Tuesday, November 24, 2026

Monthly Archives: January 2020

ਸਰਕਾਰੀ ਮਿਡਲ ਸਕੂਲ ਰਾਮਗੜ੍ਹ ਸੰਧੂਆਂ ਵਿਖੇ ਯੁਵਕ ਸੇਵਾਵਾਂ ਕਲੱਬ ਨੇ ਵਿਦਿਆਰਥੀਆਂ ਨੂੰ ਵੰਡੀਆਂ ਵਰਦੀਆਂ

ਲੌਂਗੋਵਾਲ, 8 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਯੁਵਕ ਸੇਵਾਵਾਂ ਕਲੱਬ ਰਾਮਗੜ੍ਹ ਸੰਧੂਆਂ ਵਲੋਂ ਪ੍ਰਧਾਨ ਮਨਦੀਪ ਸਿੰਘ ਮੋਨਾ ਦੀ ਅਗਵਾਈ ‘ਚ ਸਰਕਾਰੀ ਮਿਡਲ ਸਕੂਲ ਵਿਚ ਪੜਦੇ ਜਨਰਲ ਅਤੇ ਬੀ.ਸੀ ਕੈਟਾਗਿਰੀ ਦੇ ਵਿਦਿਆਰਥੀਆਂ ਨੂੰ ਵਰਦੀਆਂ ਦੀ ਵੰੰਡ ਕੀਤੀ ਗਈ।ਸਰਪੰਚ ਜਗਤਾਰ ਸਿੰਘ ਪਸਵਕ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਕਾਲਾ ਸਮੂਹ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਰਾਮਗੜ੍ਹ ਸੰਧੂਆਂ, ਡਾਕਟਰ ਨੈਬ ਸਿੰਘ ਪ੍ਰਧਾਨ ਗੁਰਦੁਆਰਾ …

Read More »

ਕ੍ਰਿਪਾਲ ਸਿੰਘ ਨਾਥਾ ਲਹਿਲ ਕਲਾਂ ਬਣੇ ਦੀ ਜਨਤਾ ਟਰੱਕ ਉਪਰੇਟਰਜ਼ ਯੂਨੀਅਨ ਪ੍ਰਧਾਨ

ਲੌਂਗੋਵਾਲ, 8 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਅਤੇ ਰਾਹੁਲਇੰਦਰ ਸਿੰਘ ਸਿੱਧੂ ਸਾਬਕਾ ਪ੍ਰਧਾਨ ਲੋਕ ਸਭਾ ਹਲਕਾ ਸੰਗਰੂਰ ਦੇ ਕਰੀਬੀ ਸੀਨੀਅਰ ਕਾਂਗਰਸੀ ਆਗੂ ਕੌੌਂਸਲਰ ਕ੍ਰਿਪਾਲ ਸਿੰਘ ਨਾਥਾ ਲਹਿਲ ਕਲਾਂ ਨੇ ਟਰੱਕ ਯੂਨੀਅਨ ਲਹਿਰਾਗਾਗਾ ਦੀ ਪ੍ਰਧਾਨਗੀ ਦੀ ਕਮਾਨ ਸੰਭਾਲ ਲਈ ਹੈ।ਬੀਬੀ ਭੱਠਲ ਦੇ …

Read More »

ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵਲੋਂ ਮੀਟਿੰਗ

ਪਠਾਨਕੋਟ, 8 ਜਨਵਰੀ (ਪੰਜਾਬ ਪੋਸਟ ਬਿੳਰੋ) – ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵੱਲੋਂ ਤਿਮਾਹੀ ਅਤੇ ਅੰਡਰ ਟਰਾਇਲ ਰਿਵਿਉ ਕਮੇਟੀ ਦੀ ਮੀਟਿੰਗ ਕੰਵਲਜੀਤ ਸਿੰਘ ਬਾਜਵਾ ਜਿਲ੍ਹਾ ਅਤੇ ਸ਼ੈਸਨ ਜੱਜ-ਕਮ-ਚੇਅਰਮੈਨ, ਸੱਕਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੀ ਪ੍ਰਧਾਨਗੀ ਹੇਠ ਰੱਖੀ ਗਈ।ਜਿਸ ਵਿਚ ਅਵਤਾਰ ਸਿੰਘ (ਵਧੀਕ ਜਿਲ੍ਹਾ ਅਤੇ ਸ਼ੈਸਨ ਜੱਜ), ਕਮਲਦੀਪ ਸਿੰਘ ਧਾਲੀਵਾਲ (ਸੀ.ਜੇ.ਐਮ), ਅਭਿਜੀਤ ਕਪਲਿਸ਼ (ਏ.ਡੀ.ਸੀ), ਰਜੇਸ਼ ਕੁਮਾਰ (ਡੀ.ਐਸ.ਪੀ), ਵਿਕਰਮ ਪੁਰੀ (ਡੀ.ਏ), …

