦੇ ਵਿੱਚ ਚੱਲ ਰਹੇ ਝੋਨੇ ਦੀ ਮੰਡੀ ਦੇ ਸੀਜਨ ਨੂੰ ਬੁਰੀ ਤਰ੍ਹਾਂ ਬੇਮੌਸ਼ਮੀ ਬਾਰਿਸ਼ ਨੇ ਪ੍ਰਭਾਵਿਤ ਕੀਤਾ ਹੈ।ਮੰਡੀਆਂ ਵਿੱਚ ਲੱਖਾਂ ਬੋਰੀ ਖਰੀਦ ਚੁੱਕੇ ਝੋਨੇ ਦੀ ਭਰੀ ਪਈ ਹੈ ਜਿਸ ਨੇ ਅਲਾਟ ਕੀਤੇ ਸੈਲਰਾਂ ਵਿੱਚ ਪਹੁੰਚਣਾ ਹੈ, ਪਰ ਬਾਰਿਸ਼ ਵਿੱਚ ਭਾਂਵੇ ਆੜਤੀਆਂ ਵੱਲੋਂ ਇਹਨਾਂ ਬੋਰੀਆਂ ਨੂੰ ਤਰਪਾਲਾਂ ਦੇ ਨਾਲ ਪੂਰੀ …
Read More »ਟਰੱਕ ਹੇਠ ਕੁੱਚਲੇ ਜਾਣ `ਤੇ ਵਿਦਿਆਰਥੀ ਦੀ ਦਰਦਨਾਕ ਮੌਤ
ਚੌਂਕ ਮਹਿਤਾ, 19 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਮੋਟਰਸਾਈਕਲ ‘ਤੇ ਟਿਊਸ਼ਨ ਪੜਨ ਜਾਂਦੇ 17-18 ਸਾਲਾਂ ਵਿਦਿਆਰਥੀ ਦੀ ਦਾਣਾ ਮੰਡੀ ਮਹਿਤਾ ਦੇ ਪਹਿਲੇ ਗੇਟ ਅਗੇ ਹੋਏ ਦਰਦਨਾਕ ਸੜਕ ਹਾਦਸੇ ‘ਚ ਮੌਤ ਹੋ ਗਈ।ਮੌਕੇ ‘ਤੇ ਮਿਲੀ ਜਾਣਕਾਰੀ ਅਨੁਸਰ ਅਨਮੋਲ ਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਮੀਕੇ (ਗੁਰਦਾਸਪੁਰ) ਸਥਾਨਕ ਦਾਣਾ ਮੰਡੀ ਵਿਖੇ ਟਿਊਸ਼ਨ ਪੜ੍ਹਨ ਆਉਂਦਾ ਸੀ।ਹਰ ਰੋਜ਼ ਦੀ ਤਰ੍ਹਾਂ ਅੱਜ ਵੀ …
Read More »ਖਾਲਸਾ ਅਕੈਡਮੀ ਵਿਖੇ ਰਤਨਾ ਸਾਗਰ ਦਿੱਲੀ ਵਲੋਂ ਸੰਚਾਰ ਹੁਨਰ `ਤੇ ਸੈਮੀਨਾਰ
ਚੌਂਕ ਮਹਿਤਾ, 19 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ ਵਿਖੇ ਰਤਨਾ ਸਾਗਰ ਪ੍ਰਾਈਵੇਟ ਲਿਮਟਿਡ ਦਿੱਲੀ ਵੱਲੋਂ ਸੰਚਾਰ ਹੁਨਰ ਅਤੇ ਸਮਾਂ ਪ੍ਰਬੰਧਨ ਤੇ ਸੈਮੀਨਾਰ ਕਰਵਾਇਆ ਗਿਆ।ਇਸ …
Read More »ਮਾਤਾ ਜਸਵੰਤ ਕੌਰ ਨੂੰ ਭੇਟ ਕੀਤੀਆਂ ਭਰਪੂਰ ਸ਼ਰਧਾਂਜ਼ਲੀਆਂ
ਚੌਂਕ ਮਹਿਤਾ, 19 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਦਲਬੀਰ ਸਿੰਘ, ਮੋਹਨ ਸਿੰਘ, ਬਲਜਿੰਦਰ ਸਿੰਘ, ਸੁਖਵਿੰਦਰ ਸਿੰਘ ਦੇ ਸਤਿਕਾਰਤ ਮਾਤਾ ਸ੍ਰੀਮਤੀ ਜਸਵੰਤ ਕੌਰ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਉਹਨਾਂ ਦੇ ਗ੍ਰਹਿ ਕੋਟਲੀ ਢੋਲੇ ਸ਼ਾਹ ਵਿਖੇ ਪਾਇਆ ਗਿਆ।ਉਪਰੰਤ …
