Tuesday, November 24, 2026

Monthly Archives: October 2019

Develop quality e-contents regarding e-learning – Prof. Sandhu

Amritsar, Oct 11 (Punjab Post Bureau) – A two-week workshop on ‘Flipped Learning and ICT Enabled Teaching Learning’ under Centre of Pre-Service Teacher Education, School of Education under Pandit Madan Mohan Malaviya National Mission on Teachers and Teaching (PMMMNMTT) scheme, MHRD, is being organized at Department of Education, Guru Nanak Dev University. As many as 28 participants from various universities …

Read More »

ਲੋਕ ਸਾਹਿਤ ਸੰਗਮ ਵਿਚ `ਤੁੰਮ ਕੌਣ ਹੋ `ਦੀ ਹੋਈ ਘੁੰਡ ਚੁੱਕਾਈ

ਰਾਜਪੁਰਾ, 11 ਅਕਤੂਬਰ (ਪੰਜਾਬ ਪੋਸਟ ਬਿਊਰੋ) – ਲੋਕ ਸਾਹਿਤ ਸੰਗਮ ਰਾਜਪੁਰਾ ਦੀ ਮਹਿਵਾਰ ਸਾਹਿਤਕ ਬੈਠਕ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਰੋਟਰੀ ਭਵਨ ਵਿਖੇ ਹੋਈ।ਜਿਸ ਵਿਚ ਪ੍ਰੋ. ਸ਼ਤਰੂਘਨ ਗੁਪਤਾ ਦੀ ਕਿਤਾਬ `ਤੁੰਮ ਕੌਣ ਹੋ `ਦੀ ਘੁੰਡ ਚੁਕਾਈ ਦੀ ਰਸਮ ਕੀਤੀ।ਡਾ. ਅਮਨ ਨੇ ਕਿਹਾ ਕਿ ਇਸ ਕਿਤਾਬ ਵਿਚ ਸਾਰੀਆਂ ਰਚਨਾਵਾਂ ਨਿੱਜ ਤੋਂ ਉਠ ਕੇ ਖ਼ੁਦ ਨੂੰ ਹਲੂਣਾ ਦਿੰਦੀ ਕਵਿਤਾ ਦੀ ਬਾਤ …

Read More »

ਭਗਵਾਨ ਵਾਲਮੀਕ ਦਾ ਪ੍ਰਗਟ ਦਿਵਸ ਧੂਮ ਧਾਮ ਨਾਲ ਮਨਾਇਆ ਜਾਵੇਗਾ – ਸ਼ੰਕਰ ਕਲਿਆਣ

ਸਮਰਾਲਾ ’ਚ ਅੱਜ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ ਸਮਰਾਲਾ, 11 ਅਕਤੂਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਹਰ ਸਾਲ ਦੀ ਤਰ੍ਹਾਂ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪ੍ਰਗਟ ਦਿਵਸ ਬੜੀ ਸ਼ਰਧਾ ਨਾਲ ਵਾਲਮੀਕ ਮੰਦਿਰ ਸਮਰਾਲਾ ਵਿਖੇ ਮਨਾਇਆ ਜਾਵੇਗਾ। ਭਾਵਾਧਸ ਤਹਿਸਸੀਲ ਸਰਮਾਲਾ ਦੇ ਪ੍ਰਧਾਨ ਸ਼ੰਕਰ ਕਲਿਆਣ ਨੇ ਦੱਸਿਆ ਕਿ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਸਬੰਧੀ ਸ਼ੋਭਾ ਯਾਤਰਾ 11 ਅਕਤੂਬਰ ਦਿਨ ਸ਼ੁਕਰਵਾਰ …

Read More »

ਮੋਹਨ ਭਾਗਵਤ ਵਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਕਹਿਣ ’ਤੇ ਭਾਈ ਲੌਂਗੋਵਾਲ ਨੂੰ ਇਤਰਾਜ਼

