Tuesday, November 24, 2026

Monthly Archives: July 2019

22 ਨੰਵਬਰ ਦੀਆਂ ਰੈਗੂਲਰ ਤੇ ਪ੍ਰਾਈਵੇਟ ਪ੍ਰੀਖਿਆਵਾਂ ਲਈ ਯੂਨੀਵਰਸਿਟੀ ਦੀਆਂ ਦਾ ਸ਼ਡਿਊਲ ਜਾਰੀ

ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਡਾ. ਮਨੋਜ ਕੁਮਾਰ ਨੇ ਦੱਸਿਆ ਹੈ ਕਿ ਨਵੰਬਰ/ਦਸਬੰਰ 2019 ਵਿਚ ਹੋਣ ਵਾਲੀਆਂ ਰੈਗੂਲਰ ਅਤੇ ਪ੍ਰਾਈਵੇਟ ਸਮੈਸਟਰ ਪ੍ਰੀਖਿਆਵਾਂ ਮਿਤੀ 22 ਨਵੰਬਰ ਤੋਂ ਅਰੰਭ ਹੋ ਰਹੀਆਂ ਹਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਨ੍ਹਾਂ ਪ੍ਰੀਖਿਆਵਾਂ ਲਈ ਪੂਰੇ ਪ੍ਰਬੰਧ ਕਰ ਲਏ ਗਏ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ …

Read More »

Workshop on Andragogical Practices organized at GNDU

Amritsar, July 27 (Punjab Post Bureau) –  Prof. Santosh Panda, STRIDE, IGNOU, New Delhi while delivering his inaugural address in a one week workshop on Andragogical Practices under centre of Professional Development of Teacher Educators, School of Education, Pandit Madan Mohan Malaviya National Mission on Teachers and Teaching (PMMMNMTT) Scheme , MHRD organized at Department of Education of the Guru Nanak Dev …

Read More »

ਬਿਜਲੀ ਚੋਰੀ ਦੀ ਰੋਕਣ ਗਏ ਪਾਵਰਕਾਮ ਦੇ ਅਧਿਕਾਰੀਆਂ ਦਾ ਪਿੰਡ ਵਾਸੀਆਂ ਵਲੋਂ ਘਿਰਾਓ

ਥਾਣਾ ਮੁੱਖੀ ਦੇ ਪਹੁੰਚਣ ਤੋਂ ਬਾਅਦ ਰਿਹਾਅ ਕੀਤੇ ਬਿਜਲੀ ਕਰਮਚਾਰੀ ਧੂਰੀ, 27 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਪਾਵਰਕਾਮ ਦੇ ਅਧਿਕਾਰੀਆਂ ਦੀ ਟੀਮ ਵੱਲੋਂ ਐਸ.ਡੀ.ਓ ਅਬਦੁਲ ਸਤਾਰ ਦੀ ਅਗਵਾਈ ਵਿੱਚ ਪਿੰਡ ਬੱਬਨਪੁਰ ਵਿਖੇ ਬਿਜ਼ਲੀ ਚੈਕਿੰਗ ਦੌਰਾਨ ਬਿਜਲੀ ਚੋਰੀ ਦੇ ਚਾਰ ਕੇਸ ਫੜ੍ਹੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਪਾਵਰਕਾਮ ਦੇ ਅਧਿਕਾਰੀਆਂ ਪਿੰਡ ਵਿੱਚ ਬਿਜਲੀ ਚੋਰੀ ਦੀ ਚੈਕਿੰਗ ਕਰ ਰਹੇ …

Read More »

ਵਿਧਾਇਕ ਦਲਵੀਰ ਗੋਲਡੀ ਬਦਲਵੇਂ ਰਸਤੇ `ਤੇ ਟੋਲ ਟੈਕਸ ਪਰਚੀ ਕਰਵਾਈ ਬੰਦ

ਧੂਰੀ, 27 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) ਧੂਰੀ – ਸੰਗਰੂਰ ਮੁੱਖ ਮਾਰਗ `ਤੇ ਪਿੰਡ ਲੱਡਾ ਦੇ ਨਜ਼ਦੀਕ ਲੱਗੇ ਟੋਲ ਪਲਾਜੇ ਦੇ ਕੋਲ ਰਜਵਾਹੇ ਦੇ ਨਾਲ-ਨਾਲ ਬਣੇ ਬਦਲਵੇਂ ਰਸਤੇ `ਤੇ ਅੱਜ ਟੋਲ ਪਲਾਜ਼ੇ ਦੇ ਪ੍ਰਬੰਧਕਾਂ ਨੇ ਟੋਲ ਬੂਥ ਲਗਾ ਕੇ ਇੱਥੋਂ ਲੰਘਣ ਵਾਲੇ ਹਜ਼ਾਰਾਂ ਲੋਕਾਂ ਤੋਂ ਵੀ ਟੋਲ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ ਹੈ।ਬਦਲਵੇਂ ਰਸਤੇ `ਤੇ ਟੋਲ ਪਰਚੀ ਵਸੂਲੇ ਜਾਣ …

