Tuesday, November 24, 2026

Monthly Archives: November 2017

‘Kashish’ organizes Musical Program for B.S.F Jawans in November End

Mumbai, Nov. 20 (Punjab Post Bureau) – Gautam Chaturvedi, the famous television personality and a bankable actor who has been apprecated in television serials like Ghar Ek Mandir on Sony; Kahani Ghar Ghar Ki and Kum Kum on Star Plus, to name a few has been successfully running  his event management company, ‘Pine Tree Pictures’ for over  a decade . …

Read More »

Grand Musical Launch for ‘Sabrang’

Mumbai, Nov. 20 (Punjab Post Bureau) – Time and again one does ask that why bright and talented young generation of our country do wants to work abroad? Every year these statistics significantly increases too. The upcoming Hindi feature film “Sabrang” which is jointly produced under the banner of Uttam Films, Kirti Entertainment and Raj Verma & Co., highlights on …

Read More »

ਲ਼ਾਇਨਜ਼ ਕਲੱਬ ਅੰਮ੍ਰਿਤਸਰ ਗੋਲਡਨ ਟੈਂਪਲ ਦੇ 2017-18 ਦੇ ਅਹੁੱਦੇਦਾਰਾਂ ਨੂੰ ਚੁੱਕਾਈ ਸਹੁੰ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਰਣਜੀਤ ਐਵੇਨਿਊ ਸਥਿਤ ਲਾਇਨਜ਼ ਭਵਨ ਵਿਖੇ ਲਾਇਨਜ਼ ਕਲੱਬ ਅੰਮ੍ਰਿਤਸਰ ਗੋਲਡਨ ਟੈਂਪਲ ਦੇ ਸਾਲ 2017-18 ਦੇ ਨਵੇਂ ਚੁਣੇ ਗਏ ਅਹੁੱਦੇਦਾਰਾਂ ਨੂੰ ਰਸਮੀ ਤੌਰ `ਤੇ ਸਹੁੰ ਚੁਕਾਈ ਗਈ। ਸਮਾਰੋਹ ਕਮੇਟੀ ਮੈਂਬਰ ਲਾਇਨ ਜਗਮੋਹਨ ਸਿੰਘ ਦੂਆ ਚੇਅਰਮੈਨ, ਲਾਇਨ ਮਨਦੀਪ ਸਿੰਘ ਕੋ-ਚੇਅਰਮੈਨ ਅਤੇ ਲਾਇਨ ਗੁਰਦੇਵ ਸਿੰਘ ਮੈਂਬਰ ਨੇ ਮੁੱਖ ਮਹਿਮਾਨ ਡਿਸਟ੍ਰਿਕਟ 321-ਡੀ ਦੇ ਗਵਰਨਰ …

Read More »

ਗੇਟ ਵੇਅ ਆਫ਼ ਅੰਮ੍ਰਿਤਸਰ ਨੇੜਲਾ ਸ਼ਰਾਬ ਦਾ ਠੇਕਾ ਜਲਦ ਹੋਵੇਗਾ ਬੰਦ- ਰਣਜੀਤ ਸਿੰਘ, ਪਰਮਜੀਤ ਸਿੰਘ

ਜੰਡਿਆਲਾ ਗੁਰੂ, 19 ਨਵਮਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਅੰਮ੍ਰਿਤਸਰ-ਜਲੰਧਰ ਜੀ.ਟੀ ਰੋਡ ਦੇ ਮੁੱਖ ਦੁਆਰ ਵੱਲਾ ਬਾਈਪਾਸ ਵਿਖੇ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਖਰਚ ਕੇ ਉਸਾਰੇ ਗੇਟ ਵੇਅ ਆਫ਼ ਅੰਮ੍ਰਿਤਸਰ ਦੇ ਨਾਲ ਹੀ ਸ਼ਰਾਬ ਦਾ ਠੇਕਾ ਖੋਲੇ ਜਾਣ ਦਾ ਜਾਗਰੂਕ ਸਿੱਖ ਜਥੇਬੰਦੀਆਂ ਨੇ ਗੰਭੀਰ ਨੋਟਿਸ ਲੈਂਦਿਆਂ ਦਾਅਵਾ ਕੀਤਾ ਹੈ ਕਿ ਇਸ ਠੇਕੇ ਦੇ ਮਾਲਕ ਨੇ ਉਨਾਂ ਨਾਲ ਠੇਕਾ ਹਟਾਉਣ …

Read More »