ਅੰਮ੍ਰਿਤਸਰ, 11 ਅਕਤੂਬਰ (ਪੰਜਾਬ ਪੋਸਟ -ਗੁਰਪ੍ਰੀਤ ਸਿੰਘ) – ਆਰ.ਐਸ.ਐਸ ਦੇ ਮੁਖੀ ਮੋਹਨ ਭਾਗਵਤ ਵੱਲੋਂ ਨਾਗਪੁਰ ਵਿਚ ਦੁਸਹਿਰੇ ਮੌਕੇ ਇਕ ਸਮਾਗਮ ਦੌਰਾਨ ਭਾਰਤ ਨੂੰ ਹਿੰਦੂ ਰਾਸ਼ਟਰ ਅਤੇ ਇਥੇ ਵੱਸਦੇ ਸਾਰੇ ਲੋਕਾਂ ਨੂੰ ਹਿੰਦੂ ਕਹਿਣ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇਕ ਬਹੁ-ਕੌਮੀ ਅਤੇ ਬਹੁ-ਭਾਸ਼ਾਈ ਦੇਸ਼ ਹੈ। ਇਥੇ ਵੱਸਣ ਵਾਲੇ ਵੱਖ-ਵੱਖ …

Read More »

ਅੰਤਰਰਾਸ਼ਟਰੀ ਨਗਰ ਕੀਰਤਨ ਗੁਰਦੁਆਰਾ ਧਮਧਾਨ ਸਾਹਿਬ ਲਈ ਰਵਾਨਾ

ਅੰਮ੍ਰਿਤਸਰ, 11 ਅਕਤੂਬਰ (ਪੰਜਾਬ ਪੋਸਟ -ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਨਗਰ ਕੀਰਤਨ ਅੱਜ ਗੁਰਦੁਆਰਾ ਕਰਾਹ ਸਾਹਿਬ ਪਾਤਸ਼ਾਹੀ ਪਹਿਲੀ ਤੋਂ ਗੁਰਦੁਆਰਾ ਧਮਧਾਨ ਸਾਹਿਬ (ਹਰਿਆਣਾ) ਰਵਾਨਾ ਹੋ ਗਿਆ।ਸੰਗਤ ਵੱਲੋਂ ਨਗਰ ਕੀਰਤਨ ਲਈ ਦਿਖਾਏ ਜਾ ਰਹੇ ਭਰਵੇਂ ਉਤਸ਼ਾਹ ਦੇ ਮੱਦੇਨਜ਼ਰ ਬੀਤੀ ਰਾਤ ਗੁਰਦੁਆਰਾ ਕਰਾਹ ਸਾਹਿਬ ਪਾਤਸ਼ਾਹੀ ਪਹਿਲੇ ਵਿਖੇ ਪਹੁੰਚਣ ’ਤੇ ਸਥਾਨਕ ਸੰਗਤਾਂ ਨੇ …

Read More »

Medical Students welcomed with white coat ceremony at SGRDU of Health Sciences

Amritsar, Oct 11 (Punjab Post Bureau) – Medical Education Unit of SGRDIMSR organized a white coat ceremony for students of MBBS who were admitted this year. White coat ceremony is symbolic of students being admitted to the medical profession. The program started by administration of Hippocratic Oath by the Director Principal Dr. M. S Uppal. This was followed by lighting …

Read More »

