ਜੰਡਿਆਲਾ ਗੁਰੂ, 18 ਜੂਨ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਥਾਨਕ ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ਼ ਦਾ 10 ਦਿਨਾਂ ਸਮਰ ਕੈਂਪ ਸਮਾਪਤ ਹੋ ਗਿਆ।ਕੈਂਪ ਦੌਰਾਨ ਬੱਚਿਆਂ ਨੂੰ ਹਾਕੀ, ਕਬੱਡੀ, ਖੋ-ਖੋ, ਫੁੱਟਬਾਲ, ਵਾਲੀਬਾਲ ਤੇ ਐਥਲੈਟਿਕਸ ਦੇ ਖੇਡਾਂ ਦੀ ਟਰੇਨਿੰਗ ਦਿੱਤੀ ਗਈ।ਸਕੂਲ ਦੇ ਸਾਰੇ ਡੀ.ਪੀ.ਈ ਨੇ ਬੱਚਿਆਂ ਨੂੰ ਅਗਾਹਵਧੂ ਵਿੱਦਿਆ ਅਨੁਸਾਰ ਟੇ੍ਰਨਿਗ ਕਰਵਾਈ। ਕੈਂਪ ਵਿੱਚ ਬੱਚਿਆਂ ਦੀ ਖੁਰਾਕ ਦਾ ਖਾਸ ਧਿਆਨ …
Read More »Monthly Archives: June 2019
Brahma Kumari’s bus exhibition ‘Mera Bharat Swarnim Bharat’ reaches Motiaz Royal Citi
Chandigarh, June 18 (Punjab Post Bureau) – Tricity’s one of the leading real estate developer, Motia group welcomed the All India exhibition bus campaign ‘Mera Bharat Swarnim Bharat’ (My India Golden India) by Brahma Kumari’s youth wing RE&RF at Motiaz Royal Citi, the group’s latest commercial Project in Zirakpur where hundreds of people witnessed the campaign and became a part …
Read More »ਪੰਜਾਬ ਦੀ ਸੰਗਤ ਨੇ 95 ਟਰਾਲੇ ਕਣਕ ਹਜ਼ੂਰ ਸਾਹਿਬ ਭੇਜੀ- ਬਾਬਾ ਬਲਵਿੰਦਰ ਸਿੰਘ ਨੇ ਕੀਤਾ ਧੰਨਵਾਦ
ਹਜ਼ੂਰ ਸਾਹਿਬ (ਨੰਦੇੜ), 17 ਜੂਨ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਸੰਗਰੂਰ ਜਿਲ੍ਹੇ ਅਨੁਸਾਰ ਤਹਸੀਲ ਧੂਰੀ ਦੇ ਪਿੰਡ ਢੱਡੋਮਲ ਵਲੋਂ ਪੰਜਾਬ ਦੀ ਸਾਧ ਸੰਗਤ ਵਲੋਂ ਹਜ਼ੂਰ ਸਾਹਿਬ ਦੇ ਗੁਰਦੁਆਰਾ ਲੰਗਰ ਸਾਹਿਬ ਨੂੰ 95 ਟਰਾਲੇ ਭਰ ਕੇ ਕਣਕ ਭੇਜੀ ਗਈ।ਜੋ ਸ਼੍ਰੀ ਲੰਗਰ ਸਾਹਿਬ ਵਿੱਚ ਸ਼ਰਧਾ ਦੇ ਨਾਲ ਸਵੀਕਾਰ ਕੀਤੀ ਗਈ। ਗੁਰਦੁਆਰਾ ਲੰਗਰ ਸਾਹਿਬ ਦੇ ਮੁਖੀ ਬਾਬਾ ਨਰਿੰਦਰ ਸਿੰਘ ਇਸ …
Read More »ਜੋਗਿੰਦਰ ਸਿੰਘ ਫੁੱਲ ਅਤੇ ਡਾ. ਦਰਸਨ ਸਿੰਘ ਧੰਜ਼ਲ ਦੀ ਯਾਦ `ਚ ਸਾਹਿਤਕ ਸੰਵਾਦ ਰਚਾਇਆ
ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ -ਦੀਪ ਦਵਿੰਦਰ) – ਪਿਛਲੇ ਦਿਨੀਂ ਵਿਛੋੜਾ ਦੇ ਗਏ ਪੰਜਾਬੀ ਦੇ ਪ੍ਰਮੁੱਖ ਗਲਪ ਲੇਖਕ ਜੋਗਿੰਦਰ ਸਿੰਘ ਫੁੱਲ ਅਤੇ ਡਾ. ਦਰਸ਼ਨ ਸਿੰਘ ਧਜ਼ਲ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਹਿਤਕ ਸੰਵਾਦ ਰਚਾਇਆ ਗਿਆ।ਅਮ੍ਰਿਤਸਰ ਸਾਹਿਤ ਚਿੰਤਕ ਮੰਚ ਦੀ ਪਹਿਲ ਕਦਮੀ ਨਾਲ ਸਥਾਨਕ ਕੰਪਨੀ ਬਾਗ `ਚ ਹਾਜ਼ਰ ਲੇਖਕਾਂ ਵਲੋਂ ਦੋ ਮਿੰਟ ਦਾ ਮੋਨ ਧਾਰਨ ਕਰਕੇ ਵਿਛੜੇ ਸਾਹਿਤਕਾਰਾਂ ਨੂੰ ਅਕੀਕਤ ਦੇ …
Read More »ਪਿੰਡ ਕੋਟ ਧਰਮੂ ਵਿਖੇ ਸ੍ਰੀ ਮਹਾਰਾਜ ਜੰਗ ਸਿੰਘ ਦੀ 50 ਵੀ ਬਰਸੀ ਮਨਾਈ
ਭੀਖੀ, 18 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸ੍ਰੀ ਮਹਾਰਾਜ ਜੰਗ ਸਿੰਘ ਜੀ ਦੀ 50 ਵੀ ਬਰਸੀ ਕੋਟ ਧਰਮੂ ਡੇਰੇ ਵਿਚ ਬਹੁਤ ਹੀ ਸ਼ਰਧਾ ਨਾਲ ਮਨਾਈ ਗਈ।ਪਿਛਲੇਂ ਦਿਨਾਂ ਤੋ ਚਲ ਰਹੇ ਸ੍ਰੀ ਗੁਰੂ ਗੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ । ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਯੂ.ਪੀ ਤੋਂ ਵੱਡੀ ਗਿਣਤੀ `ਚ ਸੰਗਤਾਂ ਪਹੁੰਚੀਆ।ਇਸ ਮੋਕੇ ਪੰਥ ਦੇ …
Read More »ਬੁਢਲਾਡਾ ਵਿਖੇ 21 ਜੂਨ ਨੂੰ ਮਨਾਇਆ ਜਾਵੇਗਾ ਗੱਤਕਾ ਦਿਵਸ – ਅਤਲਾ
ਭੀਖੀ, 18 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸ਼਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਲ੍ਹਾ ਮਾਨਸਾ ਦੇ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਦਲ ਦੀ ਜਰੂਰੀ ਮੀਟਿੰਗ ਜਿਲਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਦੀ ਅਗਵਾਈ ਹੇਠ ਹੋਈ। ਜਿਸ ਦੌਰਾਨ ਪਾਰਟੀ ਦੇ ਸਮੂਹ ਅਹੁੱਦੇਦਾਰਾਂ ਨੇ ਇਹ ਫੈਸਲਾ ਲਿਆ ਕਿ ਭਾਰਤ ਦੀ ਮੋਦੀ ਸਰਕਾਰ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ …
Read More »ਸਿਆਣੀ ਗੱਲ (ਮਿੰਨੀ ਕਹਾਣੀ)
