ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਜਿਲ੍ਹੇ ਵਿਚ ਇਸ ਸਾਲ ਕਣਕ ਦੀ ਆਮਦ 6,50,783 ਮੀਟਿਰਕ ਟਨ ਨੂੰ ਪਹੁੰਚ ਗਈ ਹੈ ਅਤੇ ਅਜੇ ਖਰੀਦ ਵਿਚ ਤਿੰਨ ਦਿਨ ਬਾਕੀ ਹਨ।ਇਹ ਜਾਣਕਾਰੀ ਦਿੰਦੇ ਜਿਲ੍ਹਾ ਖੁਰਾਕ ਸਪਲਾਈ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਕਣਕ ਵਿਚੋਂ 6,29,860 ਮੀਟਿਰਕ ਟਨ ਕਣਕ ਦੀ ਖਰੀਦ ਸਰਕਾਰੀ ਏਜੰਸੀਆਂ ਵੱਲੋਂ ਕੀਤੀ ਗਈ ਹੈ, ਜਿਸ ਵਿਚ …
Read More »Daily Archives: May 22, 2019
ਅੱਤਵਾਦ ਵਿਰੋਧੀ ਦਿਵਸ ਮੌਕੇ ਸਹੁੰ ਚੁੱਕ ਸਮਾਗਮ ਕਰਵਾਇਆ
ਭੀਖੀ/ਮਾਨਸਾ, 22 ਮਈ (ਪੰਜਾਬ ਪੋਸਟ – ਕਮਲ ਕਾਂਤ) – ਅੱਤਵਾਦ ਵਿਰੋਧੀ ਦਿਵਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਹੁੰ ਚੁੱਕ ਸਮਾਗਮ ਸਥਾਨਕ ਬੱਚਤ ਭਵਨ ਵਿਖੇ ਕਰਵਾਇਆ ਗਿਆ, ਜਿਸ ਵਿਚ ਜਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਭਾਗ ਲਿਆ।ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਹੁੰ ਚੁਕਾਉੰਦਿਆਂ ਸਹਾਇਕ ਕਮਿਸ਼ਨਰ ਨਵਦੀਪ ਕੁਮਾਰ ਨੇ ਕਿਹਾ ਕਿ ਸਾਨੂੰ ਅਹਿੰਸਾ ਅਤੇ ਸਹਿਣਸ਼ੀਲਤਾ ਦੀਆਂ …
Read More »ਪੱਖਾ (ਮਿੰਨੀ ਕਹਾਣੀ)
ਅੱਜ ਸਵੇਰ ਤੋ ਹੀ ਗਰਮੀ ਬਹੁਤ ਸੀ ਉਪਰੋਂ ਕਹਿਰ ਦੀ ਧੁੱਪ ਸਰੀਰ `ਚ ਜਾਨ ਕੱਢਣ ਲਈ ਕਾਹਲੀ ਸੀ।ਹਰਜੀਤ ਨੇ ਕਿਤੇ ਰਿਸ਼ਤੇਦਾਰੀ `ਚ ਜਾਣਾ ਸੀ ਗੱਡੀ ਬਹੁਤ ਲਿਬੜੀ ਹੋਣ ਕਰਕੇ ਉਸ ਨੇ ਸੋਚਿਆ ਇਸ ਨੂੰ ਘਰ ਹੀ ਧੋ ਲੈਨੇ ਆ ਨਾਲੇ ਲੱਗਦੇ ਹੱਥ ਘਰ ਦੀ ਮੋਟਰ `ਤੇ ਠੰਡੇ ਠੰਡੇ ਪਾਣੀ ਨਾਲ ਖੁਦ ਨਹਾ ਲਵਾਂਗਾ। ਹਾਲੇ ਗੱਡੀ ਅੱਧੀ ਕੁ ਧੋਤੀ ਕੇ …
Read More »ਸਿਉਂਕ (ਮਿੰਨੀ ਕਹਾਣੀ)
ਗਲੀ ’ਚ ਖੜ੍ਹਾ ਨਿਰੰਜਨ ਸਿੰਘ ਨੌਜਵਾਨ ਤੋਂ ਕੁੱਝ ਪੁੱਛ ਰਿਹਾ ਸੀ।ਕੋਲੋਂ ਲੰਘਦੇ 10 ਜਮਾਤ ਪੜੇ ਮੁੱਖੇ ਨੂੰ ਹੋਰ ਹੀ ਜਚ ਗਿਆ ਤੇ ਬੋਲਿਆ ਨੰਜੀ ਤੂੰ ਅੱਜ ਦੇ ਪੜੇ ਲਿਖੇ ਕੰਪਿਊਟਰ ਯੁੱਗ ਤੋਂ ਕੀ ਪੁੱਛ ਰਿਹਾ ਹੈ। ਨੰਜੀ ਨੇ ਕਿਹਾ ਕਿ ਮੈਂ ਤਾਂ ਐਵੇਂ ਸਰਸਰੀ ਗੱਲ ਕਰ ਰਿਹਾ ਸੀ ਮੇਰੀ ਡਰੰਮ ’ਚ ਪਾਈ ਕਣਕ ਨੂੰ ਸੁਸਰੀ ਲੱਗ ਗਈ ਹੈ …