Read More »

ਵਿਦਿਆਰਥੀਆਂ ਨੇ ਪ੍ਰਦੂਸ਼ਣ ਹਟਾਓ ਦਾ ਪ੍ਰਣ ਲਿਆ

ਅੰਮ੍ਰਿਤਸਰ, 26 ਜੁਲਾਈ  (ਪੰਜਾਬ ਪੋਸਟ – ਜਗਦਪਿ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ 50 ਐਨ.ਸੀ.ਸੀ ਕੈਡਿਟਾਂ ਨੇ ਲਾਰੰਸ ਰੋਡ ਤੋਂ ਇੱਕ ਰੈਲੀ ਕੱਢੀ।ਜਿਸ ਰੈਲੀ ਦਾ ਮੁੱਖ ਮੰਤਵ ਲੋਕਾਂ ਨੂੰ ਸ਼ਹਿਰ ਵਿੱਚ ਵੱਧ ਰਹੇ ਪ੍ਰਦੂਸ਼ਣ ਤੇ ਉਸ ਦੇ ਨਤੀਜੇ ਵਜੋਂ ਵੱਧ ਰਹੇ ਸਾਹ ਅਤੇ ਚਮੜੀ ਦੇ ਰੋਗਾਂ ਤੋਂ ਜਾਗਰੁਕ ਕਰਨਾ ਸੀ।ਰੈਲੀ ਨੂੰ ਸਕੂਲ ਤੋਂ ਝੰਡੀ ਵਿਖਾਈ ਗਈ ਤੇ ਵਿਦਿਆਰਥੀਆਂ …

Read More »

Harmandeep Singh joined Police Department in Saskatchewan (Canada)

Amritsar Boy achieved the big goal in Canada  Amritsar, July 26 (Punjab Post Bureau) – Amritsar, Punjab, Indian young man Harmandeep Singh on Friday joined police department in Saskatchewan, Canada. He has got the privilege of joining police department in Saskatchewan as first Punjabi (Indian) which is a matter of great proud for all Punjabis as well as Indians.  The …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਕਰਵਾਏ ਜ਼ੋਨਲ ਪੱਧਰ ਦੇ ਟਾਈਕਵਾਂਡੋ ਮੁਕਾਬਲੇ

ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ (ਚੀ.ਖਾ.ਦੀ.ਚੈ.ਸੁ) ਅੰਮ੍ਰਿਤਸਰ ਵਿਖੇ ਆਈ.ਸੀ.ਐਸ.ਈ ਬੋਰਡ ਵੱਲੋਂ ਜ਼ੋਨਲ ਪੱਧਰ ਤੇ ਕਰਵਾਏ ਜਾ ਰਹੇ ਖੇਡ ਟੂਰਨਾਮੈਂਟ ਵਿੱਚ ‘ਟਾਈਕਵਾਂਡੋ ਚੈਂਪਿਅਨਸ਼ਿਪ 2019’ ਕਰਵਾਇਆ ਗਿਆ।ਇਸ ਚੈਂਪਿਅਨਸ਼ਿਪ ਵਿੱਚ ਸ਼ਹਿਰ ਦੇ ਆਈ.ਸੀ.ਐਸ.ਈ ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵੀਨਿਊ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫਰੈਂਡਜ਼ ਐਵਨਿਊ, ਇੰਟਰਨੈਸ਼ਨਲ …

Read More »

