Tuesday, November 24, 2026

Monthly Archives: January 2020

ਜਨਮ ਦਿਨ ਮੁਬਾਰਕ – ਗੁਰਲੀਨ ਕੌਰ

ਭੀਖੀ, 5 ਜਨਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਾਨਕ ਨਿਵਾਸੀ ਭੁਪਿੰਦਰ ਸਿੰਘ ਤੇ ਪਰਿਵਾਰਕ ਮੈਂਬਰਾਂ ਵਲੋਂ ਹੋਣਹਾਰ ਬੇਟੀ ਗੁਰਲੀਨ ਕੌਰ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਬਾਲ ਬੈਡਮਿੰਟਨ ਤੇ ਰਾਕਿਟਬਾਲ ਦੀ ਚੋਣ ਟਰਾਇਲ ਪ੍ਰਕਿਰਿਆ ਅੱਜ

ਖਿਡਾਰੀ ਲੋੜੀਂਦੀ ਖੇਡ ਸਮੱਗਰੀ, ਕਿੱਟ, ਦਸਤਾਵੇਜ ਤੇ ਫੋਟੋਆਂ ਲੈ ਕੇ ਆਉਣ – ਭੱਲਾ ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ- ਸੰਧੂ) – ਫਰਵਰੀ 2020 ਦੇ ਵਿੱਚ ਚੇਨਈ ਵਿਖੇ ਹੋਣ ਸੀਨੀਅਰ ਨੈਸ਼ਨਲ ਬਾਲਬੈਡਮਿੰਟਨ ਚੈਂਪੀਅਨਸ਼ਿਪ ਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤਰਨ ਤਾਰਨ ਵਿਖੇ ਹੋਣ ਵਾਲੀ ਸੀਨੀਅਰ ਨੈਸ਼ਨਲ ਰਾਕਿਟਬਾਲ ਚੈਂਪੀਅਨਸ਼ਿਪ ਦੇ ਵਿੱਚ ਸ਼ਮੂਲੀਅਤ ਕਰਨ ਵਾਲੀ ਸੂਬਾ ਤੇ ਜ਼ਿਲ੍ਹਾ ਪੱਧਰੀ ਮਹਿਲਾ-ਪੁਰਸ਼ ਟੀਮਾਂ ਦੇ ਟਰਾਇਲ 5 …

Read More »

ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਤਹਿਤ ਦੋ ਸਕੂਲਾਂ ‘ਚ ਸਥਾਪਿਤ ਕੀਤੀਆਂ ਸੈਨੇਟਰੀ ਪੈਡ ਮਸ਼ੀਨਾਂ

ਵਿਦਿਆਰਥਣਾਂ ਨੂੰ ਸਕੂਲ ਅੰਦਰ ਹੀ ਮੁਫਤ ਮੁਹੱਈਆ ਕਰਾਏ ਜਾਣਗੇ ਸੈਨੇਟਰੀ ਪੈਡ ਲੌਂਗੋਵਾਲ, 5 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜ਼ਿਲਾ ਪ੍ਰਸ਼ਾਸਨ ਵਲੋਂ ਚਲਾਈ ਜਾ ਰਹੀ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਤਹਿਤ ਲੜਕੀਆਂ ਦੀ ਸਿਹਤ ਸੰਭਾਲ ਦੇ ਮੱਦੇਨਜ਼ਰ ਨੇਕ ਉਪਰਾਲਾ ਕੀਤਾ ਗਿਆ ਹੈ।ਇਸ ਮੁਹਿੰਮ ਤਹਿਤ ਜ਼ਿਲੇ ਦੇ ਦੋ ਸਰਕਾਰੀ ਸਕੂਲਾਂ ਵਿੱਚ ਸੈਨਟਰੀ ਪੈਡਜ਼ ਵਾਲੀਆਂ …

Read More »

