Tuesday, November 24, 2026

Monthly Archives: June 2020

ਪਿੰਡ ਨੂਰਪੁਰ ਲੁਬਾਣਾ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਬਣ ਰਿਹੈ ਵੇਸਟ ਸਟੈਬੀਲਾਈਜ਼ੇਸ਼ਨ ਪੌਂਡ

ਕਪੂਰਥਲਾ, 21 ਜੂਨ (ਪੰਜਾਬ ਪੋਸਟ ਬਿਊਰੋ) – ਮਾਨਵ ਵਿਕਾਸ ਸੰਸਥਾਨ ਵਲੋਂ ਆਈ.ਟੀ.ਸੀ ਮਿਸ਼ਨ ਸੁਨਿਹਰਾ ਕੱਲ ਪ੍ਰੋਗਰਾਮ ਦੇ ਤਹਿਤ ਪਿੰਡ ਨੂਰਪੁਰ ਲੁਬਾਣਾ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਵੇਸਟ ਸਟੈਬੀਲਾਈਜ਼ੇਸ਼ਨ ਪੌਂਡ ਬਣਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਕਪੂਰਥਲਾ ਮੈਡਮ ਦੀਪਤੀ ਉੱਪਲ ਜੀ ਨੇ ਏ.ਡੀ.ਸੀ ਰਾਹੁਲ ਚਾਬਾ ਅਤੇ ਪੰਜਾਬ ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਸਤਵਿੰਦਰ ਸਿੰਘ ਮਰਵਾਹਾ ਅਤੇ ਉਨ੍ਹਾਂ ਦੀ ਟੀਮ ਵਲੋਂ …

Read More »

ਕਪੂਰਥਲਾ ਵਿਖੇ ਨੈਨੋ ਬੱਬਲ ਤਕਨਾਲੋਜੀ ਵਾਲੇ ‘ਇਨ-ਸੀਟੂ ਰੈਮੇਡੀਏਸ਼ਨ ਪ੍ਰਾਜੈਕਟ’ ਸ਼ੁਰੂ

ਪਵਿੱਤਰ ਬੇਈਂ ਦੇ ਪਾਣੀ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਵਿਚ ਮਿਲੇਗੀ ਮਦਦ ਕਪੂਰਥਲਾ, 21 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਸਤਵਿੰਦਰ ਸਿੰਘ ਮਰਵਾਹਾ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਅੱਜ ਪਵਿੱਤਰ ਬੇਈਂ ਵਿਚ ਪੈਂਦੇ ਗੰਧਲੇ ਪਾਣੀ ਦੇ ਸੁਧਾਰ ਲਈ ਨੈਨੋ ਬੱਬਲ ਤਕਨਾਲੋਜੀ ਵਾਲੇ ਭੁਲਾਣਾ ਦੇ ‘ਇਨ-ਸੀਟੂ ਰੈਮੇਡੀਏਸ਼ਨ ਪ੍ਰਾਜੈਕਟ’ ਦੀ ਸ਼ੁਰੂਆਤ ਕੀਤੀ ਗਈ। ਬਾਇਓ-ਉਪਚਾਰ …

Read More »

12 ਜਿਲਿਆਂ ਦੇ 114 ਪਿੰਡਾਂ ‘ਚ ਕੇਂਦਰ ਤੇ ਪੰਜਾਬ ਸਰਕਾਰ ਅਤੇ ਅਕਾਲੀ ਦਲ ਖਿਲਾਫ ਰੋਸ ਮੁਜ਼ਾਹਰੇ-ਪੁਤਲੇ ਸਾੜੇ