ਬਲਾਕ ਸੰਮਤੀ ਮੈਂਬਰ ਬੀ.ਡੀ.ਪੀ.ਓ ਸਕੱਤਰ ਖਿਲਾਫ਼ ਮੁੱਖ ਸੜਕ `ਤੇ ਲੇਟਿਆ

ਭੀਖੀ, 26 ਜੁਲਾਈ ( ਕਮਲ ਕਾਂਤ )- ਏ.ਡੀ.ਸੀ ਮਾਨਸਾ ਦੀ ਅਗਵਾਈ `ਚ ਜਲ ਬਚਾਓ ਮੁਹਿੰਮ ਤਹਿਤ ਬੀ.ਡੀ.ਪੀ.ਓ ਦਫ਼ਤਰ ਭੀਖੀ ਵਿਖੇ ਜਿਲ੍ਹਾ ਪ੍ਰੀਸ਼ਦ ਮੈਂਬਰਾਂ, ਬਲਾਕ ਸੰਮਤੀ ਮੈਂਬਰਾਂ ਸਰਪੰਚਾ ਪੰਚਾ ਦੀ ਰੱਖੀ ਮੀਟਿੰਗ ਸਮੇਂ ਉਦੋਂ ਹੰਗਾਮਾ ਹੋ ਗਿਆ ਜਦੋਂ ਸੱਤਾਧਾਰੀ ਪਾਰਟੀ ਕਾਂਗਰਸ ਦਾ ਹੀ ਬਲਾਕ ਸੰਮਤੀ ਮੈਂਬਰ ਆਪਣੀ ਸੁਣਵਾਈ ਨਾ ਹੋਣ ਦਾ ਕਹਿ ਕੇ ਦਫ਼ਤਰ ਦੇ ਸਾਹਮਣੇ ਮੁੱਖ ਸੜਕ `ਤੇ ਲੇਟ ਗਿਆ।ਬਲਾਕ …

Read More »

ਪਿੰਡ ਕੁਠਾਲਾ ਨੂੰ ਇਤਿਹਾਸਕ ਪਿੰਡ ਦਾ ਦਰਜਾ ਦਿਵਾਉਣ ਦੀ ਮੰਗ ਮੁੱਖ ਮੰਤਰੀ ਕੋਲ ਰੱਖਾਂਗੇ – ਬਰਾੜ

ਲੇਖਕ ਰਾਜੇਸ਼ ਰਿਖੀ ਵਲੋਂ ਲਿਖੀ ਪੁਸਤਕ ਬਰਾੜ ਨੂੰ ਭੇਂਟ ਸੰਦੌੜ, 26 ਜੁਲਾਈ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਗੁਰਦੁਆਰਾ ਸਹਿਬ ਜੀ ਸ਼ਹੀਦੀ ਪਿਡ ਕੁਠਾਲਾ ਸਸ਼ੋਭਿਤ ਪੁਰਾਤਨ ਹੱਥ ਲਿਖਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਦਰਸ਼ਨਾਂ ਲਈ ਬਾਘਾ ਪੁਰਾਣਾ ਤੋਂ ਵਿਧਾਇਕ ਦਰਸ਼ਨ ਬਰਾੜ ਦੇ ਸਪੁੱਤਰ ਕਮਲਜੀਤ ਸਿੰਘ ਬਰਾੜ ਮੁੱਖ ਬੁਲਾਰਾ ਪੰਜਾਬ ਪ੍ਰਦੇਸ਼ ਕਾਂਗਰਸ਼ ਕਮੇਟੀ ਵਿਸੇਸ਼ ਰੂਪ ਵਿੱਚ ਗੁਰੂ …

Read More »

ਖਾਲਸਾ ਕਾਲਜ ਸੰਦੌੜ ਦੇ ਐਨ.ਐਸ.ਐਸ ਯੂਨਿਟ ਨੇ ਬੂਟੇ ਲਗਾਉਣ ਦੀ ਮੁਹਿੰਮ ਆਰੰਭੀ

 ਥਾਣਾ ਸੰਦੌੜ ਦੇ ਮੁਖੀ ਸੁਰਿੰਦਰ ਭੱਲਾ ਨੇ ਬੂਟਾ ਲਗਾ ਕੇ ਕੀਤਾ ਆਗਾਜ਼ ਸੰਦੌੜ, 26 ਜੁਲਾਈ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖੇ ਐਨ.ਐਸ.ਐਸ ਯੂਨਿਟ ਦੇ ਸਹਿਯੋਗ ਦਿਨੋਂ ਦਿਨ ਪਲੀਤ ਹੋ ਰਹੇ ਵਾਤਾਵਰਣ ਦੀ ਸੁੱਧਤਾ ਦੇ ਲਈ ਕੈਂਪਸ ਵਿਚ ਬੂਟੇ ਲਗਾਏ ਗਏ।ਥਾਣਾ ਸੰਦੌੜ ਦੇ ਮੁੱਖ ਅਫ਼ਸਰ ਸੁਰਿੰਦਰ ਭੱਲਾ ਨੇ ਬੂਟਾ ਲਗਾ ਕੇ ਇਸ …

Read More »