ਸਮਾਰਟ ਹੋਇਆ ਸਰਕਾਰੀ ਸਕੂਲ ਰੱਤੋਕੇ ਦਾ ਕਲਾਸ ਰੂਮ

ਲੌਂਗੋਵਾਲ, 5 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਰੱਤੋਕੇ ਸਕੂਲ ਦੇ ਵਿਦਿਆਰਥੀਆਂ ਲਈ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ, ਜਦੋ ਅਚਾਨਕ ਇੱਕ ਟੀਮ ਲੈਪਟਾਪ, ਪ੍ਰੋਜੈਕਟਰ ਅਤੇ ਹੋਰ ਸਮਾਨ ਲੈ ਕੇ ਸਕੂਲ ਪਹੁੰਚ ਗਈ। ਸਕੂਲ ਨੂੰ ਸਮਾਰਟ ਬਣਾਉਣ ਦਾ ਇਹ ਉਦਮ ਹੋਰ ਕਿਸੇ ਨੇ ਨਹੀਂ ਸਗੋਂ ਇਸ ਧਰਤੀ ਦੇ ਜੰਮਪਲ ਤੇ ਹੁਣ ਕੈਨੇਡਾ ਨਿਵਾਸੀ ਸਮਾਜ ਸੇਵਕ ਧਰਵਿੰਦਰ ਸਿੰਘ ਪੁੱਤਰ ਕੈਪਟਨ …

Read More »

ਪਿੰਡ ਮਝੂਕੇ ਦੀ ਪੰਚਾਇਤ ਵਲੋਂ ਰੱਤੋਕੇ ਸਕੂਲ ਦਾ ਦੌਰਾ

ਲੌਂਗੋਵਾਲ, 5 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜਿਲ੍ਹਾ ਬਰਨਾਲਾ ਦੇ ਪਿੰਡ ਮਝੁਕੇ ਦੀ ਪੰਚਾਇਤ ਵਲੋਂ ਪਿੰਡ ਰੱਤੋਕੇ ਦੇ ਸਰਕਾਰੀ ਸਕੂਲ ਦਾ ਦੌਰਾ ਕੀਤਾ ਗਿਆ ਉਹਨਾਂ ਦੇ ਆਉਣ ਦਾ ਮੁੱਖ ਮੰਤਵ ਰੱਤੋਕੇ ਸਕੂਲ ਤੋਂ ਪ੍ਰੇਰਨਾ ਲੈ ਕੇ ਆਪਣੇ ਪਿੰਡ ਦੇ ਸਕੂਲ ਨੂੰ ਇਕ ਨਾਮੀ ਸਕੂਲ ਬਣਾਉਣਾ ਸੀ।ਖਾਸ ਗੱਲ ਇਹ ਸੀ ਕਿ ਮਝੁਕੇ ਦੇ ਮੌਜੂਦਾ ਸਰਪੰਚ ਦਰਸ਼ਨ ਸਿੰਘ ਨਾਲ ਦੋ …

Read More »

ਸੂਬੇ ਦੀ ਕਾਨੂੰਨ ਵਿਵਸਥਾ ਦਾ ਨਿਘਾਰ ਵੱਲ ਜਾਣਾ ਚਿੰਤਾ ਦਾ ਵਿਸ਼ਾ – ਸੰਧੂੂ, ਸੰਗਤਪੁਰਾ

ਲੌਂਗੋਵਾਲ, 5 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦੇਸ਼ ਭਰ ‘ਚੋਂ ਪੰਜਾਬ ਵਰਗੇ ਖੁਸ਼ਹਾਲ ਸੂਬੇ ਦਾ `ਗੁੱਡ ਗਵਰਨੈਂਸ` ਸਬੰਧੀ ਕੀਤੇ ਸਰਵੇ ਵਿੱਚ 13ਵੇਂ ਸਥਾਨ `ਤੇ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਕਾਂਗਰਸ ਸਰਕਾਰ ਦੇ ਸੱਤਾ `ਚ ਆਉਣ ਤੋਂ ਬਾਅਦ ਸੂਬੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਵਿਗੜੀ ਹੈ।ਇਹ ਵਿਚਾਰ ਪ੍ਰਗਟ ਕਰਦਿਆਂ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਐਡਵੋਕੇਟ ਜਗਦੀਪ …

Read More »

ਲਾਲੀ ਮਜੀਠੀਆ ਨੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਸੁੱਖ ਸਰਕਾਰੀਆ, ਓ.ਪੀ ਸੋਨੀ, ਜ਼ੀਰਾ, ਦੱਤੀ, ਬੁਲਾਰੀਆ, ਵੇਰਕਾ ਤੇ ਹੋਰ ਆਗੂ ਪੁੱਜੇ ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਕਾਂਗਰਸ ਦੇ ਸੀਨੀਅਰ ਆਗੂ ਤੇ ਬੁਲਾਰੇ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਵਰਕਰਾਂ ਦੇ ਭਰਵੇਂ ਇਕੱਠ ਵਿੱਚ ਜਿਲਾ ਯੋਜਨਾ ਬੋਰਡ ਅੰਮ੍ਰਿਤਸਰ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ। ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਕੈਬਨਿਟ ਮੰਤਰੀ ਓ.ਪੀ ਸੋਨੀ, ਮੁੱਖ ਮੰਤਰੀ …

