ਸੰਗਰੂਰ/ ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਪੋਰਟਸ ਅਥਾਰਟੀ ਆਫ਼ ਇੰਡੀਆ ਸਾਈ ਸੈਂਟਰ ਮਸਤੂਆਣਾ ਸਾਹਿਬ ਵਿਖੇ ਸਾਈ ਸੈਂਟਰ ਦੇ ਇੰਚਾਰਜ ਮਨਜੀਤ ਸਿੰਘ ਬਾਲੀਆਂ ਦੀ ਨਿਗਰਾਨੀ ਹੇਠ ਇੰਟਰਨੈਸ਼ਨਲ ਯੋਗਾ ਦਿਵਸ ਮਨਾਇਆ ਗਿਆ।150 ਦੇ ਕਰੀਬ ਵੱਖ ਵੱਖ ਖਿਡਾਰੀ ਤੇ ਖਿਡਾਰਨਾਂ ਤੋਂ ਇਲਾਵਾ ਸਮੂਹ ਸਟਾਫ਼ ਅਤੇ ਕੋਚਾਂ ਨੇ ਵੀ ਇਸ ਵਿਚ ਭਾਗ ਲਿਆ।ਯੋਗਾ ਦਿਵਸ ਨੂੰ ਮਨਾਉਣ ਵਾਸਤੇ ਯੋਗ ਗੁਰੂ ਤ੍ਰਿਲੋਕੀ …
Read More »Monthly Archives: June 2019
ਭਾਰਤ ਵਿਕਾਸ ਪਰਿਸ਼ਦ ਸੁਨਾਮ (ਐਸ.ਯੂ.ਐਸ) ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਸੰਗਰੂਰ/ ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਰਤ ਵਿਕਾਸ ਪਰਿਸ਼ਦ ਸੁਨਾਮ (ਐਸ.ਯੂ.ਐਸ), ਬ੍ਰਹਮਕੁਮਾਰੀਜ ਆਸ਼ਰਮ ਸੁਨਾਮ ਅਤੇ ਪਤੰਜਲੀ ਯੋਗ ਸਮਿਤੀ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਹੀਲਿੰਗ ਗਾਰਡਨ, ਸੁਨਾਮ ਵਿਖੇ ਪ੍ਰਧਾਨ ਮੁਕੇਸ਼ ਗੋਇਲ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ।ਪਰਿਸ਼ਦ ਦੇ ਪ੍ਰਧਾਨ ਮੁਕੇਸ਼ ਗੋਇਲ ਅਤੇ ਜਨ. ਸਕੱਤਰ ਅਮਿਤ ਕੌਸ਼ਲ ਨੇ ਯੋਗ ਨਾਲ ਦੂਰ ਹੋਣ ਵਾਲੇ ਸਰੀਰਕ ਰੋਗਾਂ ਬਾਰੇ ਸਮਝਾਇਆ। ਯੋਗ ਰਿਸ਼ੀ …
Read More »ਸੌਰਵ ਕੰਪਲੈਕਸ ਵਿਖੇ ਯੋਗ ਦਿਵਸ ਮਨਾਇਆ ਗਿਆ
ਸੰਗਰੂਰ/ ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲ਼ਹਿਰਾਗਾਗਾ ਦੇ ਸੌਰਵ ਗੋਇਲ ਕੰਪਲੈਕਸ ਵਿਖੇ ਯੋਗ ਦਿਵਸ ਦੇ ਮੌਕੇ ਮਹਿਲਾ ਅਗਰਵਾਲ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਸ਼੍ਰੀਮਤੀ ਕਾਂਤਾ ਗੋਇਲ ਦੀ ਅਗਵਾਈ ਹੇਠ ਅਗਰਵਾਲ ਸਭਾ ਲਹਿਰਾਗਾਗਾ ਅਤੇ ਮੈਂਬਰ ਅਨੀਤਾ ਰਾਣੀ ਡਾ: ਮੀਨੂੰ ਗਰਗ ਉਘੇ ਸਮਾਜ ਸੇਵਕ ਸੁਨੀਲ ਗਰਗ ਦੇ ਸਹਿਯੋਗ ਨਾਲ ਯੋਗ ਦਿਵਸ ਮਨਾਇਆ ਗਿਆ।ਯੋਗ ਸ਼ਿਕਸ਼ਕ ਰੌਬਿਨ ਸ਼ਰਮਾ ਨੇ ਯੋਗ …
Read More »ਅਮਰਨਾਥ ਲਈ ਲੰਗਰ ਦੀ ਰਸਦ ਰਵਾਨਾ – ਅਕਾਲੀ ਆਗੂ ਚੈਰੀ ਨੇ ਦਿਖਾਈ ਝੰਡੀ
ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ੍ਰੀ ਬਾਬਾ ਅਮਰ ਨਾਥ ਲੰਗਰ ਕਮੇਟੀ ਵਲੋਂ ਹਰ ਸਾਲ ਦੀ ਤਰਾਂ ਭਗਤਾਂ ਦੀ ਸੇਵਾ ਲਈ ਲੰਗਰ ਰਵਾਨਾ ਕੀਤਾ ਗਿਆ।ਲੰਗਰ ਰਵਾਨਾ ਕਰਨ ਦੀ ਰਸਮ ਅਕਾਲੀ ਦਲ ਦੇ ਸੀਨੀਅਰ ਆਗੂ ਅਮਨ ਵੀਰ ਚੈਰੀ ਨੇ ਅਦਾ ਕੀਤੀ।ਅਮਨ ਵੀਰ ਸਿੰਘ ਨੇ ਕਿਹਾ ਕਿ ਲੰਗਰ ਦੀ ਸੇਵਾ ਉਤਮ ਸੇਵਾ ਹੈ।ਇਹ ਲੰਗਰ ਕਮੇਟੀ ਜਿਹੜੀ ਹਰ ਸਾਲ ਸ਼ਭ …
Read More »ਮੀਮਸਾ ਕਾਂਡ ਖ਼ਿਲਾਫ਼ 30 ਦੇ ਕਰੀਬ ਜਥੇਬੰਦੀਆਂ `ਤੇ ਆਧਾਰਿਤ ਬਣੀ ਮੀਮਸਾ ਜਬਰ ਵਿਰੋਧੀ ਐਕਸ਼ਨ ਕਮੇਟੀ
ਗੁੰਡਾਗਰਦੀ ਨੂੰ ਨੱਥ ਪਾਉਣ ਲਈ 1 ਜੁਲਾਈ ਨੂੰ ਕੀਤਾ ਜਾਵੇਗਾ ਰੋਸ ਮਾਰਚ – ਲਖਵੀਰ ਲੌਂਗੋਵਾਲ ਸੰਗਰੂਰ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਮੀਮਸਾ ਖੂਨੀ ਕਾਂਡ ਖਿਲਾਫ ਗਦਰ ਭਵਨ ਸੰਗਰੂਰ ਵਿਖੇ 30 ਦੇ ਕਰੀਬ ਜਨਤਕ/ਜਮਹੂਰੀ ਜਥੇਬੰਦੀਆਂ ਦੀ ਹੋਈ ਹੰਗਾਮੀ ਮੀਟਿੰਗ ਵਿੱਚ ਮੀਮਸਾ ਜਬਰ ਵਿਰੋਧੀ ਐਕਸ਼ਨ ਕਮੇਟੀ ਬਣਾਈ ਗਈ।ਇਸ ਮੀਮਸਾ ਜਬਰ ਵਿਰੋਧੀ ਐਕਸ਼ਨ ਦੇ ਸਰਬਸੰਮਤੀ ਨਾਲ ਬਣਾਏ ਗਏ ਕਨਵੀਨਰ ਅਤੇ …
Read More »ਖੇਡ ਵਿਭਾਗ ਨੇ ਸ਼੍ਰਮਦਾਨ ਮਿਸ਼ਨ ਤਹਿਤ ਜਿਮਨੇਜ਼ੀਅਮ ਹਾਲ ਤੇ ਬੈਡਮਿੰਟਨ ਕੋਰਟ ਦੀ ਕੀਤੀ ਸਫਾਈ
ਭੀਖੀ/ਮਾਨਸਾ, 23 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਜਿਲਾ ਪ੍ਰਸ਼ਾਸ਼ਨ ਵਲੋਂ ਚਲਾਏ ਗਏ ਸ਼ਨੀਵਾਰ ਸ਼੍ਰਮਦਾਨ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲਾ ਖੇਡ ਅਫ਼ਸਰ ਹਰਪਿੰਦਰ ਸਿੰਘ ਵਲੋਂ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਜਿਮਨੇਜ਼ੀਅਮ ਹਾਲ ਅਤੇ ਬੈਡਮਿੰਟਨ ਕੋਰਟ ਦੀ ਸਫਾਈ ਕਰਵਾਈ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼੍ਰਮਦਾਨ ਮਿਸ਼ਨ ਨੂੰ ਅੱਗੇ ਵਧਾਉੰਦਿਆ ਖੇਡ …
Read More »ਸਿਵਲ ਹਸਪਤਾਲ ਮਾਨਸਾ ਵਿਖੇ ਵਨ ਸਟੋਪ ਸੈਂਟਰ ਸ਼ੁਰੂ
