ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖਾਲਸਾ ਕਾਲਜ ਦੇ ਬੌਟਨੀ ਵਿਭਾਗ ਅਤੇ ਬੌਟੈਨੀਕਲ ਅਤੇ ਇਨਵਾਇਰਨਮੈਂਟ ਸਾਇੰਸ ਸੋਸਾਇਟੀ ਵਲੋਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਅੰਤਰ ਕਾਲਜ ਫ਼ਲਾਵਰ ਸ਼ੋਅ ‘ਸਪਰਿੰਗ-2020’ ਅਤੇ ‘ਗ੍ਰੀਨ ਵੇਅ ਆਫ਼ ਲਿਵਿੰਗ’ ਦੇ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਨ੍ਹਾਂ ਮੁਕਾਬਲਿਆਂ ’ਚ 16 ਸਕੂਲਾਂ, ਕਾਲਜ਼ਾਂ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਫੁੱਲਾਂ ਵਾਲੇ ਗਮਲਿਆਂ ਨੂੰ …
Read More »Daily Archives: March 8, 2020
ਖਾਲਸਾ ਕਾਲਜ ਦੇ 59 ਵਿਦਿਆਰਥੀਆਂ ਦੀ ਨਾਮਵਰ ਕੰਪਨੀਆਂ ਨੇ ਕੀਤੀ ਨੌਕਰੀ ਲਈ ਚੋਣ
ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖਾਲਸਾ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਵਲੋਂ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ।ਪਲੇਸਮੈਂਟ ਮੌਕੇ ਪੁੱਜੇ ਆਈ.ਡੀ.ਬੀ.ਆਈ ਬੈਂਕ, ਕੋਚਰ ਇਨਫ਼ੋਟੈਕ ਲਿਮਟਿਡ ਅਤੇ ਆਈ.ਸੀ.ਆਈ.ਸੀ.ਆਈ ਬੈਂਕ ਵਲੋਂ ਸਾਲ 2020 ’ਚ ਪਾਸ ਹੋਣ ਵਾਲੇ ਵੱਖ-ਵੱਖ ਖੇਤਰਾਂ ’ਚ ਗਰੈਜੂਏਟ ਵਿਦਿਆਰਥੀਆਂ ਦੀ ਚੋਣ ਕੀਤੀ ਗਈ।ਇਹ ਪੂਰੀ ਚੋਣ ਪ੍ਰਕਿਰਿਆ ਪ੍ਰੀ ਪਲੇਸਮੈਂਟ ਟਾਕ, ਗਰੁੱਪ ਡਿਸਕਸ਼ਨ ਅਤੇ ਐਚ.ਆਰ ਇੰਟਰਵਿਊ …
Read More »ਖ਼ਾਲਸਾ ਕਾਲਜ ਐਜੂਕੇਸ਼ਨ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਜੀ.ਟੀ ਰੋਡ ਵਿਖੇ ਕਾਲਜ ਦੇ ਐਨ.ਐਸ.ਐਸ ਵਿਭਾਗ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ।ਕਾਲਜ ਪਿ੍ਰੰਸੀਪਲ ਡਾ. ਹਰਪ੍ਰੀਤ ਕੌਰ ਦੇ ਯਤਨਾਂ ਸਦਕਾ ਕਰਵਾਏ ਗਏ ਇਸ ਪ੍ਰੋਗਰਾਮ ’ਚ ਡਾ. ਅੰਜਲੀ ਮਹਿਰਾ ਅਸਿਸਟੈਂਟ ਪ੍ਰੋਫ਼ੈਸਰ, ਸੋਸ਼ਲ ਸਾਇੰਸ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। …
Read More »ਖਾਲਸਾ ਕਾਲਜ ਵਿਖੇ ਸਮਾਜ ਵਿਗਿਆਨ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਆਯੋਜਨ
ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖਾਲਸਾ ਕਾਲਜ ਵਿਖੇ ਸਮਾਜ ਵਿਗਿਆਨ ਵਿਭਾਗ ਵਲੋਂ ਸਮਾਜ ਵਿਗਿਆਨ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਆਯੋਜਿਤ ਕੀਤਾ ਗਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ’ਚ ਸਹਾਇਕ ਪ੍ਰੋਫੈਸਰ ਡਾ. ਨਿਰਮਲਾ ਦੇਵੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵਿਸ਼ੇਸ਼ ਲੈਕਚਰ ਦੀ ਪ੍ਰਧਾਨਗੀ ਕੀਤੀ।ਲੈਕਚਰ …
Read More »ਇੰਜੀ: ਅਭਿਸ਼ੇਕ ਕੁਮਾਰ ਤੇ ਇੰਜੀ: ਬਲਵਿੰਦਰ ਸਿੰਘ ਨੇ ਅਹੁੱਦੇ ਸੰਭਾਲੇ
ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਪੰਜਾਬ ਸਰਕਾਰ ਵਲੋਂ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਕੀਤੀਆਂ ਗਈਆਂ।ਜਿਸ ਅਨੁਸਾਰ ਉਪ ਮੰਡਲ ਅਫਸਰ ਅਭਿਸ਼ੇਕ ਕੁਮਾਰ ਗਿੱਲ ਨੂੰ ਸਹਾਇਕ ਭੌਂਅ ਸੁਧਾਰ ਉਪ ਮੰਡਲ-1 ਤੋਂ ਉਪ ਮੰਡਲ ਛੇਹਰਟਾ ਤੇ ਉਪ ਮੰਡਲ ਅਫਸਰ ਇੰਜੀ: ਬਲਵਿੰਦਰ ਸਿੰਘ ਨੂੰ ਉਨ੍ਹਾਂ ਦੀ ਜਗ੍ਹਾ ਸਹਾਇਕ ਭੌਂਅ ਸੁਧਾਰ ਉਪ ਮੰਡਲ-1 ਵਿਖੇ ਤੈਨਾਤ ਕੀਤਾ ਗਿਆ …
Read More »ਸਰਵਪੱਖੀ ਸ਼ਖਸ਼ੀਅਤ ਦੇ ਮਾਲਕ ਸਨ ਸਵਰਗੀ ਕਮਲ ਅਰੋੜਾ (ਬਰਸੀ ‘ਤੇ ਵਿਸ਼ੇਸ਼)
ਲੌਂਗੋਵਾਲ, 7 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੁੱਝ ਲੋਕ ਸਮਾਜ ਦੀਆਂ ਅਗਲੇਰੀਆਂ ਕਤਾਰਾਂ ਵਿੱਚ ਇਸ ਤਰਾਂ ਗੁਜਰਦੇ ਹਨ ਕਿ ਉਨਾਂ ਦਾ ਜੀਵਨ-ਜਿਉਣ ਦਾ ਸਲੀਕਾ ਆਪ ਮੁਹਾਰੇ ਹੀ ਸਮਾਜ ਲਈ ਮਾਰਗ ਦਰਸ਼ਨ ਬਣ ਜਾਂਦਾ ਹੈ ਅਤੇ ਉਨਾ ਦੇ ਇਸ ਦੁਨੀਆਂ ਤੋਂ ਰੁਖਸਤ ਕਰਨ ਤੋਂ ਬਾਅਦ ਚਿਰਾਂ ਤੱਕ ਲੋਕ ਉਸ ਵਿਅਕਤੀ ਦੇ ਫਲਸਫੇ ਨੂੰ ਉਦਾਹਰਣ ਵਜੋਂ ਪੇਸ਼ ਕਰਦੇ ਰਹਿੰਦੇ ਹਨ। …
Read More »ਭਾਰੀ ਮੀਂਹ, ਝੱਖੜ ਤੇ ਹਨੇਰੀ ਨਾਲ ਉਡੇ ਪੋਲਟਰੀ ਫਾਰਮ ਦੇ ਸ਼ੈਡ
ਲੌਂਗੋਵਾਲ, 7 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲੰਘੀ ਰਾਤ ਆਏ ਭਾਰੀ ਮੀਂਹ ਅਤੇ ਹਨੇਰੀ-ਝੱਖੜ ਨਾਲ ਜਿਥੇ ਇਸ ਇਲਾਕੇ ਦੇ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ।ਉਥੇ ਹੀ ਇੱਕ ਪੋਲਟਰੀ ਫਾਰਮ ਨੂੰ ਵੀ ਇਸ ਤੁਫਾਨ ਨੇ ਅਪਣੀ ਲਪੇਟ ਵਿੱਚ ਲੈ ਲਿਆ ਹੈ।ਪਿੰਡ ਗੰਡੂਆ ਵਿਚਲੇ ਜੀ.ਐਸ ਬਾਇਉਟੈਕ ਦੇ ਮਾਲਕ ਰੋਹਿਤ ਸਿੰਗਲਾ ਅਤੇ ਨੀਰਜ ਗੋਇਲ ਨੇ ਦੱਸਿਆ ਕਿ ਕੱਲ ਪਏ …