ਖੇਤੀ ਆਰਥਿਕ ਮਾਹਿਰ ਐਸ.ਐਸ.ਜੋਹਲ ਦੇ ਬਿਆਨ ਨੂੰ ਦੱਸਿਆ ਕਿਸਾਨ ਵਿਰੋਧੀ ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ ਬਿਊਰੋ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਇੱਕ ਦੇਸ਼ ਇੱਕ ਮੰਡੀ, ਇੱਕ ਦੇਸ਼ ਇੱਕ ਰਾਸ਼ਨ ਕਾਰਡ, ਇੱਕ ਦੇਸ਼ ਇੱਕ ਟੈਕਸ ਅਧੀਨ ਕੇਂਦਰੀਕਰਨ ਕਰਕੇ ਸੂਬਿਆਂ ਦੇ ਅਧਿਕਾਰ ਕੇਂਦਰ ਸਰਕਾਰ ਵੱਲੋ ਖੋਹਣ ਅਤੇ ਵੱਡੇ ਕਾਰਪੋਰੇਟ ਕੰਪਨੀਆਂ ਨੂੰ ਕੰਟਰੈਕਟ ਫਾਰਮਸਿਸਟ ਰਾਹੀਂ 500 ਤੋ 1000 …

Read More »

ਸਰਬੱਤ ਦਾ ਭਲਾ ਐਜੂਕੇਸ਼ਨ ਐਡ ਵੈਲਫੇਅਰ ਸੁਸਾਇਟੀ ਨੇ ਕਰਵਾਇਆ ਲੋੜਵੰਦ ਧੀ ਦਾ ਵਿਆਹ

ਜੰਡਿਆਲਾ ਗੁਰੂ, 21 ਜੂਨ (ਪੰਜਾਬ ਪੋਸਟ – ਹਰਿੰਦਰਪਾਲ ਸਿੰੰਘ) – ਕੋਰੋਨਾ ਵਾਇਰਸ ਕਰਕੇ ਜਨਤਾ ਕਰਫਿਊ ਦੋਰਾਨ ਜਿੱਥੇ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਹਦਾਇਤ ਕੀਤੀ ਗਈ।ਜਿੱਥੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ ੳੁੱਥੇ ਸਰਬੱਤ ਦੇ ਭਲਾ ਐਜੂਕੇਸ਼ਨ ਐਡ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸੁਖਰਾਜ ਸਿੰਘ ਸੋਹਲ ਵੱਲੋਂ ਲੋੜਵੰਦ ਧੀ ਦਾ ਵਿਆਹ ਕਰਵਾਇਆ ਗਿਆ। ਉਨ੍ਹਾਂ …

Read More »

ਐਮ.ਐਸ.ਪੀ ਮੁੱਦੇ ‘ਤੇ ਕਿਸਾਨਾਂ ਨੂੰ ਗੁੰਮਰਾਹ ਕਰਨਾ ਨਿੰਦਣਯੋਗ – ਅਵਿਨਾਸ਼ ਰਾਏ ਖੰਨਾ

ਲੌਂਗੋਵਾਲ, 21 ਜੂਨ (ਪੰਜਾਬ ਪੋਸਟ – ਜਗਸੀਰ ਸਿੰਘ) – ਕੇਂਦਰ ਸਰਕਾਰ ਨਵੇਂ ਆਰਡੀਨੈਂਸ ਰਾਹੀਂ ਕਿਸਾਨਾਂ ਦੀਆਂ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਖਤਮ ਨਹੀਂ ਕਰ ਰਹੀ, ਸਗੋਂ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਮੰਡੀ ਹੋਰ ਵੱਡੀ ਕਰ ਰਹੀ ਹੈ।ਭਾਜਪਾ ਦੇ ਕੌਮੀ ਉਪ ਪ੍ਰਧਾਨ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ ਸਮੇਂ ਦੇਸ਼ …

Read More »