ਪਿੰਡ ਵਿੱਚ ਕਬੱਡੀ ਦਾ ਟੂਰਨਾਮੈਂਟ ਚੱਲ ਰਿਹਾ ਸੀ।ਜਦੋਂ ਟੂਰਨਾਮੈਂਟ ਸਮਾਪਤ ਹੋਇਆ ਤਾਂ ਕਬੱਡੀ ਟੂਰਨਾਮੈਂਟ ਦੇ ਕਲੱਬ ਦਾ ਪ੍ਰਧਾਨ ਨੀਟਾ, ਜੇਤੂ ਟੀਮ ਦੇ ਖਿਡਾਰੀਆਂ ਨੂੰ ਬੋਲਿਆ, “ਸਾਥੀਓ, ਤੁਸੀਂ ਅਗਲੇ ਸਾਲ ਵੀ ਸਾਡੇ ਟੂਰਨਾਮੈਂਟ ’ਤੇ ਜਰੂਰ ਆਉਣਾ ਜੀ, ਕਿਉਂਕਿ ਅਗਲੇ ਸਾਲ ਅਸੀਂ ਇਸ ਤੋਂ ਵੀ ਜਿਆਦਾ ਵਧੀਆ ਟੂਰਨਾਮੈਂਟ ਕਰਾਉਣਾ ਏ।ਐਤਕੀਂ ਤਾਂ ਅਸੀਂ ਟੂਰਨਾਮੈਂਟ ’ਤੇ 10 ਲੱਖ ਰੁਪਿਆ ਹੀ ਖਰਚਿਆ ਏ, ਅਗਲੇ …
Read More »ਟੀਕੇ (ਮਿੰਨੀ ਕਹਾਣੀ)
ਗਰਮੀਆਂ ਦੀਆਂ ਛੁੱਟੀਆਂ ਵਿੱਚ ਮਾਸਟਰ ਹਰਨੇਕ ਸਕੂਲ ਗੇੜਾ ਮਾਰਨ ਗਿਆ ਤਾਂ ਉਸ ਨੂੰ ਦਫਤਰ ਦੇ ਪਿਛਲੇ ਪਾਸੇ ਕਿਸੇ ਦੇ ਬੈਠੇ ਹੋਣ ਦੀ ਭਿਣਕ ਪਈ ਅਤੇ ਜਦੋਂ ਉਸ ਨੇ ਦੱਬੇ ਪੈਰੀਂ ਜਾ ਕੇ ਦੇਖਿਆ ਤਾਂ ਦੋ ਨੌਜਵਾਨ ਕੰਧ ਨਾਲ ਲੇਟੇ ਹੋਏ ਇੱਕ-ਦੂਜੇ ਦੀਆਂ ਬਾਹਾਂ ਵਿੱਚ ਬੜੀ ਬੇਦਰਦੀ ਨਾਲ ਸਰਿੰਜਾਂ ਲਾਈ ਜਾ ਰਹੇ ਸੀ । ਗੌਰ ਨਾਲ ਦੇਖਣ ਤੇ …
Read More »ਪੰਜਾਬੀ ਫਿਲਮੀ ਖੇਤਰ `ਚ ਨਿਰਦੇਸ਼ਕ ਅਦਿਤਯ ਸੂਦ ਦੀ ਮੁੜ ਵਾਪਸੀ
ਲਗਭਗ 7 ਸਾਲਾਂ ਦੇ ਲੰਮੇ ਸਮੇਂ ਤੋ ਬਾਅਦ ਕੈਨੇਡਾ ਵੱਸਦੇ ਨਿਰਦੇਸ਼ਕ ਅਦਿਤਯ ਸੂਦ ਫਿਲਮ “ਤੇਰੀ ਮੇਰੀ ਜੋੜੀ” ਦੇ ਨਾਲ ਪੰਜਾਬੀ ਫਿਲਮ ਇੰਡਸਟਰੀ `ਚ ਮੁੜ ਵਾਪਸੀ ਕਰ ਰਹੇ ਹਨ।“ਅਦਿਤਯਸ ਫਿਲਮਜ਼” ਦੇ ਬੈਨਰ ਹੇਠ ਬਣੀ ਇਸ ਫਿਲਮ ਜਰੀਏ ਚਰਚਿੱਤ ਯੂ-ਟਿਊਬਰ ਅਦਾਕਾਰ ਸੈਮੀ ਗਿੱਲ ਅਤੇ ਕਿੰਗ ਬੀ ਚੋਹਾਨ ਪਹਿਲੀ ਵਾਰ ਫਿਲਮੀ ਪਰਦੇ `ਤੇ ਨਜ਼ਰ ਆਉਣਗੇ।ਵੱਡੇ ਪੱਧਰ ਤੇ ਬਣ ਰਿਹੀ ਇਸ ਫਿਲਮ ਦੀ …
Read More »`ਆਈਲੈਟਸ` (ਮਿੰਨੀ ਕਹਾਣੀ)
ਪੁੱਤਰਾ ਜੇ ਕੋਈ ਨੌਕਰੀ ਨਹੀ ਮਿਲਦੀ ਤਾਂ ਮੇਰੇ ਨਾਲ ਥੋੜਾ ਬਹੁਤ ਖੇਤੀ ਦਾ ਕੰਮ ਧੰਦਾ ਹੀ ਕਰਾ ਦਿਆ ਕਰ।ਤੂੰ ਆਹ ਨੌਕਰੀ ਦੇ ਚੱਕਰਾਂ `ਚ ਪਤਾ ਨੀ ਕਿੰਨੇ ਜੋੜੇ ਜੁੱਤੀਆਂ ਦੇ ਘਸਾ ਦਿੱਤੇ ਨੇ ਤੇ ਤੇਰੇ ਪੱਲੇ ਕੱਖ ਨਹੀ ਪਿਆ।ਸੁਰਜਨ ਸਿਉਂ ਆਪਣੇ ਪੜੇ ਲਿਖੇ ਬੇਰੁਜ਼ਗਾਰ ਨੌਜਵਾਨ ਪੁੱਤ ਨੂੰ ਸੰਬੋਧਨ ਕਰਦਿਆਂ ਬੋਲਿਆ। ਮੈ ਕੀ ਕਰਾ ਬਾਪੂ ਪੜ੍ਹ ਲਿਖ ਕੇ ਥੱਬਾ ਡਿਗਰੀਆਂ …
Read More »
Punjab Post Daily Online Newspaper & Print Media