ਵਿਗਿਆਨਕ ਚੇਤਨਾ ਪਰਖ ਪ੍ਰੀਖਿਆ ਮੁਕਾਬਲੇ `ਚ ਭਾਗ ਲੈਣ ਵਾਲੇ ਸਨਮਾਨਿਤ

ਅੰਮ੍ਰਿਤਸਰ, 11 ਅਕਤੂਬਰ (ਪੰਜਾਬ ਪੋਸਟ – ਦੀਪ ਦਵਿੰਦਰ) – ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਪਿਛਲੇ ਮਹੀਨੇ ਕਰਵਾਈ ਗਈ ਤੀਜੀ ਵਿਗਿਆਨਕ ਚੇਤਨਾ ਪਰਖ ਪ੍ਰੀਖਿਆ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਅਪੈਕਸ ਇੰਟਰਨੈਸ਼ਨਲ ਸਕੂਲ ਮੋਹਨੀ ਪਾਰਕ ਦੇ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।           ਇਕਾਈ ਦੇ ਜਥੇਬੰਦਕ ਮੁਖੀ ਸੁਮੀਤ ਸਿੰਘ, ਜਸਪਾਲ ਬਾਸਰਕਾ, ਮਨਜੀਤ ਬਾਸਰਕੇ ਅਤੇ ਅਸ਼ਵਨੀ ਕੁਮਾਰ ਨੇ ਵਿਦਿਆਰਥੀਆਂ ਨੂੰ ਤਰਕਸ਼ੀਲ …

Read More »

ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵਲੋਂ ਪੁਨੀਆ ਕਲੋਨੀ `ਚ ਪਾਰਕ ਦਾ ਉਦਘਾਟਨ

ਕੈਬਨਿਟ ਮੰਤਰੀ ਵਲੋ ਕਾਂਗਰਸ ਪਾਰਟੀ `ਚ ਸ਼ਾਮਿਲ ਹੋਣ ਵਾਲਿਆਂ ਦਾ ਸਨਮਾਨ ਸੰਗਰੂਰ/ ਲੌਂਗੋਵਾਲ, 11 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਵਾਤਾਵਰਣ ਨੂੰ ਸਾਫ-ਸੁਥਰਾ ਅਤੇ ਹਰਿਆ-ਭਰਿਆ ਰਖਣ ਲਈ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਪੂਨੀਆ ਕਲੋਨੀ ਵਿਖੇ ਲੋਕ ਨਿਰਮਾਣ ਵਿਭਾਗ ਵਲੋਂ ਤਿਆਰ ਕੀਤੇ ਗਏ ਪਾਰਕ ਦਾ ਉਦਘਾਟਨ ਕਰਦਿਆਂ …

Read More »

ਹਜੂਰ ਸਾਹਿਬ ਵਿਖੇ ਨੇਜ਼ਾਬਾਜੀ ਦੇ ਕਰਤਬ ਵੇਖ ਕੇ ਦਰਸ਼ਕ ਹੋਏ ਮੰਤਰਮੁਗਧ

ਨਾਂਦੇੜ/ ਹਜ਼ੂਰ ਸਾਹਿਬ, 11 ਅਕਤੂਬਰ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਸ਼੍ਰੀ ਹਜ਼ੂਰ ਸਾਹਿਬ ਦੀ ਧਰਤੀ `ਤੇ ਦਸ਼ਹਿਰਾ ਹੱਲਾ ਮਹੱਲਾ ਤਿਉਹਾਰ ਮਨਾਉਣ ਪੰਜਾਬ ਤੋਂ ਇੱਥੇ ਪੰਹੁਚੇ ਨਿਹੰਗ ਸਿੰਘਾਂ ਦਲਾਂ ਵਲੋਂ ਨੇਜਾਬਾਜ਼ੀ  ਦੇ ਕਰਤਬ ਦਿਖਾਏ ਗਏ ।ਪੰਜ ਦਲਾਂ ਦੇ 60 ਤੋਂ ਜਿਆਦਾ ਘੋੜਸਵਾਰਾਂ ਨੇ ਜਦੋਂ ਤੇਜ਼ ਰਫਤਾਰ ਘੋੜਿਆਂ `ਤੇ ਸਵਾਰੀ ਕਰਦੇ ਹੋਏ ਘਾਹ ਦੀਆਂ ਗੁਛੀਆਂ ਨੂੰ ਆਪਣੇ ਬਰਛੇ ਨਾਲ ਚੁੱਕਿਆ …

Read More »