Read More »

ਹੰਝੂ

ਹੰਝੂ ਦਰਦ ਵੰਡਾਉਣ ਲੱਗ ਪਏ। ਆਪਣੇ ਜਦੋਂ ਭੁਲਾਉਣ ਲੱਗ ਪਏ। ਪਿੱਠ ਪਿੱਛੇ ਕਰਨ ਬੁਰਾਈਆਂ, ਮੁੰਹ `ਤੇ ਸੋਹਲੇ ਗਾਉਣ ਲੱਗ ਪਏ । ਉਤੋਂ-ਉਤੋਂ ਹੱਸ ਕੇ ਮਿਲਦੇ, ਅੰਦਰੋਂ ਛੁਰੀ ਚਲਾਉਣ ਲੱਗ ਪਏ। ਕਰਮਾ `ਚ ਲਿਖਿਆ ਮਿਲਦਾ ਜਾਣਾ, ਉਹ ਐਵੇਂ ਪਛੋਤਾਉਣ ਲੱਗ ਪਏ। ਬਹੁਤੀ ਲੰਘੀ ਥੋੜੀ ਰਹਿ ਗਈ। ਇਹੋ ਗੁਣ ਗੁਣਾਉਣ ਲੱਗ ਪਏ। ਕਿਵੇਂ ਅਸੀਂ ਹੈ ਠਿੱਬੀ ਲਾਉਣੀ, ਹੁਣ ਤੋਂ ਮਤੇ ਪਕਾਉਣ ਲੱਗ …

Read More »

ਕੰਨਿਆ ਦੀ ਲੋੜ

ਰਾਮਗੜ੍ਹੀਆ ਸਿੱਖ ਲੜਕਾ 1994, 5`-10“ ਬੀ.ਏ.ਐਲ.ਐਲ.ਬੀ ਐਡਵੋਕੇਟ ਵਾਸਤੇ ਪੜ੍ਹੀ ਲਿਖੀ/ ਨੌਕਰੀ ਕਰਦੀ ਰਾਮਗੜ੍ਹੀਆ ਲੜਕੀ ਦੀ ਲੋੜ। ਸੰਪਰਕ – 98555 12677

Read More »

ਡੀ.ਏ.ਵੀ ਪਬਲਿਕ ਸਕੂਲ ਦੇ ਲਾਇਬ੍ਰੇਰੀ ਅਟੈਂਡੈਂਟ ਦੀ ਸੇਵਾ ਮੁਕਤੀ ‘ਤੇ ਵਿਦਾਇਗੀ ਪਾਰਟੀ

ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਲਾਰੈਂਸ ਰੋਡ ਸਥਿਤ ਡੀ.ਏ.ਵੀ ਪਬਲਿਕ ਸਕੂਲ ਦੇ ਲਾਇਬ੍ਰੇਰੀ ਅਟੈਂਡੈਂਟ ਨਿੱਕਾ ਰਾਮ ਨੂੰ ਸੇਵਾ ਮੁਕਤ ਹੋਣ ‘ਤੇ ਵਿਦਾਇਗੀ ਪਾਰਟੀ ਦਿੱਤੀ ਗਈ।ਪ੍ਰਿੰਸੀਪਲ ਨੀਰਾ ਸ਼ਰਮਾ ਨੇ ਨਿੱਕਾ ਰਾਮ ਵਲੋਂ ਸਕੂਲ ਵਿੱਚ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਈਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਭਵਿੱਖ ‘ਚ ਤੰਦਰੁਸਤੀ ਦੀਆਂ ਸ਼ਭਕਾਮਨਾਂਵਾਂ ਦਿੱਤੀਆਂ।ਵਿਦਾਇਗੀ ਪਾਰਟੀ ਸਮੇਂ ਹਾਜ਼ਰ ਡੀ.ਏ.ਵੀ ਰੈਡ ਕਰਾਸ …

Read More »

