“ਡਾ. ਦਰਿਆ ਛੋਟੀ ਕਵਿਤਾ ਦਾ ਵੱਡਾ ਸ਼ਾਇਰ” – ਡਾ. ਕੈਰੋਂ ਅੰਮ੍ਰਿਤਸਰ, 4 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਜਨਵਾਦੀ ਲੇਖਕ ਸੰਘ ਵੱਲੋਂ ਵੱਖ-ਵੱਖ ਸਾਹਿਤਕ ਸਭਾਵਾਂ ਦੇ ਸਹਿਯੋਗ ਨਾਲ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਦੇ ਵਿਹੜੇ `ਚ ਪੰਜਾਬੀ ਵਿਦਵਾਨ ਡਾ. ਦਰਿਆ ਦੀ ਨਵ-ਪ੍ਰਕਾਸਿ਼ਤ ਕਾਵਿ ਪੁਸਤਕ ‘ਜੰਗਲ ਦੇ ਨਾਲ-ਨਾਲ` ਤੇ ਵਿਚਾਰ ਚਰਚਾ ਕੀਤੀ ਗਈ। ਸ਼ਾਇਰ ਦੇਵ ਦਰਦ …
Read More »Daily Archives: December 5, 2017
Remarkable Performance by DAV Students
Amritsar, Dec. 4 (Punjab Post Bureau) – 25th National Children Congress 2017 was organised by the State Council for Science and Technology, Chandigarh at Baba Banda Singh Bahadur Engineering College from 28th to 30th November on the focal theme, “Science, Technology and Innovation for Sustainable Development”. A team of five students from DAV Public School, Lawrence Road participated in it …
Read More »ਕਿਸਾਨ ਆਪਣੇ ਖੇਤਾਂ `ਚ ਦਰੱਖਤ ਲਗਾਉਣਗੇ ਤਾਂ ਮਿਲੇਗੀ 35 ਰੁਪਏ ਸਬਸਿਡੀ – ਰੇਂਜ ਅਫਸਰ
ਸੰਦੌੜ, 4 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਵਣ ਵਿਭਾਗ ਪੰਜਾਬ ਵੱਲੋਂ ਜਿਲ੍ਹਾ ਵਣ ਅਫਸਰ ਮੈਡਮ ਮੋਨਿਕਾ ਦੇਣੀ ਯਾਦਵ ਅਤੇ ਦਲਜੀਤ ਸਿੰਘ ਡੀ.ਐਫ.ਓ ਵਿਸਥਾਰ ਬਠਿੰਡਾ ਦੀ ਅਗਵਾਈ ਦੇ ਵਿੱਚ ਕਸਬਾ ਸੰਦੌੜ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਸਬ ਮਿਸ਼ਨ ਫਾਰ ਐਗਰੋਫਾਰੈਸਟਰੀ ਸਕੀਮ ਅਧੀਨ ਕਿਸਾਨਾਂ ਨੂੰ ਵੱਧ ਤੋਂ ਵੱਧ ਦਰੱਖਤ ਲਗਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਬਲਾਕ …
Read More »ਜੇਲ `ਚ ਬੰਦ ਲੱਖਾ ਸਿਧਾਣਾ ਦੀ ਬਾਬਾ ਮਹਿਰਾਜ ਤੇ ਮੋਢੀ ਸਿਧਾਣਾ ਨਾਲ ਨਾ ਹੋਣ ਦਿੱਤੀ ਮੁਲਾਕਾਤ