Read More »ਬੈਂਕ ਰਲੇਵੇਂ ‘ਤੇ ਭੜਕੀ ਯੂਥ ਕਾਂਗਰਸ ਨੇ ਕੇਂਦਰ ਸਰਕਾਰ ਖਿਲਾਫ ਕੀਤਾ ਭਾਰੀ ਰੋਸ ਪ੍ਰਦਰਸ਼ਨ
ਲੌਂਗੋਵਾਲ, 7 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੇਂਦਰ ਸਰਕਾਰ ਵਲੋਂ ਬੈਂਕ ਰਲੇਵੇਂ ਤੋਂ ਬਾਅਦ ਹੁਣ ਯੈਸ ਬੈਂਕ ਨੂੰ ਖਤਮ ਕਰਨ ਦੇ ਫੈਸਲੇ ਤੋਂ ਖਫਾ ਹੋ ਕੇ ਭੜਕੇ ਯੂਥ ਕਾਂਗਰਸੀਆ ਨੇ ਸਥਾਨਕ ਦਿੱਲੀ-ਲੁਧਿਆਣਾ ਹਾਈਵੇ ਮਾਰਗ ‘ਤੇ ਵਿਧਾਨ ਸਭਾ ਯੂੂਥ ਕਾਂਗਰਸ ਸੰਗਰੂਰ ਦੇ ਪ੍ਰਧਾਨ ਸਾਜਨ ਕਾਂਗੜਾ ਦੀ ਅਗਵਾਈ ਹੇਠ ਭਾਰੀ ਰੋਸ ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਜੰਮ …
Read More »ਪੋਲੀਥੀਨ ਦੀ ਗੈਰਕਾਨੂੰਨੀ ਵਰਤੋਂ ਖਿਲਾਫ ਮੁਹਿੰਮ ਚਲਾਵੇਗੀ ਹਿੰਦੂ ਮਹਾ ਸਭਾ
ਸੁਨੀਲ ਗੌਰਾ ਨੂੰ ਬਣਾਇਆ ਜਿਲਾ ਉਪ ਪ੍ਰਧਾਨ ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਆਲ ਇੰਡੀਆ ਹਿੰਦੂ ਮਹਾਸਭਾ ਵਲੋਂ ਗੁਰੂ ਨਗਰੀ ‘ਚ ਪੋਲੀਥੀਨ ਲਿਫਾਫਿਆਂ ਦੀ ਵਧ ਰਹੀ ਵਰਤੋਂ ਦੇ ਖਿਲਾਫ ਮੁਹਿੰਮ ਚਲਾਜ਼ੁਣ ਦਾ ਫੈਸਲਾ ਕੀਤਾ ਗਿਆ ਹੈ।ਮਹਾਸਭਾ ਦੇ ਜਿਲਾ ਪ੍ਰਧਾਨ ਰਾਜ ਕੁਮਾਰ ਸ਼ਰਮਾ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਵਧ ਰਹੇ ਪ੍ਰਦੂਸ਼ਣ ਦੇ ਖਿਲਾਫ ਸੰਸਥਾ ਹਮੇਸ਼ਾਂ ਅਵਾਜ਼ …
Read More »64th Annual Prize Distribution Ceremony held at DAV College
Prizes and books awarded to around 564 students Amritsar, March 7 (Punjab Post Bureau) – 64th Annual Prize Distribution Ceremony was held at DAV College, Amritsar. Around 564 students were awarded prizes and books. Honorable Dr. G.S Chauhan, Joint Secretary, University grants Commission was the Chief Guest at the occasion. Principal Dr. Rajesh Kumar, Advocate Sudharshan Kapoor, Chairman Local Managing …
Read More »
Punjab Post Daily Online Newspaper & Print Media