Read More »

ਸਟੇਟ ਰੈਡ ਕਰਾਸ ਦਾ 8 ਰੋਜ਼ਾ ਨੈਸ਼ਨਲ ਯੂਥ ਐਕਸਚੇਂਜ ਪ੍ਰੋਗਰਾਮ ਸਮਾਪਤ

ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) -ਪੰਜਾਬ ਸਟੇਟ ਰੈਡ ਕਰਾਸ ਵਲੋਂ ਸਥਾਨਕ ਭਵਨ ਐਸ.ਐਲ.ਪਬਲਿਕ ਸਕੂਲ ਵਿਖੇ ਲਗਾਏ ਗਿਆ 8 ਰੋਜਾ ਨੈਸ਼ਨਲ ਯੂਥ ਐਕਸਚੇਂਜ ਪ੍ਰੋਗਰਾਮ ਸਮਾਪਤ ਹੋ ਗਿਆ।ਇਸ ਸਮਾਪਤੀ ਸਮਾਰੋਹ ਵਿਚ ਅਵਿਨਾਸ਼ ਰਾਏ ਖੰਨਾ, ਨੈਸ਼ਨਲ ਵਾਈਸ ਚੇਅਰਮੈਨ, ਇੰਡੀਅਨ ਰੈਡ ਕਰਾਸ ਸੋਸਾਇਟੀ ਨਵੀ ਦਿਲੀ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ।ਇਸ ਤੋ ਇਲਾਵਾ ਮਨੀਸ ਚੌਧਰੀ ਡਿਪਟੀ ਸੈਕਟਰੀ ਭਾਰਤੀ ਰੈਡ ਕਰਾਸ ਸੋਸਾਇਟੀ ਨਵੀ …

Read More »

ਕੈਬਨਿਟ ਮੰਤਰੀ ਸੋਨੀ ਨੇ ਵਾਰਡ ਨੰਬਰ 48 ਵਿਖੇ ਵਿਕਾਸ ਕਾਰਜਾਂ ਦੀ ਕੀਤੀ ਸ਼ੁਰੂਆਤ

ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਵਾਰਡ ਨੰ: 48 ਅਧੀਨ ਪੈਂਦੇ ਇਲਾਕੇ ਕੱਟੜਾ ਆਹਲੁਵਾਲੀਆ ਵਿਖੇ ਨਵੀਆਂ ਐਲ.ਈ.ਡੀ ਲਾਈਟਾਂ ਲਗਾਉਣ, ਗਲੀਆਂ ਨਾਲੀਆਂ ਨੂੰ ਪੱਕਾ ਕਰਨ ਤੇ ਨਵੇਂ ਸੀਵਰੇਜ ਪਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਮੰਤਰੀ ਸੋਨੀ ਨੇ ਦੱਸਿਆ ਕਿ ਕੱਟੜਾ ਆਹਲੁਵਾਲੀਆ ਵਿਖੇ ਇਤਿਹਾਸਕ ਇਮਾਰਤਾਂ ਹਨ ਇਨ੍ਹਾ ਦੀ ਪੂਰੀ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਐਨ.ਐਸ.ਐਸ ਯੂਨਿਟ ਵਲੋਂ 7 ਦਿਨਾ ਕੈਂਪ ਦਾ ਵਿਦਾਇਗੀ ਸਮਾਰੋਹ

ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਐਨ.ਐਸ.ਐਸ ਯੂਨਿਟ ਵਲੋਂ ਸੱਤ ਦਿਨਾ ਕੈਂਪ ਦੇ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ।ਲਖਬੀਰ ਸਿੰਘ ਏ.ਆਈ.ਜੀ (ਸੀ.ਆਈ.ਡੀ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸੰਜੇ ਜੋਸ਼ੀ ਕੋ-ਆਰਡੀਨੇਟਰ, ਨੰਨ੍ਹੀ ਛਾਂ ਅਤੇ ਦਿਲਬਾਗ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ `ਤੇ ਪਹੁੰਚੇ। ਸਮਾਰੋਹ ਦੌਰਾਨ 7 ਦਿਨਾ ਐਨ.ਐਸ.ਐਸ ਕੈਂਪ ਦੀਆਂ ਗਤੀਵਿਧੀਆਂ `ਤੇ …

Read More »