ਮਾਲੇਰਕੋਟਲਾ, 4 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਪੰਜਾਬ ਵਿੱਚ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਨੂੰ ਬਹਾਲ ਕਰਵਾਉਣ ਲਈ ਆਰੰਭੇ ਸਾਂਝੇ ਸੰਘਰ ਦੌਰਾਨ ਫ਼ਰੀਦਕੋਟ ਜੇਲ ਵਿੱਚ ਬੰਦ ਮਾਲਵਾ ਯੂਥ ਫੈਡਰੇਸ਼ਨ ਦੇ ਆਗੂ ਲਖਵੀਰ ਸਿੰਘ ਲੱਖਾ ਸਿਧਾਣਾ ਦੀ ਮਾਂ ਬੋਲੀ ਸਤਿਕਾਰ ਐਕਸਨ ਕਮੇਟੀ ਦੇ ਤਿੰਨ ਵਿੱਚ ਕੇਵਲ ਇੱਕ ਆਗੂ ਦੀ ਮੁਲਾਕਾਤ ਕਰਵਾਈ ਗਈ।ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ …
Read More »ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ ਨੇ ਮਸਜਿਦ-ਏ-ਅਜ਼ੀਜ ਦਾ ਨੀਂਹ ਪੱਥਰ ਰੱਖਿਆ
ਮਾਲੇਰਕੋਟਲਾ, 4 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਸਥਾਨਕ ਸਬਜ਼ੀ ਮੰਡੀ ਨਜ਼ਦੀਕ ਮਰਹੂਮ ਹਾਜੀ ਅਬਦੁਲ ਅਜ਼ੀਜ਼ ਦੇ ਸਾਹਿਬਜਾਦਿਆਂ ਵੱਲੋਂ ਮਸਜਿਦ ਨੂੰ ਵਕਫ ਕੀਤੀ ਜਗ੍ਹਾ ਮਸਜਿਦ-ਏ-ਅਜ਼ੀਜ਼ ਦਾ ਨੀਂਹ ਪੱਥਰ ਅੱਜ ਹਜ਼ਰਤ ਮੋਲਾਨਾ ਮੁਫਤੀ ਇਰਤਕਾ-ਉਲ-ਹਸਨ-ਕਾਧਲਵੀ (ਮੁਫਤੀ-ਏ-ਆਜਮ ਪੰਜਾਬ) ਤੇ ਮੋਲਾਨਾ ਮੁਫਤੀ ਨਜ਼ੀਰ ਵੱਲੋਂ ਰੱਖਿਆ ਗਿਆ।ਇਸ ਮੌਕੇ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਮੁਫਤੀ ਇਰਤਕਾ-ਉਲ-ਹਸਨ-ਕਾਧਲਵੀ ਨੇ ਕਿਹਾ ਕਿ ਮਸਜਿਦਾਂ ਅੱਲ੍ਹਾ ਦਾ ਘਰ ਹਨ, ਇਹ …
Read More »ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪੈਨਸ਼ਨਰਾਂ ਨੇ ਕੀਤੀ ਗੇਟ ਰੈਲੀ
ਮਾਲੇਰਕੋਟਲਾ, 4 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਪਾਵਰਕਾਮ ਪੈਨਸ਼ਨਰਜ ਐਸੋਸੀਏਸ਼ਨ ਮੰਡਲ ਮਾਲੇਰਕੋਟਲਾ ਦੇ ਪੈਨਸ਼ਨਰਾਂ ਵੱਲੋਂ ਪਾਵਰਕਾਮ ਦੇ 66 ਕੇ.ਵੀ ਗਰਿੱਡ ਸੱਟਾ ਚੌਂਕ ਵਿਖੇ ਮੀਤ ਪ੍ਰਧਾਨ ਹਰਬੰਸ ਲਾਲ ਦੀ ਪ੍ਰਧਾਨਗੀ ਹੇਠ ਗੇਟ ਰੈਲੀ ਕੀਤੀ ਗਈ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਰਨੈਲ ਸਿੰਘ ਭੱਟੀਆ ਨੇ ਦੱਸਿਆ ਕਿ ਇਹ ਰੈਲੀ ਮਹੀਨਾ ਨਵੰਬਰ 2017 ਦੀ ਪੈਨਸ਼ਨ 04-12-2017 ਤੱਕ ਪੈਨਸ਼ਨਰਾਂ ਦੇ ਖਾਤਿਆਂ ਵਿੱਚ ਨਹੀਂ ਪਾਈ ਗਈ, …
Read More »ਅਧਿਆਪਕ ਨੇ ਆਪਣੇ ਪੱਲਿਓਂ ਬੱਚਿਆਂ ਨੂੰ ਦਿੱਤੀਆਂ ਵਰਦੀਆਂ
ਸੰਦੌੜ, 4 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਬੱਚਿਆਂ ਦੀ ਭਲਾਈ ਲਈ ਹਮੇਸ਼ਾਂ ਯਤਨਸ਼ੀਲ ਰਹਿਣ ਵਾਲੇ ਅਤੇ ਵਿਸੇਸ਼ ਲੋੜਾਂ ਵਾਲੀ ਸੰਸਥਾ ਰੌਸ਼ਨੀ ਤੇ ਰਾਮਾਨੁਜਨ ਗਣਿਤ ਪ੍ਰੀਖਿਆ ਤੇ ਪੰਛੀ ਪਿਆਰੇ ਵਰਗੀਆਂ ਮੁਹਿੰਮਾਂ ਦੇ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਟਿੱਬਾ ਦੇ ਉਦਮੀ ਅਧਿਆਪਕ ਜਗਜੀਤਪਾਲ ਸਿੰਘ ਘਨੌਰੀ ਨੇ ਇੱਕ ਵਾਰ ਫਿਰ ਸਮਾਜ ਸੇਵਾ ਦਾ ਵੱਡਾ ਤੇ ਸਲਾਘਾਯੋਗ ਕਾਰਜ …