ਰਾਸ਼ਨ ਦੀਆਂ ਕਿੱਟਾਂ ਵੰਡ ਕੇ ਮਨਾਇਆ ਰਾਹੁਲ ਗਾਂਧੀ ਦਾ ਜਨਮ ਦਿਨ – ਪੁਸ਼ਪਿੰਦਰ ਗੁਰੂ

ਲੌਂਗੋਵਾਲ, 21 ਜੂਨ (ਪੰਜਾਬ ਪੋਸਟ – ਜਗਸੀਰ ਸਿੰਘ) – ਆਲ ਇੰਡੀਆ ਯੂਥ ਕਾਂਗਰਸ ਦੇ ਹੁਕਮਾਂ ਅਨੁਸਾਰ ਕ੍ਰਿਸ਼ਨਾ, ਪ੍ਰਧਾਨ ਸ੍ਰੀ ਨਿਵਾਸ, ਇੰਚਾਰਜ ਪੰਜਾਬ ਬੰਟੀ ਸ਼ੈਲ਼ਕੇ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਢਿੱਲੋਂ ਦੀ ਯੋਗ ਅਗਵਾਈ ਹੇਠ ਰਾਹੁਲ ਗਾਂਧੀ ਦੇ ਜਨਮ ਦਿਨ ਮੌਕੇ ਹਲਕਾ ਦਿੜ੍ਹਬਾ ਦੇ ਸਭ ਤੋਂ ਵੱਡੇ ਪਿੰਡ ਛਾਜਲੀ ਵਿਖੇ ਗਰੀਬ ਅਤੇ ਲੋੜਵੰਦ ਬਸਤੀ ਵਿੱਚ ਜਾ ਕੇ ਉਨ੍ਹਾਂ ਨੂੰ …

Read More »

ਚਰਚਾ ਵਿੱਚ ਹੈ ਮਿਸਟਰ ਪੀ.ਕੇ ਸਿੰਘ ਦਾ ਗੀਤ ‘ਮੌਡਰਨ ਬੰਬੀਹਾ ਬੋਲੇ’

ਲੌਂਗੋਵਾਲ, 21 ਜੂਨ (ਪੰਜਾਬ ਪੋਸਟ – ਜਗਸੀਰ ਸਿੰਘ) – ਪੰਜਾਬ ਦੇ ਹਰ ਕਲਾਕਾਰ ਦੀ ਆਪਣੀ ਹੀ ਵਿਲੱਖਣਤਾ ਹੈ ਜਿਸ ਨੂੰ ਕਿਸੇ ਨਾਲ ਤੋਲਿਆ ਨਹੀਂ ਜਾ ਸਕਦਾ।ਅੱਜ ਜਿਸ ਇਨਸਾਨ ਦੀ ਗੱਲ ਕਰਨ ਜਾ ਰਹੇ ਹਾਂ, ਜਿਸ ਦਾ ਗੀਤ ‘ਮੌਡਰਨ ਬੰਬੀਹਾ ਬੋਲੇ’ ਚਰਚਾ ਵਿੱਚ ਹੈ।ਗੀਤ ਨੂੰ ਸੁਣ ਕੇ ਦਰਸ਼ਕਾਂ ਦੇ ਰੌਂਗਟੇ ਖੜੇ ਹੋ ਜਾਂਦੇ ਨੇ ਤੇ ਅਨਰਜ਼ੀ ਮਿਲਦੀ ਹੈ।ਦਰਸ਼ਕਾਂ ਨੂੰ ਦੱਸ ਦੇਈਏ …

Read More »