Read More »ਖ਼ਾਲਸਾ ਕਾਲਜ ਦਾ ਉਭਰਦਾ ਮੁੱਕੇਬਾਜ਼ -ਰਾਜਪਿੰਦਰ ਸਿੰਘ
ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਪੜ੍ਹਦਿਆਂ ਹੀ ਮੁੱਕੇਬਾਜ਼ ਕੋਚ ਬਲਜਿੰਦਰ ਸਿੰਘ ਦੀ ਟਰੇਨਿੰਗ ਦੌਰਾਨ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕਰਨ ਵਾਲਾ ਉਭਰਦਾ ਮੁੱਕੇਬਾਜ਼ ਰਾਜਪਿੰਦਰ ਸਿੰਘ ਆਪਣੀ ਹਿੰਮਤ ਮਿਹਨਤ ਤੇ ਲਗਨ ਨਾਲ ਇਕ ਦਿਨ ਗੁਰੂ ਨਗਰੀ ਅੰਮ੍ਰਿਤਸਰ ਦਾ ਨਾਲ ਪੂਰੀ ਦੁਨੀਆਂ ਵਿੱਚ ਰੋਸ਼ਨ ਕਰੇਗਾ। ਪਿਤਾ ਸਰਦਾਰ ਸਰਬਜੀਤ ਸਿੰਘ ਤੇ ਮਾਤਾ ਸਰਦਾਰਨੀ ਬਲਜੀਤ ਕੌਰ ਵਾਸੀ ਛੇਹਰਟਾ ਸਾਹਿਬ ਦੇ ਲਾਡਲੇ ਰਾਜਪਿੰਦਰ ਸਿੰਘ …
Read More »ਸਿੰਗਲ ਟ੍ਰੈਕ ਗੀਤ `ਜੱਟ ਦਾ ਦਿਲ` ਰਲੀਜ਼
ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ – ਅਮਨ) – ਪੰਜਾਬੀ ਗਾਇਕ ਹੀਰੋ ਮਾਨ ਦਾ ਗਾਇਆ ਸਿੰਗਲ ਟ੍ਰੈਕ ਗੀਤ `ਜੱਟ ਦਾ ਦਿਲ` `ਗੈਵਿਨ ਰਿਕਾਰਡਜ਼` ਕੰਪਨੀ ਦੇ ਬੈਨਰ ਹੇਠ ਰਲੀਜ਼ ਕੀਤਾ ਗਿਆ।ਇਸ ਦੇ ਗੀਤਕਾਰ ਗੁਰੀ ਮਜੀਠੀਆ ਹਨ, ਜਦਕਿ ਗੀਤ ਦਾ ਸੰਗੀਤ ਪੰਜਾਬੀ ਕੋਪਸ ਵਲੋਂ ਤਿਆਰ ਕੀਤਾ ਗਿਆ ਹੈ।ਪ੍ਰੋਡਿਊਸਰ ਜਰਮਨ ਸੋਢੀ, ਹੀਰੋ ਮਾਨ, ਅਮਨ ਸੋਢੀ, ਜਸ਼ਨਪ੍ਰੀਤ ਸਿੰਘ ਅਤੇ ਸਪਨਾ ਵਲੋਂ ਸਥਾਨਕ ਮਾਲ ਰੋਡ ਵਿਖੇ …
Read More »‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ‘ ਫਿਲਮ ਦੀ ਪ੍ਰੋਮੋਸ਼ਨ ਲਈ ਚੰਡੀਗੜ ਤੋਂ ਅੰਮ੍ਰਿਤਸਰ ਪੁੱਜੀ ਬਾਈਕ ਰੈਲੀ
ਅੰਮ੍ਰਿਤਸਰ, 21 ਮਈ (ਜਗਦੀਪ ਸਿੰਘ ਸੱਗੂ) – ਸੁਮੀਤ ਦੱਤ ਅਤੇ ਡਰੀਮਬੁੱਕ ਪ੍ਰੋਡਕਸ਼ਨ ਵਲੋਂ ਲਿਓਸਟ੍ਰਾਈਡ ਦੇ ਨਾਲ ਮਿਲ ਕੇ ਤਿਆਰ ਕੀਤੀ ਫਿਲਮ `ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ` ਦੀ ਪ੍ਰੋਮੋਸ਼ਨ ਲਈ ਫਿਲਮ ਨਿਰਮਾਵਾਂ ਵਲੋਂ ਸਟਾਰ ਕਾਸਟ ਸਮੇਤ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਕੱਢੀ ਬਾਈਕ ਰੈਲੀ ਅੰਮ੍ਰਿਤਸਰ ਪੁੱਜੀ। 24 ਮਈ ਨੂੰ ਰਲੀਜ਼ ਹੋ ਰਹੀ ਇਸ ਫਿਲਮ ਦੇ ਨਿਰਦੇਸ਼ਕ ਕਰਨ ਆਰ ਗੁਲਿਆਨੀ ਹਨ ਅਤੇ ਗਿਪੀ ਗਰੇਵਾਲ …
Read More »ਜਿਲ੍ਹਾ ਪ੍ਰਬੰਧਕੀ ਕੰਪਲੈਕਸ `ਚ ਪਠਾਨਕੋਟ ਵਿਖੇ ਵੋਟਾਂ ਦੀ ਗਿਣਤੀ ਵਾਲੇ ਸਟਾਫ ਨੂੰ ਦਿੱਤੀ ਟ੍ਰੇਨਿੰਗ