Read More »ਲੇਖਕ ਹਰਮਿੰਦਰ ਭੱਟ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਕਿਤਾਬਾਂ ਭੇਟ
ਸੰਦੌੜ, 4 ਦਸੰਬਰ (ਪੰਜਾਬ ਪੋਸਟ- ਭੱਟ) – ਪੰਜਾਬੀ ਦੇ ਬਹੁ ਚਰਚਿਤ ਲੇਖਕ ਤੇ ਗਾਇਕ ਹਰਮਿੰਦਰ ਸਿੰਘ ਭੱਟ ਵਲੋਂ ਸਮਾਜਿਕ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਸਮਰਪਿਤ ਵੱਖ-ਵੱਖ ਸ਼ਖ਼ਸੀਅਤਾਂ ਨੂੰ ਆਪਣੀਆਂ ਪੁਸਤਕਾਂ ਦੀਆਂ ਕਾਪੀਆਂ ਭੇਟ ਕੀਤੀਆਂ ਗਈਆਂ।ਇਸ ਸੰਬੰਧ ਵਿਚ ਗੁਰਦਰਸ਼ਨ ਸਿੰਘ ਸਿੱਧੂ, ਪੈਰਾ ਸਾਈਕਲਿਸਟ ਜਗਵਿੰਦਰ ਸਿੰਘ, ਲੇਖਕ ਚਰਨਦਾਸ ਸੌਂਦ, ਲੇਖਕ ਅਮਨ ਕੈਨੇਡਾ, ਬਾਬਾ ਮਹੰਤ ਹਰਪਾਲ ਦਾਸ, ਲੇਖਕ ਗੁਰਜੰਟ ਪਟਿਆਲਾ ਨੇ …
Read More »ਦਸਤਾਰ ਸਜਾਉਣ ਦੇ ਫਾਈਨਲ ਆਡੀਸ਼ਨ ਗੁਰਦੁਆਰਾ ਸਿਵਲ ਸਟੇਸ਼ਨ ਸਾਹਿਬ ਵਿਖੇ ਕਰਵਾਏ
ਬਠਿੰਡਾ, 4 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੇਵਾ ਸੁਸਾਇਟੀ ਵੱਲੋਂ ਕਰਵਾਇਆ ਗਿਆ।ਜਿਸ ਵਿੱਚ ਲਗਭਗ 500 ਦੇ ਕਰੀਬ ਬੱਚਿਆਂ ਨੇ ਸੰੁਦਰ ਦਸਤਾਰ ਸਜਾਉਣ ਵਿੱਚ ਭਾਗ ਲਿਆ ਗਿਆ।ਸੁਸਾਇਟੀ ਵਲੋਂ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਇਹ ਕਦਮ ਕਈ ਸਾਲਾਂ ਤੋਂ ਸ਼ੁਰੂ ਕੀਤਾ ਗਿਆ।ਇਨ੍ਹਾਂ ਸਮਾਗਮਾਂ ਵਿੱਚ ਦੂਜੀਆਂ ਧਾਰਮਿਕ ਸਭਾ ਸੁਸਾਇਟੀਆਂ ਵੀ ਵੱਧ ਚੜ੍ਹ ਕੇ …
Read More »ਇਨਸਾਫ਼ ਦੀ ਲਹਿਰ ਪੰਜਾਬ ਆਗੂੂਆਂ ਵੱਲੋ ਚਿੱਟ ਫੰਡ ਕੰਪਨੀ ਖਿਲਾਫ਼ ਐਸ.ਐਸ.ਪੀ ਨੂੰ ਮੰਗ ਪੱਤਰ
ਬਠਿੰਡਾ, 4 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ’ਚ ਇਨਸਾਫ਼ ਦੀ ਲਹਿਰ ਪੰਜਾਬ ਵੱਲੋਂ ਇਕ ਚਿੱਟ ਫੰਡ ਕੰਪਨੀ ਖਿਲਾਫ਼ ਐਸ.ਐਸ.ਪੀ ਬਠਿੰਡਾ ਨੂੰ ਮੰਗ ਪੱਤਰ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ।ਚਿੱਟ ਫੰਡ ਕੰਪਨੀਆਂ ਦੀ ਠੱਗੀ ਦੇ ਸ਼ਿਕਾਰ ਨਿਵੇਸ਼ਕਾਂ ਨੂੰ ਇਨਸਾਫ਼ ਦਿਵਾਉਣ ਲਈ ਕੰਮ ਕਰ ਰਹੀ ਜਥੇਬੰਦੀ ਇਨਸਾਫ਼ ਦੀ ਲਹਿਰ ਦੇ ਆਗੂਆਂ ਵਲੋਂ ਸਥਾਨਕ ਡਾ. ਅੰਬੇਦਕਰ …
Read More »
Punjab Post Daily Online Newspaper & Print Media