PM talks to the President of United States Donald Trump

New Delhi, Jan 7 (Punjab Post Bureau) – Prime Minister Shri Narendra Modi spoke with His Excellency Mr Donald Trump, President of the United States to convey New Year greetings. The Prime Minister wished President Trump, his family and the people of the United States good health, prosperity and success in the New Year.  The Prime Minister stated that India-US …

Read More »

ਨਾਈਆਂ ਵਾਲੇ ਮੋੜ ਤੋਂ ਗੁ. ਸ਼ਹੀਦਗੰਜ ਬਣਨ ਵਾਲੀ ਸੜਕ ਦਾ ਕੈਬਨਿਟ ਮੰਤਰੀ ਸੋਨੀ ਨੇ ਕੀਤਾ ਉਦਘਾਟਨ

ਅੰਮ੍ਰਿਤਸਰ, 6 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਡਾਕਟਰੀ ਸਿੱਖਿਆ ਤੇ ਖੋਜ਼ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਲੋਕਾਂ ਦੀ ਚਿਰਾਂ ਤੋਂ ਲੱਟਕਦੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਨਾਈਆਂ ਵਾਲੇ ਮੋੜ ਤੋਂ ਗੁਰਦੁਆਰਾ ਸ਼ਹੀਦ ਗੰਜ (ਕੈਂਟ ਰੋਡ) ਦਾ ਉਦਘਾਟਨ ਕੀਤਾ।ਇਸ ਸੜ੍ਹਕ ਨੂੰ ਨਗਰ ਸੁਧਾਰ ਟਰੱਸਟ ਵਲੋਂ ਬਣਾਇਆ ਜਾਵੇਗਾ। ਸੋਨੀ ਨੇ ਦੱਸਿਆ ਕਿ ਬਹੁਤ ਸਮੇਂ ਤੋਂ ਲੋਕ ਇਸ ਸੜ੍ਹਕ …

Read More »

ਗਊਸ਼ਾਲਾ ਲੋਹਗੜ੍ਹ ਵਿਖੇ ਗਊਧਨ ਭਲਾਈ ਲਈ ਮੈਡੀਕਲ ਕੈਂਪ ਦਾ ਆਯੋਜਨ

ਮੁੱਖ ਮਹਿਮਾਨ ਓਮ ਪ੍ਰਕਾਸ਼ ਸੋਨੀ ਵਲੋਂ ਗਊਸ਼ਾਲਾ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਅੰਮ੍ਰਿਤਸਰ, 6 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਗਊ ਸੇਵਾ ਕਮਿਸ਼ਨ ਅਤੇ ਪਸ਼ੂ ਪਾਲਣ ਵਿਭਾਗ ਦੇ ਸਾਂਝੇ ਉਦਮਾਂ ਸਦਕਾ ਕੀਤਾ ਗਿਆ।ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ਼ ਮੰਤਰੀ ਪੰਜਾਬ ਵਿਸੇਸ਼ ਤੌਰ ਤੇ ਪੁੱਜੇ ਅਤੇ ਲਗਾਏ ਗਏ ਮੁਫਤ …

Read More »

ਐਲੀਵੇਟਿਡ ਰੋਡ ਹੇਠਾਂ 12.50 ਕਰੋੜ ਦੀ ਲਾਗਤ ਵਾਲੇ ਸੁੰਦਰੀਕਰਨ ਪ੍ਰਾਜੈਕਟ ਦੀ ਸੋਨੀ ਵਲੋਂ ਸ਼ੁਰੂਆਤ

ਲਗਾਏ ਜਾਣਗੇ ਪੌਦੇ ਤੇ ਰੰਗ ਬਰੰਗੀਆਂ ਲਾਈਟਾਂ  ਅੰਮ੍ਰਿਤਸਰ, 6 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ਼ ਮੰਤਰੀ ਵਲੋਂ ਸਮਾਰਟ ਸਿਟੀ ਤਹਿਤ ਅਲੀਵੇਟਿਡ ਰੋਡ ਦੇ ਹੇਠਾਂ ਸੁੰਦਰੀਕਰਨ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ। ਸੋਨੀ ਨੇ ਦੱਸਿਆ ਕਿ ਸਮਾਰਟ ਸਿਟੀ ਪ੍ਰਾਜੈਕਟ ਤਹਿਤ 12.50 ਕਰੋੜ ਦੀ ਲਾਗਤ ਨਾਲ ਐਲੀਵੇਟਿਡ ਰੋਡ ਹੇਠਾਂ ਰੰਗ ਬਰੰਗੀਆਂ ਲਾਈਟਾਂ, ਪੌਦੇ ਅਤੇ …

Read More »