ਪੰਡਤ ਗੁਰਦੀਪ ਰਾਣਾ ਨੇ ਬੇਸਹਾਰਾ ਤੇ ਗਰੀਬ ਲੋਕਾਂ ਨੂੰ ਮਹੀਨਾਵਾਰ ਪੈਨਸ਼ਨ ਵੰਡੀ

ਲੌਂਗੋਵਾਲ, 21 ਜੂਨ (ਪੰਜਾਬ ਪੋਸਟ – ਜਗਸੀਰ ਸਿੰਘ) – ਨੇੜਲੇ ਪਿੰਡ ਚੱਠਾ ਨੰਨਹੇੜਾ ਦੇ ਮੰਦਿਰ ਦੇ ਪੁਜਾਰੀ ਪੰਡਤ ਗੁਰਦੀਪ ਸ਼ਰਮਾ ਨੇ ਕੁੱਝ ਦਿਨ ਪਹਿਲਾਂ ਪਿੰਡ ਦੇ ਬੇਸਹਾਰਾ ਅਤੇ ਗਰੀਬ ਲੋਕਾਂ ਨੂੰ ਪੈਨਸ਼ਨ ਦੇਣ ਦਾ ਐਲਾਨ ਕੀਤਾ ਸੀ। ਜਿਸ ਨੂੰ ਪੂਰਾ ਕਰਦੇ ਹੋਏ ਮੰਦਿਰ ਕਮੇਟੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਸ ਪੈਨਸ਼ਨ ਦੀ ਸ਼ੁਰੁਆਤ ਕੀਤੀ ਗਈ।ਪੰਡਤ ਗੁਰਦੀਪ ਸ਼ਰਮਾ ਨੇ ਕਿਹਾ …

Read More »

ਨਸ਼ਾ ਛੱਡਣ ਦੇ ਚਾਹਵਾਨਾਂ ਨੇ ਦਵਾਈ ਨਾ ਮਿਲਣ ‘ਤੇ ਸਰਕਾਰੀ ਹਸਪਤਾਲ ਅੱਗੇ ਕੀਤੀ ਨਾਅਰੇਬਾਜ਼ੀ

ਕਿਹਾ 10 ਦਿਨਾਂ ਦੀ ਇੱਕੋ ਵਾਰ ਦਿੱਤੀ ਜਾਵੇ ਨਸ਼ਾ ਛੁਡਵਾਉਣ ਵਾਲੀ ਦਵਾਈ ਲੌਂਗੋਵਾਲ, 21 ਜੂਨ (ਪੰਜਾਬ ਪੋਸਟ – ਜਗਸੀਰ ਸਿੰਘ) – ਨਸ਼ਾ ਛੁਡਾਊ ਦਵਾਈ ਸਹੀ ਢੰਗ ਨਾ ਮਿਲਣ ਦੇ ਰੋਸ ਵਜੋਂ ਇਲਾਕੇ ਦੇ ਨਸ਼ਾ ਛੱਡਣ ਦੇ ਚਾਹਵਾਨਾਂ ਵਲੋਂ ਸਰਕਾਰੀ ਹਸਪਤਾਲ ਲੌਂਗੋਵਾਲ ਅੱਗੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ …

Read More »

ਪਿਤਾ ਦਿਵਸ ਲਈ ਵਿਸ਼ੇਸ਼

          ਇੱਕ ਵਿਅਕਤੀ ਦੇ ਜੀਵਨ ਵਿੱਚ ਕੇਵਲ ਪਿਤਾ ਹੀ ਨਹੀਂ, ਬਲਕਿ ਉਸ ਦਾ ਸਭ ਤੋਂ ਵਧੀਆਂ ਨੇੜਲਾ ਦੋਸਤ ਵੀ ਹੁੰਦਾ ਹੈ।ਜੋ ਸਮੇਂ-ਸਮੇਂ ‘ਤੇ ਉਸ ਨੂੰ ਚੰਗੇ ਅਤੇ ਬੁਰੇ ਪ੍ਰਭਾਵ ਤੋਂ ਜਾਣੂ ਕਰਵਾ ਕੇ ਸੁਚੇਤ ਕਰਦਾ ਰਹਿੰਦਾ ਹੈ।ਪਿਤਾ ਇੱਕ ਵਧੀਆ ਅਧਿਆਪਕ ਵੀ ਹੈ, ਜੋ ਸਾਨੂੰ ਜਿੰਦਗੀ ਦੇ ਤਜਰਬੇ ਸਿਖਾਉਂਦਾ ਹੈ।ਪਿਤਾ ਬੱਚਿਆਂ ਨੂੰ ਸੁਰੱਖਿਆ ਚੱਕਰ ਵੀ ਮੁਹੱਈਆ ਕਰਵਾਉਂਦਾ …

Read More »