Tuesday, November 24, 2026

Monthly Archives: November 2017

ਬੁਢਾਪਾ

ਦੋ ਵਕਤ ਦੀ ਰੋਟੀ ਤੇ ਕੱਪੜਾ, `ਤੇ ਸਿਰ ਉਤੇ ਛੱਤ, ਚਾਹੀਦਾ ਬਜ਼ੁੱਰਗਾਂ ਨੂੰ, ਦੇਈਏ ਜੋ ਆਪਣੇ ਹੱਥ ਵੱਸ। ਪਰ ਵੇਖਿਆ ਮਾਂ ਪਿਉ ਨੂੰ, ਕਈਆਂ ਨੇ ਹੁੰਦਾ ਖੂੰਜ਼ੇ ਲਾਇਆ, ਨਹੀਂ ਤਾਂ ਬੱਸ ਵੇਟ ਕਰੋ, ਬੁਢਾਪਾ ਥੋਡੇ `ਤੇ ਵੀ ਆਇਆ… ਜਦ ਵਿਹਲ ਮਿਲੇ ਮਿੱਤਰੋ, ਗੱਪਾਂ ਬਹਿ ਇਹਨਾਂ ਕੋਲ ਮਾਰੋ, ਕੀ ਚਾਹੀਦਾ ਬਾਪੂ, ਬਹਿ ਕੇ ਏਨੀ ਗੱਲ ਚਿਤਾਰੋ। ਕੱਲਾਪਨ ਹੋਵੇ ਨਾ ਉਹਨਾਂ ਨੂੰ, …

Read More »

ਕਰਜ਼ਾ

ਮੇਰੀ ਅਰਜ਼ ਉਤੇ ਗੌਰ ਫਰਮਾਓ ਵੀਰਨੋ, ਥੋੜੇ ਜਿਹੇ ਕਰਜ਼ੇ ਪਿੱਛੇ ਨਾ ਜੀਵਨ ਗਵਾਓ ਵੀਰਨੋ, ਪਿਆਰੇ ਹੋਗੇ ਰੱਬ ਤਾਈਂ, ਕਿਹੜਾ ਘਰ ਸੁਖੀ ਵੱਸੂਗਾ, ਕਰਜ਼ੇ ਦਾ ਸ਼ਿਕੰਜਾ ਪਹਿਲਾਂ ਨਾਲੋਂ ਵੱਧ ਕੱਸੂਗਾ, ਬੱਚਿਆਂ `ਤੇ ਬੋਝ ਨਾ ਵਧਾਇਓ ਵੀਰਨੋ, ਥੋੜੇ ਜਿਹੇ ਕਰਜ਼ੇ ਪਿੱਛੇ ਨਾ… ਇਕ ਥਾਂ ਉਤੇ, ਕਦੇ ਨਾ ਖੜੇ ਪਰਛਾਵਾਂ, ਅੱਜ ਪਿਆ ਘਾਟਾ ਕੱਲ ਹੋਊ ਸ਼ਾਵਾ, ਚੜਦੀ ਕਲਾ ਦੀ ਸਦਾ ਸੁੱਖ ਮੰਗੋ ਵੀਰਨੋ, …

Read More »

ਨਹੀਂ ਭੁਲਣੀਆਂ ਮੌਜਾਂ

             ਪਤਾ ਨਹੀਂ ਕਿੰਨੀਆਂ ਕੁ ਆਸਾਂ ਮੰਨ ਅੰਦਰ ਧਾਰੀ ਬਜ਼ੁੱਰਗ, ਸੇਵਾਮੁਕਤ ਅਤੇ ਹੋਰ ਲੋੜਵੰਦ ਲਾਇਨ ਵਿੱਚ ਧੀਰਜ ਬੰੰਨ ਕੇ ਖੜਿਆਂ ਨੂੰ ਕਾਫ਼ੀ ਸਮਾਂ ਹੋ ਗਿਆ ਸੀ ਅਤੇ ਬਾਬੂ ਦੀ ਉਡੀਕ ਕਰ ਰਹੇ ਸਨ ਕਿ ਕਦੋਂ ਆ ਕੇ ਆਪਣੀ ਖਾਲੀ ਪਈ ਕੁਰਸੀ ਤੇ ਬਿਰਾਜਮਾਨ ਹੋਣ ਤੇ ਅਸੀਂ ਵੀ ਫ਼ਾਰਗ ਹੋ ਕੇ ਆਪਣੇ ਘਰਾਂ ਨੂੰੰ ਜਾਈਏ।ਮੈਂ ਵੀ ਕੰਮ ਲਈ ਬੈਠਾ ਉਡੀਕ ਕਰ …

Read More »