Read More »ਦਸ਼ਮੇਸ਼ ਹੈਰੀਟੇਜ ਪਬਲਿਕ ਸਕੂਲ ਦਾ ਪਹਿਲਾ ਸਲਾਨਾ ਸਮਾਗਮ ਆਯੋਜਿਤ
ਚੌਂਕ ਮਹਿਤਾ, 19 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸਥਾਨਕ ਵਿਦਿਅਕ ਸੰਸਥਾ ਦਸ਼ਮੇਸ਼ ਵਿਦਿਅਕ ਸੰਸਥਾਵਾ ਦੇ ਇਸ ਸੈਸ਼ਨ `ਚ ਨਵੇਂ ਸ਼ੁਰੂ ਕੀਤੇ ਗਏ ਸੀ.ਬੀ.ਐਸ.ਸੀ ਵਿੰਗ ਦਸ਼ਮੇਸ਼ ਹੈਰੀਟੇਜ਼ ਪਬਲਿਕ ਸਕੂਲ ਮਹਿਤਾ ਚੌਂਕ ਦੇ ਪਹਿਲੇ ਸਲਾਨਾ ਸਮਾਗਮ ਦਾ ਆਯੋਜਨ ਸਕੂਲ ਦੇ ਵਿਹੜੇ ਵਿਚ ਕੀਤਾ ਗਿਆ।ਤਜਿੰਦਰਪਾਲ ਸਿੰਘ ਸੰਧੂ ਜਾਇੰਟ ਐਜ਼ੂਕੇਸ਼ਨ ਸਕੱਤਰ ਅਤੇ ਮੌਜੂਦਾ ਮੁੱਖ ਪ੍ਰਸ਼ਾਸ਼ਕ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਿਟੀ ਮੁੱਖ ਮਹਿਮਾਨ ਵਜੋਂ ਪੁੱਜੇ, …
Read More »6ਵੀਂ ਸ਼ੋਭਾ ਯਾਤਰਾ ਦਾ ਚੌਂਕ ਮਹਿਤਾ ਪੁੱਜਣ ‘ਤੇ ਨਿੱਘਾ ਸਵਾਗਤ
ਚੌਂਕ ਮਹਿਤਾ, 19 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸ੍ਰੀ ਬਾਵਾ ਲਾਲ ਦਿਆਲ ਜੀ ਧਿਆਨਪੁਰ ਦੇ ਦਰਸ਼ਨਾਂ ਲਈ ਲੁਧਿਆਣਾ ਤੋਂ ਚੱਲੀ 6ਵੀਂ ਸਲਾਨਾ ਸ਼ੋਭਾ ਯਾਤਰਾ ਦਾ ਅੱਜ ਇਥੈ ਮਹਿਤਾ ਵਿਖੇ ਪੁੱਜਣ ‘ਤੇ ਇਲਾਕੇ ਦੀਆ ਸੰਗਤਾਂ ਨੇ ਬਾਵਾ ਲਾਲ ਜੀ ਦੀ ਪਾਲਕੀ ਦਾ ਨਿੱਘਾ ਸਵਾਗਤ ਕੀਤਾ।ਸੀਨੀਅਰ ਕਾਂਗਰਸੀ ਆਗੂ ਡਾ. ਪਰਮਜੀਤ ਸਿੰਘ ਸੰਧੂ ਸਾਬਕਾ ਚੇਅਰਮੈਨ, ਕਾਂਗਰਸੀ ਯੂਥ ਆਗੂ ਅਮਰ ਰਾਵਤ ਪ੍ਰਧਾਨ …
Read More »ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਗਣਿਤ ਮੇਲਾ ਆਯੋਜਿਤ
ਅੰਮ੍ਰਿਤਸਰ, 19 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਕੱਤਰ ਸਿਖਿਆ ਕ੍ਰਿਸ਼ਨ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਕਿਰਿਆਵਾਂ ਰਾਹੀਂ ਬੱਚਿਆਂ ਨੂੰ ਗਣਿਤ ਸਮਝਾਉਣ ਅਤੇ ਇਸ ਵਿਸ਼ੇ ਨੂੰ ਹੋਰ ਰੌਚਕ ਬਣਾਉਣ ਲਈ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਗਣਿਤ ਮੇਲਾ ਆਯੋਜਿਤ ਕੀਤਾ ਗਿਆ।ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਦੀ ਅਗਵਾਈ ਹੇਠ ਗਣਿਤ ਅਧਿਆਪਕਾਵਾਂ ਸ੍ਰੀਮਤੀ ਸੁਮਨ, ਭੁਪਿੰਦਰ ਕੌਰ, ਨਵਦੀਪ ਕੌਰ, …
Read More »ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਭਾਰਣ ਲਈ ਜਜ਼ਬਾ ਸੁਰਜੀਤ ਹੋਣਾ ਲਾਜ਼ਮੀ – ਪ੍ਰਿੰ: ਗਿੱਲ
ਅੰਮ੍ਰਿਤਸਰ, 19 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਦੀ ਛੁਪੀ ਹੋਈ ਪ੍ਰਤਿਭਾ ਨੂੰ ਉਭਾਰਣ ਦੇ ਮਕਸਦ ਤਹਿਤ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਦੇ ਆਦੇਸ਼ਾਂ ’ਤੇ ਪ੍ਰਦਰਸ਼ਨੀ ਆਯੋਜਿਤ ਕੀਤੀ ਗਈ।ਜਿਸ ’ਚ ਸਕੂਲ ਦੇ ਹਰੇਕ ਵਿਸ਼ੇ ਨਾਲ ਸਬੰਧਿਤ ਵਿਦਿਆਰਥੀਆਂ ਨੇ ਆਪਣੇ-ਆਪਣੇ ਹੁਨਰ ਦਾ ਮੁਜ਼ਾਹਰਾ ਕਰਦੇ ਹੋਏ ਪ੍ਰੋਜੈਕਟ, ਮਾਡਲ ਅਤੇ ਚਾਰਟਸ ਆਦਿ ਪ੍ਰਦਰਸ਼ਨੀ ’ਚ ਪੇਸ਼ ਕੀਤੇ।ਉਪਰੰਤ ਪ੍ਰਿੰ: …
Read More »ਖ਼ਾਲਸਾ ਕਾਲਜ ਵਿਖੇ ਕੈਰੀਅਰ ਦੀ ਚੋਣ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 19 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਦੇ ਪਲੇਸਮੈਂਟ ਸੈੱਲ ਵੱਲੋਂ ਕੈਰੀਅਰ ਆਪਸ਼ਨਜ਼ ਆਫ਼ਟਰ ਗ੍ਰੈਜ਼ੂਏਸ਼ਨ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਬੀਤੇ ਦਿਨੀਂ ਆਯੋਜਿਤ ਇਸ ਸੈਮੀਨਾਰ ਮੌਕੇ ਟਾਈਮ ਇੰਸਟੀਚਿਊਟ ਦੇ ਡਾਇਰੈਕਟਰ ਰਿਸ਼ਭ ਗੁਪਤਾ ਨੇ ਮੈਡੀਕਲ ਅਤੇ ਨਾਨ-ਮੈਡੀਕਲ ਦੇ ਵਿਦਿਆਰਥੀਆਂ ਨੂੰ ਕੈਰੀਅਰ ਦੀ ਚੋਣ ਕਰਨ ਸਬੰਧੀ ਆਪਣਾ ਭਾਸ਼ਣ ਦਿੱਤਾ।ਪ੍ਰਿੰ: ਡਾ. ਮਹਿਲ …
Read More »
Punjab Post Daily Online Newspaper & Print Media