ਭੀਖੀ/ਮਾਨਸਾ, 23 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਭਾਰਤ ਸਰਕਾਰ ਇਸਤਰੀ ਤੇ ਬਾਲ ਵਿਕਾਸ ਮੰਤਰਾਲਾ ਵਲੋਂ ਮਾਨਸਾ ਵਿਖੇ ਵਨ ਸਟੋਪ ਸੈਂਟਰ ਸ਼ੁਰੂ ਕੀਤਾ ਗਿਆ ਹੈ।ਵਨ ਸਟੋਪ ਸੈਂਟਰ ਦਾ ਉਦੇਸ਼ ਜਿਨਸੀ ਹਮਲੇ, ਘਰੇਲੂ ਹਿੰਸਾ, ਤਸਕਰੀ, ਸਤਿਕਾਰ ਨਾਲ ਸਬੰਧਤ ਜੁਰਮ, ਐਸਿਡ ਹਮਲੇ ਜਾਂ ਜਾਦੂ ਟੂਣੇ ਦੀ ਸ਼ਿਕਾਰ ਜਿਹੀਆਂ ਕਿਸੇ ਵੀ ਕਿਸਮ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਪੀੜਤ ਮਹਿਲਾਵਾਂ ਨੂੰ ਸਹਿਯੋਗ …
Read More »ਰਸੋਈ ਗੈਸ ਕੁਨੈਕਸ਼ਨ ਦੇ ਜਾਅਲੀ ਫਾਰਮ ਵੇਚਣ ਵਾਲਾ ਕਾਬੂ
2 ਰੁਪਏ ਦਾ ਫਾਰਮ ਫੋਟੋ ਸਟੇਟ ਕਰਕੇ 150 ਤੋਂ 200 ਰੁਪਏ `ਚ ਵੇਚ ਕੇ ਮਾਰ ਰਿਹਾ ਸੀ ਠੱਗੀ ਭੀਖੀ/ਮਾਨਸਾ, 23 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਪ੍ਰਧਾਨ ਮੰਤਰੀ ਰਸੋਈ ਗੈਸ ਸਕੀਮ ਤਹਿਤ ਲੋਕਾਂ ਨੂੰ 2 ਰੁਪਏ ਰੇਟ ਦੇ ਫਾਰਮ ਜਾਅਲੀ ਤਰੀਕੇ ਨਾਲ ਫੋਟੋ ਸਟੇਟ ਕਰਕੇ 150 ਤੋਂ 200 ਰੁਪਏ `ਚ ਵੇਚਣ ਵਾਲੇ ਨੂੰ ਮਾਨਸਾ ਪੁਲਿਸ ਵਲੋਂ ਡਿਪਟੀ ਕਮਿਸ਼ਨਰ ਮਾਨਸਾ …
Read More »ਸੰਤ ਬਾਬਾ ਅਤਰ ਸਿੰਘ ਅਤਲਾ ਕਲਾਂ ਵਾਲਿਆਂ ਦਾ 83ਵਾਂ ਜੋੜ ਮੇਲਾ ਸ਼ਰਧਾ ਨਾਲ ਮਨਾਇਆ
ਭੀਖੀ/ਮਾਨਸਾ, 23 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਪਿੰਡ ਅਤਲਾ ਕਲਾਂ ਦੇ ਗੁਰਦੁਆਰਾ ਬਾਬਾ ਅਤਰ ਸਿੰਘ ਅਤੇ ਸੰਤ ਬਾਬਾ ਲੱਖਾ ਸਿੰਘ ਅਤਲਾ ਕਲਾਂ ਵਾਲਿਆਂ ਦੇ ਸਥਾਨ `ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਅਤੇ ਸੰਤ ਬਾਬਾ ਅਤਰ ਸਿੰਘ ਅਤਲਾ ਕਲਾਂ ਵਾਲਿਆਂ ਦੇ 83ਵਾਂ ਜੋੜ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਹੈਡ ਗ੍ਰੰਥੀ ਬਾਬਾ …
Read More »ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬੀ ਨਾਟਕ ‘ਜਗ ਚਾਨਣ ਹੋਆ’ ਮੰਚਿਤ
ਭੀਖੀ/ਮਾਨਸਾ, 23 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬੀ ਨਾਟਕ ‘ਜਗ ਚਾਨਣ ਹੋਆ’ ਸਥਾਨਕ ਗਊਸ਼ਾਲਾ ਭਵਨ ਵਿਖੇ ਕਰਵਾਇਆ ਗਿਆ।ਇਸ ਨਾਟਕ ਦੇ ਲੇਖਕ ਤੇ ਨਿਰਦੇਸ਼ਕ ਕੇਵਲ ਸਿੰਘ ਧਾਲੀਵਾਲ ਸਨ। ਨਾਟਕ ਵਿਚਲੇ ਸਮੂਹ ਕਿਰਦਾਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ …
Read More »
Punjab Post Daily Online Newspaper & Print Media