ਪਠਾਨਕੋਟ, 21 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਦੀਆਂ ਚੋਣਾਂ-2019 ਦੇ ਸਬੰਧ ਵਿੱਚ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਤਿੰਨਾਂ ਅਸੈਂਬਲੀ ਸੈਗਮੈਂਟਾਂ (001-ਸੁਜਾਨਪਰ, 002-ਭੋਆ (ਅ.ਜ) ਅਤੇ 003-ਪਠਾਨਕੋਟ) ਦੇ 574 ਪੋਲਿੰਗ ਸਟੇਸ਼ਨਾ ਤੇ ਕਰਵਾਈ ਵੋਟਿੰਗ ਦੀ ਗਿਣਤੀ 23 ਮਈ 2019 ਨੂੰ ਐਸ.ਐਮ.ਡੀ.ਆਰ.ਐਸ.ਡੀ ਕਾਲਜ ਪਠਾਨਕੋਟ ਵਿਖੇ ਕਰਵਾਈ ਜਾਵੇਗੀ।ਇਸ ਸਬੰਧ `ਚ ਗਿਣਤੀ ਲਈ ਲਗਾਏ ਸਟਾਫ ਦੀ ਇੱਕ ਦਿਨ ਦੀ ਟ੍ਰੇਨਿੰਗ …
Read More »ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅੱਤਵਾਦ ਤੇ ਹਿੰਸਾ ਦਾ ਡਟ ਕੇ ਵਿਰੋਧ ਕਰਨ ਦਾ ਪ੍ਰਣ ਦਿਵਾਇਆ
ਪਠਾਨਕੋਟ, 21 ਮਈ (ਪੰਜਾਬ ਪੋਸਟ ਬਿਊਰੋ) – ਅੱਤਵਾਦ ਵਿਰੋਧੀ ਦਿਵਸ ਦੇ ਸਬੰਧ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਕੁਮਾਰ ਵਰਮਾ ਦੀ ਅਗਵਾਈ ਹੇਠ ਅੱਤਵਾਦ ਵਿਰੋਧੀ ਦਿਵਸ ਮਨਾਇਆ ਗਿਆ।ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਸਮੂਹ ਸਰਕਾਰੀ ਦਫ਼ਤਰਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਿੰਸਾ ਅਤੇ ਅੱਤਵਾਦ ਦਾ ਡਟ ਕੇ ਵਿਰੋਧ ਕਰਨ ਦਾ ਪ੍ਰਣ ਦਿਵਾਇਆ।ਇਸ ਸਮੇਂ ਅਰਸਦੀਪ …
Read More »ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਸਰਕਾਰੀ ਸਕੂਲ `ਚ ਅੱਤਵਾਦ ਵਿਰੋਧੀ ਦਿਵਸ ਮਨਾਇਆ
ਪਠਾਨਕੋਟ, 21 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਕੱਤਰ ਜਤਿੰਦਰ ਪਾਲ ਸਿੰਘ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਿਕਪੁਰ ਵਿਖੇ ਅੱਤਵਾਦ ਵਿਰੋਧੀ ਦਿਵਸ ਦੇ ਸਬੰਧ ਵਿਚ ਸੈਮੀਨਾਰ ਲਗਾਇਆ ਗਿਆ।ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ ਅੱਤਵਾਦ ਵਿਰੁੱਧ ਸਹੁੰ ਚੁੱਕਾਈ ਗਈ ਅਤੇ ਬੱਚਿਆਂ ਨੂੰ ਦੱਸਿਆ ਗਿਆ ਕਿ ਅੱਤਵਾਦ ਅਤੇ ਅਹਿੰਸਾ ਦਾ ਰਸਤਾ ਰਾਸ਼ਟਰੀ ਲਈ ਹਾਨੀਕਾਰਕ ਹੈ।
Read More »
Punjab Post Daily Online Newspaper & Print Media