ਮਾਂ ਐਸਾ ਜੰਮੇ ਪੁੱਤ ……

ਪਰਉਪਕਾਰ ਕਮਾਵੇ ਜੋ, ਮਾਂ ਐਸਾ ਜੰਮੇ ਪੁੱਤ। ਬਿਲਕੁੱਲ ਜਾਂ ਫ਼ਿਰ ਬਾਂਝ ਰਹੇ, ਜੰਮੇ ਨਾ ਕਪੁੱਤ॥ ਪੱਤ ਮਾਪਿਆਂ ਦੀ ਰੋਲੇ ਜੋ, ਉਹ ਕੁਲੱਛਣੀ ਧੀ। ਕੁੱਖ ‘ਚ ਧੀਅ ਨੂੰ ਮਾਰਨ ਦੀ ਪੈਣੀ ਨਹੀਂ ਸੀ ਲੀਹ॥ ਰੱਖੜੀ ਗੁੱਟ ਸਜਾਉਣ ਲਈ, ਚਾਹੀਦੈ ਇਕ ਵੀਰ। ਵੀਰਾਂ ਦੇ ਨਾਲ ਭੈਣ ਦਾ, ਦੋਸਤੋ ਜੱਗ ਵਿੱਚ ਸੀਰ॥ ਭੈਣਾਂ ਦੇ ਲਈ ਬਾਜ਼ ਭਰਾਵਾਂ, ਵਿਹੜਾ ਸੱਖਣਾ ਜੋ। ਕਾਸ਼ ਨਾ ਐਸਾ …

Read More »

ਅਲੋਪ ਹੋਇਆ ਦਰੀ ਦਾ ਝੋਲਾ ਤੇ ਝਾਲਰ ਵਾਲੀ ਪੱਖੀ

                ਪੰਜਾਬ ਦੇ ਵਿਰਸੇ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਕੁੱਝ ਅਲੋਪ ਹੋ ਗਿਆ ਹੈ ਅਤੇ ਅਲੋਪ ਹੋ ਰਿਹਾ ਹੈ। ਕੋਈ ਸਮਾਂ ਸੀ ਜਦ ਦਰੀ ਦੇ ਝੋਲੇ ਅਤੇ ਝਾਲਰ ਵਾਲੀ ਪੱਖੀ ਦਾ ਰਿਵਾਜ਼ ਸਿਖ਼ਰਾਂ ਉਪਰ ਸੀ।ਕਿਤੇ ਬਾਹਰ ਰਿਸ਼ਤੇਦਾਰੀ ਵਿੱਚ ਜਾਣਾ ਤਾਂ ਕੱਪੜੇ ਦਰੀ ਦੇ ਝੋਲੇ ‘ਚ ਪਾਉਣੇ ਜੋ ਕਿ ਦਰੀ ਦੀ ਤਰਾਂ ਹੀ ਘਰਾਂ ‘ਚ ਸਾਡੀਆਂ ਧੀਆਂ, ਭੈਣਾਂ ਤੇ ਮਾਵਾਂ …

Read More »

ਨਾ ਸ਼ਿਕਵਾ ਕੋਈ ਤੇਰੇ `ਤੇ…

ਕਿਉ ਜਾਨੋਂ ਵਧ ਕੇ ਚਾਹ ਬੈਠਾ ਸੀ, ਕਿਉਂ ਸਾਹਾਂ ਵਿਚ ਵਸਾ ਬੈਠਾ ਸੀ, ਹੋ ਕੇ ਰੰਗੋਂ ਬੇਰੰਗ ਸਜਣਾਂ, ਕੋਰੇ ਕਾਗਜ ਚਿਹਰੇ ਤੇ…… ਨਾ ਸ਼ਿਕਵਾ ਕੋਈ ਤੇਰੇ ਤੇ……… ਕਈ ਸ਼ਿਕਵੇ ਤੈਨੂੰ ਮੇਰੇ ਤੇ………. ਮਿੱਟੀ ਦੇ ਵਿਚ ਰੁੱਲ ਗਏ ਆਂ, ਕੋਡੀਆਂ ਦੇ ਭਾਅ ਤੁਲ ਗਏ ਆਂ, ਅਲਖ ਆਹਟ ਦੇਣੇ ਨੂੰ, ਕਾਂ ਬੋਲੇ ਸੀ ਬਨੇਰੇ `ਤੇ…… ਨਾ ਸ਼ਿਕਵਾ ਕੋਈ ਤੇਰੇ `ਤੇ……… ਕਈ ਸ਼ਿਕਵੇ …

Read More »