ਗ੍ਰੇਸ ਪਬਲਿਕ ਸਕੂਲ ਦਾ ਸਲਾਨਾ ਸਮਾਗਮ `ਪੰਜਾਬੀ ਵਿਰਸਾ` ਧੂਮ ਧਾਮ ਨਾਲ ਮਨਾਇਆ

ਜੰਡਿਆਲਾ ਗੁਰੂ, 20 ਨਵਮਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਗ੍ਰੇਸ ਪਬਲਿਕ ਸਕੂਲ ਸਕੂਲ ਦੇ ਡਾਇਰੈਕਟਰ ਜੇ.ਐਸ ਰੰਧਾਵਾ ਤੇ ਪ੍ਰਿੰਸੀਪਲ ਰਮਨਜੀਤ ਕੌਰ ਰੰਧਾਵਾ ਦੀ ਦੇਖ-ਰੇਖ `ਚ ਸਲਾਨਾ ਸਮਾਗਮ `ਪੰਜਾਬੀ ਵਿਰਸਾ` ਧੂਮ ਧਾਮ ਨਾਲ ਮਨਾਇਆ ਗਿਆ।ਸਮਾਗਮ ਵਿੱਚ ਬਚਿਆਂ ਨੇ ਪੇਸ਼਼ ਕੀਤੇ ਰੰਗਾ ਰੰਗ ਪ੍ਰੋਗਰਾਮ ਦੌਰਾਨ ਭੰਗੜਾ, ਗਿੱਧਾ, ਬਰੇਕ ਡਾਂਸ, ਗਤਕਾ ਤੋਂ ਇਲਾਵਾ ਕਈ ਹੋਰ ਆਈਟਮਾਂ ਦੁਆਰਾ ਆਏ ਹੋਏ ਮਹਿਮਾਨਾਂ ਤੇ ਮਾਪਿਆ …

Read More »

ਡਾ: ਵੇਰਕਾ ਨੇ ਗੁਰਦੀਪ ਸਿੰਘ ਵਿਰਕ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਜੰਡਿਆਲਾ ਗੁਰੂ, 20 ਨਵੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਬੀਤੇ ਦਿਨ ਅਕਾਲ ਚਲਾਣਾ ਕਰ ਗਏ ਗੁਰਦੀਪ ਸਿੰਘ ਵਿਰਕ (ਰਾਜੇ ਸਿੱਖ) ਵਾਸੀ ਦੇਵੀ ਦਾਸਪੁਰਾ ਦੇ ਅਫਸੋਸ ਲਈ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਡਾ: ਦਲਬੀਰ ਸਿੰਘ ਵੇਰਕਾ ਉਹਨਾ ਦੇ ਗ੍ਰਹਿ ਵਿਖੇ ਪਹੁੰਚੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਇਸ ਮੌਕੇ ਡਾ: ਵੇਰਕਾ ਨੇ ਕਿਹਾ ਕਿ ਬਜੁੱਰਗ ਭਾਵੇਂ ਕੁੱਝ ਵੀ ਨਾ ਕਰਨ, …

Read More »

ਤੀਜੀ ਵਾਰ ਪ੍ਰਧਾਨ ਬਣੇ ਜੀ.ਕੇ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਢਾਂਚੇ ਦਾ ਕੀਤਾ ਐਲਾਨ

ਨਵੀਂ ਦਿੱਲੀ, 19 ਨਵੰਬਰ ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਨਵੇਂ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ ਹੋ ਗਈ ਹੈ।ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਉਪਰੰਤ ਭੰਗ ਕੀਤੇ ਗਏ ਜਥੇਬੰਦਕ ਢਾਂਚੇ ਨੂੰ ਮੁੜ੍ਹ ਉਸਾਰਨ ਦੀ ਕੜੀ ਤਹਿਤ 16 ਨਵੰਬਰ 2017 ਨੂੰ ਮਨਜੀਤ ਸਿੰਘ ਜੀ.ਕੇ ਨੂੰ ਦਿੱਲੀ ਇਕਾਈ ਦਾ ਤੀਜ਼ੀ ਵਾਰ ਪ੍ਰਧਾਨ ਥਾਪਿਆ …

Read More »