ਭਾਈ ਅਰਜਨ ਸਿੰਘ ਸਿੱਧੂ

          ਤੇਰੀ ਯਾਦ ਤਾਂ ਬਥੇਰੀ ਆਊ ਪੁੱਤਰਾ, ਪਰ ਤੂੰ ਨਹੀਂ ਆਉਣਾ ਜੱਗ `ਤੇ ਮੁੜ ਵੇ, ਮਾਂ ਨੂੰ ਹਮੇਸ਼ਾਂ ਰਹੂਗੀ ਤੇਰੀ ਥੁੜ ਵੇ… ਤੇਰੀ ਨਹੀਂ ਸੀ ਉਮਰ ਅਜੇ ਜਾਣ ਦੀ, ਤੂੰ ਤਾਂ ਸਾਰਿਆਂ ਨੂੰ ਸੁੱਟ ਗਿਓਂ ਰੋਲ ਕੇ, ਵੇ ਜਾਂਦੇ ਹੋਏ ਕੁੱਝ ਨਾ ਗਿਓਂ ਮਾਂ ਨੂੰ ਬੋਲ ਕੇ… ਤੂੰ ਤਾਂ ਅਜੇ ਸੀ ਵੀ ਹੱਸਣਾ ਤੇ ਖੇਡਣਾ, ਪਰ …

Read More »

ਨਵੇਂ ਗੀਤ ‘ਸਟੈਂਡ’ ਦੇ ਨਾਲ ਚਰਚਾ ‘ਚ ਹੈ ਗਾਇਕਾ ‘ਰੁਪਿੰਦਰ ਹਾਂਡਾ’

   ਅੱਜ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਗਾਇਕਾਵਾਂ ਦੀ ਗਿਣਤੀ ਗਾਇਕਾਂ ਦੇ ਮੁਕਾਬਲੇ ਬਹੁਤ ਘੱਟ ਹੈ।ਜੇਕਰ ਨਵੀਆਂ ਕੁੜੀਆਂ ਇਸ ਖੇਤਰ ਵਿੱਚ ਆਉਂਦੀਆਂ ਵੀ ਹਨ ਤਾਂ ਦੋ-ਚਾਰ ਸਾਲ ਬਾਅਦ ਪਤਾ ਨੀ ਕਿੱਥੇ ਅਲੋਪ ਹੋ ਜਾਂਦੀਆਂ ਹਨ।ਇਸ ਦਾ ਪ੍ਰਮੁੱਖ ਕਾਰਨ ਸੰਗੀਤ ਪ੍ਰਤੀ ਲਗਨ ਅਤੇ ਜੀਅ ਤੋੜ ਮਿਹਨਤ ਨਾ ਹੋਣਾ।ਸਿਆਣਿਆਂ ਦਾ ਕਹਿਣਾ ਹੈ ਕਿ ਓਸੇ ਹੀ ਸਫਲਤਾ ਰੂਪੀ ਮਹਿਲ ਦੀ ਛੱਤ ਚਿਰ ਸਦੀਵੀਂ …

Read More »

PM addresses valedictory session of National Law Day – 2017

New Delhi, Nov. 26 (Punjab Post Bureau) – The Prime Minister, Shri Narendra Modi, today addressed the valedictory session of the function to mark National Law Day – 2017, at Vigyan Bhawan in New Delhi. He described the Constitution as the very soul of our democratic structure. He said the Day is an occasion to pay homage to the makers of …

Read More »

ਭਾਰਤ ਵਿਕਾਸ ਪਰਿਸ਼ਦ ਅੰਮ੍ਰਿਤਸਰ ਸੈਂਟਰਲ ਵਲੋਂ ਵਿਕਲਾਂਗ ਸਹਾਇਤਾ ਕੈਂਪ ਆਯੋਜਿਤ

ਅੰਮ੍ਰਿਤਸਰ, 26 ਨਵੰਬਰ (ਜਸਬੀਰ ਸਿੰਘ ਸੱਗੂ) – ਭਾਰਤ ਵਿਕਾਸ ਪਰਿਸ਼ਦ ਸੈਂਟਰਲ ਵਲੋਂ ਮਜੀਠਾ ਵੇਰਕਾ ਬਾਈਪਾਸ ਸਥਿਤ ਚੈਤਨਯ ਮਹਾ ਪ੍ਰਭੂ ਮੰਦਿਰ ਵਿਖੇ ਪ੍ਰਧਾਨ ਪ੍ਰੋ: ਐਚ. ਐਸ ਵਾਲੀਆ, ਕੈਂਪ ਇੰਚਾਰਜ਼ ਆਰ.ਡੀ ਸ਼ਰਮਾ ਅਤੇ ਸੂਬਾ ਸੰਚਾਲਕ (ਵਿਕਲਾਂਗ ਪ੍ਰੋਜੈਕਟ) ਦੀ ਦੇਖ ਰੇਖ `ਚ ਵਿਕਲਾਂਗ ਸਹਾਇਤਾ ਕੈਂਪ ਲਗਾਇਆ ਗਿਆ।ਸਹਿਯੋਗੀ ਸੰਸਥਾਵਾਂ ਰਾਸ਼ਟਰੀ ਲਘੂ ਉਦਯੋਗ ਨਿਗਮ, ਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਟਰੱਸਟ ਪੰਜਾਬ ਅਤੇ ਚੈਤਨਯ ਮਹਾ ਪ੍ਰਭੂ ਮੰਦਿਰ …

Read More »