ਜਿਲਾ ਅੰਮ੍ਰਿਤਸਰ ਦੇ 13 ਹਜ਼ਾਰ ਕਿਸਾਨਾਂ ਦਾ 170 ਕਰੋੜ ਦਾ ਕਰਜਾ ਹੋਇਆ ਮੁਆਫ- ਅਜਨਾਲਾ

ਅੰਮ੍ਰਿਤਸਰ, 19 ਨਵੰਬਰ (ਪੰਜਾਬ ਪੋਸਟ  ਮਨਜੀਤ ਸਿੰਘ) – ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਵੱਲੋਂ ਆਪਣੇ ਸਬੰਧਤ ਅਦਾਰਿਆਂ ਮਾਰਕਫੈਡ, ਵੇਰਕਾ ਅਤੇ ਇਫਕੋ ਦੀ ਸਹਾਇਤਾ ਨਾਲ ਮਿਲਕ ਪਲਾਂਟ ਵੇਰਕਾ ਵਿਖੇ ਮਨਾਏ ਗਏ 64ਵੇਂ ਸਰਬ ਭਾਰਤੀ ਸਹਿਕਾਰੀ ਸਪਤਾਹ ਦੌਰਾਨ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਛੋਟੀ ਕਿਰਸਾਨੀ ਦੇ ਮੁਆਫ ਕੀਤੇ ਗਏ 2 …

Read More »

ਖੇਤਾਂ ਵਿੱਚ ਕੰਮ ਕਰਦੇ ਪੰਜਾਬੀ ਨੌਜ਼ਵਾਨ ਦੀ ਟ੍ਰੈਕਟਰ ਹਾਦਸੇ `ਚ ਹੋਈ ਮੌਤ

ਬ੍ਰਿਸਬੇਨ (ਆਸਟ੍ਰੇਲੀਆ), 20 ਨਵੰਬਰ (ਪੰਜਾਬ ਪੋਸਟ- ਵਰਿੰਦਰ ਅਲੀਸ਼ੇਰ) – ਕੁਈੰਂਜ਼ਲੈਂਡ ਸੂਬੇ ਦੇ ਕੇਨਜ਼ ਇਲਾਕੇ  ਦੇ ਕਸਵੇ ਇੰਨਜ਼ਫੇਲ ਨੇੜੇ ਕੇਲਾ ਫਾਰਮ ਵਿਚ ਕੰਮ ਕਰਦੇ 25 ਸਾਲਾ ਟਰੈਕਟਰ ਚਾਲਕ ਜਤਿੰਦਰ ਸਿੰਘ ਦੀ ਹਾਦਸੇ ਦੌਰਾਨ ਮੌਕੇ ਤੇ ਹੀ ਮੌਤ ਹੋਣ ਦੀ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ 13 ਨਵੰਬਰ ਨੂੰ ਜਤਿੰਦਰ ਸਚਦੇਵਾ ਪੁੱਤਰ ਚਰਨਜੀਤ ਸਿੰਘ ਸਚਦੇਵਾ ਪਿੰਡ ਗੋਲੇਵਾਲਾ (ਪੱਤੀ ਮਲੂਕਾ) ਜਿਲਾ  ਫਰੀਦਕੋਟ ਦਾ ਵਸਨੀਕ ਸੀ।ਜਤਿੰਦਰ …

Read More »

ਨਗਰ ਨਿਗਮ ਚੋਣਾਂ ਦੇ ਮੱਦੇਨਜਰ ਭਾਜਪਾ ਨੇ ਕੀਤੀ ਤਿਆਰੀ ਮੀਟਿੰਗ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ  ਮਨਜੀਤ ਸਿੰਘ) – ਭਾਜਪਾ ਵਲੋਂ ਨਗਰ ਨਿਗਮ ਚੋਣਾਂ ਦੇ ਮੱਦੇਨਜਰ ਤਿਆਰੀਆਂ ਲਈ ਮੀਟਿੰਗਾਂ ਅਰੰਭ ਕਰ ਦਿਤੀਆਂ ਗੲਅਿਾਂ ਹਨ।ਸਥਾਨਕ ਭਾਜਪਾ ਦਫ਼ਤਰ ਸ਼ਹੀਦ ਖੰਨਾ ਸਮਾਰਕ ਵਿਖੇ ਜਿਲਾ ਭਾਜਪਾ ਪ੍ਰਧਾਨ ਐੇਡਵੋਕੇਟ ਰਾਜੇਸ਼ ਹਨੀ ਦੀ ਪ੍ਰਧਾਨਗੀ `ਚ ਬੈਠਕ ਦਾ ਆਯੌਜਨ ਕੀਤਾ ਗਿਆ।ਜਿਸ ਵਿੱਚ ਪ੍ਰਦੇਸ਼ ਭਾਜਪਾ ਸੰਗਠਨ ਸਕੱਤਰ ਦਿਨੇਸ਼ ਕੁਮਾਰ ਨੇ ਵਿਸ਼ੇਸ਼ ਤੌਰ `ਤੇ ਸ਼ਾਮਲ ਹੋ ਕੇ ਪਾਰਟੀ ਅਹੁੱਦੇਦਾਰਾਂ ਦੇ …

Read More »